ਨਿਊਯਾਰਕ—ਰਾਜਨੀਤਿਕ ਅਸਥਿਰਤਾ ਦੇ ਚੱਲਦੇ ਅਮਰੀਕੀ ਬਾਜ਼ਾਰਾਂ 'ਚ ਦਬਾਅ ਦੇਖਣ ਨੂੰ ਮਿਲਿਆ। ਚੰਗੇ ਨਤੀਜਿਆਂ ਦੇ ਬਾਵਜੂਦ ਅਮਰੀਕੀ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ ਹੈ।
ਵੀਰਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਸ਼ 29 ਅੰਕ ਯਾਨੀ 0.15 ਫੀਸਦੀ ਤੱਕ ਡਿੱਗ ਕੇ 21,612 ਦੇ ਪੱਧਰ 'ਤੇ ਹੋਇਆ ਹੈ। ਉਧਰ ਐੱਸ ਐਂਡ ਪੀ-500 ਇੰਡੈਕਸ ਸਪਾਟ ਹੋ ਕੇ 2,473.5 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨੈਸਡੈਕ 5 ਅੰਕ ਵੱਧ ਕੇ 6,390 ਦੇ ਪੱਧਰ 'ਤੇ ਬੰਦ ਹੋਇਆ ਹੈ।
ਲੈਦਰ ਇੰਡਸਟਰੀ ਨੂੰ ਛੇਤੀ ਮਿਲੇਗੀ ਸੌਗਾਤ!
NEXT STORY