ਨਵੀਂ ਦਿੱਲੀ (ਭਾਸ਼ਾ) – ਖਨਨ ਕੰਪਨੀ ਵੇਦਾਂਤਾ ਲਿਮਟਿਡ ਨੇ ਜੁਲਾਈ-ਸਤੰਬਰ ਤਿਮਾਹੀ ’ਚ ਅਲਮੀਨੀਅਮ, ਜਿੰਕ ਅਤੇ ਲੋਹ ਧਾਤ ਦੇ ਉਤਪਾਦਨ ’ਚ ਵਾਧਾ ਕੀਤਾ ਹੈ। ਅਲਮੀਨੀਅਮ ਉਤਪਾਦਨ 6,09,000 ਟਨ (3 ਫੀਸਦੀ ਵਾਧਾ) ਅਤੇ ਵਿਕਰੀ ਯੋਗ ਲੋਹ ਧਾਤ ਉਤਪਾਦਨ 13 ਲੱਖ ਟਨ (1 ਲੱਖ ਟਨ ਦਾ ਵਾਧਾ) ਹੋ ਗਿਆ।
ਇਹ ਵੀ ਪੜ੍ਹੋ : ਦੇਸੀ SUV ਨੇ ਤੋੜੇ ਸਾਰੇ ਰਿਕਾਰਡ, ਇਕ ਘੰਟੇ 'ਚ ਹੋਈ 176218 ਬੁਕਿੰਗ, ਜਾਣੋ ਕੀਮਤ ਅਤੇ ਡਿਲੀਵਰੀ ਬਾਰੇ
ਇਹ ਵੀ ਪੜ੍ਹੋ : ਧੜਾਧੜ ਜਾਇਦਾਦ ਖ਼ਰੀਦ ਰਹੇ ਅਮਿਤਾਭ ਤੇ ਜਾਨ੍ਹਵੀ ਕਪੂਰ, ਕਈ ਹੋਰ ਫਿਲਮੀ ਹਸਤੀਆਂ ਨੇ ਕੀਤਾ ਭਾਰੀ ਨਿਵੇਸ਼
ਹਾਲਾਂਕਿ ਇਸਪਾਤ ਅਤੇ ਤੇਲ-ਗੈਸ ਉਤਪਾਦਨ ’ਚ ਗਿਰਾਵਟ ਆਈ। ਕੁੱਲ ਇਸਪਾਤ ਉਤਪਾਦਨ 2,96000 ਟਨ (22 ਫੀਸਦੀ ਗਿਰਾਵਟ) ਅਤੇ ਤੇਲ-ਗੈਸ ਉਤਪਾਦਨ 1,04,900 ਬੀ. ਓ. ਈ. ਪੀ. ਡੀ. (22 ਫੀਸਦੀ ਗਿਰਾਵਟ) ਰਹਿ ਗਿਆ। ਕੰਪਨੀ ਨੇ ਦੱਸਿਆ ਕਿ ਉਤਪਾਦਨ ’ਚ ਰੁਕਾਵਟ ਦਾ ਕਾਰਨ ਸਟੀਲ ਮੈਲਟਿੰਗ ਸ਼ਾਪ ’ਚ ਸਾਂਭ-ਸੰਭਾਲ ਦਾ ਕੰਮ ਸੀ। ਵੇਦਾਂਤਾ ਲਿਮਟਿਡ, ਵੇਦਾਂਤਾ ਰਿਸੋਰਸਿਜ਼ ਦੀ ਇਕ ਸਹਾਇਕ ਕੰਪਨੀ ਹੈ, ਜੋ ਵੱਖ-ਵੱਖ ਦੇਸ਼ਾਂ ’ਚ ਕੁਦਰਤੀ ਸ੍ਰੋਤਾਂ ਦੇ ਖੇਤਰ ’ਚ ਸਰਗਰਮ ਹੈ।
ਇਹ ਵੀ ਪੜ੍ਹੋ : iPhone 15 ਅਤੇ AirPods ਦੀ ਸ਼ਾਨਦਾਰ ਜੋੜੀ, Flipkart ਨੇ ਲਾਂਚ ਕੀਤੀ ਧਮਾਕੇਦਾਰ ਆਫ਼ਰ!
ਇਹ ਵੀ ਪੜ੍ਹੋ : ਸ਼ੁਰੂ ਹੋਈ 'PM ਇੰਟਰਨਸ਼ਿਪ' ਸਕੀਮ, ਅਪਲਾਈ ਕਰਨ ਵਾਲਿਆਂ ਨੂੰ ਮਿਲੇਗਾ ਇਹ ਲਾਭ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Iran Israel war ਤੋਂ ਬਾਅਦ ਸੋਨੇ 'ਚ ਉਛਾਲ, ਦਸੰਬਰ ਤੱਕ ਹੋ ਸਕਦੈ ਕੀਮਤਾਂ 'ਚ ਵੱਡਾ ਬਦਲਾਅ
NEXT STORY