Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JAN 01, 2026

    10:25:20 AM

  • important news for government hospitals in punjab

    ਨਵੇਂ ਸਾਲ ਮੌਕੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਲਈ...

  • new year expensive lpg gas cylinder

    ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ :...

  • punjab heavy rain new year cold

    ਪੰਜਾਬ 'ਚ ਭਾਰੀ ਮੀਂਹ ਨਾਲ ਹੋਈ ਨਵੇਂ ਸਾਲ ਦੀ...

  • cm bhagwant mann new year 2026 congratulations

    CM ਭਗਵੰਤ ਮਾਨ ਨੇ ਸਮੂਹ ਦੇਸ਼ਵਾਸੀਆਂ ਨੂੰ ਨਵੇਂ ਸਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • Mumbai
  • Swiggy ਦੇ 500 ਕਰਮਚਾਰੀ ਬਣੇ ਕਰੋੜਪਤੀ! ਜਾਣੋ ਕਿਵੇਂ ਹੋਇਆ ਇਹ ਚਮਤਕਾਰ

BUSINESS News Punjabi(ਵਪਾਰ)

Swiggy ਦੇ 500 ਕਰਮਚਾਰੀ ਬਣੇ ਕਰੋੜਪਤੀ! ਜਾਣੋ ਕਿਵੇਂ ਹੋਇਆ ਇਹ ਚਮਤਕਾਰ

  • Edited By Harinder Kaur,
  • Updated: 13 Nov, 2024 04:06 PM
Mumbai
swiggy 500 employees became millionaires  know how
  • Share
    • Facebook
    • Tumblr
    • Linkedin
    • Twitter
  • Comment

ਮੁੰਬਈ - ਅੱਜ 13 ਨਵੰਬਰ ਨੂੰ ਫੂਡ ਡਿਲੀਵਰੀ ਪਲੇਟਫਾਰਮ Swiggy ਨੂੰ ਸਟਾਕ ਮਾਰਕੀਟ 'ਚ ਲਿਸਟ ਕੀਤਾ ਗਿਆ ਹੈ। ਕੰਪਨੀ ਨੇ ਆਪਣੇ ਆਪ ਨੂੰ BSE ਅਤੇ NSE ਦੋਵਾਂ ਐਕਸਚੇਂਜਾਂ 'ਤੇ ਸੂਚੀਬੱਧ ਕੀਤਾ ਹੈ। BSE 'ਤੇ, Swiggy ਦੇ ਸ਼ੇਅਰ 390 ਰੁਪਏ ਦੇ IPO ਕੀਮਤ ਤੋਂ 5.64% (22 ਰੁਪਏ) ਦੇ ਪ੍ਰੀਮੀਅਮ ਦੇ ਨਾਲ 412 ਰੁਪਏ 'ਤੇ ਲਿਸਟ ਹੋਏ । ਦੂਜੇ ਪਾਸੇ NSE 'ਤੇ ਇਹ 7.69% ਦੇ ਵਾਧੇ ਨਾਲ 420 ਰੁਪਏ ਤੇ ਲਿਸਟ ਹੋਏ , ਭਾਵ IPO ਕੀਮਤ ਤੋਂ 30 ਰੁਪਏ ਵੱਧ। ਇਸ ਲਿਸਟਿੰਗ ਨਾਲ Swiggy ਦੇ 500 ਕਰਮਚਾਰੀ ਕਰੋੜਪਤੀ ਬਣ ਗਏ ਹਨ ਅਤੇ ਇਸ ਦਾ ਕਾਰਨ ਹੈ ESOP (Employee Stock Ownership Plan)।

ਇਹ ਵੀ ਪੜ੍ਹੋ :     Air India Express ਦਾ ਧਮਾਕੇਦਾਰ ਆਫ਼ਰ, ਬੁਕਿੰਗ ਲਈ ਬਾਕੀ ਬਚੇ ਸਿਰਫ਼ ਇੰਨੇ ਦਿਨ

ESOP ਕੀ ਹੈ?

ESOP ਇੱਕ ਯੋਜਨਾ ਹੈ ਜਿਸ ਦੇ ਤਹਿਤ ਕੰਪਨੀ ਆਪਣੇ ਕਰਮਚਾਰੀਆਂ ਨੂੰ ਸਟਾਕ(ਕੰਪਨੀ ਦੇ ਸ਼ੇਅਰ) ਦਿੰਦੀ ਹੈ। ਕਰਮਚਾਰੀ ਇਹਨਾਂ ਸਟਾਕਾਂ ਨੂੰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਇੱਕ ਨਿਸ਼ਚਿਤ ਕੀਮਤ 'ਤੇ ਵੇਚ ਸਕਦੇ ਹਨ ਅਤੇ ਬਦਲੇ ਵਿੱਚ ਪੈਸੇ ਪ੍ਰਾਪਤ ਕਰ ਸਕਦੇ ਹਨ। ਇਹ ਸਕੀਮ ਕਰਮਚਾਰੀਆਂ ਨੂੰ ਕੰਪਨੀ ਵਿੱਚ ਹਿੱਸੇਦਾਰੀ ਮਹਿਸੂਸ ਕਰਵਾਉਂਦੀ ਹੈ ਅਤੇ ਉਹਨਾਂ ਨੂੰ ਕੰਪਨੀ ਦੀ ਤਰੰਕੀ ਦਾ  ਸਿੱਧਾ ਫਾਇਦਾ ਹੁੰਦਾ ਹੈ।

ਇਹ ਵੀ ਪੜ੍ਹੋ :     ਭਾਰਤ 'ਚ ਇੰਟਰਨੈੱਟ ਕ੍ਰਾਂਤੀ! ਸਿੱਧਾ Space ਤੋਂ ਮਿਲੇਗਾ High Speed Internet

ਸਵਿਗੀ ਕਰਮਚਾਰੀਆਂ ਦੀ ਚਮਕੀ ਕਿਸਮਤ

Swiggy ਦੀ ਲਿਸਟਿੰਗ ਤੋਂ 500 ਤੋਂ ਵੱਧ ਕਰਮਚਾਰੀਆਂ ਨੂੰ ਫਾਇਦਾ ਹੋਇਆ ਹੈ। ਸ਼ੇਅਰ ਬਾਜ਼ਾਰ 'ਚ ਕੰਪਨੀ ਦੇ ਲਿਸਟਿੰਗ ਤੋਂ ਬਾਅਦ ਇਨ੍ਹਾਂ ਕਰਮਚਾਰੀਆਂ ਨੇ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ। ਫਾਰਚਿਊਨ ਇੰਡੀਆ ਦੀ ਇੱਕ ਰਿਪੋਰਟ ਅਨੁਸਾਰ, Swiggy ਨੂੰ ਆਪਣੇ ਲਗਭਗ 5,000 ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨੂੰ 390 ਰੁਪਏ ਪ੍ਰਤੀ ਸ਼ੇਅਰ ਤੋਂ ਵੱਧ ਕੀਮਤ ਬੈਂਡ 'ਤੇ 9,000 ਕਰੋੜ ਰੁਪਏ ਦੇ ESOP ਵਿਕਲਪਾਂ ਦਾ ਭੁਗਤਾਨ ਕਰਨ ਦੀ ਉਮੀਦ ਹੈ।

ਇਸ ਸਾਲ ਜੁਲਾਈ ਵਿੱਚ, Swiggy ਨੇ 500 ਕਰੋੜ ਰੁਪਏ ਦਾ ESOP ਬਾਇਬੈਕ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸ ਨਾਲ ਕਰਮਚਾਰੀਆਂ ਨੂੰ ਹੋਰ ਜ਼ਿਆਦਾ ਲਾਭ ਹੋਇਆ ਸੀ।

ਇਹ ਵੀ ਪੜ੍ਹੋ :     AIR INDIA ਦਾ ਵੱਡਾ ਫੈਸਲਾ, ਹਿੰਦੂ-ਸਿੱਖਾਂ ਨੂੰ ਨਹੀਂ ਮਿਲੇਗਾ ਇਹ ਭੋਜਨ 

Swiggy ਨੇ ਅਪ੍ਰੈਲ ਵਿੱਚ ਦਿੱਤਾ ਵੱਡਾ ESOP 

ਸਵਿਗੀ ਨੇ ਅਪ੍ਰੈਲ ਵਿੱਚ ਆਪਣੇ ਚੋਟੀ ਦੇ ਪ੍ਰਬੰਧਨ ਨੂੰ 271 ਮਿਲੀਅਨ ਡਾਲਰ (2287 ਕਰੋੜ ਰੁਪਏ) ਦੇ ਈਐਸਓਪੀ ਅਲਾਟ ਕੀਤੇ ਸਨ। ਇਸ ਵਿੱਚ ਕੰਪਨੀ ਦੇ ਸਮੂਹ ਸੀਈਓ ਸ਼੍ਰੀਹਰਸ਼ ਮਜੇਤੀ, ਸਹਿ-ਸੰਸਥਾਪਕ ਨੰਦਨ ਰੈੱਡੀ, ਫਾਨੀ ਕਿਸ਼ਨ ਅਦੇਪੱਲੀ, ਸੀਐਫਓ ਰਾਹੁਲ ਬੋਥਰਾ, ਸੀਟੀਓ ਮਧੂਸੂਦਨ ਰਾਓ, ਫੂਡ ਮਾਰਕੀਟਪਲੇਸ ਦੇ ਸੀਈਓ ਰੋਹਿਤ ਕਪੂਰ, ਅਤੇ ਇੰਸਟਾਮਾਰਟ ਦੇ ਸੀਈਓ ਅਮਿਤੇਸ਼ ਝਾਅ ਵਰਗੇ ਪ੍ਰਮੁੱਖ ਲੋਕ ਸ਼ਾਮਲ ਸਨ।

2024 ਦਾ ਦੂਜਾ ਸਭ ਤੋਂ ਵੱਡਾ ਆਈ.ਪੀ.ਓ

Swiggy ਨੇ Hyundai Motor India ਤੋਂ ਬਾਅਦ 2023 ਵਿੱਚ ਭਾਰਤ ਦਾ ਦੂਜਾ ਸਭ ਤੋਂ ਵੱਡਾ IPO ਲਾਂਚ ਕੀਤਾ, ਜਿਸ ਵਿੱਚ ਕੰਪਨੀ ਨੇ 11,327 ਕਰੋੜ ਰੁਪਏ ਇਕੱਠੇ ਕੀਤੇ। ਹਾਲਾਂਕਿ, Swiggy ਨੂੰ ਇਸਦੇ ਪਬਲਿਕ ਇਸ਼ੂ ਲਈ ਮੁਕਾਬਲਤਨ ਘੱਟ ਹੁੰਗਾਰਾ ਮਿਲਿਆ, ਜੋ ਕਿ 6-8 ਨਵੰਬਰ ਦੇ ਵਿਚਕਾਰ 371-390 ਰੁਪਏ ਦੀ ਕੀਮਤ ਬੈਂਡ 'ਤੇ ਪੇਸ਼ ਕੀਤਾ ਗਿਆ ਸੀ। ਫਿਰ ਵੀ ਇਸ ਦੀ ਲਿਸਟਿੰਗ ਤੋਂ ਬਾਅਦ ਕੰਪਨੀ ਨੂੰ ਵੱਡੀ ਸਫਲਤਾ ਮਿਲੀ ਹੈ।

ਇਹ ਵੀ ਪੜ੍ਹੋ :     Instagram ਯੂਜ਼ਰਜ਼ ਲਈ Good News: ਹੁਣ Auto Refresh ਨਾਲ ਗਾਇਬ ਨਹੀਂ ਹੋਣਗੀਆਂ ਮਨਪਸੰਦ ਪੋਸਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

  • Swiggy
  • IPO
  • 500 employees
  • millionaires
  • ਸਵਿੱਗੀ
  • ਆਈਪੀਓ
  • 500 ਕਰਮਚਾਰੀ
  • ਕਰੋੜਪਤੀ

ਸਰਕਾਰੀ ਬੈਂਕਾਂ ਦਾ ਸ਼ਾਨਦਾਰ ਪ੍ਰਦਰਸ਼ਨ, 6 ਮਹੀਨੇ 'ਚ 236 ਲੱਖ ਕਰੋੜ ਦਾ ਵਪਾਰ

NEXT STORY

Stories You May Like

  • swiggy delivery worker beaten up by unknown assailants
    ਸਵੀਗੀ ਡਿਲਵਰੀ ਕਰਮਚਾਰੀ ਨੂੰ ਅਣਪਛਾਤਿਆਂ ਨੇ ਕੁੱਟ ਕੇ ਸੁੱਟਿਆ
  • zomato swiggy delivery not be available on new year gig workers strike
    ਨਵੇਂ ਸਾਲ 'ਤੇ ਨਹੀਂ ਮਿਲੇਗੀ ZOMATO, SWIGGY ਦੀ ਆਨਲਾਈਨ ਡਿਲਵਰੀ! ਹੜਤਾਲ 'ਤੇ ਚੱਲੇ  ਗਿਗ ਵਰਕਰ
  • delhi 3700 vehicles challaned 500 vehicles not entered
    ਸਾਵਧਾਨ : ਦਿੱਲੀ 'ਚ ਐਂਟਰ ਨਹੀਂ ਹੋਣ ਦਿੱਤੀਆਂ 500 ਤੋਂ ਵੱਧ ਗੱਡੀਆਂ, 3700 ਦੇ ਕੱਟ 'ਤੇ ਚਲਾਨ
  • ss retail files draft documents with sebi for rs 500 crore ipo
    SS Retail ਨੇ 500 ਕਰੋੜ ਰੁਪਏ ਦੇ IPO ਲਈ SEBI ਕੋਲ ਖਰੜਾ ਦਸਤਾਵੇਜ਼ ਕੀਤੇ ਦਾਖਲ
  •   dhurandhar   crosses rs 500 crore mark at the box office
    'ਧੁਰੰਧਰ' ​​ਨੇ ਬਾਕਸ ਆਫਿਸ 'ਤੇ 500 ਕਰੋੜ ਰੁਪਏ ਦਾ ਅੰਕੜਾ ਕੀਤਾ ਪਾਰ
  • central budget 500 crores  cm nayab singh saini
    ਰਾਖੀਗੜ੍ਹੀ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦੇਣ ਲਈ ਕੇਂਦਰੀ ਬਜਟ 'ਚ 500 ਕਰੋੜ ਦਾ ਪ੍ਰਬੰਧ: CM ਸੈਣੀ
  • bought condoms worth rs 1 06 398 ordered so many times
    Swiggy Instamart ਤੋਂ ਇੱਕ ਸਾਲ 'ਚ ਖ਼ਰੀਦੇ 1,06,398 ਰੁਪਏ ਦੇ ਕੰਡੋਮ, ਇੰਨੀ ਵਾਰ ਕੀਤਾ ਆਰਡਰ
  • know how ctrl x and ctrl v changed our lives
    ਕੰਪਿਊਟਰ ਦੇ ਇਹ 2 ਬਟਨ ਜੇ ਨਾ ਹੁੰਦੇ ਤਾਂ..., ਜਾਣੋ ਕਿਵੇਂ Ctrl+X ਤੇ Ctrl+V ਨੇ ਬਦਲੀ ਸਾਡੀ ਜ਼ਿੰਦਗੀ
  • punjab heavy rain new year cold
    ਪੰਜਾਬ 'ਚ ਭਾਰੀ ਮੀਂਹ ਨਾਲ ਹੋਈ ਨਵੇਂ ਸਾਲ ਦੀ ਸ਼ੁਰੂਆਤ, ਵਧੇਗੀ ਠੰਡ, ਛਿੜੇਗਾ...
  • shiv sena leader s daughter dies due to gas leak from geyser
    ਜਨਮਦਿਨ ਦੀਆਂ ਖ਼ੁਸੀਆਂ ਮਾਤਮ 'ਚ ਬਦਲੀਆਂ, ਗੀਜ਼ਰ ਦੀ ਗੈਸ ਚੜ੍ਹਨ ਨਾਲ ਸ਼ਿਵ ਸੈਨਾ...
  • major accident in jalandhar before new year
    ਨਵੇਂ ਸਾਲ ਤੋਂ ਪਹਿਲਾਂ ਜਲੰਧਰ 'ਚ ਦਰਦਨਾਕ ਹਾਦਸਾ, ਬੁਝ ਗਏ ਦੋ ਘਰਾਂ ਦੇ ਚਿਰਾਗ
  • happy new year 2026
    ਜਲੰਧਰ ਪੁਲਸ ਦਾ ਨਵੇਂ ਸਾਲ 'ਤੇ ਹੁੱਲੜਬਾਜ਼ਾਂ ਲਈ ਖਾਸ ਸੰਦੇਸ਼, ਕਾਨੂੰਨ ਤੋੜਿਆ ਤਾਂ...
  • accident carrot loaded truck overturns jalandhar
    ਫਿਲੌਰ 'ਚ ਸੰਘਣੀ ਧੁੰਦ ਦਾ ਕਹਿਰ: ਰੇਲਵੇ ਲਾਈਨ ਦੀ ਕੰਧ ਨਾਲ ਟਕਰਾ ਕੇ ਪਲਟਿਆ...
  • phillaur  second major accident in a single day
    ਫਿਲੌਰ : ਇੱਕੋ ਦਿਨ 'ਚ ਦੂਸਰਾ ਵੱਡਾ ਹਾਦਸਾ, ਪੰਜ ਗੱਡੀਆਂ ਆਪਸ 'ਚ ਟਕਰਾਈਆਂ
  • next 24 hours are important there will be rain with thunderstorm in punjab
    ਅਗਲੇ 24 ਘੰਟੇ ਅਹਿਮ! ਪੰਜਾਬ 'ਚ ਹਨ੍ਹੇਰੀ ਦੇ ਨਾਲ ਪਵੇਗਾ ਮੀਂਹ, ਮੌਸਮ ਵਿਭਾਗ ਨੇ...
  • retired police officers honored in ssp office  jalandhar rural
    SSP ਦਫ਼ਤਰ, ਜਲੰਧਰ ਦਿਹਾਤੀ 'ਚ ਰਿਟਾਇਰਡ ਹੋਏ ਪੁਲਸ ਅਧਿਕਾਰੀ ਕੀਤੇ ਗਏ ਸਨਮਾਨਤ
Trending
Ek Nazar
horoscope good luck new year money rain

ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਲਈ ਬਹੁਤ ਸ਼ੁੱਭ ਰਹੇਗਾ ਨਵਾਂ ਸਾਲ, ਰੋਜ਼ਾਨਾ ਹੋਵੇਗੀ...

new year celebrations celebrated with enthusiasm across australia

ਆਸਟ੍ਰੇਲੀਆ ਭਰ ’ਚ ਜੋਸ਼-ਖਰੋਸ਼ ਨਾਲ ਮਨਾਏ ਗਏ ਨਵੇਂ ਸਾਲ ਦੇ ਜਸ਼ਨ

earthquake of magnitude 3 4 strikes tibet

ਤਿੱਬਤ 'ਚ ਮੁੜ ਕੰਬੀ ਧਰਤੀ! 3.4 ਤੀਬਰਤਾ ਦੇ ਭੂਚਾਲ ਨਾਲ ਲੋਕਾਂ 'ਚ ਦਹਿਸ਼ਤ

dead body boy found in fields jalandhar

ਜਲੰਧਰ : ਦੋਸਤਾਂ ਨਾਲ ਘਰੋਂ ਗਏ ਨੌਜਵਾਨ ਦੀ ਖੇਤਾਂ 'ਚੋਂ ਮਿਲੀ ਲਾਸ਼, ਪਰਿਵਾਰ ਨੇ...

the bjp has accused mamata banerjee of threatening amit shah

ਮਮਤਾ ਬੈਨਰਜੀ 'ਤੇ ਭੜਕੀ ਭਾਜਪਾ: ਅਮਿਤ ਸ਼ਾਹ ਨੂੰ 'ਧਮਕੀ' ਦੇਣ ਦੇ ਲਾਏ...

veteran actor ahn sung ki hospitalised after cardiac arrest

130 ਤੋਂ ਵੱਧ ਫਿਲਮਾਂ 'ਚ ਕੰਮ ਕਰ ਚੁੱਕੇ ਅਦਾਕਾਰ Ahn ਨੂੰ ਪਿਆ ਦਿਲ ਦਾ ਦੌਰਾ,...

pakistan imran khan sister aleema khan arrested outside adiala jail

ਪਾਕਿਸਤਾਨ 'ਚ ਵਧਿਆ ਸਿਆਸੀ ਘਮਸਾਣ! ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਨੂੰ ਪੁਲਸ ਨੇ...

taiwan detects 77 chinese aircraft 17 naval vessels around its territory

ਨਵੇਂ ਸਾਲ 'ਤੇ ਜੰਗ ਦੀ ਦਸਤਕ: ਚੀਨ ਵੱਲੋਂ ਤਾਈਵਾਨ ਦੀ ਘੇਰਾਬੰਦੀ, 77 ਜੰਗੀ...

hina khan expresses what intimacy means to her

ਕੰਮ ਦੇ ਬੋਝ ਨੇ ਵਧਾਈ ਹਿਨਾ-ਰੌਕੀ ਵਿਚਾਲੇ ਦੂਰੀ ! ਪਹਿਲੀ ਵਾਰ Intimacy 'ਤੇ...

cm nitish kumar hijab nusrat leave her job

CM ਨਿਤੀਸ਼ ਹਿਜਾਬ ਮਾਮਲਾ: ਨੁਸਰਤ ਨੇ ਜੁਆਇੰਨ ਨਹੀਂ ਕੀਤੀ ਨੌਕਰੀ, ਪਤੀ ਨੇ ਬਾਹਰ...

two trains passengers collide in tunnel

ਵੱਡਾ ਹਾਦਸਾ : ਸੁਰੰਗ 'ਚ ਆਪਸ 'ਚ ਟਕਰਾਈਆਂ ਸਵਾਰੀਆਂ ਨਾਲ ਭਰੀਆਂ 2 ਟ੍ਰੇਨਾਂ,...

crime year 2025 big incidents blue drum honeymoon

ਸਾਲ 2025 'ਚ ਪਵਿੱਤਰ ਰਿਸ਼ਤੇ ਹੋਏ ਤਾਰ-ਤਾਰ, ਨੀਲੇ ਡਰੰਮ-ਹਨੀਮੂਨ ਵਰਗੀਆਂ...

good news for commuters on new year s eve

ਨਵੇਂ ਸਾਲ ਮੌਕੇ ਮੁਸਾਫ਼ਰਾਂ ਲਈ ਖੁਸ਼ਖਬਰੀ! BC 'ਚ ਮਿਲੇਗੀ ਮੁਫਤ ਸਫਰ ਦੀ ਸਹੂਲਤ

fraud in the name of newly appointed dc dalwinderjit singh

ਅੰਮ੍ਰਿਤਸਰ: ਸਾਈਬਰ ਠੱਗੀ ਦੀ ਹੱਦ ਪਾਰ, ਨਵ-ਨਿਯੁਕਤ DC ਦਲਵਿੰਦਰਜੀਤ ਸਿੰਘ ਦੇ ਨਾਂ...

india  dhruv ng  helicopter  ram mohan naidu

ਭਾਰਤ ਦੀ ਸਵਦੇਸ਼ੀ ਤਾਕਤ 'ਧਰੁਵ ਐੱਨਜੀ' ਨੇ ਭਰੀ ਪਹਿਲੀ ਉਡਾਣ; ਕੇਂਦਰੀ ਮੰਤਰੀ...

mother daughter and mother in law created history on the international stage

ਮਾਂ, ਧੀ ਤੇ ਸੱਸ ਨੇ ਅੰਤਰਰਾਸ਼ਟਰੀ ਮੰਚ ’ਤੇ ਰਚਿਆ ਇਤਿਹਾਸ, ਹੁਣ ਸੁੰਦਰਤਾ...

new year heavy rain cold alert

ਨਵੇਂ ਸਾਲ 'ਤੇ ਪਵੇਗਾ ਭਾਰੀ ਮੀਂਹ! ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਸੂਬਿਆਂ 'ਚ...

government buses free travel women

ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਕਰ ਲੈਣ ਇਹ ਕੰਮ, ਨਹੀਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • hdfc  sbi and icici bank have changed rules for opening accounts
      HDFC, SBI ਤੇ ICICI Bank ਨੇ ਬਦਲੇ ਖ਼ਾਤਾ ਖੋਲ੍ਹਣ ਦੇ ਨਿਯਮ, ਇਸ ਕਾਰਨ ਵਧੀ...
    • vodafone idea moratorium outstanding payments
      ਵੋਡਾਫੋਨ-ਆਈਡੀਆ ਨੂੰ ਕੇਂਦਰ ਵੱਲੋਂ ਵੱਡੀ ਰਾਹਤ! ਬਕਾਏ ਦੀ ਅਦਾਇਗੀ 'ਤੇ ਲਗਾਈ 5...
    • recovery in the stock market sensex 500 and nifty closed up 190 points
      ਸਾਲ ਦੇ ਆਖ਼ਰੀ ਦਿਨ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 545 ਤੇ ਨਿਫਟੀ 190...
    • china  s decision regarding silver  new rules will come into effect
      ਵੱਡਾ ਝਟਕਾ! Silver ਨੂੰ ਲੈ ਕੇ ਚੀਨ ਦਾ ਹੈਰਾਨ ਕਰਨ ਵਾਲਾ ਫ਼ੈਸਲਾ, ਕੱਲ੍ਹ ਤੋਂ...
    • fever  pain  medicine  ban  government  liver
      ਬੁਖ਼ਾਰ ਤੇ ਦਰਦ 'ਚ ਕਿਤੇ ਤੁਸੀਂ ਤਾਂ ਨਹੀਂ ਖਾ ਰਹੇ ਇਹ ਦਵਾਈ! ਹੋ ਗਈ Ban, ਲਿਵਰ...
    • india has become the world s largest rice producer
      ਭਾਰਤ ਨੇ ਤੋੜਿਆ ਸਾਲਾਂ ਪੁਰਾਣਾ ਰਿਕਾਰਡ, ਚੀਨ ਨੂੰ ਪਛਾੜ ਕੇ ਨਿਕਲਿਆ ਅੱਗੇ
    • gold  s biggest jump since 1979  strongest performance in four decades
      1979 ਤੋਂ ਬਾਅਦ Gold ਦੀ ਸਭ ਤੋਂ ਵੱਡੀ ਛਾਲ, ਚਾਰ ਦਹਾਕਿਆਂ ਦਾ ਸਭ ਤੋਂ ਮਜ਼ਬੂਤ...
    • 8th pay commission will be implemented from january 1
      1 ਜਨਵਰੀ ਤੋਂ ਲਾਗੂ ਹੋਵੇਗਾ 8th Pay Commission! ਮੁਲਾਜ਼ਮਾਂ ਦੀ ਸੈਲਰੀ 'ਤੇ...
    • government bank is under target after a default of 2 434 crores  list
      ​​​​​​​2,434 ਕਰੋੜ ਦੇ ਡਿਫਾਲਟ ਪਿੱਛੋਂ ਨਿਸ਼ਾਨੇ ’ਤੇ ਦੇਸ਼ ਦਾ ਤੀਜਾ ਵੱਡਾ ਸਰਕਾਰੀ...
    • rupee depreciates by 15 paise against usd
      ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ 15 ਪੈਸੇ ਟੁੱਟਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +