Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JAN 02, 2026

    2:42:09 PM

  • big revelation in the murder case of former aag s wife in mohali

    ਮੋਹਾਲੀ 'ਚ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ...

  • hearing on suspended dig bhullar  s bail plea

    ਮੁਅੱਤਲ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ...

  • buy a new vehicle and get up to 50  tax rebate  utrakhand government

    ਨਵਾਂ ਵਾਹਨ ਖਰੀਦੋ ਤੇ ਮਿਲੇਗੀ 50% ਤੱਕ ਦੀ ਟੈਕਸ...

  • 1350 mobiles delivered to their rightful owners

    ਬਟਾਲਾ ਪੁਲਸ ਵੱਲੋਂ ਵੱਡਾ ਤੋਹਫ਼ਾ, 2 ਕਰੋੜ 60 ਲੱਖ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • 70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ

BUSINESS News Punjabi(ਵਪਾਰ)

70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ

  • Edited By Rajwinder Kaur,
  • Updated: 11 Aug, 2023 04:25 PM
New Delhi
tomatoes sell 70 rupees the government will take this step to control prices
  • Share
    • Facebook
    • Tumblr
    • Linkedin
    • Twitter
  • Comment

ਬਿਜ਼ਨੈੱਸ ਡੈਸਕ— ਪਿਛਲੇ ਕੁਝ ਮਹੀਨਿਆਂ ਤੋਂ ਟਮਾਟਰਾਂ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ। ਇਸ ਨਾਲ ਆਮ ਲੋਕਾਂ ਦੀ ਥਾਲੀ ਵਿੱਚੋਂ ਟਮਾਟਰ ਗਾਇਬ ਹੋ ਗਿਆ ਹੈ। ਇਸ ਤੋਂ ਬਾਅਦ ਸਰਕਾਰ ਨੇ ਦਿੱਲੀ ਐੱਨਸੀਆਰ ਸਮੇਤ ਕਈ ਰਾਜਾਂ ਵਿੱਚ ਸਸਤੇ ਟਮਾਟਰ ਵੇਚਣ ਦਾ ਫ਼ੈਸਲਾ ਕੀਤਾ ਹੈ। ਲੋਕਾਂ ਨੂੰ ਰਾਹਤ ਦੇਣ ਲਈ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਐੱਨ.ਸੀ.ਸੀ.ਐੱਫ.) ਦਿੱਲੀ NCR 'ਚ ਕਈ ਥਾਵਾਂ 'ਤੇ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚ ਰਹੀ ਹੈ।

ਇਹ ਵੀ ਪੜ੍ਹੋ : ਕਰਜ਼ ਲੈਣ ਵਾਲਿਆਂ ਲਈ ਵੱਡੀ ਖ਼ਬਰ : RBI ਨੇ ਜਾਰੀ ਕੀਤੀ ਅਹਿਮ ਜਾਣਕਾਰੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਦੱਸਿਆ ਕਿ ਗਾਹਕਾਂ ਨੂੰ ਰਾਹਤ ਦੇਣ ਲਈ ਸਰਕਾਰ ਇਸ ਹਫ਼ਤੇ ਸਸਤੇ ਭਾਅ 'ਤੇ ਟਮਾਟਰ ਵੇਚਣਾ ਜਾਰੀ ਕਰੇਗੀ। ਇਸ ਦੇ ਨਾਲ ਹੀ ਹੁਣ ਸਰਕਾਰ ਗੁਆਂਢੀ ਦੇਸ਼ ਨੇਪਾਲ ਤੋਂ ਵੀ ਟਮਾਟਰ ਦੀ ਦਰਾਮਦ ਕਰੇਗੀ। ਵੀਰਵਾਰ ਨੂੰ ਵਿੱਤ ਮੰਤਰੀ ਨੇ ਸੰਸਦ ਵਿੱਚ ਦੱਸਿਆ ਕਿ ਕੇਂਦਰ ਸਰਕਾਰ ਟਮਾਟਰ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇਪਾਲ ਤੋਂ ਟਮਾਟਰ ਦੀ ਦਰਾਮਦ ਕਰ ਰਿਹਾ ਹੈ, ਜਿਸ ਨਾਲ ਇਸ ਦੀਆਂ ਕੀਮਤਾਂ ਵਿੱਚ ਕੁਝ ਕਮੀ ਹੋ ਸਕਦੀ ਹੈ। ਆਪਣੇ ਭਾਸ਼ਣ ਦੌਰਾਨ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਨੇਪਾਲ ਤੋਂ ਟਮਾਟਰਾਂ ਦੀ ਪਹਿਲੀ ਖੇਪ ਸ਼ੁੱਕਰਵਾਰ ਨੂੰ ਲਖਨਊ, ਵਾਰਾਣਸੀ ਅਤੇ ਕਾਨਪੁਰ ਵਰਗੇ ਸ਼ਹਿਰਾਂ ਵਿੱਚ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ : RBI Monetary Policy: ਕਰਜ਼ਦਾਰਾਂ ਨੂੰ ਨਹੀਂ ਲੱਗਾ ਝਟਕਾ, ਗਵਰਨਰ ਦਾਸ ਦੇ ਸੰਬੋਧਨ ਦੀਆਂ ਜਾਣੋ 12 ਵੱਡੀਆਂ ਗੱਲਾਂ

ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਸਰਕਾਰ ਨੇ ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਰਗੇ ਰਾਜਾਂ ਤੋਂ 9 ਲੱਖ ਕਿਲੋ ਤੋਂ ਵੱਧ ਟਮਾਟਰ ਖਰੀਦ ਕੇ ਦੇਸ਼ ਦੇ ਵੱਖ-ਵੱਖ ਐੱਨਸੀਸੀਐੱਫ ਕੇਂਦਰਾਂ ਰਾਹੀਂ ਗਾਹਕਾਂ ਨੂੰ ਸਸਤੀਆਂ ਦਰਾਂ 'ਤੇ ਪਹੁੰਚਾਏ ਹਨ। ਇਸ ਦੇ ਨਾਲ ਹੀ ਦਿੱਲੀ ਵਰਗੇ ਸ਼ਹਿਰਾਂ ਵਿੱਚ ਆਨਲਾਈਨ ਮਾਧਿਅਮ ਰਾਹੀਂ ਸਸਤੇ ਟਮਾਟਰ ਵੇਚੇ ਜਾ ਰਹੇ ਹਨ। ਧਿਆਨ ਯੋਗ ਹੈ ਕਿ ਪਿਛਲੇ ਦੋ-ਤਿੰਨ ਮਹੀਨਿਆਂ ਵਿੱਚ ਟਮਾਟਰ ਦੀ ਕੀਮਤ ਵਿੱਚ 1400 ਫ਼ੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਅਜਿਹੇ 'ਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਟਮਾਟਰ 140 ਤੋਂ 400 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਘੱਟ ਪੈਦਾਵਾਰ ਨੂੰ ਇਸ ਦੀਆਂ ਵਧਦੀਆਂ ਕੀਮਤਾਂ ਦਾ ਕਾਰਨ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 

  • Tomato
  • 70 rupees kg
  • sell
  • prices
  • control
  • government
  • important decision
  • ਟਮਾਟਰ
  • 70 ਰੁਪਏ ਕਿਲੋ
  • ਵਿਕੇਗਾ
  • ਕੀਮਤਾਂ
  • ਕੰਟਰੋਲ
  • ਸਰਕਾਰ
  • ਅਹਿਮ ਫ਼ੈਸਲਾ

ਘਰੇਲੂ ਬਾਜ਼ਾਰ ’ਚ ਯਾਤਰੀ ਵਾਹਨਾਂ ਦੀ ਵਿਕਰੀ ਜੁਲਾਈ ’ਚ 2.57 ਫੀਸਦੀ ਵਧ ਕੇ 3.50 ਲੱਖ ਇਕਾਈ ’ਤੇ

NEXT STORY

Stories You May Like

  • punjab government officers orders
    ਪੰਜਾਬ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ, ਅਧਿਕਾਰੀਆਂ ਨੂੰ ਜਾਰੀ ਹੋਏ ਹੁਕਮ
  • bhagwant mann punjab government women
    ਬੀਬੀਆਂ ਲਈ ਮਾਨ ਸਰਕਾਰ ਦਾ ਵੱਡਾ ਕਦਮ, ਲੱਖਾਂ ਔਰਤਾਂ ਨੂੰ ਹੋਵੇਗਾ ਫਾਇਦਾ
  • punjab government  women  mann government
    ਪੰਜਾਬ ਦੀਆਂ ਇਨ੍ਹਾਂ ਔਰਤਾਂ ਲਈ ਸੂਬਾ ਸਰਕਾਰ ਦਾ ਵੱਡਾ ਕਦਮ, ਜਾਰੀ ਕੀਤੀ ਕਰੋੜਾਂ ਦੀ ਰਾਸ਼ੀ
  • punjab government s big announcement for senior citizens
    ਨਵੇਂ ਸਾਲ 'ਤੇ ਪੰਜਾਬ ਸਰਕਾਰ ਦਾ ਬਜ਼ੁਰਗਾਂ ਲਈ ਵੱਡਾ ਐਲਾਨ, ਇਸ ਤਾਰੀਖ਼ ਨੂੰ ਸ਼ੁਰੂ ਹੋ ਰਹੀ...
  • tv actress nandini cm found dead
    ਜਾਣੋ ਕੌਣ ਸੀ 26 ਸਾਲਾ ਅਦਾਕਾਰਾ ਨੰਦਿਨੀ ਸੀਐਮ, ਜਿਸ ਨੇ ਛੋਟੀ ਉਮਰੇ ਚੁੱਕ ਲਿਆ ਵੱਡਾ ਕਦਮ
  • year 2025  punjab government has taken big steps for farmers
    ਸਾਲ 2025 : ਪੰਜਾਬ ਸਰਕਾਰ ਨੇ ਕਿਸਾਨਾਂ ਲਈ ਚੁੱਕੇ ਵੱਡੇ ਕਦਮ, ਸਥਾਪਿਤ ਕੀਤਾ ਨਵਾਂ ਮੀਲ ਪੱਥਰ
  • rbi sells  11 9 billion to protect falling rupee
    ਡਿੱਗਦੇ ਰੁਪਏ ਨੂੰ ਬਚਾਉਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਵੇਚੇ 11.9 ਅਰਬ ਡਾਲਰ
  • punjab government school fog students
    ਪੰਜਾਬ 'ਚ ਪੈ ਰਹੀ ਸੰਘਣੀ ਧੁੰਦ ਦੇ ਚੱਲਦਿਆਂ ਸਕੂਲਾਂ ਨੂੰ ਲੈ ਸਰਕਾਰ ਦਾ ਵੱਡਾ ਫ਼ੈਸਲਾ
  • new year 2026 celebreation in jalandhar
    ਨਵਾਂ ਸਾਲ 2026 ਵਾਸਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਹਿੱਤ ਕਰਵਾਏ ਗੁਰਮਤਿ ਸਮਾਗਮ
  • girl s deadbody found in suspicious circumstances in jalandhar
    ਜਲੰਧਰ ਵਿਖੇ ਨਹਿਰ ਕੋਲੋਂ ਮਿਲੀ ਕੁੜੀ ਦੀ ਲਾਸ਼! ਜਬਰ-ਜ਼ਿਨਾਹ ਮਗਰੋਂ ਕਤਲ ਦਾ ਸ਼ੱਕ
  • trolley axle breaks at railway crossing trains halted for one hour and a half
    Punjab : ਇਸ ਰੇਲਵੇ ਫਾਟਕ 'ਤੇ ਟੁੱਟਿਆ ਟਰਾਲੀ ਦਾ ਐਕਸਲ, ਡੇਢ ਘੰਟਾ ਰੋਕੀਆਂ ਰੇਲਾਂ
  • passengers troubled by train delays in severe cold
    ਭਾਰੀ ਠੰਡ ’ਚ ਟ੍ਰੇਨਾਂ ਦੀ ਦੇਰੀ ਤੋਂ ਯਾਤਰੀ ਪ੍ਰੇਸ਼ਾਨ : ਜੰਮੂਤਵੀ ਸਾਢੇ 6, ਸ਼ਹੀਦ,...
  • punjab to experience more severe cold
    ਪੰਜਾਬ 'ਚ ਮੀਂਹ ਤੋਂ ਬਾਅਦ ਹੋਰ ਵਧੇਗੀ ਠੰਡ, ਮੌਸਮ ਵਿਭਾਗ ਨੇ 5 ਜਨਵਰੀ ਤੱਕ ਕੀਤਾ...
  • jalandhar  municipal corporation  recruitment  apply  candidate
    ਜਲੰਧਰ ਨਗਰ ਨਿਗਮ 'ਚ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ
  • sunil kumar jakhar statement
    ਜਾਖੜ ਨੇ ਸਰਕਾਰ ਤੋਂ ਸਵਾਲ ਪੁੱਛਣ ਵਾਲਿਆਂ ’ਤੇ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ ’ਚ...
  • 42 000 drug smugglers arrested in 10 months  including 1849 kg heroin
    ਯੁੱਧ ਨਸ਼ਿਆਂ ਵਿਰੁੱਧ ਤਹਿਤ 10 ਮਹੀਨਿਆਂ ’ਚ 1849 ਕਿੱਲੋ ਹੈਰੋਇਨ ਸਮੇਤ 42,000...
Trending
Ek Nazar
sufi singer sultana noor suffers major shock family mourns

ਸੂਫ਼ੀ ਗਾਇਕਾ ਸੁਲਤਾਨਾ ਨੂਰਾਂ ਨੂੰ ਵੱਡਾ ਸਦਮਾ, ਘਰ ਪਸਰਿਆ ਮਾਤਮ

next 24 hours heavy rain dense fog

ਅਗਲੇ 24 ਘੰਟੇ ਬੇਹੱਦ ਅਹਿਮ ! ਭਾਰੀ ਮੀਂਹ ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ,...

this central jail of punjab came into the limelight

ਚਰਚਾ 'ਚ ਆਈ ਪੰਜਾਬ ਦੀ ਇਹ ਕੇਂਦਰੀ ਜੇਲ੍ਹ, 33 ਮੋਬਾਈਲ ਤੇ 13 ਸਿਮ ਸਮੇਤ ਬਰਾਮਦ...

s jaishankar bluntly told pakistan our country our decision

'ਸਾਡਾ ਦੇਸ਼, ਸਾਡਾ ਫੈਸਲਾ...', ਐੱਸ. ਜੈਸ਼ੰਕਰ ਦੀ ਪਾਕਿਸਤਾਨ ਨੂੰ ਦੋ-ਟੂਕ

free electricity zero bill

ਗਰਮੀਆਂ 'ਚ AC ਚਲਾ ਕੇ ਵੀ ਨਹੀਂ ਆਵੇਗਾ ਬਿਜਲੀ ਦਾ ਬਿਲ, ਬੱਸ ਕਰ ਲਓ ਇਹ ਛੋਟਾ...

drank alcohol 16 crores new year

ਇਕੋ ਰਾਤ 'ਚ ਪੀ ਗਏ 16 ਕਰੋੜ ਦੀ ਸ਼ਰਾਬ! ਸ਼ਰਾਬੀਆਂ ਨੇ ਨਵੇਂ ਸਾਲ ਤੋੜ 'ਤੇ ਸਾਰੇ...

taxi driver hardeep singh storm cab delivery

ਕੈਲਗਰੀ : ਟੈਕਸੀ ਡਰਾਈਵਰ ਹਰਦੀਪ ਸਿੰਘ ਬਣਿਆ ਮਸੀਹਾ, ਤੂਫ਼ਾਨ 'ਚ ਵੀ ਨਹੀਂ ਛੱਡਿਆ...

two and a half year old son of famous youtuber achieved great success

ਮਸ਼ਹੂਰ Youtuber ਦੇ ਢਾਈ ਸਾਲ ਦੇ ਪੁੱਤ ਨੇ ਹਾਸਲ ਕੀਤਾ ਵੱਡਾ ਮੁਕਾਮ, 28 ਦਿਨਾਂ...

fastag vehicles rules changes nhai

ਵਾਹਨ ਚਾਲਕਾਂ ਲਈ ਖ਼ਾਸ ਖ਼ਬਰ: FASTag ਦੇ ਨਿਯਮਾਂ 'ਚ ਹੋ ਰਿਹਾ ਵੱਡਾ ਬਦਲਾਅ

eboh noah arrested

ਖ਼ੁਦ ਨੂੰ 'ਅਵਤਾਰ' ਦੱਸਣ ਵਾਲਾ Eboh Noah ਗ੍ਰਿਫ਼ਤਾਰ, ਦੁਨੀਆ ਦੇ ਅੰਤ ਦੀ ਕੀਤੀ...

6 hour power cut to be imposed in rupnagar

ਰੂਪਨਗਰ 'ਚ ਲੱਗੇਗਾ 6 ਘੰਟੇ ਦਾ Power Cut

this famous bollywood singer will never become a mother

ਕਦੇ ਮਾਂ ਨਹੀਂ ਬਣੇਗੀ ਬਾਲੀਵੁੱਡ ਦੀ ਇਹ ਮਸ਼ਹੂਰ ਗਾਇਕਾ, ਖੁਦ ਕੀਤਾ ਵੱਡਾ ਖੁਲਾਸਾ

first kissing scene

Throwback: ਬਾਲੀਵੁੱਡ ਦੀ ਇਸ ਹਸੀਨਾ ਨੇ ਦਿੱਤਾ ਸੀ ਹੁਣ ਤੱਕ ਦਾ ਸਭ ਤੋਂ ਲੰਬਾ...

alcohol shops closed 3 days january

3 ਦਿਨ ਨਹੀਂ ਮਿਲੇਗੀ ਦਾਰੂ, ਸਾਰੇ ਠੇਕੇ ਰਹਿਣਗੇ ਬੰਦ, ਦਿੱਲੀ ਸਰਕਾਰ ਵਲੋਂ ਹੁਕਮ...

excise duty cigarettes effective february

1 ਫਰਵਰੀ 2026 ਤੋਂ ਸਿਗਰਟ ਪੀਣਾ ਹੋਵੇਗਾ ਮਹਿੰਗਾ, ਸਰਕਾਰ ਨੇ ਵਧਾਈ ਐਕਸਾਈਜ਼ ਡਿਊਟੀ

elections for gram panchayats of tarn taran announced

ਤਰਨਤਾਰਨ ਦੀਆਂ ਗਰਾਮ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ, 18 ਜਨਵਰੀ ਨੂੰ ਪੈਣਗੀਆਂ...

ireland passenger refused to board the bus bcz the driver was mus

ਆਇਰਲੈਂਡ 'ਚ ਸ਼ਰਮਨਾਕ ਘਟਨਾ! ਧਰਮ ਨੂੰ ਲੈ ਕੇ ਯਾਤਰੀ ਨੇ ਡਰਾਈਵਰ ਦੇ ਥੁੱਕਿਆ,...

ice cream has a 2 500 year old history

Ice Cream ਦਾ 2,500 ਸਾਲ ਪੁਰਾਣਾ ਇਤਿਹਾਸ! ਫਾਰਸ ਦੇ ਰੇਗਿਸਤਾਨਾਂ ਤੋਂ ਤੁਹਾਡੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • tobacco product manufacturers will have to install cctv from february 1
      ਤੰਬਾਕੂ ਉਤਪਾਦ ਨਿਰਮਾਤਾਵਾਂ ਨੂੰ 1 ਫਰਵਰੀ ਤੋਂ ਲਾਉਣਾ ਹੋਵੇਗਾ CCTV, ਇਨ੍ਹਾਂ...
    • sensex will cross 1 00 000  know what is the expert  s opinion
      Sensex outlook 2026: ਸੈਂਸੈਕਸ ਜਾਵੇਗਾ 1,00,000 ਦੇ ਪਾਰ, ਜਾਣੋ ਕੀ ਹੈ ਮਾਹਰ...
    • icici bank received a notice of rs 16 03 30 178
      ICICI ਬੈਂਕ ਨੂੰ GST ਵਿਭਾਗ ਤੋਂ ਮਿਲਿਆ 16,03,30,178 ਰੁਪਏ ਦਾ ਨੋਟਿਸ
    • ola uber central government s bharat taxi will be 30 cheaper
      OLA-Uber ਨੂੰ ਮਿਲੇਗੀ ਵੱਡੀ ਟੱਕਰ! ਕੇਂਦਰ ਸਰਕਾਰ ਦੀ 'ਭਾਰਤ ਟੈਕਸੀ' ਹੋਵੇਗੀ 30%...
    • mercedes bmw and lamborghini to build luxury homes in india
      ਰੀਅਲ ਅਸਟੇਟ 'ਚ ਧਮਾਕੇ ਦੀ ਤਿਆਰੀ : ਮਰਸੀਡੀਜ਼, BMW ਤੇ ਲੈਮਬੋਰਗਿਨੀ ਬਣਾਉਣਗੀਆਂ...
    • warren buffett resigns as ceo of the company after 60 years
      ਵਾਰਨ ਬਫੇ ਨੇ 60 ਸਾਲਾਂ ਬਾਅਦ ਕੰਪਨੀ ਦੇ CEO ਵਜੋਂ ਦਿੱਤਾ ਅਸਤੀਫ਼ਾ,ਜਾਣੋ ਕੌਣ...
    • gold and silver will create a buzz in 2026 as well
      2026 'ਚ ਵੀ ਸੋਨਾ-ਚਾਂਦੀ ਮਚਾਉਣਗੇ ਧੂਮ, ਕੀਮਤਾਂ 'ਚ ਭਾਰੀ ਉਛਾਲ ਦੀ ਉਮੀਦ
    • hyundai increases car prices
      ਨਵੇਂ ਸਾਲ 'ਚ ਕਾਰ ਖ਼ਰੀਦਣ ਦੀ ਹੈ ਯੋਜਨਾ... ਤਾਂ ਲੱਗ ਸਕਦੈ ਝਟਕਾ, ਮਹਿੰਗੀ ਹੋਈ...
    • biggest oil crash since 2020  crude fell 20  in 2025  january 4
      2020 ਤੋਂ ਬਾਅਦ ਸਭ ਤੋਂ ਵੱਡਾ Oil Crash! 2025 'ਚ 20% ਟੁੱਟਿਆ Crude, 4...
    • excise duty cigarettes effective february
      1 ਫਰਵਰੀ 2026 ਤੋਂ ਸਿਗਰਟ ਪੀਣਾ ਹੋਵੇਗਾ ਮਹਿੰਗਾ, ਸਰਕਾਰ ਨੇ ਵਧਾਈ ਐਕਸਾਈਜ਼ ਡਿਊਟੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +