ਨਵੀਂ ਦਿੱਲੀ — ਰੁਪਏ ਦੀ ਸ਼ੁਰੂਆਤ ਅੱਜ ਮਜ਼ਬੂਤੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 29 ਪੈਸੇ ਮਜ਼ਬੂਤ ਹੋ ਕੇ ਖੁੱਲ੍ਹਿਆ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਵੀ ਰੁਪਏ 'ਚ ਮਜ਼ਬੂਤੀ ਦੇਖਣ ਨੂੰ ਮਿਲੀ ਸੀ ਅਤੇ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਦੇ ਵਾਧੇ ਨਾਲ 72.99 ਦੇ ਪੱਧਰ 'ਤੇ ਬੰਦ ਹੋਇਆ ਸੀ।
ਕੱਚੇ ਤੇਲ ਲਈ ਲਾਈਨ 'ਚ ਲੱਗੇ ਦੇਸ਼, ਵਧ ਸਕਦੀਆਂ ਹਨ ਕੀਮਤਾਂ
NEXT STORY