ਨਵੀਂ ਦਿੱਲੀ—ਅੱਜ ਰੁਪਏ ਦੀ ਮਜ਼ਬੂਤ ਸ਼ੁਰੂਆਤ ਹੋਈ ਹੈ। ਡਾਲਰਮੁਕਾਬਲੇ ਰੁਪਿਆ 5 ਪੈਸੇ ਦੀ ਮਜ਼ਬੂਤੀ ਨਾਲ 64.38 ਦੇ ਪੱਧਰ 'ਤੇ ਖੁੱਲ੍ਹਿਆ।
ਉਧਰ ਬੁੱਧਵਾਰ ਨੂੰ ਰੁਪਏ 'ਚ ਗਿਰਾਵਟ ਦੇਖੀ ਗਈ ਸੀ। ਡਾਲਰ ਮੁਕਾਬਲੇ ਰੁਪਿਆ 11 ਪੈਸੇ ਦੀ ਗਿਰਾਵਟ ਨਾਲ 64.43 ਦੇ ਪੱਧਰ 'ਤੇ ਬੰਦ ਹੋਇਆ ਸੀ। ਰੁਪਏ ਦੀ ਸ਼ੁਰੂਆਤ ਹਲਕੀ ਗਿਰਾਵਟ ਨਾਲ ਹੋਈ ਸੀ।
ਰਾਜਨੀਤਿਕ ਅਸਥਿਰਤਾ ਦੇ ਚੱਲਦੇ ਅਮਰੀਕੀ ਬਾਜ਼ਾਰਾਂ 'ਚ ਦਬਾਅ
NEXT STORY