ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਸਨ ਟੀ. ਵੀ. ਦਾ ਮੁਨਾਫਾ 7.9 ਫੀਸਦੀ ਵਧ ਕੇ 251.6 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਸਨ ਟੀ. ਵੀ. ਦਾ ਮੁਨਾਫਾ 233.1 ਕਰੋੜ ਰੁਪਏ ਰਿਹਾ ਸੀ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਸਨ ਟੀ. ਵੀ. ਦੀ ਆਮਦਨ 3.4 ਫੀਸਦੀ ਵਧ ਕੇ 251.6 ਕਰੋੜ ਰੁਪਏ ਰਹੀ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਸਨ ਟੀ. ਵੀ. ਦੀ ਆਮਦਨ 760.8 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਸਨ ਟੀ. ਵੀ. ਦਾ ਐਬਿਟਡਾ 436.3 ਕਰੋੜ ਰੁਪਏ ਤੋਂ ਵਧ ਕੇ 448.3 ਕਰੋੜ ਰੁਪਏ ਰਿਹਾ। ਸਾਲਾਨਾ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਸਨ ਟੀ. ਵੀ. ਦਾ ਐਬਿਟਡਾ ਮਾਰਜਨ 57.3 ਫੀਸਦੀ ਤੋਂ ਘੱਟ ਕੇ 57 ਫੀਸਦੀ ਰਿਹਾ।
ਆਧਾਰ ਕਾਰਡ ਅਤੇ ਪੈਨ ਲਿੰਕਿੰਗ 'ਤੇ ਸਰਕਾਰ ਨੇ ਦਿੱਤਾ ਇਹ ਬਿਆਨ
NEXT STORY