Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 14, 2026

    3:25:39 PM

  • heavy rain house collapse

    'ਕਾਲ਼' ਬਣ ਅਸਮਾਨੋਂ ਵਰ੍ਹਿਆ ਮੀਂਹ ! ਅੱਧੀ ਰਾਤੀਂ...

  • ind vs eng 1st odi

    IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ...

  • middle east tension

    ਮਿਡਲ ਈਸਟ ਜੰਗ 'ਚ ਇਕ ਹੋਰ ਦੇਸ਼ ਦੀ ਐਂਟਰੀ ! ਸਾਊਦੀ...

  • heartbreaking incident in kapurthala

    ਕਪੂਰਥਲਾ 'ਚ ਰੂਹ ਕੰਬਾਊ ਘਟਨਾ! ਮਾਂ ਨੇ 3 ਜਵਾਕਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਭਾਰਤ ਤੇ ਇੰਗਲੈਂਡ ਦਰਮਿਆਨ ਪਹਿਲਾ ਟੀ20 ਮੈਚ ਅੱਜ, ਇਕ ਝਾਤ ਖਾਸ ਗੱਲਾਂ 'ਤੇ

SPORTS News Punjabi(ਖੇਡ)

ਭਾਰਤ ਤੇ ਇੰਗਲੈਂਡ ਦਰਮਿਆਨ ਪਹਿਲਾ ਟੀ20 ਮੈਚ ਅੱਜ, ਇਕ ਝਾਤ ਖਾਸ ਗੱਲਾਂ 'ਤੇ

  • Author Tarsem Singh,
  • Updated: 01 Jul, 2026 11:14 AM
Sports
first t20 match between india and england today a look at the highlights
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ 5 ਟੀ20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਇੰਗਲੈਂਡ ਦੇ ਚੈਸਟਰ-ਲੀ ਸਟ੍ਰੀਟ ਦੇ ਰਿਵਰਸਾਈਡ ਗਰਾਊਂਡ ਵਿਖੇ ਖੇਡਿਆ ਜਾਵੇਗਾ। ਵੈਭਵ ਸੂਰਯਵੰਸ਼ੀ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਡੈਬਿਊ ਅਤੇ ਮੁਸ਼ਕਿਲ ਵਿਕਟਾਂ ’ਤੇ ਬੱਲੇਬਾਜ਼ੀ ਦੀਆਂ ਕਮਜ਼ੋਰੀਆਂ ਇੰਗਲੈਂਡ ਖਿਲਾਫ 5 ਮੈਚਾਂ ਦੀ ਟੀ-20 ਕੌਮਾਂਤਰੀ ਲੜੀ ’ਚ ਭਾਰਤ ਲਈ ਚਰਚਾ ਦਾ ਮੁੱਖ ਵਿਸ਼ਾ ਰਹਿਣਗੇ। ਭਾਰਤ ਦੇ ਸਹਾਇਕ ਕੋਚ ਰਿਆਨ ਟੇਨ ਡੋਏਸ਼ੇ ਨੇ ਕਿਹਾ ਹੈ ਕਿ ਸੂਰਯਵੰਸ਼ੀ ਨੂੰ ਵੀ ਕਿਸੇ ਹੋਰ ਕ੍ਰਿਕਟਰ ਦੀ ਤਰ੍ਹਾਂ ਇਲੈਵਨ ’ਚ ਜਗ੍ਹਾ ਹਾਸਲ ਕਰਨ ਲਈ ‘ਪ੍ਰਕਿਰਿਆ ’ਚੋਂ ਲੰਘਣਾ ਪਵੇਗਾ ਅਤੇ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ’। ਨਾਲ ਹੀ ਉਸ ਨੇ ਇਹ ਕਹਿਣ ’ਚ ਕੋਈ ਝਿਜਕ ਨਹੀਂ ਦਿਖਾਈ ਕਿ 15 ਸਾਲ ਦਾ ਇਹ ਹਮਲਾਵਰ ਖਿਡਾਰੀ ਸਖਤ ਮਿਹਨਤ ਲਈ ਤਿਆਰ ਦਿਸਦਾ ਹੈ ਪਰ ਇਹ ਦੇਖਣਾ ਬਾਕੀ ਹੈ ਕਿ ਕੀ ਮੈਨੇਜਮੈਂਟ ਇਸ ਗੱਲ ’ਤੇ ਅੜਿੱਗ ਰਹੇਗੀ ਕਿ ਸੂਰਯਵੰਸ਼ੀ ਨੂੰ ਪ੍ਰਕਿਰਿਆ ਦੀ ਪਾਲਣ ਕਰਨੀ ਚਾਹੀਦਾ ਹੈ ਜਦਕਿ ਇਸ ਧਮਾਕੇਦਾਰ ਬੱਲੇਬਾਜ਼ ਨੂੰ ਟੀਮ ’ਚ ਸ਼ਾਮਲ ਕਰਨ ਦੀ ਮੰਗ ਤੇਜ਼ ਹੋ ਰਹੀ ਹੈ। ਡੋਏਸ਼ੇ ਨੇ ਮੰਨਿਆ ਕਿ ਪਿਛਲੇ ਹਫਤੇ ਆਇਰਲੈਂਡ ਹੱਥੋਂ ਮਿਲੀ 0-2 ਦੀ ਹਾਰ ਤੋਂ ਬਾਅਦ ਟੀਮ ’ਚ ਨਿਰਾਸ਼ਾ ਹੈ ਅਤੇ ਇਹ ਵੱਡੇ ਬਦਲਾਅ ਦਾ ਕਾਰਨ ਬਣ ਸਕਦੀ ਹੈ।

ਆਇਰਲੈਂਡ ਖਿਲਾਫ ਸੰਜੂ ਸੈਮਸਨ ਦੀ ਦੋਹਰੀ ਅਸਫਲਤਾ ਉਸ ਨੂੰ ਬਾਹਰ ਬਿਠਾਉਣ ਅਤੇ ਸੂਰਯਵੰਸ਼ੀ ਨੂੰ ਅਭਿਸ਼ੇਕ ਸ਼ਰਮਾ ਦੇ ਨਾਲ ਪਾਰੀ ਦਾ ਆਗਾਜ਼ ਕਰਨ ਦਾ ਮੌਕਾ ਦੇਣ ਦਾ ਕਾਰਨ ਹੋ ਸਕਦੀ ਹੈ। ਅਭਿਸ਼ੇਕ ਨੂੰ ਬੇਲਫਾਸਟ ’ਚ ਪਹਿਲੇ ਟੀ-20 ਕੌਮਾਂਤਰੀ ’ਚ 20 ਗੇਂਦਾਂ ’ਚ 49 ਦੌੜਾਂ ਦੀ ਪਾਰੀ ਦੇ ਕਾਰਨ ਫਿਰ ਮੌਕਾ ਮਿਲ ਸਕਦਾ ਹੈ। ਈਸ਼ਾਨ ਕਿਸ਼ਨ ਵੀ ਆਇਰਲੈਂਡ ਖਿਲਾਫ 2 ਮੈਚਾਂ ਦੀ ਲੜੀ ’ਚ ਕੋਈ ਖਾਸ ਕਮਾਲ ਨਹੀਂ ਦਿਖਾ ਸਕਿਆ ਅਤੇ 1 ਤੇ 12 ਦੌੜਾਂ ’ਤੇ ਆਊਟ ਹੋ ਗਿਆ। ਇਸ ਲਈ ਮੈਨੇਜਮੈਂਟ ਸੂਰਯਵੰਸ਼ੀ ਨੂੰ ਸ਼ਾਮਲ ਕਰਨ ਲਈ ਉਸ ਨੂੰ ਵੀ ਬਾਹਰ ਕਰ ਸਕਦੀ ਹੈ ਪਰ ਉਹ ਇਸ ਗੱਲ ’ਤੇ ਵਿਚਾਰ ਕਰਨਗੇ ਕਿ ਅਜਿਹੇ ਕਦਮ ਦਾ ਬਾਹਰ ਕੀਤੇ ਗਏ ਬੱਲੇਬਾਜ਼ ਦੇ ਮਨੋਬਲ ’ਤੇ ਕੀ ਅਸਰ ਪੈ ਸਕਦਾ ਹੈ। ਜੇਕਰ ਸੈਮਸਨ ਨੂੰ ਦੇਖੀਏ ਤਾਂ ਉਸ ਨੇ ਇਸ ਸਾਲ ਟੀ-20 ਵਿਸ਼ਵ ਕੱਪ ਦੇ ਆਖਰੀ ਪੜਾਅ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਆਈ. ਪੀ. ਐੱਲ. ’ਚ ਚੇਨਈ ਸੁਪਰ ਕਿੰਗਜ਼ ਲਈ 2 ਸੈਂਕੜੇ ਵੀ ਲਾਏ ਸਨ। ਹਾਲਾਂਕਿ ਚੋਣ ਕਮੇਟੀ ਦੇ ਪ੍ਰਧਾਨ ਅਜੀਤ ਅਗਰਕਰ ਅਤੇ ਮੁੱਖ ਕੋਚ ਗੌਤਮ ਗੰਭੀਰ ਦੀ ਅਗਵਾਈ ਵਾਲੀ ਟੀਮ ਮੈਨੇਜਮੈਂਟ ਸਖਤ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟਦੀ ਅਤੇ ਜਿਨ੍ਹਾਂ ਨੂੰ ਸ਼ੱਕ ਹੈ ਉਹ ਸੂਰਯਕੁਮਾਰ ਯਾਦਵ ਦੀ ਉਦਾਹਰਨ ਦੇਖ ਸਕਦੇ ਹਨ। ਉਸ ਨੇ ਆਇਰਲੈਂਡ ਵਿਰੁੱਧ ਸੂਰਯਾਂਸ਼ ਸ਼ੈਡਗੇ ਤੇ ਪ੍ਰਿੰਸ ਯਾਦਵ ਨੂੰ ਡੈਬਿਊ ਦਾ ਮੌਕਾ ਦਿੱਤਾ ਜਿਸ ਨਾਲ ਸੂਰਯਵੰਸ਼ੀ ਨੂੰ ਕੌਮਾਂਤਰੀ ਡੈਬਿਊ ਲਈ ਇੰਤਜ਼ਾਰ ਕਰਨਾ ਪਿਆ। ਹਾਲਾਂਕਿ ਸਿਰਫ ਸੂਰਯਵੰਸ਼ੀ ਨੂੰ ਟੀਮ ’ਚ ਸ਼ਾਮਲ ਕਰਨ ਨਾਲ ਭਾਰਤ ਦੀ ਬੱਲੇਬਾਜ਼ੀ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਨਹੀਂ ਹੋ ਜਾਵੇਗਾ ਕਿਉਂਕਿ ਇਨ੍ਹਾਂ ਸਮੱਸਿਆਵਾਂ ਦੇ ਕਈ ਪਹਿਲੂ ਹਨ। ਤੇਜ਼ ਗੇਂਦਬਾਜ਼ਾਂ ਦੇ ਅਨੁਕੂਲ ਬੇਲਫਾਸਟ ਦੀ ਪਿੱਚ ’ਤੇ ਕੋਈ ਵੀ ਭਾਰਤੀ ਬੱਲੇਬਾਜ਼ ਸਹਿਜ ਨਹੀਂ ਦਿਸ ਰਿਹਾ ਸੀ। ਜਦੋਂ ਹਾਲਾਤ ਅਤੇ ਆਇਰਲੈਂਡ ਦੇ ਗੇਂਦਬਾਜ਼ਾਂ ਦੀ ਸਟੀਕ ਗੇਂਦਬਾਜ਼ੀ ਨੇ ਹਮਲਾਵਰ ਬੱਲੇਬਾਜ਼ੀ ਦੇ ਰਸਤੇ ਬੰਦ ਕਰ ਦਿੱਤੇ ਤਾਂ ਭਾਰਤੀ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ।

ਦੂਜੇ ਟੀ-20 ਕੌਮਾਂਤਰੀ ’ਚ ਤਿਲਕ ਵਰਮਾ ਨੇ ਸੰਭਲ ਕੇ ਖੇਡਦੇ ਹੋਏ ਅਰਧ ਸੈਂਕੜਾ ਲਾਇਆ ਪਰ 46 ਗੇਂਦਾਂ ਤੱਕ ਟਿਕੇ ਰਹਿਣ ਤੋਂ ਬਾਅਂਦ ਉਸ ਦਾ ਵੀ ਸਬਰ ਜਵਾਬ ਦੇ ਗਿਆ। ਆਇਰਲੈਂਡ ਦੇ ਹਾਸਲ ਕੀਤੇ ਜਾ ਸਕਣ ਵਾਲੇ 183 ਅਤੇ 155 ਦੇ ਟੀਚਿਆਂ ਵਿਰੁੱਧ ਭਾਰਤ ਦੇ ਹੋਰ ਬੱਲੇਬਾਜ਼ਾਂ ’ਚ ਵੀ ਬੇਸਬਰੀ ਸਾਫ ਨਜ਼ਰ ਆਈ। ਇਸ ਲਈ ਆਈ. ਪੀ. ਐੱਲ. ਦੀਆਂ ਸਪਾਟ ਪਿੱਚਾਂ ’ਤੇ ਬੱਲੇਬਾਜ਼ੀ ਕਰਨ ਦੇ ਤਰੀਕੇ ਤੋਂ ਵੱਖਰੀ ਸੋਚ ਦੀ ਲੋੜ ਸੀ ਪਰ ਅਜਿਹਾ ਦੇਖਣ ਨੂੰ ਨਹੀਂ ਮਿਲਿਆ। ਭਾਰਤੀ ਬੱਲੇਬਾਜ਼ਾਂ ਨੂੰ ਆਪਣੀ ਸੋਚ ਅਤੇ ਖੇਡਣ ਦੇ ਤਰੀਕੇ ’ਚ ਬਦਲਾਅ ਕਰਨਾ ਪਵੇਗਾ ਕਿਉਂਕਿ ਇੰਗਲੈਂਡ ’ਚ ਵੀ ਲੱਗਭਗ ਅਜਿਹੇ ਹੀ ਹਾਲਾਤ ਹੋਣਗੇ ਅਤੇ ਉੱਥੇ ਵੱਧ ਬਿਹਤਰ ਅਤੇ ਤਜ਼ਰੇਬਕਾਰ ਖਿਡਾਰੀਆਂ ਦਾ ਸਾਹਮਣਾ ਹੋਵੇਗਾ।

ਇੰਗਲੈਂਡ ਕੋਲ ਜੋਫਰਾ ਆਰਚਰ, ਜੋਸ਼ ਟੰਗ, ਸਾਕਿਬ ਮਹਿਮੂਦ ਅਤੇ ਸੋਨੀ ਬੇਕਰ ਵਰਗੇ ਬਹੁਤ ਤੇਜ਼ ਗਤੀ ਵਾਲੇ ਗੇਂਦਬਾਜ਼ ਹਨ ਅਤੇ ਆਦਿਲ ਰਸ਼ੀਦ ਤੇ ਰੇਹਾਨ ਅਹਿਮਦ ਵਰਗੇ ਚਲਾਕ ਸਪਿੰਨਰ ਵੀ ਹਨ। ਰਿਵਰਸਾਈਡ ਗਰਾਊਂਡ ’ਤੇ ਔਸਤ ਟੀ-20 ਕੌਮਾਂਤਰੀ ਸਕੋਰ 138 ਅਤੇ ਉੱਚਤਮ ਸਕੋਰ 195 ਹੈ ਜੋ ਇੱਥੇ ਖੇਡੇ ਗਏ ਪਿਛਲੇ 8 ਮੈਚਾਂ ’ਚ ਗੇਂਦਬਾਜ਼ਾਂ ਦੇ ਦਬਦਬੇ ਵੱਲ ਇਸ਼ਾਰਾ ਕਰਦਾ ਹੈ। ਇਸ ਲਈ ਜੇਕਰ ਬੱਲੇਬਾਜ਼ ਵਿਰੋਧੀ ਟੀਮ ਦੀ ਗੇਂਦਬਾਜ਼ੀ ਤੇ ਇੱਥੇ ਦੀਆਂ ਪਿੱਚਾਂ ਦੇ ਹਿਸਾਬ ਨਾਲ ਢਲਣ ’ਚ ਵੱਧ ਸਮਾਂ ਲੈਂਦੇ ਹਨ ਤਾਂ ਇੰਗਲੈਂਡ ਬਹੁਤ ਤੇਜ਼ੀ ਨਾਲ 5 ਮੈਚਾਂ ਦੀ ਸੀਰੀਜ਼ ਜਿੱਤ ਸਕਦਾ ਹੈ। ਭਾਰਤ ਦਾ ਨਵਾਂ ਟੀ-20 ਕੌਮਾਂਤਰੀ ਕਪਤਾਨ ਸ਼੍ਰੇਅਸ ਅਈਅਰ ਨਿਸ਼ਚਿਤ ਰੂਪ ਨਾਲ ਲਗਾਤਾਰ ਦੂਜੀ ਲੜੀ ਹਾਰਨਾ ਨਹੀਂ ਚਾਹੇਗਾ।

ਇੰਗਲੈਂਡ ਦੇ ਬੱਲੇਬਾਜ਼ੀ ਕ੍ਰਮ ’ਚ ਵੀ ਕਪਤਾਨ ਹੈਰੀ ਬਰੂਕ, ਜੋਸ ਬਟਲਰ, ਜੋਰਡਨ ਕਾਕਸ, ਜੈਕਬ ਬੈਥਲ, ਵਿਲ ਜੈਕਸ, ਫਿਲ ਸਾਲਟ ਅਤੇ ਟਾਮ ਬੈਂਟਨ ਵਰਗੇ ਦਮਦਾਰ ਖਿਡਾਰੀ ਹਨ। ਆਇਰਲੈਂਡ ਵਿਰੁੱਧ ਦੋਵਾਂ ਮੈਚਾਂ ’ਚ ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂਆਤੀ ਪਕੜ ਬਣਾਉਣ ਤੋਂ ਬਾਅਦ ਵਿਚਾਲੇ ਦੇ ਓਵਰਾਂ ’ਚ ਵਿਰੋਧੀ ਬੱਲੇਬਾਜ਼ਾਂ ਨੂੰ ਆਸਾਨੀ ਨਾਲ ਦੌੜਾਂ ਬਣਾਉਣ ਦਿੱਤੀਆਂ। ਜੇਕਰ ਅਜਿਹਾ ਹੀ ਦੁਬਾਰਾ ਹੋਇਆ ਤਾਂ ਇੰਗਲੈਂਡ ਦੇ ਬੱਲੇਬਾਜ਼ ਇਸ ਦਾ ਹੋਰ ਵੀ ਬੇਰਹਿਮੀ ਨਾਲ ਫਾਇਦਾ ਚੁੱਕਣਗੇ। ਇਸ ਸਬੰਧ ’ਚ ਭਾਰਤ ਨੂੰ ਆਪਣੇ ਗੇਂਦਬਾਜ਼ਾਂ, ਖਾਸ ਤੌਰ ’ਤੇ ਸਪਿੰਨਰਾਂ ਅਕਸ਼ਰ ਪਟੇਲ ਅਤੇ ਵਾਸ਼ਿੰਗਟਨ ਸੁੰਦਰ ਤੋਂ ਵੱਧ ਸੰਗਠਿਤ ਕੋਸ਼ਿਸ਼ ਦੀ ਲੋੜ ਹੋਵੇਗੀ ਜੋ ਅਜੇ ਤੱਕ ਜ਼ਿਆਦਾਤਰ ਬੇਅਸਰ ਰਹੇ ਹਨ।

ਟੀਮਾਂ ਇਸ ਤਰ੍ਹਾਂ ਹਨ

ਭਾਰਤ : ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਰਵੀ ਬਿਸ਼ਨੋਈ, ਅਭਿਸ਼ੇਕ ਸ਼ਰਮਾ, ਸੂਰਯਾਂਸ਼ ਸ਼ੈਡਗੇ, ਪ੍ਰਸਿੱਧ ਕ੍ਰਿਸ਼ਣਾ, ਸੰਜੂ ਸੈਮਸਨ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਸ਼ਿਵਮ ਦੂਬੇ, ਪ੍ਰਿੰਸ ਯਾਦਵ, ਵੈਭਵ ਸੂਰਯਵੰਸ਼ੀ।

ਇੰਗਲੈਂਡ : ਹੈਰੀ ਬਰੂਕ (ਕਪਤਾਨ), ਰੇਹਾਨ ਅਹਿਮਦ, ਜੋਫਰਾ ਆਰਚਰ, ਸੋਨੀ ਬੇਕਰ, ਟਾਮ ਬੈਂਟਨ, ਜੈਕਬ ਬੈਥਲ, ਜੋਸ ਬਟਲਰ, ਜੇਮਸ ਕੋਲਸ, ਜੌਰਡਨ ਕਾਕਸ, ਸੈਮ ਕਿਊਰੇਨ, ਲਿਆਮ ਡੌਸਨ, ਵਿਲ ਜੈਕਸ, ਸਾਕਿਬ ਮਹਿਮੂਦ, ਆਦਿਲ ਰਾਸ਼ਿਦ, ਫਿਲ ਸਾਲਟ, ਜੋਸ਼ ਟੰਗ ਅਤੇ ਲਿਊਕ ਵੁੱਡ।

  • India vs England
  • 1st T20I
  • Shreyas Iyer
  • Harry Brook
  • ਭਾਰਤ ਬਨਾਮ ਇੰਗਲੈਂਡ
  • ਪਹਿਲਾ ਟੀ20 ਮੈਚ
  • ਸ਼੍ਰੇਅਸ ਅਈਅਰ
  • ਹੈਰੀ ਬਰੂਕ

ਪੰਡਯਾ ਨੇ ਬੈਂਗਲੁਰੂ ’ਚ ਰਹਿਣ ਦਾ ਕੀਤਾ ਫੈਸਲਾ, ਸੈਂਟਰ ਆਫ ਐਕਸੀਲੈਂਸ ਨੂੰ ਸਥਾਈ ਟ੍ਰੇਨਿੰਗ ਕੇਂਦਰ ਬਣਾਇਆ

NEXT STORY

Stories You May Like

  • 5th t20i match between india and england today
    ਭਾਰਤ ਤੇ ਇੰਗਲੈਂਡ ਵਿਚਾਲੇ 5ਵਾਂ T20I ਮੈਚ ਅੱਜ, ਖਾਸ ਗੱਲਾਂ 'ਤੇ ਪਾਓ ਇਕ ਝਾਤ
  • india will face england in the fourth t20i match today
    ਚੌਥੇ T20I ਮੈਚ 'ਚ ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ, ਖਾਸ ਗੱਲਾਂ 'ਤੇ ਮਾਰੋ ਇਕ ਝਾਤ
  • india faces england in the first odi today
    ਪਹਿਲੇ ਵਨਡੇ 'ਚ ਭਾਰਤ ਦਾ ਸਾਹਮਣਾ ਅੱਜ ਇੰਗਲੈਂਡ ਨਾਲ, ਖਾਸ ਗੱਲਾਂ 'ਤੇ ਮਾਰੋ ਇਕ ਝਾਤ
  • women t20 wc  eng to face aus in final today
    Women T20 WC : ਅੱਜ ਫਾਈਨਲ 'ਚ ENG ਦਾ ਸਾਹਮਣਾ AUS ਨਾਲ, ਖਾਸ ਗੱਲਾਂ 'ਤੇ ਮਾਰੋ ਇਕ ਝਾਤ
  • india will face england in the third t20i match today
    ਤੀਜੇ T20I ਮੈਚ 'ਚ ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ, ਜਾਣੋ ਕਿਸ ਦਾ ਪਲੜਾ ਹੈ ਭਾਰੀ
  • ind vs eng 3rd t20i match time changed
    IND vs ENG ਦੇ ਤੀਜੇ ਟੀ20 ਮੁਕਾਬਲੇ ਦਾ ਬਦਲ ਗਿਆ ਸਮਾਂ, ਜਾਣੋ ਕਿੰਨੇ ਵਜੇ ਸ਼ੁਰੂ ਹੋਵੇਗਾ ਮੈਚ
  • india vs england 1st t20i
    India vs England 1st T20I: ਭਾਰਤ ਨੇ ਇੰਗਲੈਂਡ ਨੂੰ ਦਿੱਤਾ 190 ਦੌੜਾਂ ਦਾ ਟੀਚਾ, ਅਭਿਸ਼ੇਕ ਤੇ ਸ਼੍ਰੇਅਸ ਦੇ ਅਰਧ ਸੈ
  • india vs england 1st t20i
    India vs England 1st T20I: ਭਾਰਤ ਨੇ ਇੰਗਲੈਂਡ ਨੂੰ ਦਿੱਤਾ 190 ਦੌੜਾਂ ਦਾ ਟੀਚਾ, ਅਭਿਸ਼ੇਕ ਤੇ ਸ਼੍ਰੇਅਸ ਦੇ ਅਰਧ...
  • mischievous boys smashed the windows of several cars parked in the street
    ਗਲੀ 'ਚ ਖੜ੍ਹੀਆਂ ਗੱਡੀਆਂ ਦੇ ਭੰਨੇ ਸ਼ੀਸ਼ੇ! CCTV 'ਚ ਕੈਦ ਹੋਈ ਘਟਨਾ
  • blo who conducted sir faces charges of misconduct
    SIR ਕਰਨ ਵਾਲੇ ਬੀ. ਐੱਲ. ਓ. ’ਤੇ ਲੱਗੇ ਬਦਤਮੀਜ਼ੀ ਕਰਨ ਦੇ ਦੋਸ਼
  • jalandhar on high alert security increased police deployed at every corner
    High Alert 'ਤੇ ਜਲੰਧਰ! ਵਧਾਈ ਗਈ ਸੁਰੱਖਿਆ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
  • offline decree creates major problem registrations done in punjab
    ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਆਫ਼ਲਾਈਨ ਫ਼ਰਮਾਨ ਨੇ ਖੜ੍ਹੀ ਕੀਤੀ...
  • foreign travel consultants operating without a license reopen offices
    ਬਿਨਾਂ ਲਾਇਸੈਂਸ ਦੇ ਚੱਲ ਰਹੇ ਵਿਦੇਸ਼ ਯਾਤਰਾ ਕੰਸਲਟੈਂਟਸ ਨੇ ਫਿਰ ਖੋਲ੍ਹੇ ਦਫ਼ਤਰ,...
  • four districts of punjab monsoon
    ਪੰਜਾਬ ਦੇ 4 ਜ਼ਿਲ੍ਹਿਆਂ ਤੋਂ ਮਾਨਸੂਨ ਦੇ ਬੱਦਲ ਗਾਇਬ, ਸੈਟੇਲਾਈਟ ਤਸਵੀਰਾਂ ਨੇ...
  • fake ips officer and his wife arrested for cheating
    ਨਕਲੀ IPS ਅਧਿਕਾਰੀ ਦਾ ਪਰਦਾਫਾਸ਼: ਪੁਲਸ ਭਰਤੀ ਦੇ ਨਾਂ 'ਤੇ ਮਾਰੀ ਠੱਗੀ, ਪਤਨੀ...
  • punjab bans arbitrary fee hike of private schools
    ਪੰਜਾਬ 'ਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਫੀਸ ਵਾਧੇ ’ਤੇ ਲੱਗੀ ਰੋਕ, ਸਰਕਾਰ ਨੇ...
Trending
Ek Nazar
closed society lift girls hanuman chalisa video

ਅਚਾਨਕ ਬੰਦ ਹੋਈ Lift! ਅੰਦਰ ਫਸ ਗਈਆਂ 4 ਕੁੜੀਆਂ, ਡਰ ਲੱਗਣ 'ਤੇ ਕੀਤਾ ਹਨੂੰਮਾਨ...

mahesh manjrekar s wife medha reveals cancer battle

ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਭਾਵੁਕ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ,...

will the famous actress get married for the third time

ਕੀ ਤੀਜਾ ਵਿਆਹ ਕਰਾਏਗੀ ਮਸ਼ਹੂਰ ਅਦਾਕਾਰਾ ? ਦੂਜੇ ਪਤੀ ਨੇ ਵਿਦੇਸ਼ ਲਿਜਾ ਕੇ...

marriage  divorce  girl  family  police

ਸਵੇਰੇ ਬੈਂਡ-ਵਾਜਿਆਂ ਨਾਲ ਹੋਇਆ ਵਿਆਹ ! ਸ਼ਾਮ ਪੈਂਦੇ-ਪੈਂਦੇ ਹੋ ਗਿਆ ਤਲਾਕ, ਹੈਰਾਨ...

famous actor passes away

ਦਿੱਗਜ ਅਦਾਕਾਰ ਨੇ ਮੁਕਾ ਲਈ ਜੀਵਨਲੀਲਾ ! 44 ਸਾਲ ਦੀ ਉਮਰ 'ਚ ਛੱਡੀ ਦੁਨੀਆ,...

ind vs eng teams playing 11 announced for the first odi

IND vs ENG: ਪਹਿਲੇ ਵਨਡੇ ਲਈ ਟੀਮ ਦੀ ਪਲੇਇੰਗ-11 ਦਾ ਐਲਾਨ, ਇਸ ਧਾਕੜ ਖਿਡਾਰੀ ਦਾ...

heavy rain next 4 days monsoon

ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ...

terror of stray dogs in nawanshahr

ਪੰਜਾਬ ਦੇ ਇਸ ਜ਼ਿਲ੍ਹੇ 'ਚ ਆਵਾਰਾ ਕੁੱਤਿਆਂ ਦਾ ਕਹਿਰ, ਹੈਰਾਨ ਕਰਦੇ ਅੰਕੜੇ ਆਏ...

woman lost rs 30 82 500 in the greed of earning money

ਪੈਸੇ ਕਮਾਉਣ ਦੇ ਲਾਲਚ 'ਚ ਔਰਤ ਨੇ ਗੁਆ ਲਏ 30,82,500 ਰੁਪਏ, ਜਦੋਂ ਮੁਨਾਫਾ ਨਾ...

gold and silver likely to remain under pressure

ਕੀ ਹੋਰ ਸਸਤਾ ਹੋਵੇਗਾ Gold ? ਜਾਣੋ ਅਗਲੇ ਹਫ਼ਤੇ ਕਿਹੜੇ ਕਾਰਨ ਤੈਅ ਕਰਨਗੇ ਕੀਮਤਾਂ

indian student

ਸਟੱਡੀ ਵੀਜ਼ੇ 'ਤੇ ਵਿਦੇਸ਼ ਗਿਆ ਭਾਰਤੀ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! 2 ਮਹੀਨੇ...

man held after indian american wife and son shot in us

ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਦਾ ਗੋਲੀਆਂ ਮਾਰ ਕਤਲ, ਪਤੀ ਹੀ ਨਿਕਲਿਆ ਕਾਤਲ,...

3 young man on a motorcycle fell into a 40 feet deep pit

ਮੋਟਰਸਾਈਕਲ ਸਵਾਰ 3 ਨੌਜਵਾਨ 40 ਫੁੱਟ ਡੂੰਘੇ ਖੱਡੇ ’ਚ ਡਿੱਗੇ, ਪੈ ਗਿਆ ਚੀਕ-ਚਿਹਾੜਾ

fan falls on sleeping child

ਸੌਂ ਰਹੇ ਬੱਚੇ ’ਤੇ ਡਿੱਗਿਆ ਪੱਖਾ, ਕਰੰਟ ਲੱਗਣ ਨਾਲ ਮੌਤ

veteran playback singer passes away

48,000 ਤੋਂ ਵਧ ਗਾਣੇ ਗਾ ਚੁੱਕੀ ਦਿੱਗਜ ਪਲੇਬੈਕ ਗਾਇਕਾ ਦਾ ਦਿਹਾਂਤ, PM ਮੋਦੀ ਨੇ...

famous actress tied the knot

ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

famous actor arrested

ਮਸ਼ਹੂਰ ਅਦਾਕਾਰ ਨੂੰ ਘਰੋਂ ਚੱਕ ਕੇ ਲੈ ਗਈ ਪੁਲਸ, 'ਪੰਡਯਾ ਸਟੋਰ' ਨਾਲ ਘਰ-ਘਰ 'ਚ...

waterfalls selfie ban rain season

ਸੈਲਫ਼ੀ ਲੈਣ 'ਤੇ ਲੱਗ ਗਿਆ Ban ! ਮਾਨਸੂਨ ਦੇ ਮੌਸਮ 'ਚ MP ਪ੍ਰਸ਼ਾਸਨ ਨੇ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • ind vs eng teams playing 11 announced for the first odi
      IND vs ENG: ਪਹਿਲੇ ਵਨਡੇ ਲਈ ਟੀਮ ਦੀ ਪਲੇਇੰਗ-11 ਦਾ ਐਲਾਨ, ਇਸ ਧਾਕੜ ਖਿਡਾਰੀ ਦਾ...
    • indian women register historic 270 run win over england in lord s test
      ਭਾਰਤੀ ਮਹਿਲਾਵਾਂ ਨੇ ਇੰਗਲੈਂਡ ਖਿਲਾਫ ਲਾਰਡਸ ਟੈਸਟ 'ਚ 270 ਦੌੜਾਂ ਨਾਲ ਦਰਜ ਕੀਤੀ...
    • will rahul dravid become the coach of england s test team
      ਦ੍ਰਾਵਿੜ ਬਣਨਗੇ ਇੰਗਲੈਂਡ ਦੀ ਟੈਸਟ ਟੀਮ ਦੇ ਕੋਚ? ਮੈਕੁਲਮ ਦੀ ਜਗ੍ਹਾ ਲੈਣ ਲਈ ਨਾਂ...
    • shubman gill and sri charani in the race for player of the month
      ਸ਼ੁਭਮਨ ਗਿੱਲ ਅਤੇ ਸ਼੍ਰੀ ਚਰਨੀ ਪਲੇਅਰ ਆਫ ਦ ਮੰਥ ਦੀ ਦੌੜ 'ਚ
    • i am terminator  abhishek is terminator 4  and vaibhav is terminator 6  yuvraj
      ਮੈਂ ਟਰਮੀਨੇਟਰ ਹਾਂ, ਅਭਿਸ਼ੇਕ ਟਰਮੀਨੇਟਰ 4 ਹੈ, ਅਤੇ ਵੈਭਵ ਟਰਮੀਨੇਟਰ 6 ਹੈ :...
    • accurate bowling is the secret to baartman  s success  steyn
      ਸਟੀਕ ਗੇਂਦਬਾਜ਼ੀ ਬਾਰਟਮੈਨ ਦੀ ਸਫਲਤਾ ਦਾ ਰਾਜ਼ ਹੈ : ਸਟੇਨ
    • sai congratulates neeru on winning gold medal in issf world cup shotgun
      ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ...
    • satwik chirag to make comeback  lead indian challenge at japan open
      ਸਾਤਵਿਕ-ਚਿਰਾਗ ਦੀ ਹੋਵੋਗੀ ਵਾਪਸੀ, ਜਾਪਾਨ ਓਪਨ ਵਿੱਚ ਭਾਰਤੀ ਚੁਣੌਤੀ ਦੀ ਕਰਨਗੇ...
    • mladenovic and guo win wimbledon women  s doubles title
      ਮਲਾਦੇਨੋਵਿਚ ਅਤੇ ਗੁਓ ਦੀ ਜੋੜੀ ਬਣੀ ਵਿੰਬਲਡਨ ਮਹਿਲਾ ਡਬਲਜ਼ ਚੈਂਪੀਅਨ
    • the team suffered a big setback  the coach left the team
      ਲਗਾਤਾਰ ਲੱਚਰ ਪ੍ਰਦਰਸ਼ਨ ਮਗਰੋਂ ਟੀਮ ਨੂੰ ਲੱਗਾ ਵੱਡਾ ਝਟਕਾ ! ਕੋਚ ਨੇ ਛੱਡਿਆ ਸਾਥ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +