Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 10, 2025

    5:12:32 PM

  • himanshi narwal gets an offer from bigg boss

    ਪਹਿਲਗਾਮ ਹਮਲੇ 'ਚ ਮਾਰੇ ਗਏ ਫੌਜੀ ਨਰਵਾਲ ਦੀ ਪਤਨੀ...

  • punjabis the alarm bell is ringing

    ਪੰਜਾਬੀਓ ਵੱਜ ਰਹੀ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ...

  • beggars have reached villages from cities

    ਸ਼ਹਿਰਾਂ ਤੋਂ ਪਿੰਡਾਂ ਵੱਲ ਪਹੁੰਚੇ ਭਿਖਾਰੀ ! ਲੋਕਾਂ...

  • major incident in punjab

    ਪੰਜਾਬ 'ਚ ਵੱਡੀ ਵਾਰਦਾਤ, ਪੁੱਤ ਨੇ ਪਿਓ ਨੂੰ ਦਿੱਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Darshan TV News
    • ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ

DARSHAN TV News Punjabi(ਦਰਸ਼ਨ ਟੀ.ਵੀ.)

ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ

  • Edited By Aarti Dhillon,
  • Updated: 16 Jan, 2021 01:21 PM
Darshan TV
mitter piyara nu haal mureedan da kehna
  • Share
    • Facebook
    • Tumblr
    • Linkedin
    • Twitter
  • Comment

ਸਿੱਖ ਪੰਥ ਤੇ ਗੁਜ਼ਰੀਆਂ ਪੋਹ ਦੀਆਂ ਬਰਫੀਲੀਆਂ ਅਤੇ ਠੰਡੀਆਂ ਰਾਤਾਂ ਦਾ ਬਿਰਤਾਂਤ ਸੁਨਣਾ ਜਿੰਨਾ ਔਖਾ ਹੈ ਉਸ ਤੋਂ ਔਖਾ ਹੈ ਲਿਖਣਾ। ਇਨ੍ਹਾਂ ਦਿਨਾਂ 'ਚ ਹੱਥਾਂ ਪੈਰਾਂ ਦਾ ਸੁੰਨ ਹੋ ਜਾਣਾ ਰੁੱਤ ਨਾਲ ਬਦਲਦੀਆਂ ਸਰੀਰਿਕ ਕਿਰਿਆਵਾਂ ਦਾ ਇਕ ਹਿੱਸਾ ਤਾਂ ਜ਼ਰੂਰ ਹੈ ਲੇਕਿਨ ਜੇ ਕਿਤੇ ਸਿਰ ਤੇ ਮੁਸੀਬਤ ਆ ਪਵੇ ਤਾਂ ਕੀ ਗੁਜ਼ਰਦੀ ਹੈ, ਕਿਤੇ ਦਸ਼ਮ ਪਿਤਾ ਦੇ ਜੀਵਨ ਨੂੰ ਗਹੁ ਨਾਲ ਵਾਚਨ ਦੀ ਖੇਚਲ ਕਰਨਾ। ਚਮਕੌਰ ਸਾਹਿਬ ਦੀ ਗੜ੍ਹੀ 'ਚ ਹੋਈ ਜੰਗ ਤੋਂ ਮਗਰੋਂ ਜਦੋਂ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਜਾਨ ਤੋਂ ਪਿਆਰੇ ਫਰਜੰਦ ਅਤੇ ਕੁਝ ਸਿੰਘ ਅਕਾਲ ਪੁਰਖ ਨੂੰ ਸਮਰਪਿਤ ਕਰਕੇ ਭਾਈ ਸੰਗਤ ਸਿੰਘ ਦੇ ਸਿਰ ਕਲਗੀ ਸਜਾ ਕੇ ਨਿਕਲਦੇ ਹਨ ਤਾਂ ਜੁਲਮ ਦੇ ਖ਼ਿਲਾਫ਼ ਲੜਨ ਲਈ ਅਜੇ ਵੀ ਜੋਸ਼ ਪਾਤਸਾਹ ਦਾ ਠੰਡਾ ਨਹੀਂ ਹੋਇਆ। ਲਾਡਲੇ ਸਪੁੱਤਰਾਂ ਨੂੰ ਵਾਰ ਕੇ ਵੀ ਦਸ਼ਮ ਪਿਤਾ ਨੇ ਹਾਰ ਨਹੀਂ ਮੰਨੀ। ਤੇਗ ਦੀ ਧਾਰ ਪਹਿਲਾਂ ਤੋਂ ਵੀ ਤੇਜ਼ ਹੋ ਗਈ।
ਅੱਲਾ ਯਾਰ ਖਾਂ ਜੋਗੀ ਲਿਖਦਾ ਹੈ:
ਕਦਮੋ ਸੇ ਟਹਿਲਤੇ ਥੇ ਪਰ ਦਿਲ ਥਾ ਦੁਵਾ ਮੈਂ
ਬੋਲੇ ਐ ਖੁਦਾਵੰਦ ਖੂਬ ਖੁਸ਼ ਹੂੰ ਤੇਰੀ ਰਜ਼ਾ ਮੈਂ
ਕਿਰਦਾਰ ਸੇ ਕਹਿਤੇ ਥੇ ਗੋਇਆ ਰੂ-ਬਰੂ ਹੋ ਕਰ
ਕਬ ਜਾਊਂਗਾ ਮੈਂ ਚਮਕੋਰ ਸੇ ਸੁਰਖਰੂ ਹੋਕਰ।।
ਗੁਰੂ ਸਾਹਿਬ ਬੜੇ ਪਿਆਰ ਨਾਲ ਸਿੰਘਾਂ ਨੂੰ ਨਿਹਾਰਦੇ , ਉਨ੍ਹਾਂ ਦੀਆਂ ਦਸਤਾਰਾਂ ਠੀਕ ਕਰਦੇ , ਇਕ ਤੰਬੂ 'ਚ ਦੋਨੋ ਸਾਹਿਬਜ਼ਾਦਿਆਂ ਨੂੰ ਸੁਤਿਆਂ ਦੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਦੇ ਬਿਰਤਾਂਤ ਨੂੰ ਅੱਲਾ ਯਾਰ ਖਾਂ ਜੋਗੀ ਬਿਆਨ ਕਰਦਾ ਹੈ।
ਥੇ ਚਾਰ ਅਬ ਦੋ ਹੀ , ਸਹਿਰ ਏਹ ਭੀ ਨਾਂ ਹੋਗੇਂ।।
ਹਮ ਸਬਰ ਕਰੇਂਗੇ ਜੁ ਅਗਰ ਏਹ ਭੀ ਨਾਂ ਹੋਂਗੇ।।
ਰਾਤ ਪਈ ਸਿੰਘਾਂ ਨੇ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਕਿ ਤੁਸੀਂ ਦੋਨੋ ਫਰਜੰਦ ਨਾਲ ਲੈ ਕੇ ਨਿਕਲ ਜਾਵੋ ਤਾਂ ਜਵਾਬ ਮਿਲਿਆ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ”। ਇਕ ਪਾਸੇ ਥੱਕੇ ਅਤੇ ਹਾਰੇ ਹੋਏ 40 ਕੁ ਸਿੰਘ ਦੂਸਰੇ ਪਾਸੇ 10 ਲੱਖ ਮੁਗਲ ਫੌਜ਼। ਸਵੇਰ ਹੁੰਦੀ ਹੈ ਕੱਲਾ ਕੱਲਾ ਸਿੰਘ ਬਹਾਦਰੀ ਦੇ ਨਵੇਂ ਤੋਂ ਨਵੇਂ ਮੁਕਾਮ ਸਥਾਪਤ ਕਰਦਾ ਆਕਾਲ ਪੁਰਖ ਦੀ ਅਗੋਸ਼ 'ਚ ਸਮਾ ਗਿਆ। ਗੁਰੂ ਸਹਿਬ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਘਬਰਾਏ ਨਹੀਂ , ਸਗੋਂ ਬੁਲੰਦ ਆਵਾਜ਼ 'ਚ ਕਿਹਾ ,” ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ ,ਹਾਂ ਕਿਉ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ ” ਅੱਲਾ ਯਾਰ ਜੋਗੀ ਲਿਖਦਾ ਹੈ।
” ਬੇਟੋ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ।।
ਤੂਫਾਂ ਗਮ ਕਾ ਕੀਆ ਦੀਦਾ-ਏ -ਤਰ ਨੇ।।
ਫਰਜੰਦ ਵਾਰ ਕਿ ਕਹਿੰਦੇ ਹਨ ਕਿ ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ ਬੇਟੋ ਕੀ ਜਾਨ ਧਰਮ ਖਾਤਿਰ ਫ਼ਿਦਾ ਹੁਈ।
ਜੰਗ 'ਚੋਂ ਨਿਕਲਣ ਵੇਲੇ ਮਾਰੀਆਂ ਤੇਗਾ ਨਾਲ ਖਾਲਸਾ ਥੱਕਣ ਵਾਲਾ ਕਿੱਥੇ ਸੀ। ਹਾਂ ਇਹ ਜ਼ਰੂਰ ਹੈ ਕਿ ਮਨ ਚ ਵਿਚਾਰਾ ਅਤੇ ਸਵਾਲਾਂ ਦੀ ਥਕਾਵਟ ਮਹਿਸੂਸ ਹੋਈ ਸੀ।ਤੁਰਦਿਆਂ ਹੋਇਆਂ ਪਾਤਸ਼ਾਹ ਨੂੰ ਰਾਤ ਮਾਛੀਵਾੜੇ ਦੇ ਜੰਗਲਾਂ 'ਚ ਗੁਜ਼ਾਰਨੀ ਪਈ। ਆਪਣੀ ਬਾਹ ਨੂੰ ਹੀ ਅੰਦਰ ਵੱਲ ਘੁਮਾ ਕੇ ਪਾਤਸਾਹ ਨੇ ਸਿਰਹਾਣਾ ਬਣਾ ਲਿਆ। ਮਨ 'ਚ ਵਿਚਾਰ ਦਾ ਕਾਫ਼ਲਾ
ਨਿਰੰਤਰ ਤੁਰਦਾ ਜਾ ਰਿਹਾ ਹੈ ਕਿ ਹੇ ਵਾਹਿਗੁਰੂ ਸਿੱਖੀ ਦੇ ਇਸ ਕਠਿਨ ਰਸਤੇ ਤੇ ਇਸ ਕਰਕੇ ਤੁਰਿਆ ਹਾਂ ਕਿ ਕਿਤੇ ਇਹ ਕੌਮ ਖੇਰੂ-ਖੇਰੂ ਨਾ ਹੋ ਜਾਵੇ। ਇਸ ਕੌਮ ਦੀ ਚੜ੍ਹਦੀ ਕਲਾ ਲਈ ਪਰਿਵਾਰ ਸਮੇਤ ਖੁਦ ਨੂੰ ਵੀ ਸਮਰਪਿਤ ਕਰ ਦੇਵਾਂਗਾ। ਇਨ੍ਹਾਂ ਹੀ ਜੰਗਲਾਂ 'ਚ ਦਸ਼ਮ ਪਿਤਾ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਰੂਹਾਨੀਅਤ ਪ੍ਰਾਥਨਾ ਕੀਤੀ।

ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ
ਨਾਗ ਨਿਵਾਸਾਂ ਦੇ ਰਹਿਣਾ॥
ਸੂਲ ਸੁਰਾਹੀ ਖੰਜਰੁ ਪਿਆਲਾ
ਬਿੰਗ ਕਸਾਈਆਂ ਦਾ ਸਹਿਣਾ॥
ਯਾਰੜੇ ਦਾ ਸਾਨੂੰ ਸੱਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ॥ ੧ ॥
ਅੰਤ ਜੰਗਲਾਂ 'ਚ ਖੋਜਦੇ ਹੋਏ ਭਾਈ ਮਾਨ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੇ ਗੁਰੂ ਸਾਹਿਬ ਨੂੰ ਮਿਲੇ ਜਿੱਥੇ ਆਪ ਸੁੱਤੇ ਹੋਏ ਸਨ । (ਅੱਜਕੱਲ੍ਹ ਇਸ ਥਾਂ ਤੇ ਹੀ ਗੁਰਦੁਆਰਾ ਚਰਨਕੰਵਲ ਸਾਹਿਬ ਦੀ ਸੁੰਦਰ ਇਮਾਰਤ ਹੈ। ) ਜ਼ਾਲਮ ਮੁਗਲ ਹਲਕਾਏ ਹੋਏ ਫਿਰ ਰਹੇ ਸਨ । ਭਾਈ ਕ੍ਹਾਨ ਸਿੰਘ ਨਾਭਾ ਲਿਖਦੇ ਹਨ ਕਿ ਦੋ ਪਠਾਨ ਭਰਾ ਗਨੀ ਖਾਂ ਅਤੇ ਨਬੀ ਖਾਂ ਜਿਹੜੇ ਗੁਰੂ ਦਰਬਾਰ 'ਚ ਕੁਝ ਮਹੀਨੇ ਨੌਕਰੀ ਕਰ ਚੁੱਕੇ ਸਨ, ਨੇ ਉਨ੍ਹਾਂ ਨੂੰ ਇੱਕ ਪਾਲਕੀ 'ਚ ਬਿਠਾਇਆ ਅਤੇ ਉੱਚ ਦਾ ਪੀਰ ਦਾ ਰੂਪ ਦੇ ਕੇ ਉੱਥੋਂ ਲੈ ਗਏ। ਮੁਗਲ ਦਿਲਾਵਰ ਖਾਂ ਨੇ ਇਨ੍ਹਾਂ ਨੂੰ ਰੋਕ ਲਿਆ ਅਤੇ ਪੁੱਛਿਆ ਕਿ ਪਲੰਘ ਤੇ ਕੌਣ ਹੈ ,ਜਵਾਬ ਮਿਲਿਆ ਇਹ ਸਾਡੇ ਉੱਚ ਦੇ ਪੀਰ ਹਨ। ਮੁਗਲ ਫੌਜ ਦੇ ਦਿਲਾਵਰ ਖਾਂ ਨੇ ਸ਼ੱਕ ਪੈਣ ਤੇ ਕਿਹਾ ਕਿ ਪੀਰ ਸਾਹਿਬ ਉਨ੍ਹਾਂ ਦਾ ਖਾਣਾ ਖਾ ਕੇ ਜਾਣ, ਜਿਸ ਤੇ ਭਾਈ ਗਨੀ ਖਾਂ ਤੇ ਨਬੀ ਖਾਂ ਨੇ ਉੱਤਰ ਦਿੱਤਾ ਕਿ ਪੀਰ ਜੀ ਦਾ ਅੱਜ ਪੱਕਾ ਰੋਜ਼ਾ ਹੈ ਪਰ ਅਸੀਂ ਖਾ ਲਵਾਂਗੇ।

ਦਿਲਾਵਰ ਖਾਂ ਨੇ ਆਪਣਾ ਸ਼ੱਕ ਦੂਰ ਕਰਨ ਲਈ ਨੂਰਪੁਰ ਤੋਂ ਸੱਯਦ ਪੀਰ ਕਾਜ਼ੀ ਨੂੰ ਵੀ ਬੁਲਾ ਲਿਆ। ਦਿਲਾਵਰ ਖਾਂ ਨੇ ਚਮਕੌਰ ਸਾਹਿਬ ਦੀ ਜੰਗ 'ਚ ਆਪਣੀ ਜਾਨ ਬਚਾਉਣ ਲਈ ਉੱਚ ਦੇ ਪੀਰ ਅੱਗੇ 500 ਅਸ਼ਰਫੀਆਂ ਦੀ ਭੇਟ ਕਰਨ ਦੀ ਬੇਨਤੀ ਕੀਤੀ ਸੀ। ਜਦੋਂ ਦਿਲਾਵਰ ਖਾਂ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਉੱਚ ਦੇ ਪੀਰ ਹਨ ਤਾਂ ਉਸ ਨੇ ਗੁਰੂ ਜੀ ਅੱਗੇ 500 ਅਸ਼ਰਫੀਆਂ ਰੱਖ ਕੇ ਆਪਣੀ ਮੰਨਤ ਪੂਰੀ ਕੀਤੀ ਅਤੇ ਮਾਫ਼ੀ ਮੰਗੀ। ਆਲਮਗੀਰ ਦੀ ਧਰਤੀ ਤੇ ਕੌਤਕ ਰਚਣ ਤੋਂ ਬਾਅਦ ਫਿਰ ਗੁਰੂ ਜੀ ਭਾਈ ਨਿਗਾਹੀਆ ਸਿੰਘ ਵੱਲੋ ਦਿੱਤੇ ਗਏ ਘੋੜੇ ਤੇ ਬੈਠ ਗਏ ਅਤੇ ਰਾਏਕੋਟ ਵੱਲ ਚਲੇ ਗਏ। ਦਿਨ ਚੜ੍ਹਿਆ ਰਾਏ ਕੱਲੇ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਆ ਗਿਆ ਅਤੇ ਗੁਰੂ ਸਾਹਿਬ ਨੇ ਨੂਰੇ ਕੋਲੋ ਦੁੱਧ ਛਕਿਆ। ਰਾਇ ਕੱਲਾ ਨੂੰ ਮਿਲੇ ਤਾਂ ਰਾਇ ਨੇ ਬੇਨਤੀ ਕੀਤੀ ਕਿ ਦਾਸ ਨੂੰ ਕੋਈ ਸੇਵਾ ਬਖਸ਼ੋ। ਗੁਰੂ ਸਾਹਿਬ ਨੇ ਕਿਹਾ ਸਰਹੰਦ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਮੰਗਵਾਓ। ਰਾਏ ਕੱਲਾ ਨੇ ਇਸੇ ਵੇਲੇ ਨੂਰੇ ਨੂੰ ਸਰਹੰਦ ਆਪਣੀ ਭੈਣ ਨੂਰਾਂ ਕੋਲ ਭੇਜਿਆ।

ਸਰਹੰਦ ਪਹੁੰਚ ਕੇ ਨੂਰਾ ਮਾਹੀ ਆਪਣੀ ਭੈਣ ਨੂਰਾਂ ਤੋਂ ਛੋਟੇ ਗੁਰੂ ਸਾਹਿਬ ਦੇ ਬੱਚਿਆਂ ਅਤੇ ਮਾਤਾ ਬਾਰੇ  ਦੁੱਖ ਭਰੀ ਕਹਾਣੀ ਸੁਣ ਕੇ ਵਾਪਸ ਆ ਕੇ ਗੁਰੂ ਜੀ ਨੂੰ ਦੱਸੀ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਇਸਲਾਮ ਨਾ ਕਬੂਲਣ ਕਰਕੇ ਸ਼ਹੀਦ ਕਰ ਦਿੱਤਾ ਹੈ। ਗੁਰੂ ਸਾਹਿਬ ਨੇ ਪੁੱਛਿਆ ਕਿਸੇ ਨੇ ਹਮਦਰਦੀ ਦਾ ਹਾਅ ਦਾ ਨਾਅਰਾ ਨਹੀਂ ਮਾਰਿਆ। ਤਦ ਨੂਰੇ ਨੇ ਕਿਹਾ ਬੱਚਿਆਂ ਦੀ ਹਮਦਰਦੀ ਚ ਹਾਅ ਦਾ ਨਾਅਰਾ ਨਵਾਬ ਮਾਲੇਰਕੋਟਲਾ ਨੇ ਮਾਰਿਆ ਸੀ ਕਿ ਇਨ੍ਹਾ ਮਾਸੂਮਾਂ ਦਾ ਕੋਈ ਕਸੂਰ ਨਹੀਂ ਹੈ ਅਤੇ ਇੰਨੀ ਵੱਡੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ, ਜੋ ਨਵਾਬ ਸਰਹੰਦ ਨੇ ਨਹੀਂ ਮੰਨੀ। ਮਾਤਾ ਜੀ ਠੰਡੇ ਬੁਰਜ ਵਿਚ ਸ਼ਹਾਦਤ ਪਾ ਗਏ ਸਨ। ਗੁਰੂ ਜੀ ਨੇ ਸਾਰੀ ਗੱਲ ਸੁਣੀ ਅਤੇ ਤੀਰ ਦੀ ਨੋਕ ਨਾਲ ਕਾਹੀ ਦੀ ਜੜ੍ਹ ਪੁਟੀ ਅਤੇ ਕਿਹਾ ਕਿ ਅੱਜ ਤੋਂ ਜੁਲਮ ਦੀ ਜਡ਼੍ਹ ਪੁਟੀ ਗਈ ਏ। ਰਾਏ ਕੱਲੇ ਨੂੰ ਗੁਰੂ ਸਾਹਿਬ ਨੇ ਤਲਵਾਰ ਅਤੇ ਗੰਗਾ ਸਾਗਰ ਬਖਸ਼ਿਸ ਕੀਤਾ। ਅੱਜ ਕੱਲ੍ਹ ਉਸ ਅਸਥਾਨ ਤੇ ਗੁਰਦੁਆਰਾ ਟਾਹਲੀਆਣਾ ਸਾਹਿਬ ਸੁਸ਼ੋਭਿਤ ਹੈ।

ਅਵਤਾਰ ਸਿੰਘ ਆਨੰਦ

9877092505

ਇਸ ਆਰਟੀਕਲ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ। 

  • mitter piyara
  • mureedan da kehna
  • ਮਿਤ੍ਰ ਪਿਆਰੇ
  • ਬਰਫੀਲੀ
  • ਠੰਡੀਆਂ ਰਾਤਾਂ

ਮੁਗਲਾਂ ਦੀ ਜੜ੍ਹ ਪੁੱਟਣ ਦਾ ਪ੍ਰਤੀਕ ‘ਗੁਰਦੁਆਰਾ ਟਾਹਲੀਆਣਾ ਸਾਹਿਬ’

NEXT STORY

Stories You May Like

  • giani harpreet singh may become the new president of akali dal
    ਗਿਆਨੀ ਹਰਪ੍ਰੀਤ ਸਿੰਘ ਬਣ ਸਕਦੇ ਹਨ ਅਕਾਲੀ ਦਲ (ਬਾਗੀ) ਦੇ ਨਵੇਂ ਪ੍ਰਧਾਨ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (10 ਅਗਸਤ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (9 ਅਗਸਤ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (8 ਅਗਸਤ 2025)
  • haryana sikh gurdwara committee demands two acres of land from sgpc
    ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਵੱਲੋਂ SGPC ਕੋਲੋਂ ਦੋ ਏਕੜ ਜ਼ਮੀਨ ਦੀ ਮੰਗ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (7 ਅਗਸਤ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (6 ਅਗਸਤ 2025)
  • panthic decisions will be taken under the leadership of sri akal takht
    ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ’ਚ ਹੀ ਹੋਣਗੇ ਪੰਥਕ ਫੈਸਲੇ: SGPC ਨੇ ਇਜਲਾਸ 'ਚ ਪਾਸ ਕੀਤਾ ਮਤਾ
  • punjabis the alarm bell is ringing
    ਪੰਜਾਬੀਓ ਵੱਜ ਰਹੀ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਲੋਕਾਂ ਨੂੰ ਕੀਤੀ ਜਾ...
  • electricity workers have announced a strike
    ਪੰਜਾਬ ਵਾਸੀਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ ! 11 ਤੋਂ 13 ਅਗਸਤ ਤੱਕ...
  • jalandhar corporation officials 14 tenders for advertisements in 7 years
    7 ਸਾਲਾਂ ’ਚ ਇਸ਼ਤਿਹਾਰਾਂ ਦੇ 14 ਟੈਂਡਰ ਲਾ ਚੁੱਕੇ ਨੇ ਜਲੰਧਰ ਨਿਗਮ ਦੇ ਅਫ਼ਸਰ,...
  • sant balbir singh seechewal statement
    ਅਮਰੀਕਾ ਵਰਗੇ ਤਾਕਤਵਾਰ ਮੁਲਕ ਨੂੰ ਗ਼ਰੀਬ ਮੁਲਕਾਂ ਦਾ ਸ਼ੋਸ਼ਣ ਕਰਨਾ ਸ਼ੋਭਾ ਨਹੀ ਦਿੰਦਾ...
  • hi tech checkpoints set up in punjab 71 entry exit points sealed
    ਪੰਜਾਬ 'ਚ ਲੱਗੇ ਹਾਈਟੈੱਕ ਨਾਕੇ! ਵਧਾਈ ਗਈ ਸੁਰੱਖਿਆ, ਐਂਟਰੀ/ਐਗਜ਼ਿਟ ਪੁਆਇੰਟ ਕੀਤੇ...
  • long power cut in punjab today
    ਪੰਜਾਬ 'ਚ ਅੱਜ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਛੁੱਟੀ...
  • punjab 14 august
    ਪੰਜਾਬ 'ਚ 14 ਅਗਸਤ ਲਈ ਵੱਡਾ ਐਲਾਨ! ਪੜ੍ਹੋ ਪੂਰੀ ਖ਼ਬਰ
  • water level of beas river rises
    ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਿਆ, ਲੋਕਾਂ ’ਚ ਦਹਿਸ਼ਤ
Trending
Ek Nazar
beggars have reached villages from cities

ਸ਼ਹਿਰਾਂ ਤੋਂ ਪਿੰਡਾਂ ਵੱਲ ਪਹੁੰਚੇ ਭਿਖਾਰੀ ! ਲੋਕਾਂ ਲਈ ਬਣੀ ਮੁਸੀਬਤ

shots fired at famous punjabi youtuber s house

ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਮਸ਼ਹੂਰ ਪੰਜਾਬੀ Youtuber ਦੇ ਘਰ 'ਤੇ ਚੱਲੀਆਂ...

ukraine and europeans want security guarantees from america

‘ਯੂਕ੍ਰੇਨ ਅਤੇ ਯੂਰਪੀ ਦੇਸ਼ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਚਾਹੁੰਦੇ ਹਨ’

electricity workers have announced a strike

ਪੰਜਾਬ ਵਾਸੀਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ ! 11 ਤੋਂ 13 ਅਗਸਤ ਤੱਕ...

shooting in new york times square

ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਗੋਲੀਬਾਰੀ, ਤਿੰਨ ਲੋਕ ਜ਼ਖ਼ਮੀ

hi tech checkpoints set up in punjab 71 entry exit points sealed

ਪੰਜਾਬ 'ਚ ਲੱਗੇ ਹਾਈਟੈੱਕ ਨਾਕੇ! ਵਧਾਈ ਗਈ ਸੁਰੱਖਿਆ, ਐਂਟਰੀ/ਐਗਜ਼ਿਟ ਪੁਆਇੰਟ ਕੀਤੇ...

long power cut in punjab today

ਪੰਜਾਬ 'ਚ ਅੱਜ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਛੁੱਟੀ...

explosion in lebanon

ਹਥਿਆਰ ਡਿਪੂ 'ਚ ਧਮਾਕਾ, ਮਾਰੇੇ ਗਏ ਛੇ ਸੈਨਿਕ

imran khan pak supreme court

12 ਅਗਸਤ ਨੂੰ ਹੋਵੇਗੀ ਇਮਰਾਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ

bajwa farmer statement

ਕਿਸਾਨਾਂ ਦੇ ਖ਼ੁਸ਼ਹਾਲ ਅਤੇ ਟਿਕਾਊ ਭਵਿੱਖ ਨੂੰ ਚਲਾਉਣ ਲਈ ਗਲੋਬਲ ਐਗਰੋਟੈੱਕ ਦੀ ਲੋੜ:...

bajwa and auckland mayor discussion

ਬਾਜਵਾ ਤੇ ਆਕਲੈਂਡ ਮੇਅਰ ਨੇ ਆਈਟੀ ਵਿਕਾਸ ਅਤੇ ਪੰਜਾਬ ਲਈ ਨਵੇਂ ਮੌਕਿਆਂ ਬਾਰੇ ਕੀਤਾ...

hurricane henriette regains strength

ਤੂਫਾਨ 'ਹੈਨਰੀਏਟ' ਫਿਰ ਤੋਂ ਸ਼ਕਤੀਸ਼ਾਲੀ, ਜ਼ਮੀਨੀ ਖੇਤਰਾਂ ਲਈ ਨਿਰਦੇਸ਼ ਜਾਰੀ

two punjab soldiers martyred in jammu and kashmir

ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਪੰਜਾਬ ਦੇ ਦੋ ਜਵਾਨ, ਰੱਖੜੀ ਮੌਕੇ ਪਰਿਵਾਰਾਂ 'ਚ...

cm mann announces rs 1 crore to families of 2 soldiers martyred in jammu

CM ਮਾਨ ਨੇ ਜੰਮੂ ਕਸ਼ਮੀਰ 'ਚ ਸ਼ਹੀਦ ਹੋਏ 2 ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ...

new zealand australian leaders announce partnership

ਨਿਊਜ਼ੀਲੈਂਡ-ਆਸਟ੍ਰੇਲੀਆਈ ਨੇਤਾਵਾਂ ਨੇ ਵਪਾਰਕ ਸਾਂਝੇਦਾਰੀ ਦਾ ਕੀਤਾ ਐਲਾਨ

pak security forces kill 47 terrorists

ਪਾਕਿਸਤਾਨੀ ਸੁਰੱਖਿਆ ਬਲਾਂ ਨੇ 47 ਅੱਤਵਾਦੀ ਕੀਤੇ ਢੇਰ

indo canadian trucker caught at canada us border

ਡਰੱਗ ਤਸਕਰੀ ਮਾਮਲੇ 'ਚ ਇੰਡੋ-ਕੈਨੇਡੀਅਨ ਟਰੱਕ ਡਰਾਈਵਰ ਗ੍ਰਿਫ਼ਤਾਰ

antonio guterres statement

ਹਥਿਆਰਾਂ ਦੀ ਦੌੜ ਰਾਹੀਂ ਸ਼ਾਂਤੀ ਅਤੇ ਸੁਰੱਖਿਆ ਪ੍ਰਾਪਤ ਨਹੀਂ ਕੀਤੀ ਜਾ ਸਕਦੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • sgpc seeks clarification from government on ram rahim s parole
      ਸਰਕਾਰ ਸਪੱਸ਼ਟ ਕਰੇ ਕਿ ਰਾਮ ਰਹੀਮ ਨੂੰ ਪੈਰੋਲ ਦੇਣ ਪਿੱਛੇ ਕੀ ਮਨਸ਼ਾ : SGPC ਪ੍ਰਧਾਨ...
    • gurpreet  s fight became an inspiration for sikh activists
      ਸਿੱਖ ਕਕਾਰਾਂ ਲਈ ਗੁਰਪ੍ਰੀਤ ਕੌਰ ਦੀ ਲੜਾਈ ਬਣੀ ਪ੍ਰੇਰਣਾ, SGPC ਨੇ ਕੀਤਾ ਸਨਮਾਨਿਤ
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (5 ਅਗਸਤ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (4 ਅਗਸਤ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (3 ਅਗਸਤ 2025)
    • today hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (2 ਅਗਸਤ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1 ਅਗਸਤ 2025)
    • sgpc takes notice of misinformation about gurbani being spread through ai tools
      AI ਟੂਲਸ ਰਾਹੀਂ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਗ਼ਲਤ ਜਾਣਕਾਰੀ ਦੇਣ ਦਾ ਸ਼੍ਰੋਮਣੀ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (31 ਜੁਲਾਈ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਜੁਲਾਈ 2025)
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +