Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 02, 2026

    11:17:38 AM

  • peaceful countries

    ਸ਼ਾਂਤੀਪੂਰਨ ਦੇਸ਼ਾਂ 'ਚ ਆਈਸਲੈਂਡ ਪਹਿਲੇ ਤੇ...

  • gold prices continue to fall silver gains momentum

    ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਚਾਂਦੀ ਨੇ...

  • rock collapses stone quarry in bengaluru labourers

    ਬੰਗਲੁਰੂ 'ਚ ਪੱਥਰ ਦੀ ਖਾਨ 'ਚ ਵੱਡਾ ਹਾਦਸਾ: ਚੱਟਾਨ...

  • big blow to house builders in punjab

    ਪੰਜਾਬ 'ਚ ਘਰ ਬਣਾਉਣ ਵਾਲਿਆਂ ਲਈ ਪਿਆ ਵੱਡਾ ਪੰਗਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Cricket News
  • New Delhi
  • IPL ਕ੍ਰਿਕਟ ਮੈਚ ਦੇਖਣ ਦੇ ਸ਼ੌਕੀਨਾਂ ਲਈ ਜਿਓ ਲੈ ਕੇ ਆਈ ਵੱਡੀ ਸੌਗਾਤ

CRICKET News Punjabi(ਕ੍ਰਿਕਟ)

IPL ਕ੍ਰਿਕਟ ਮੈਚ ਦੇਖਣ ਦੇ ਸ਼ੌਕੀਨਾਂ ਲਈ ਜਿਓ ਲੈ ਕੇ ਆਈ ਵੱਡੀ ਸੌਗਾਤ

  • Updated: 15 Sep, 2020 08:18 PM
New Delhi
jio launches new cricket plan to watch ipl from home
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ, (ਵਾਰਤਾ)— ਜਿਓ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ ਹੈ। ਆਈ. ਪੀ. ਐੱਲ. ਸ਼ੁਰੂ ਹੋਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਕ੍ਰਿਕਟ ਦਾ ਬੁਖ਼ਾਰ ਦੇਸ਼ ਦੇ ਸਿਰ ਚੜ੍ਹਨ ਲੱਗਾ ਹੈ। ਕੋਰੋਨਾ ਸੰਕਟ ਦੇ ਦੌਰ 'ਚ ਕ੍ਰਿਕਟ ਪ੍ਰੇਮੀ ਘਰ ਬੈਠੇ ਆਈ. ਪੀ. ਐੱਲ. ਦੇਖਣ ਦਾ ਮਜ਼ਾ ਲੈ ਸਕਣ ਇਸ ਲਈ ਜਿਓ ਨੇ ਆਗਾਮੀ ਕ੍ਰਿਕਟ ਸੀਜ਼ਨ ਯਾਨੀ ਆਈ. ਪੀ. ਐੱਲ. ਲਈ ਕਈ ਨਵੇਂ ਟੈਰਿਫ ਪਲਾਨਸ ਦੀ ਘੋਸ਼ਣਾ ਕੀਤੀ ਹੈ।

'ਜਿਓ ਕ੍ਰਿਕਟ ਪਲਾਨਸ' ਤਹਿਤ ਲਾਂਚ ਕੀਤੇ ਗਏ, ਇਨ੍ਹਾਂ ਪਲਾਨਸ 'ਚ ਡਾਟਾ ਅਤੇ ਕਾਲਿੰਗ ਦੇ ਨਾਲ ਇਕ ਸਾਲ ਦੇ ਡਿਜ਼ਨੀ+ ਅਤੇ ਹੌਟਸਟਾਰ VIP ਦਾ ਸਬਸਕ੍ਰਿਪਸ਼ਨ ਮਿਲੇਗਾ। ਇਸ ਸਬਸਕ੍ਰਿਪਸ਼ਨ ਦੀ ਕੀਮਤ 399 ਰੁਪਏ ਹੈ। ਜਿਓ ਕ੍ਰਿਕਟ ਪਲਾਨਸ 'ਚ ਕ੍ਰਿਕਟ ਪ੍ਰੇਮੀ ਡਿਜ਼ਨੀ+ ਹੌਟਸਟਾਰ ਐਪ 'ਤੇ ਮੁਫਤ ਲਾਈਵ ਡ੍ਰੀਮ 11 ਆਈ. ਪੀ. ਐੱਲ. ਮੈਚ ਦੇਖ ਸਕਦੇ ਹਨ। ਇਹ ਪਲਾਨਸ ਇਕ ਮਹੀਨੇ ਤੋਂ ਲੈ ਕੇ ਇਕ ਸਾਲ ਤੱਕ ਦੀ ਵੈਲਡਿਟੀ ਵਾਲੇ ਪ੍ਰੀਪੇਡ ਪਲਾਨਸ ਹਨ। ਖ਼ਾਸ ਗੱਲ ਇਹ ਹੈ ਕਿ ਪਲਾਨ ਦੀ ਵੈਲਡਿਟੀ ਕਿੰਨੀ ਵੀ ਹੋਵੇ ਡਿਜ਼ੀਨ+ਹੌਟਸਟਾਰ ਦਾ ਸਬਸਕ੍ਰਿਪਸ਼ਨ ਪੂਰੇ ਸਾਲ ਭਰ ਲਈ ਮਿਲੇਗਾ। ਜਿਓ ਕ੍ਰਿਕਟ ਪਲਾਨ 'ਚ 401 ਰੁਪਏ ਤੋਂ ਸ਼ੁਰੂ ਹੋ ਕੇ ਇਹ ਪਲਾਨਸ 2,999 ਰੁਪਏ ਤੱਕ ਜਾਂਦੇ ਹਨ। 28 ਦਿਨ ਦੀ ਵੈਲਡਿਟੀ ਵਾਲੇ 401 ਰੁਪਏ ਦੇ ਪਲਾਨ 'ਚ ਰੋਜ਼ਾਨਾ 3ਜੀਬੀ ਡਾਟਾ ਮਿਲੇਗਾ।
 

ਹੋਰ ਪਲਾਨਸ-
ਉੱਥੇ ਹੀ, 598 ਰੁਪਏ ਵਾਲੇ ਪਲਾਨ 'ਚ 2ਜੀਬੀ ਡਾਟਾ ਰੋਜ਼ਾਨਾ ਮਿਲੇਗਾ ਅਤੇ ਉਸ ਦੀ ਵੈਲਡਿਟੀ 56 ਦਿਨਾਂ ਦੀ ਹੋਵੇਗੀ। 84 ਦਿਨਾਂ ਦੀ ਵੈਲਡਿਟੀ ਵਾਲੇ ਪਲਾਨ ਦੀ ਕੀਮਤ 777 ਰੁਪਏ ਰੱਖੀ ਗਈ ਹੈ। ਇਸ ਪਲਾਨ 'ਚ 1.5 ਜੀਬੀ ਡਾਟਾ ਰੋਜ਼ਾਨਾ ਖਰਚ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਸਾਲਾ ਦਾ ਪਲਾਨ ਵੀ ਹੈ, ਜਿਸ ਦੀ ਕੀਮਤ 2,999 ਰੁਪਏ ਹੈ, ਇਸ ਪਲਾਨ 'ਚ ਗਾਹਕ ਨੂੰ ਹਰ ਦਿਨ 2 ਜੀਬੀ ਡਾਟਾ ਮਿਲੇਗਾ। ਬਾਲ ਦਰ ਬਾਲ ਪੂਰੇ ਮੈਚ ਨੂੰ ਕਈ ਵਾਰ ਦੇਖਣ ਦੇ ਸ਼ੌਕੀਨਾਂ ਲਈ ਜਿਓ ਕ੍ਰਿਕਟ ਪਲਾਨਸ 'ਚ ਡਾਟਾ ਐਡ-ਆਨ ਦੀ ਸੁਵਿਧਾ ਵੀ ਉਪਲਬਧ ਹੈ। 499 ਰੁਪਏ 'ਚ 1.5 ਜੀਬੀ ਡਾਟਾ ਰੋਜ਼ਾਨਾ ਦਾ ਟਾਪ-ਅਪ ਮਿਲ ਜਾਏਗਾ, ਜਿਸ ਦੀ ਵੈਲਡਿਟੀ 56 ਦਿਨਾਂ ਦੀ ਰਹੇਗੀ। ਐਡ-ਆਨ ਪਲਾਨ ਮੌਜੂਦਾ ਪਲਾਨਸ ਨਾਲ ਵੀ ਲਿਆ ਜਾ ਸਕਦਾ ਹੈ। ਇਸ 'ਚ ਡਾਟਾ ਦੇ ਨਾਲ 1 ਸਾਲ ਤੱਕ ਲਈ ਡਿਜ਼ਨੀ+ ਹੌਟਸਟਾਰ ਐਪ ਦੀ ਸਬਸਕ੍ਰਿਪਸ਼ਨ ਵੀ ਮਿਲੇਗੀ।

  • Jio
  • cricket plan
  • IPL
  • home
  • ਜਿਓ
  • ਕ੍ਰਿਕਟ ਪਲਾਨ
  • ਆਈਪੀਐੱਲ ਮੈਚ

ਇੰਗਲੈਂਡ ਤੋਂ ਆਸਟਰੇਲੀਆ-ਇੰਗਲੈਂਡ ਦੇ 21 ਖਿਡਾਰੀ ਸਿੱਧੇ 17 ਨੂੰ ਪਹੁੰਚਣਗੇ ਦੁਬਈ

NEXT STORY

Stories You May Like

  • yuvraj singh will be seen in ipl 2027
    IPL 2027 'ਚ ਦਿਖਣਗੇ ਯੁਵਰਾਜ ਸਿੰਘ ! ਦਿੱਲੀ ਕੈਪੀਟਲਸ ਲਈ ਨਿਭਾਉਣਗੇ ਵੱਡੀ ਜ਼ਿੰਮੇਵਾਰੀ
  • stampede during cricket match
    ਰਾਂਚੀ ਦੇ JSCA ਸਟੇਡੀਅਮ 'ਚ ਕ੍ਰਿਕਟ ਮੈਚ ਦੌਰਾਨ ਮਚੀ ਭਾਜੜ: ਕਈ ਦਰਸ਼ਕ ਜ਼ਖਮੀ, ਗੇਟ 'ਤੇ ਚੜ੍ਹ ਕੇ ਬਾਹਰ ਭੱਜੇ ਲੋਕ
  • big gift to jalandhar residents
    ਜਲੰਧਰ ਵਾਸੀਆਂ ਨੂੰ ਵੱਡੀ ਸੌਗਾਤ! ਰਵਨੀਤ ਬਿੱਟੂ ਨੇ ਰੱਖਿਆ ਦੋ ਰੇਲਵੇ ਓਵਰਬ੍ਰਿਜਾਂ ਦਾ ਨੀਂਹ ਪੱਥਰ
  • no aus  now ipl winning star all rounder will play for portugal
    AUS ਨਹੀਂ, ਹੁਣ ਪੁਰਤਗਾਲ ਲਈ ਖੇਡੇਗਾ IPL ਜੇਤੂ ਸਟਾਰ ਆਲਰਾਊਂਡਰ
  • lightning strikes during cricket match  one player dies
    ਕ੍ਰਿਕਟ ਮੈਚ ਦੌਰਾਨ ਡਿੱਗੀ ਬਿਜਲੀ, ਇਕ ਖਿਡਾਰੀ ਦੀ ਮੌਤ... ਅੱਧਾ ਦਰਜਨ ਜ਼ਖਮੀ
  • big on neymar  s world cup play
    ਸਕਾਟਲੈਂਡ ਮੈਚ ਤੋਂ ਪਹਿਲਾਂ ਬ੍ਰਾਜ਼ੀਲ ਲਈ ਖੁਸ਼ਖਬਰੀ, ਨੇਮਾਰ ਦੇ ਵਿਸ਼ਵ ਕੱਪ ਖੇਡਣ 'ਤੇ ਵੱਡੀ ਅਪਡੇਟ
  • sourav ganguly to make a comeback in ipl
    IPL 'ਚ ਮੁੜ ਵਾਪਸੀ ਕਰਨਗੇ ਸੌਰਵ ਗਾਂਗੁਲੀ, ਵੱਡਾ ਅਪਡੇਟ ਆਇਆ ਸਾਹਮਣੇ
  • get ready to become a fan of gta 6
    GTA 6 ਦੇ ਫੈਨ ਹੋ ਜਾਣ ਤਿਆਰ! ਗੇਮਪਲੇ ਟ੍ਰੇਲਰ ਤੇ ਨਵੇਂ ਫੀਚਰਸ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ
  • boy murdered deadbody thrown into canal in jalandhar
    ਜਲੰਧਰ ਵਿਖੇ ਨੌਜਵਾਨ ਦਾ ਕਤਲ ਕਰਕੇ ਨਹਿਰ 'ਚ ਸੁੱਟੀ ਲਾਸ਼! ਪਰਿਵਾਰ ਨੇ ਰੋਡ ਕੀਤਾ...
  • traffic police officer accused of taking a 100 bribe video goes viral
    100 ਰੁਪਏ ਨੇ ਖੋਲ੍ਹ ਤਾਂ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਵੱਡਾ ਰਾਜ਼! ਹੈਰਾਨੀਜਨਕ...
  • 48 hours are important in punjab 5 days heavy rain yellow alert issue
    ਪੰਜਾਬ 'ਚ 48 ਘੰਟੇ ਅਹਿਮ! 5 ਦਿਨ ਲਗਾਤਾਰ ਮੀਂਹ, ਵਿਭਾਗ ਵੱਲੋਂ 14 ਜ਼ਿਲ੍ਹਿਆਂ...
  • chief electoral officer punjab inspected evm warehouse  issued instructions
    ਮੁੱਖ ਚੋਣ ਅਧਿਕਾਰੀ ਪੰਜਾਬ ਨੇ EVM ਵੇਅਰਹਾਊਸ ਦਾ ਕੀਤਾ ਨਿਰੀਖਣ, ਜਾਰੀ ਕੀਤੇ...
  • jalandhar cp satinder singh takes action transfers station house officers
    ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ
  • havoc caused by strong winds  tree falls on parked vehicles jalandhar
    ਜਲੰਧਰ 'ਚ ਹਨ੍ਹੇਰੀ-ਤੂਫ਼ਾਨ ਦਾ ਕਹਿਰ! ਖੜ੍ਹੀਆਂ ਗੱਡੀਆਂ 'ਤੇ ਡਿੱਗਿਆ ਦਰੱਖ਼ਤ
  • intoxicated youth falls into a filthy drain
    ਜਲੰਧਰ: ਨਸ਼ੇ ਦੀ ਹਾਲਤ 'ਚ ਗੰਦੇ ਨਾਲੇ 'ਚ ਡਿੱਗਿਆ ਨੌਜਵਾਨ, ਪੁਲਸ ਤੇ ਲੋਕਾਂ ਨੇ...
  • thieves flee with cash and goods from yash grocery jalandhar
    ਜਲੰਧਰ 'ਚ ਤੜਕਸਾਰ ਚੋਰਾਂ ਨੇ ਕਰਿਆਨੇ ਦੀ ਦੁਕਾਨ 'ਤੇ ਬੋਲਿਆ ਧਾਵਾ, ਲੁੱਟਿਆ ਕੈਸ਼...
Trending
Ek Nazar
mumbai  rain  flooding  heavy rainfall

ਅਸਮਾਨੋਂ ਵਰ੍ਹੀ ਆਫ਼ਤ ਨੇ ਰੋਕੀ ਰਫ਼ਤਾਰ ! ਪਾਣੀ 'ਚ ਡੁੱਬ ਗਈਆਂ ਗੱਡੀਆਂ, ਮੁੰਬਈ...

list of prisoners

ਭਾਰਤ ਤੇ ਪਾਕਿਸਤਾਨ ਵਿਚਾਲੇ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ

kanth kaler

ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ...

metro passenger spotted reading how to kill men book

ਮੈਟਰੋ 'ਚ 'How to Kill Men' ਕਿਤਾਬ ਪੜ੍ਹਦੀ ਦਿਖੀ ਕੁੜੀ, ਸੋਸ਼ਲ ਮੀਡੀਆ 'ਤੇ...

drone strike

ਪਾਕਿਸਤਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ ਤੇ ਛੇ ਹੋਰ ਜ਼ਖਮੀ

famous actress dies of aids

AIDS ਨੇ ਲੈ ਲਈ ਮਸ਼ਹੂਰ ਅਦਾਕਾਰਾ ਦੀ ਜਾਨ ! 35 ਸਾਲ ਦੀ ਉਮਰ 'ਚ Los Angeles...

iran  us peace talks

ਈਰਾਨ ਨੇ ਅਮਰੀਕਾ ਨਾਲ ਸ਼ਾਂਤੀ ਵਾਰਤਾ ਅੱਗੇ ਵਧਾਉਣ ਤੋਂ ਕੀਤਾ ਇਨਕਾਰ

famous bollywood actress has rented out her luxurious house

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਕਿਰਾਏ 'ਤੇ ਚਾੜ੍ਹ'ਤਾ ਆਪਣਾ ਆਲੀਸ਼ਾਨ ਘਰ ! Rent...

students abducted

ਸਕੂਲ 'ਤੇ ਹਮਲਾ ਕਰ ਅਗਵਾ ਕਰ ਲਏ 36 ਵਿਦਿਆਰਥੀ, ਨਾਈਜੀਰੀਆ 'ਚ ਫੈਲੀ ਦਹਿਸ਼ਤ

gaurav khanna amid his divorce news with akanksha

ਅਕਾਂਕਸ਼ਾ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਗੌਰਵ ਖੰਨਾ ਦਾ ਪਹਿਲਾ ਬਿਆਨ ਆਇਆ ਸਾਹਮਣੇ

veteran actress passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ ! ਇੰਡਸਟਰੀ 'ਚ ਛਾਇਆ...

school closed july 19

19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ

prisoners escape

ਪਾਕਿਸਤਾਨ: ਪੰਜਾਬ ਸੂਬੇ 'ਚ 14 ਕੈਦੀ ਹੋਏ ਫਰਾਰ

protests in south africa

ਦੱਖਣੀ ਅਫਰੀਕਾ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਬੁਲੰਦ ਹੋਈ ਆਵਾਜ਼, ਦੇਸ਼...

youth drowns while bathing in khunda canal

ਮੰਦਭਾਗੀ ਖਬਰ: ਖੁੰਡਾ ਨਹਿਰ ’ਚ ਨਹਾਉਂਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ

devotees from pakistan return to india through attari border

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਪਾਕਿ ਤੋਂ ਸ਼ਰਧਾਲੂ ਅਟਾਰੀ ਸਰਹੱਦ ਰਾਹੀਂ...

mumbai police bust racket two actors rescued

ਮਸ਼ਹੂਰ ਹੀਰੋਇਨਾਂ ਤੋਂ ਕਰਵਾਇਆ ਜਾ ਰਿਹਾ ਸੀ 'ਗੰਦਾ ਕੰਮ' ! ਮੁੰਬਈ ਪੁਲਸ ਨੇ ਰੇਡ...

akansha chamola reveals reason behind her divorce

ਗੌਰਵ ਖੰਨਾ ਤੋਂ ਇਸ ਲਈ ਤਲਾਕ ਲੈ ਰਹੀ ਅਕਾਂਕਸ਼ਾ ਚਮੋਲਾ, ਕੀਤਾ ਵੱਡਾ ਖੁਲਾਸਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਕ੍ਰਿਕਟ ਦੀਆਂ ਖਬਰਾਂ
    • ind vs eng  captain shreyas makes a big revelation
      IND vs ENG: ਕਪਤਾਨ ਸ਼੍ਰੇਅਸ ਦਾ ਵੱਡਾ ਖੁਲਾਸਾ ਕੀਤਾ, ਸੂਰਿਆਕੁਮਾਰ ਤੋਂ ਮਿਲਿਆ...
    • atharva  s 93 runs take meerut spartans to the final
      ਅੰਡਰ-15 ਚੈਂਪੀਅਨਸ਼ਿਪ: ਅਥਰਵ ਦੀਆਂ 93 ਦੌੜਾਂ ਨੇ ਮੇਰਠ ਸਪਾਰਟਨਸ ਨੂੰ ਫਾਈਨਲ...
    • why did team india lose in ireland  shreyas iyer reveals the reason
      IND vs ENG: ਟੀਮ ਇੰਡੀਆ ਆਇਰਲੈਂਡ ਵਿੱਚ ਕਿਉਂ ਹਾਰੀ? ਕਪਤਾਨ ਸ਼੍ਰੇਅਸ ਅਈਅਰ ਨੇ...
    • kca lifts three year ban on sreesanth
      ਕੇਸੀਏ ਨੇ ਸ਼੍ਰੀਸੰਥ ਤੋਂ ਤਿੰਨ ਸਾਲ ਦੀ ਪਾਬੰਦੀ ਹਟਾਈ
    • big reshuffle ahead of ind vs eng series
      IND vs ENG ਸੀਰੀਜ਼ ਤੋਂ ਪਹਿਲਾਂ ਵੱਡਾ ਫੇਰਬਦਲ! ਇਸ ਖਿਡਾਰੀ ਨੇ ਲਈ ਪੰਜਾਬ ਦੇ...
    • england is like a second home  pujara
      ਆਸਟ੍ਰੇਲੀਆ 'ਚ ਮੇਰਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਪਰ ਇੰਗਲੈਂਡ ਦੂਜੇ ਘਰ ਵਾਂਗ :...
    • harry brook reveals special strategy
      IND vs ENG: ਸੂਰਿਆਵੰਸ਼ੀ ਨੂੰ ਰੋਕਣ ਲਈ ਇੰਗਲੈਂਡ ਤਿਆਰ, ਹੈਰੀ ਬਰੂਕ ਨੇ ਖਾਸ...
    • match winner returns to team india
      ENG ਵਿਰੁੱਧ ਪਹਿਲੇ T20 ਮੈਚ ਤੋਂ ਪਹਿਲਾਂ ਟੀਮ ਇੰਡੀਆ 'ਚ Match Winner ਖਿਡਾਰੀ...
    • first t20 match between india and england today a look at the highlights
      ਭਾਰਤ ਤੇ ਇੰਗਲੈਂਡ ਦਰਮਿਆਨ ਪਹਿਲਾ ਟੀ20 ਮੈਚ ਅੱਜ, ਇਕ ਝਾਤ ਖਾਸ ਗੱਲਾਂ 'ਤੇ
    • pandya decides to stay in bengaluru
      ਪੰਡਯਾ ਨੇ ਬੈਂਗਲੁਰੂ ’ਚ ਰਹਿਣ ਦਾ ਕੀਤਾ ਫੈਸਲਾ, ਸੈਂਟਰ ਆਫ ਐਕਸੀਲੈਂਸ ਨੂੰ ਸਥਾਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +