ਨਵੀਂ ਦਿੱਲੀ—ਕੱਲ ਦੇ ਕਾਰੋਬਾਰ 'ਚ ਸੋਨੇ ਅਤੇ ਚਾਂਦੀ ਦੋਵਾਂ 'ਚ ਕਮਜ਼ੋਰੀ ਦੇਖਣ ਨੂੰ ਮਿਲੀ ਸੀ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਅੱਜ ਇਨ੍ਹਾਂ ਦੋਵਾਂ 'ਚ ਤੇਜ਼ੀ ਦੇਖਣ ਨੂੰ ਮਿਲੇਗੀ। ਉਧਰ ਕੱਲ ਦੇ ਕਾਰੋਬਾਰ 'ਚ ਕੱਚੇ ਤੇਲ 'ਚ ਜ਼ੋਰਦਾਰ ਉਛਾਲ ਦੇਖਣ ਨੂੰ ਮਿਲਿਆ ਹੈ ਅਤੇ ਇਹ 8 ਹਫਤੇ ਦੇ ਉਚਤਮ ਪੱਧਰ 'ਤੇ ਪਹੁੰਚਦੇ ਹੋਏ 50 ਡਾਲਰ ਦਾ ਪੱਧਰ ਛੂਹ ਚੁੱਕਿਆ ਹੈ।
ਸੋਨਾ ਐੱਮ. ਸੀ. ਐਕਸ.
ਖਰੀਦੋ-28425 ਰੁਪਏ
ਸਪਾਟਲਾਸ-28300 ਰੁਪਏ
ਟੀਚਾ-28700 ਰੁਪਏ
ਕੱਚਾ ਤੇਲ ਐੱਮ. ਸੀ. ਐਕਸ.
ਵੇਚੋ-3125 ਰੁਪਏ
ਸਟਾਪਲਾਸ-3145 ਰੁਪਏ
ਟੀਚਾ-3080 ਰੁਪਏ
ਸੁਸਤ ਚਾਲ : ਜੀ. ਐੱਸ. ਟੀ. 'ਚ ਰਜਿਸਟ੍ਰੇਸ਼ਨ ਉਮੀਦ ਤੋਂ ਘੱਟ
NEXT STORY