Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, DEC 26, 2025

    5:28:11 PM

  • kabaddi player wins

    ਕਬੱਡੀ ਦੇ ਖਿਡਾਰੀ ਨੇ ਚੀਤੇ ਵਰਗੀ ਫੁਰਤੀ ਦਿਖਾ...

  • tata steel fined 1 4 billion euros in netherlands

    Tata Steel 'ਤੇ ਨੀਦਰਲੈਂਡ 'ਚ ਲੱਗਾ 1.4 ਅਰਬ ਯੂਰੋ...

  • bengali actress parno mittra joins trinamool congress

    ਇਕ ਹੋਰ ਅਦਾਕਾਰਾ ਨੇ ਰੱਖਿਆ ਰਾਜਨੀਤੀ 'ਚ ਪੈਰ ! CM...

  • higher salaries for employees in punjab

    ਮੁਲਾਜ਼ਮਾਂ ਦੀਆਂ ਵਧੀਆਂ ਤਨਖ਼ਾਹਾਂ! ਪੰਜਾਬ ਸਰਕਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • New Delhi
    • ਬ੍ਰਹਮਾ ਜੀ ਦੀ ਮਾਨਸ ਪੁੱਤਰੀ ਅਹਿੱਲਿਆ ਜਦੋਂ ਇਕ ਸ਼ਰਾਪ ਕਾਰਨ ‘ਸ਼ਿਲਾ’ ਦੇ ਰੂਪ ’ਚ ਬਦਲ ਗਈ

DHARM News Punjabi(ਧਰਮ)

ਬ੍ਰਹਮਾ ਜੀ ਦੀ ਮਾਨਸ ਪੁੱਤਰੀ ਅਹਿੱਲਿਆ ਜਦੋਂ ਇਕ ਸ਼ਰਾਪ ਕਾਰਨ ‘ਸ਼ਿਲਾ’ ਦੇ ਰੂਪ ’ਚ ਬਦਲ ਗਈ

  • Edited By Harinder Kaur,
  • Updated: 14 Jun, 2021 06:41 PM
New Delhi
brahma ji  s psyche daughter ahilya when she turned into   shila   due to a curse
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਅਹਿੱਲਿਆ ਬ੍ਰਹਮਾ ਜੀ ਦੀ ਮਾਨਸ ਪੁੱਤਰੀ ਸੀ। ਸਿ੍ਰਸ਼ਟੀ ਦੇ ਨਿਰਮਾਤਾ ਬ੍ਰਹਮਾ ਜੀ ਨੇ ਇਕ ਇਸਤਰੀ ਦਾ ਨਿਰਮਾਣ ਕੀਤਾ, ਜਿਨ੍ਹਾਂ ਨੂੰ ਉਹ ਅਹਿੱਲਿਆ ਦੇ ਨਾਂ ਨਾਲ ਬੁਲਾਉਂਦੇ ਸਨ। ਅਹਿੱਲਿਆ ਅਤਿਅੰਤ ਸੁੰਦਰ ਸੀ ਅਤੇ ਉਸ ਨੂੰ ਇਹ ਵਰਦਾਨ ਪ੍ਰਾਪਤ ਸੀ ਕਿ ਉਸ ਦੀ ਖੂਬਸੂਰਤੀ ਹਮੇਸ਼ਾ  ਬਣੀ ਰਹੇਗੀ, ਉਸ ਦੀ ਸੁੰਦਰਤਾ ਦੇ ਸਾਹਮਣੇ ਸਵਰਗ ਲੋਕ ਦੀਆਂ ਸੁੰਦਰੀਆਂ ਵੀ ਫਿੱਕੀਆਂ ਨਜ਼ਰ ਆਉਂਦੀਆਂ ਸਨ। ਅਹਿੱਲਿਆ ਦੀ ਸੁੰਦਰਤਾ ਦੇ ਕਾਰਨ ਸਾਰੇ ਦੇਵਤਾ ਨੂੰ ਉਸ ਨੂੰ ਪਾਉਣ ਦੀ ਇੱਛਾ ਰੱਖਦੇ  ਸਨ। ਬ੍ਰਹਮਾ ਜੀ ਨੇ ਅਹਿੱਲਿਆ ਦੇ ਵਿਆਹ ਦੇ ਲਈ ਇਕ ਪ੍ਰੀਖਿਆ ਦਾ ਆਯੋਜਨ ਕੀਤਾ ਜਿਸ ਦੇ ਜੇਤੂ ਨਾਲ ਉਹ ਅਹਿੱਲਿਆ ਦਾ ਵਿਆਹ ਕਰਨਾ  ਚਾਹੁੰਦੇ ਸਨ। ਸਾਰੇ ਦੇਵਤਿਆਂ ਨੂੰ ਸੱਦਾ ਦਿੱਤਾ ਗਿਆ। ਸਾਰੇ ਦੇਵਤਾ ਉਸ ਪ੍ਰੀਖਿਆ ਦੇ ਲਈ ਹਾਜ਼ਰ ਹੋਏ। ਮਹਾਰਿਸ਼ੀ  ਗੌਤਮ ਨੇ ਇਹ ਪ੍ਰੀਖਿਆ ਪਾਸ ਕੀਤੀ ਇਸੇ ਕਾਰਨ ਵਿਧੀਪੂਰਵਕ ਅਹਿੱਲਿਆ ਦਾ ਵਿਆਹ ਮਹਾਰਿਸ਼ੀ ਗੌਤਮ ਦੇ ਨਾਲ ਹੋਇਆ।

ਇੰਦਰ ਦੇਵ ਅਹਿੱਲਿਆ ਦੀ ਸੁੰਦਰਤਾ ’ਤੇ ਬਹੁਤ ਜ਼ਿਆਦਾ ਮੋਹਿਤ ਹੋਏ। ਇਕ ਦਿਨ  ਆਪਣੇ ਆਪ ਨੂੰ ਰੋਕ ਨਾ ਸਕੇ ਤੇ ਇੰਦਰ ਦੇਵ ਧਰਤੀ ਲੋਕ ’ਚ ਅਹਿੱਲਿਆ ਨੂੰ ਮਿਲਣ ਆ ਗਏ। ਮਹਾਰਿਸ਼ੀ ਗੌਤਮ ਕਾਰਨ ਇੰਦਰ ਦੇਵ ਕੋਈ ਦੁਸਾਹਸ ਨਾ ਕਰ ਸਕੇ। ਇੰਦਰ ਦੇਵ ਨੇ ਅਹਿੱਲਿਆ ਨੂੰ ਮਿਲਣ ਦੀ ਯੋਜਨਾ ਬਣਾਈ ਅਤੇ ਚੰਦਰਮਾ ਨੂੰ ਉਸ ਯੋਜਨਾ ’ਚ ਸ਼ਾਮਲ ਕੀਤਾ ਕਿ ਜਦੋਂ ਮਹਾਰਿਸ਼ੀ ਗੌਤਮ ਸਵੇਰੇ ਗੰਗਾ ਇਸ਼ਨਾਨ ਦੇ ਲਈ ਜਾਣਗੇ ਤਾਂ ਉਸ ਸਮੇਂ ਦਾ ਲਾਭ ਉਠਾ ਕੇ ਅਹਿੱਲਿਆ ਨੂੰ ਪ੍ਰਾਪਤ ਕਰ ਲੈਣਗੇ। ਯੋਜਨਾ ਦੇ ਅਨੁਸਾਰ ਚੰਦਰ ਦੇਵ ਨੇ ਅੱਧੀ ਰਾਤ ਨੂੰ ਮੁਰਗੇ  ਦੀ ਬਾਂਗ ਦਿੱਤੀ। ਗੌਤਮ ਮਹਾਰਿਸ਼ੀ ਸਮਝੇ ਕਿ ਸਵੇਰਾ ਹੋ ਚੱਲਿਆ ਹੈ।  ਉਹ ਤੁਰੰਤ ਉੱਠੇ ਅਤੇ ਗੰਗਾ ਤਟ ’ਤੇ ਇਸ਼ਨਾਨ ਕਰਨ ਚਲੇ ਗਏ।

ਮਹਾਰਿਸ਼ੀ ਗੌਤਮ ਦੇ ਜਾਂਦਿਆਂ ਹੀ ਇੰਦਰ ਦੇਵ ਨੇ ਗੌਤਮ ਮਹਾਰਿਸ਼ੀ ਦਾ ਰੂਪ ਧਾਰਨ ਕਰ ਕੇ ਘਰ ’ਚ ਦਾਖਲ ਹੋਏ ਅਤੇ ਪਹਿਰੇਦਾਰੀ ਦੇ ਲਈ ਚੰਦਰ ਦੇਵ ਨੂੰ ਘਰ ਦੇ ਬਾਹਰ ਬੈਠਾ ਦਿੱਤਾ। ਰਿਸ਼ੀ ਗੌਤਮ ਜਦੋਂ ਗੰਗਾ ਤਟ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਵੱਖਰਾ ਹੀ ਅਹਿਸਾਸ ਹੋਇਆ ਅਤੇ ਉਨ੍ਹਾਂ ਦੇ ਮਨ ’ਚ ਸ਼ੱਕ ਪੈਦਾ ਹੋਇਆ। ਉਦੋਂ ਗੰਗਾ ਮਈਆ ਨੇ ਪ੍ਰਗਟ  ਹੋ ਕੇ ਮਹਾਰਿਸ਼ੀ ਨੂੰ ਦੱਸਿਆ ਇਹ ਸਭ ਇੰਦਰ ਦੇਵ ਦਾ ਬਣਾਇਆ ਜਾਲ ਹੈ। ਅਹਿੱਲਿਆ ਦੀ ਸੁੰਦਰਤਾ ’ਤੇ ਮੋਹਿਤ ਹੋ ਕੇ ਮਾੜੀ ਨੀਅਤ ਦੀ ਭਾਵਨਾ ਨਾਲ ਇੰਦਰ ਧਰਤੀ ਲੋਕ ’ਤੇ ਆਏ ਹਨ। ਉਦੋਂ ਹੀ ਗੁੱਸਾ ਹੋ ਕੇ ਮਹਾਰਿਸ਼ੀ ਗੌਤਮ ਤੇਜ਼ੀ ਨਾਲ ਆਪਣੀ ਕੁਟੀਆ ਵੱਲ ਆਏ। ਜਦੋਂ ਉਨ੍ਹਾਂ ਨੇ ਕੁਟੀਆ ਦੇ ਬਾਹਰ ਚੰਦਰ ਦੇਵ ਨੂੰ ਬੈਠੇ ਦੇਖਿਆ ਤਾਂ ਗੁੱਸੇ ’ਚ ਮਹਾਰਿਸ਼ੀ ਗੌਤਮ ਨੇ ਚੰਦਰ ਦੇਵ ਨੂੰ ਸ਼ਰਾਪ ਦੇ ਦਿੱਤਾ ਕਿ ਰਾਹੂ ਦੀ ਕੁਦਿ੍ਰਸ਼ਟੀ ਤੇਰੇ ’ਤੇ ਹਮੇਸ਼ਾ ਬਣੀ ਰਹੇਗੀ।

ਇਸੇ ਸ਼ਰਾਪ ਦੇ ਕਾਰਨ ਚੰਦਰ ਨੂੰ ਗ੍ਰਹਿਣ ਲੱਗਦਾ ਹੈ। ਗੁੱਸੇ ਨਾਲ ਲਾਲ, ਪੀਲੇ ਮਹਾਰਿਸ਼ੀ ਗੌਤਮ ਨੇ ਆਪਣੇ ਕਮੰਡਲ ਨਾਲ ਚੰਦਰ ’ਤੇ ਹਮਲਾ ਕੀਤਾ। ਇਸ ਕਾਰਨ ਚੰਦਰਮਾ ’ਚ ਦਾਗ ਹਨ। ਇੰਦਰ ਲੋਕ ਨੂੰ ਮਹਾਰਿਸ਼ੀ ਗੌਤਮ ਦੇ ਆਉਣ ਦਾ ਅਹਿਸਾਸ  ਹੁੰਦੇ ਹੀ ਉਹ ਉਥੋਂ ਦੌੜਨ ਲੱਗੇ। ਮਹਾਰਿਸ਼ੀ ਗੌਤਮ ਨੇ ਇੰਦਰ ਨੂੰ ਸਰਾਪ ਦਿੱਤਾ ਅਤੇ  ਧਰਤੀ ਲੋਕ ’ਚ ਪੂਜਾ ਨਾ ਹੋਣ ਦੀ ਗੱਲ ਕਹੀ।  ਉਥੋਂ ਭੱਜਦੇ ਸਮੇਂ ਇੰਦਰ ਦੇਵ ਆਪਣੇ ਅਸਲੀ ਰੂਪ ’ਚ ਆ ਗਏ। ਉਦੋਂ ਅਹਿੱਲਿਆ ਦੀ ਕੋਈ ਗਲਤੀ ਨਹੀਂ ਸੀ। ਉਸ ਦੇ ਨਾਲ ਤਾਂ ਇੰਦਰ ਦੇਵ ਨੇ ਛਲ ਕੀਤਾ ਸੀ।  ਪਰ ਕ੍ਰੋਧ ਵਿਚ ਮਹਾਰਿਸ਼ੀ ਗੌਤਮ ਨੇ ਅਹਿੱਲਿਆ ਨੂੰ  ਅਨੰਤ ਕਾਲ ਤੱਕ ਸ਼ਿਲਾ ਦਾ ਰੂਪ ਧਾਰਨ ਕਰਨ ਦਾ ਸ਼ਰਾਪ ਦੇ ਦਿੱਤਾ  ਪਰ ਜਦੋਂ ਮਹਾਰਿਸ਼ੀ ਗੌਤਮ ਦਾ ਗੁੱਸਾ ਸ਼ਾਂਤ ਹੋਇਆ ਉਦੋਂ ਉਨ੍ਹਾਂ ਨੂੰ ਆਭਾਸ ਹੋਇਆ ਕਿ ਇਸ ਸਾਰੇ ਚੱਕਰ ’ਚ ਅਹਿੱਲਿਆ ਦੀ ਕੋਈ ਗਲਤੀ ਨਹੀਂ ਸੀ।

ਉਨ੍ਹਾਂ ਨੇ ਜੋ ਸ਼ਰਾਪ ਅਹਿੱਲਿਆ ਨੂੰ ਦਿੱਤਾ ਸੀ, ਉਸ ਨਾਲ ਉਨ੍ਹਾਂ ਨੂੰ ਕਾਫੀ ਦੁੱਖ ਹੋਇਆ ਪਰ ਆਪਣਾ ਸਰਾਪ ਵਾਪਸ ਨਹੀਂ ਲੈ ਸਕਦੇ ਸਨ, ਉਦੋਂ ਉਨ੍ਹਾਂ ਨੇ ਅਹਿੱਲਿਆ ਦੀ ਸ਼ਿਲਾ ਨੂੰ ਕਿਹਾ ਜਦੋਂ ਤੁਹਾਡੀ ਸ਼ਿਲਾ ਨੂੰ ਕਿਸੇ ਦਿਵਯ  ਆਤਮਾ ਦੇ ਚਰਨਾਂ ਦੀ ਧੂੜ ਛੂਹੇਗੀ, ਉਦੋਂ ਤੁਸੀਂ ਆਪਣੇ ਅਸਲੀ ਰੂਪ ’ਚ ਜਾਓਗੇ। ਸਾਲਾਂ ਬੀਤ ਜਾਣ ’ਤੇ ਮਹਾਰਿਸ਼ੀ ਵਿਸ਼ਵਵਿਮੱਤਰ ਰਾਕਸ਼ਸੀ ਤਾੜਕਾ ਵਧ ਦੇ ਲਈ ਅਯੁੱਧਿਆ ਤੋਂ ਪ੍ਰਭੂ ਸ਼੍ਰੀਰਾਮ ਅਤੇ ਉਨ੍ਹਾਂ ਦੇ ਭਰਾ ਲਕਛਮਣ ਨੂੰ ਲੈ ਕੇ ਆਏ।

ਤਾੜਕਾ ਵਧ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਦੀ ਨਜ਼ਰ ਜੰਗਲ ਵਿਚ ਇਕ ਪਾਸੇ ਸੁੰਨਸਾਨ ਪਈ ਕੁਟੀਆ ’ਤੇ ਪਈ ਤਾਂ ਉਥੇ ਗਏ ਅਤੇ ਆਪਣੇ ਗੁਰੂ ਮਹਾਰਿਸ਼ੀ ਵਿਸ਼ਵਾਮਿੱਤਰ ਤੋਂ ਪੁੱਛਿਆ, ਗੁਰੂਵਰ ਇਹ ਬਹੁਤ ਸੁੰਦਰ ਕੁਟੀਆ ਕਿਸ ਦੀ ਹੈ, ਜਿਥੇ ਇੰਨੀ ਵਿਰਾਨੀ ਹੈ।  ਉਦੋਂ ਮਹਾਰਿਸ਼ੀ ਵਿਸ਼ਵਾਮਿੱਤਰ ਨੇ ਕਿਹਾ ਹੇ ਪ੍ਰਭੂ ਇਹ ਕੁਟੀਆ ਸਾਲਾਂ ਤੋਂ ਤੁਹਾਡੇ ਆਉਣ ਦੀ ਉਡੀਕ ਕਰ ਰਹੀ ਹੈ।

ਮਹਾਰਿਸ਼ੀ ਵਿਸ਼ਵਾਮਿੱਤਰ ਨੇ ਭਗਵਾਨ ਸ਼੍ਰੀ ਰਾਮ ਅਤੇ ਲਕਛਮਣ ਜੀ ਨੂੰ ਅਹਿੱਲਿਆ ਦੀ ਪੂਰੀ ਕਥਾ ਸੁਣਾਈ। ਪੂਰੀ ਕਥਾ ਸੁਣਨ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਨੇ ਆਪਣੇ ਚਰਨਾਂ ਨਾਲ ਉਸ ਸ਼ਿਲਾ ਨੂੰ ਛੂਹਿਆ। ਚਰਨਾਂ ਦੇ ਛੂਹਣ ਨਾਲ ਸ਼ਿਲਾ ਅਹਿੱਲਿਆ ਦੇ ਰੂਪ ’ਚ ਬਦਲ ਗਈ।

ਉਸ ਮੌਕੇ ’ਤੇ ਭਗਵਾਨ ਸ਼੍ਰੀ ਰਾਮ ਨੇ ਅਹਿੱਲਿਆ ਨੂੰ ਕਿਹਾ ਕਿ ਇਸ ਸਾਰੇ ਚੱਕਰ ’ਚ ਤੁਹਾਡਾ ਕੋਈ ਦੋਸ਼ ਨਹੀਂ। ਹੁਣ ਗੌਤਮ ਮਹਾਰਿਸ਼ੀ ਵੀ ਤੁਹਾਡੇ ਨਾਲ ਗੁੱਸਾ ਨਹੀਂ ਹਨ।

ਅਹਿੱਲਿਆ ਦੇ ਅਸਲੀ ਰੂਪ ’ਚ ਆਉਂਦੇ ਹੀ ਵਿਰਾਨ ਕੁਟੀਆ ’ਚ ਫਿਰ ਤੋਂ ਬਹਾਰ ਆ ਗਈ। ਪੰਛੀ ਚਹਿਕਣ ਲੱਗੇ ਇਸ ਤਰ੍ਹਾਂ ਭਗਵਾਨ ਸ਼੍ਰੀ ਰਾਮ ਨੇ ਦੇਵੀ ਅਹਿੱਲਿਆ ਦਾ ਉੱਧਾਰ ਕੀਤਾ। ਅੱਜ ਦੇ ਯੁੱਗ ’ਚ ਇੰਦਰ ਵਰਗੇ ਤਾਂ ਕਈ ਹਨ ਪਰ ਸ਼੍ਰੀ ਰਾਮ ਵਰਗਾ ਕੋਈ ਨਹੀਂ।         

ਕ੍ਰਿਸ਼ਣ ਪਾਲ ਛਾਬੜਾ  

 

  • Brahma
  • Jis psychic daughter
  • Ahilya
  • Katha
  • ਬ੍ਰਹਮਾ
  • ਜੀ ਦੀ ਮਾਨਸ ਪੁੱਤਰੀ
  • ਅਹਿੱਲਿਆ
  • ਕਥਾ

ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਖੁੱਲ੍ਹਣਗੇ ਧਨ ਪ੍ਰਾਪਤੀ ਦੇ ਸਾਰੇ ਰਾਹ

NEXT STORY

Stories You May Like

  • vastu tips for money
    ਇਸ ਦਿਨ ਕਿਸੇ ਨਾਲ ਨਾ ਕਰੋ ਪੈਸਿਆਂ ਦਾ ਲੈਣ-ਦੇਣ, ਘਰ 'ਚ ਨੱਚੇਗੀ ਗ਼ਰੀਬੀ
  • urya chandra yuti 2026
    ਇਨ੍ਹਾਂ 3 ਰਾਸ਼ੀਆਂ ਦਾ 'ਗੋਲਡਨ ਟਾਈਮ' ਸ਼ੁਰੂ, 2026 'ਚ ਬਣ ਰਿਹੈ ਸੂਰਜ-ਚੰਦਰਮਾ ਦਾ ਅਦਭੁਤ ਮਿਲਨ
  • baba vanga prediction
    2026 'ਚ ਸੱਚਮੁੱਚ ਖ਼ਤਮ ਹੋ ਜਾਵੇਗੀ ਦੁਨੀਆਂ! ਬਾਬਾ ਵੇਂਗਾ ਦੀ ਭਵਿੱਖਬਾਣੀ 'ਚ ‘ਕਿਆਮਤ ਦੇ ਦਿਨ’
  • saturn will be in jupiter s sign in 2026
    2026 'ਚ ਬ੍ਰਹਿਸਪਤੀ ਦੀ ਰਾਸ਼ੀ 'ਚ ਰਹਿਣਗੇ ਸ਼ਨੀ, ਇਨ੍ਹਾਂ 4 ਰਾਸ਼ੀ ਵਾਲਿਆਂ ਕੋਲ ਹੋਵੇਗਾ ਪੈਸਾ ਹੀ ਪੈਸਾ
  • destiny will fly like a rocket note to zodiac signs
    ਰਾਕੇਟ ਵਾਂਗੂ ਉਡਾਣ ਭਰੇਗੀ ਕਿਸਮਤ, ਇਨ੍ਹਾਂ ਰਾਸ਼ੀ ਵਾਲਿਆਂ ਨੂੰ ਨੋਟ ਸਾਂਭਣ ਲਈ ਘੱਟ ਜਾਣਗੇ ਲਾਕਰ
  • new year 2026 first day
    ਬੇਹੱਦ ਖ਼ਾਸ ਹੈ ਸਾਲ 2026 ਦਾ ਪਹਿਲਾ ਦਿਨ, 1 ਜਨਵਰੀ ਨੂੰ ਚਮਕੇਗੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ
  • shukra gochar 2025
    2026 'ਚ ਚਮਕਣਗੇ ਇਨ੍ਹਾਂ 4 ਰਾਸ਼ੀਆਂ ਦੇ ਸਿਤਾਰੇ ; ਸ਼ੁੱਕਰ ਦੇ ਗੋਚਰ ਨਾਲ ਵਰ੍ਹੇਗਾ ਨੋਟਾਂ ਦਾ ਮੀਂਹ
  • vastu tips place the idol of kamdhenu cow
    vastu Tips: ਇਸ ਦਿਸ਼ਾ 'ਚ ਲਗਾਓ 'ਕਾਮਧੇਨੂ ਗਾਂ' ਦੀ ਮੂਰਤੀ, ਘਰ 'ਚ ਨਹੀਂ ਹੋਵੇਗੀ ਪੈਸੇ ਦੀ ਘਾਟ
  • accused of stealing from gurdwara sahib in village talhan sent to jail
    ਪਿੰਡ ਤੱਲ੍ਹਣ ਦੇ ਗੁਰਦੁਆਰਾ ਸਾਹਿਬ ’ਚ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਭੇਜਿਆ ਜੇਲ੍ਹ
  • jalandhar ed action digital arrest scam case raids 5 states mastermind arrested
    ਡਿਜੀਟਲ ਅਰੈਸਟ ਮਾਮਲੇ 'ਚ ED ਦੀ ਕਾਰਵਾਈ! ਪੰਜਾਬ ਸਣੇ 5 ਸੂਬਿਆਂ 'ਚ ਛਾਪੇ, ਔਰਤ...
  • owner of richie travels in jalandhar defrauded of rs 5 54 crore
    ਜਲੰਧਰ ਦੇ ਮਸ਼ਹੂਰ ਟ੍ਰੈਵਲਸ ਦੇ ਮਾਲਕ ਨਾਲ 5.54 ਕਰੋੜ ਦਾ ਫਰਾਡ, ਖ਼ੁਦ ਨੂੰ MP ਦੱਸ...
  • naked dance of hooliganism in jalandhar
    ਜਲੰਧਰ 'ਚ ਗੇਂਦ ਨੇ ਫਸਾ 'ਤਾ ਪੂਰਾ ਟੱਬਰ! ਪੂਰਾ ਮਾਮਲਾ ਜਾਣ ਹੋਵੋਗੇ ਹੈਰਾਨ
  • satnam singh born in jandiala guru becomes deputy district attorney
    ਜੰਡਿਆਲਾ ਗੁਰੂ ਦੇ ਜੰਮਪਲ ਸਤਨਾਮ ਸਿੰਘ ਡਿਪਟੀ ਜ਼ਿਲ੍ਹਾ ਅਟਾਰਨੀ ਬਣੇ
  • jalandhar police issued challans to those violating traffic rules
    ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਜਲੰਧਰ ਪੁਲਸ ਨੇ ਕੱਟੇ ਚਲਾਨ
  • fatehgarh sahib increased security area divided 3 400 police personnel deployed
    ਪੰਜਾਬ ਦੇ ਇਸ ਜ਼ਿਲ੍ਹੇ 'ਚ ਵਧਾ 'ਤੀ ਸੁਰੱਖਿਆ! 6 ਸੈਕਟਰਾਂ 'ਚ ਵੰਡਿਆ ਏਰੀਆ,...
  • 115 drug smugglers arrested on 299th day of   war on drugs   campaign
    'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ 299ਵੇਂ ਦਿਨ 115 ਨਸ਼ਾ ਸਮੱਗਲਰ ਗ੍ਰਿਫ਼ਤਾਰ
Trending
Ek Nazar
school holidays extended in this district of bihar

ਠੰਡ ਕਾਰਨ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਬਿਹਾਰ ਦੇ ਇਸ ਜ਼ਿਲ੍ਹੇ 'ਚ ਬਦਲਿਆ...

two million afghans still living in pakistan  unhcr

ਪਾਕਿ 'ਚ ਹਾਲੇ ਵੀ ਰਹਿ ਰਹੇ ਹਨ 20 ਲੱਖ ਅਫਗਾਨ ਸ਼ਰਨਾਰਥੀ, UNHCR ਨੇ ਜਾਰੀ ਕੀਤੇ...

dense fog continue in gurdaspur

ਕੜਾਕੇ ਦੀ ਸਰਦੀ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ, IMD ਵੱਲੋਂ ਆਰੈਂਜ ਅਲਰਟ ਜਾਰੀ

warning signs in your geyser that signal a potential danger

Geyser 'ਚ ਦਿਖਣ ਇਹ ਸੰਕੇਤ ਤਾਂ ਹੋ ਜਾਓ ਸਾਵਧਾਨ! ਹੋ ਸਕਦੈ ਵੱਡਾ ਹਾਦਸਾ

thief escapes with rs 50 000 cash from shop in jalandhar

ਜਲੰਧਰ 'ਚ ਦਿਨ-ਦਿਹਾੜੇ ਦੁਕਾਨ ਤੋਂ 50 ਹਜ਼ਾਰ ਦੀ ਨਕਦੀ ਚੋਰੀ, CCTV ਵੇਖ ਉੱਡਣਗੇ...

entertainment industry mourns veteran actor loses battle to cancer

ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ; ਕੈਂਸਰ ਤੋਂ ਜੰਗ ਹਾਰਿਆ ਦਿੱਗਜ ਅਦਾਕਾਰ

gst bill is being sold without selling goods

ਬਿਨਾਂ ਮਾਲ ਵਿਕੇ ਵਿਕ ਜਾਂਦੈ GST ਦਾ ਬਿਲ! ਵਿਭਾਗ ਦੀਆਂ ਮੁਸ਼ਕਲਾਂ ਵਧੀਆਂ

yuzvendra chahal bought a new luxurious bmw car

ਯੁਜਵੇਂਦਰ ਚਾਹਲ ਨੇ ਖਰੀਦੀ ਨਵੀਂ ਸ਼ਾਨਦਾਰ BMW ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼

superfast train will be operated in amritsar margao

ਅੰਮ੍ਰਿਤਸਰ-ਮੜਗਾਂਵ 'ਚ ਸੁਪਰਫਾਸਟ ਟ੍ਰੇਨ ਦਾ ਹੋਵੇਗਾ ਸੰਚਾਲਨ

be careful if you are fond of modified vehicles

ਗੱਡੀਆਂ ਰੱਖਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੁਲਸ ਨੇ ਦਿੱਤੀਆਂ ਸਖ਼ਤ ਹਦਾਇਤਾਂ

dense fog continues to wreak havoc in amritsar

ਅੰਮ੍ਰਿਤਸਰ 'ਚ ਸੰਘਣੀ ਧੁੰਦ ਦਾ ਕਹਿਰ ਜਾਰੀ, ਵਿਜ਼ੀਬਿਲਟੀ ਜ਼ੀਰੋ, ਹਾਈਵੇਅ ਮਾਰਗਾਂ...

orders issued banning gathering of people around examination centers

ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ 'ਚ ਲੋਕਾਂ ਦੇ ਇਕੱਠੇ ਹੋਣ...

increasing cold in punjab poses a major threat to health

ਪੰਜਾਬ 'ਚ ਵੱਧ ਰਹੀ ਸਰਦੀ ਕਾਰਣ ਸਿਹਤ ਨੂੰ ਵੱਡਾ ਖ਼ਤਰਾ, ਬਚਾਅ ਲਈ ਡਾਕਟਰਾਂ ਨੇ...

two sisters fought outside the police station

ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ...

asking for leave proved costly intern fired for citing

Sick Leave ਮੰਗਣ 'ਤੇ ਕਰ'ਤੀ ਪੱਕੀ ਛੁੱਟੀ! ਕਿਹਾ-'ਤੁਹਾਡੇ 'ਚ...'

dry cold and pollution increase concerns

ਸੁੱਕੀ ਠੰਡ ਤੇ ਪ੍ਰਦੂਸ਼ਣ ਨੇ ਵਧਾਈ ਚਿੰਤਾ, ਫਸਲਾਂ ਤੇ ਸਿਹਤ ਦੋਵੇਂ ਪ੍ਰਭਾਵਿਤ

neck skin cosmetic liver metabolic health symptoms

Liver ਖਰਾਬ ਹੋਣ ਤੋਂ ਪਹਿਲਾਂ ਧੌਣ 'ਤੇ ਦਿਖਦੇ ਨੇ ਇਹ 4 ਸੰਕੇਤ! ਨਾ ਕਰਿਓ Ignore

baby  birth  crying  doctor  voice

ਆਖ਼ਿਰ ਜਨਮ ਵੇਲੇ ਕਿਉਂ ਰੋਂਦਾ ਹੈ ਬੱਚਾ ? ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • lunar eclipse will occur in india on the day of holi in the new year
      ਨਵੇਂ ਸਾਲ 'ਚ ਹੋਲੀ ਦੇ ਦਿਨ ਭਾਰਤ 'ਚ ਲੱਗੇਗਾ ਚੰਦਰ ਗ੍ਰਹਿਣ! ਜਾਣੋ ਸੂਤਕ ਕਾਲ ਯੋਗ...
    • luck will shine for these 5 zodiac signs from december 22nd
      22 ਦਸੰਬਰ ਤੋਂ ਇਨ੍ਹਾਂ 5 ਰਾਸ਼ੀਆਂ ਵਾਲਿਆਂ ਦੀ ਚਮਕੇਗੀ ਕਿਸਮਤ, ਹੋ ਜਾਵੇਗਾ ਪੈਸਾ...
    • predictions for the year 2026
      2026 ਲਈ ਡਰਾਉਣੀਆਂ ਭਵਿੱਖਬਾਣੀਆਂ! 64 ਤਰ੍ਹਾਂ ਦੀਆਂ ਨਵੀਆਂ ਬਿਮਾਰੀਆਂ, ਕੁਦਰਤੀ...
    • the fortune of these 4 zodiac signs will shine in the year 2026
      ਸਾਲ 2026 ਵਿੱਚ ਚਮਕੇਗੀ ਇਨ੍ਹਾਂ 4 ਰਾਸ਼ੀਆਂ ਦੀ ਕਿਸਮਤ, ਮਿਲੇਗੀ ਬੇਸ਼ੁਮਾਰ ਦੌਲਤ
    • the year 2026 is bringing economic benefits and potential for progress
      ਸਾਲ 2026 ਲਿਆ ਰਿਹਾ ਆਰਥਿਕ ਲਾਭ ਤੇ ਤਰੱਕੀ ਦੇ ਯੋਗ, ਇਸ ਰਾਸ਼ੀ ਵਾਲੇ ਲੋਕਾਂ ਦਾ...
    • people with these zodiac signs will have a lot of money in the year 2026
      ਸਾਲ 2026 'ਚ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਕੋਲ ਹੋਵੇਗਾ ਪੈਸਾ ਹੀ ਪੈਸਾ! ਬਣ...
    • tea lover ank jyotish
      ਖਾਣ-ਪੀਣ ਦੇ ਸ਼ੌਕੀਨ ਹੁੰਦੇ ਨੇ ਇਹ ਲੋਕ! ਚਾਹ ਨੂੰ ਕਦੇ ਨ੍ਹੀਂ ਕਰਦੇ ਨਾ
    • christmas 2025
      'Christmas' ਲਈ ਲਾਲ, ਹਰੇ ਤੇ ਸਫੈਦ ਰੰਗ ਦੀ ਹੀ ਕਿਉਂ ਹੁੰਦੀ ਹੈ ਵਰਤੋਂ? ਜਾਣੋ...
    • vrindavan banke bihari mandir bhog controversy
      ਬਾਂਕੇ ਬਿਹਾਰੀ ਨੂੰ 500 ਸਾਲਾਂ 'ਚ ਪਹਿਲੀ ਵਾਰ ਨਹੀਂ ਲੱਗਾ ਬਾਲਭੋਗ! ਵ੍ਰਿੰਦਾਵਨ...
    • salary  promotion  vastu tips
      ਨਹੀਂ ਵਧ ਰਹੀ ਸੈਲਰੀ ? ਅਪਣਾਓ ਇਹ ਉਪਾਅ, ਦਿਨਾਂ 'ਚ ਮਿਲੇਗਾ Increment
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +