Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, FEB 12, 2026

    7:03:51 PM

  • sufi singer jyoti nooran s father admitted to hospital

    ਸੂਫੀ ਗਾਇਕਾ ਜੋਤੀ ਨੂਰਾਂ ਦੇ ਪਿਤਾ ਹਸਪਤਾਲ 'ਚ...

  • bjp leader sheetal angural reveals aap s promises in punjab

    ਪੰਜਾਬ 'ਚ AAP ਦੇ ਵਾਅਦਿਆਂ ਦੀ ਭਾਜਪਾ ਆਗੂ ਸ਼ੀਤਲ...

  • t20 wc ind vs nam

    T20 WC, IND vs NAM: ਨਾਮੀਬੀਆ ਨੇ ਟਾਸ ਜਿੱਤ ਕੇ...

  • the whole truth was told to the mother of the boy who shot himself while crying

    ਲਾਅ ਕਾਲਜ ਗੋਲੀਕਾਂਡ: 'ਮੇਰਾ ਪੁੱਤ ਜੱਜ ਬਣਨਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • Diwali 2021: ਦੀਵਾਲੀ ਦੇ ਤਿਉਹਾਰ ’ਤੇ ਜਾਣੋ ਕਿੰਨੇ ਅਤੇ ਕਿਹੜੇ ਤੇਲ ਨਾਲ ਜਗਾਉਣੇ ‘ਸ਼ੁੱਭ’ ਮੰਨੇ ਜਾਂਦੇ ਨੇ ‘ਦੀਵੇ’

DHARM News Punjabi(ਧਰਮ)

Diwali 2021: ਦੀਵਾਲੀ ਦੇ ਤਿਉਹਾਰ ’ਤੇ ਜਾਣੋ ਕਿੰਨੇ ਅਤੇ ਕਿਹੜੇ ਤੇਲ ਨਾਲ ਜਗਾਉਣੇ ‘ਸ਼ੁੱਭ’ ਮੰਨੇ ਜਾਂਦੇ ਨੇ ‘ਦੀਵੇ’

  • Edited By Rajwinder Kaur,
  • Updated: 03 Nov, 2021 10:31 AM
Jalandhar
diwali festival 13 diya mustard oil shubh
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਅਤੇ ਇਸ ਵਾਰ ਦੀਵਾਲੀ 4 ਨਵੰਬਰ ਨੂੰ ਮਨਾਈ ਜਾ ਰਹੀ ਹੈ। ਦੀਵਾਲੀ 'ਤੇ ਸਭ ਤੋਂ ਵੱਡੀ ਰਸਮ ਦੀਵੇ ਜਗਾਉਣ ਦੀ ਹੁੰਦੀ ਹੈ, ਜਿਸ ਨਾਲ ਹਰ ਘਰ ਰੌਸ਼ਨ ਹੋ ਜਾਂਦਾ ਹੈ ਅਤੇ ਇਹ ਹਰ ਇੱਕ ਦੀ ਜ਼ਿੰਦਗੀ ਵਿੱਚ ਹਨੇਰੇ ਨੂੰ ਵੀ ਦੂਰ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਦੀਵਾਲੀ ਦੇ ਦਿਨ ਸਮੁੰਦਰ ਮੰਥਨ ਦੌਰਾਨ ਦੇਵੀ ਲਕਸ਼ਮੀ ਦਾ ਜਨਮ ਹੋਇਆ ਸੀ, ਇਸ ਲਈ ਉਨ੍ਹਾਂ ਨੂੰ ਵੀ ਰੌਸ਼ਨੀਆਂ ਨਾਲ ਘਰ ਬੁਲਾਇਆ ਜਾਂਦਾ ਹੈ। ਦੀਵਾਲੀ 'ਤੇ ਦੀਵੇ ਜਗਾਉਣ ਦੀ ਸਭ ਤੋਂ ਵੱਡੀ ਤੇ ਮਹਾਨ ਧਾਰਨਾ ਇਹ ਹੈ ਕਿ ਇਸ ਦਿਨ ਸ਼੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਪੂਰਾ ਕਰਨ ਤੋਂ ਬਾਅਦ ਮਾਤਾ ਸੀਤਾ ਅਤੇ ਲਕਸ਼ਮਣ ਨਾਲ ਅਯੁੱਧਿਆ ਪਰਤੇ ਸਨ। ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਪੂਰੇ ਸ਼ਹਿਰ ਵਿੱਚ ਦੀਵੇ ਜਗਾਏ ਗਏ।

ਪੜ੍ਹੋ ਇਹ ਵੀ ਖ਼ਬਰ - Diwali 2021 : ਦੀਵਾਲੀ ਵਾਲੇ ਦਿਨ ਜ਼ਰੂਰ ਵਿਖਾਈ ਦੇਣ ਇਹ ਚੀਜ਼ਾਂ, ਮੰਨਿਆ ਜਾਂਦਾ ਹੈ ‘ਸ਼ੁੱਭ ਸ਼ਗਨ’

ਕਿਹੜੇ ਤੇਲ ਦੇ ਜਗਾਏ ਜਾਣ ਦੀਵੇ 

ਆਮ ਤੌਰ 'ਤੇ ਪੂਜਾ ਵਿੱਚ ਘਿਓ ਜਾਂ ਸਰ੍ਹੋਂ ਦੇ ਤੇਲ ਦੇ ਦੀਵੇ ਜਗਾਏ ਜਾਂਦੇ ਹਨ। ਦੀਵਾਲੀ 'ਤੇ ਵੀ ਆਮ ਤੌਰ 'ਤੇ ਇਸ ਤੇਲ ਨਾਲ ਦੀਵੇ ਜਗਾਏ ਜਾਂਦੇ ਹਨ। ਮਿੱਟੀ ਦੇ ਦੀਵਿਆਂ ਵਿੱਚ ਬੱਤੀ ਨੂੰ ਘਿਓ ਜਾਂ ਸਰ੍ਹੋਂ ਦੇ ਤੇਲ ਵਿੱਚ ਭਿਉਂ ਕੇ ਜਲਾਉਣ ਦੀ ਪਰੰਪਰਾ ਹੈ। ਇਸ ਤੋਂ ਇਲਾਵਾ ਦੀਵਾਲੀ 'ਤੇ ਸਣ ਦੇ ਤੇਲ ਨਾਲ ਦੀਵੇ ਵੀ ਜਗਾਉਣੇ ਚਾਹੀਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਤੇਲ ਦੇ ਦੀਵਿਆਂ ਨਾਲ ਲਕਸ਼ਮੀ ਜੀ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ। ਇਸ ਦੇ ਨਾਲ ਰਾਹੂ ਅਤੇ ਕੇਤੂ ਦੀ ਅਸ਼ੁੱਭ ਦ੍ਰਿਸ਼ਟੀ ਜਲਦੀ ਖ਼ਤਮ ਹੋ ਜਾਂਦੀ ਹੈ।

ਦੀਵਾਲੀ 'ਤੇ ਕਿੰਨੇ ਦੀਵੇ ਜਗਾਉਣੇ ਚਾਹੀਦੇ ਹਨ
ਦੀਵਾਲੀ ਦੇ ਤਿਉਹਾਰ 'ਤੇ 13 ਦੀਵੇ ਜਗਾਉਣ ਦਾ ਰਿਵਾਜ ਹੁੰਦਾ ਹੈ। ਦੀਵਾ ਜਗਾਉਂਦੇ ਸਮੇਂ ਦੀਵੇ ਦੀ ਲਾਟ ਨੂੰ ਪੂਰਬ ਵੱਲ ਰੱਖੋ। ਇਸ ਨਾਲ ਉਮਰ ਵਿੱਚ ਵਾਧਾ ਹੁੰਦਾ ਹੈ। ਸੂਰਜ ਡੁੱਬਣ ਤੋਂ ਪਹਿਲਾਂ ਦੀਵੇ ਜਗਾਓ।

ਪੜ੍ਹੋ ਇਹ ਵੀ ਖ਼ਬਰ - Diwali 2021: ਦੀਵਾਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਕੰਮ, ਘਰ ‘ਚ ਆਉਣਗੀਆਂ ਖ਼ੁਸ਼ੀਆਂ ਹੀ ਖ਼ੁਸ਼ੀਆਂ

. ਧਨਤੇਰਸ 'ਤੇ ਦੀਵਾਲੀ ਦਾ ਪਹਿਲਾ ਦੀਵਾ ਜਗਾਓ। ਇਸ ਦਾ ਮੂੰਹ ਦੱਖਣ ਵੱਲ ਰੱਖੋ। ਇਹ ਦੀਵਾ ਪੁਰਾਣਾ ਹੋਣਾ ਚਾਹੀਦਾ ਹੈ।
. ਦੀਵਾਲੀ ਵਾਲੇ ਦਿਨ ਮੰਦਰ ਵਿਚ ਗਾਂ ਦੇ ਘਿਓ ਦਾ ਦੂਜਾ ਦੀਵਾ ਜਗਾਓ।
. ਦੀਵਾਲੀ ਦੀ ਰਾਤ ਲਕਸ਼ਮੀ ਪੂਜਾ ਦੌਰਾਨ ਤੀਜਾ ਦੀਵਾ ਜਗਾਓ।
. ਦੀਵਾਲੀ 'ਤੇ ਤੁਲਸੀ ਦੇ ਕੋਲ ਚੌਥਾ ਦੀਵਾ ਜਗਾਉਣਾ ਚਾਹੀਦਾ ਹੈ।
. ਘਰ ਦੇ ਦਰਵਾਜ਼ੇ ਦੇ ਬਾਹਰ ਪੰਜਵਾਂ ਦੀਵਾ ਜਗਾਓ।
. ਪੀਪਲ ਦੇ ਰੁੱਖ ਦੇ ਹੇਠਾਂ ਦੀਵਾ ਜਗਾ ਕੇ ਰੱਖੋ।
. ਘਰ ਦੇ ਨੇੜੇ ਬਣੇ ਮੰਦਰ 'ਚ ਸੱਤਵਾਂ ਦੀਵਾ ਜਗਾਓ।
. ਘਰ 'ਚ ਕੂੜਾ-ਕਰਕਟ ਰੱਖਣ ਵਾਲੀ ਥਾਂ 'ਤੇ ਅੱਠਵਾਂ ਦੀਵਾ ਜਗਾਓ।
. ਘਰ ਦੇ ਬਾਥਰੂਮ ਵਿੱਚ ਵੀ ਦੀਵਾ ਜਗਾਓ।
. ਦੀਵਾਲੀ ਦੇ ਦਸਵੇਂ ਦੀਵੇ ਨੂੰ ਛੱਤ 'ਤੇ ਰੱਖੋ।
. ਦੀਵੇ ਨੂੰ ਘਰ ਦੀ ਖਿੜਕੀ ਦੇ ਕੋਲ ਰੱਖੋ।
. ਘਰ ਦੀ ਛੱਤ 'ਤੇ ਵੀ ਦੀਵਾ ਰੱਖੋ।
. 13ਵਾਂ ਦੀਵਾ ਘਰ ਦੇ ਨੇੜੇ ਚੁਰਾਹੇ 'ਤੇ ਰੱਖੋ।

ਪੜ੍ਹੋ ਇਹ ਵੀ ਖ਼ਬਰ - Diwali 2021: ਦੀਵਾਲੀ 'ਤੇ ਮਾਂ ਲਕਸ਼ਮੀ ਦੀ ‘ਤਸਵੀਰ’ ਲਿਆਉਂਦੇ ਸਮੇਂ ਰੱਖੋ ਇਨ੍ਹਾਂ ਗੱਲਾ ਦਾ ਖ਼ਾਸ ਧਿਆਨ, ਹੋਵੇਗਾ ਸ਼ੁੱਭ

 

  • Diwali 2021
  • Diwali
  • Festival
  • 13 Diya
  • Mustard Oil
  • Shubh
  • House
  • Light
  • ਦੀਵਾਲੀ
  • ਤਿਉਹਾਰ
  • 13 ਦੀਵੇ
  • ਸਰ੍ਹੋਂ ਦੇ ਤੇਲ
  • ਸ਼ੁੱਭ

Diwali 2021: ਦੀਵਾਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਕੰਮ, ਘਰ ‘ਚ ਆਉਣਗੀਆਂ ਖ਼ੁਸ਼ੀਆਂ ਹੀ ਖ਼ੁਸ਼ੀਆਂ

NEXT STORY

Stories You May Like

  • offer these things to lord shiva on mahashivratri
    ਮਹਾਸ਼ਿਵਰਾਤਰੀ 'ਤੇ ਭਗਵਾਨ ਸ਼ਿਵ ਨੂੰ ਲਗਾਓ ਇਨ੍ਹਾਂ ਚੀਜ਼ਾਂ ਦਾ ਭੋਗ, ਸਾਰੀਆਂ ਇੱਛਾਵਾਂ ਹੋਣਗੀਆਂ ਪੂਰੀਆਂ
  • these 5 zodiac signs will be lucky
    ਇਨ੍ਹਾਂ 5 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ, ਬਣ ਰਿਹਾ ‘ਮੰਗਲਾਦਿਤਿਆ ਰਾਜਯੋਗ’, ਹੋਵੇਗੀ ਪੈਸਿਆਂ ਦੀ ਬਰਸਾਤ
  • what is the scientific significance of hugging on hug day
    Hug Day 'ਤੇ ਗਲੇ ਮਿਲਣ ਦਾ ਕੀ ਹੈ ਵਿਗਿਆਨਕ ਮਹੱਤਵ? ਜਾਣੋ ਧਾਰਮਿਕ ਅਤੇ ਵਿਗਿਆਨਕ ਰਾਜ਼
  • just do this small measure on mahashivratri
    Vastu : ਧਨ ਦੀ ਕਮੀ ਹੋਵੇਗੀ ਦੂਰ ; ਮਹਾਸ਼ਿਵਰਾਤਰੀ 'ਤੇ ਕਰੋ ਬਸ ਇਹ ਛੋਟਾ ਜਿਹਾ ਉਪਾਅ
  • bring good fortune to 3 zodiac signs
    3 ਰਾਸ਼ੀਆਂ ਦੀ ਚਮਕੇਗੀ ਕਿਸਮਤ, ਮਹਾਸ਼ਿਵਰਾਤਰੀ 'ਤੇ ਸੂਰਜ, ਬੁੱਧ ਅਤੇ ਸ਼ੁੱਕਰ ਦੀ ਚਾਲ ਕਰੇਗੀ ਕਮਾਲ
  • your teddy can change your destiny
    Vastu Tips :  ਤੁਹਾਡਾ ਟੈਡੀ ਬਦਲ ਸਕਦਾ ਹੈ ਕਿਸਮਤ! ਜਾਣੋ ਘਰ 'ਚ ਇਸ ਨੂੰ ਰੱਖਣ ਦੀ ਸਭ ਤੋਂ ਸ਼ੁੱਭ ਦਿਸ਼ਾ
  • still have money problems even after having a money plant at home
    Vastu Tips : ਘਰ 'ਚ ਮਨੀ ਪਲਾਂਟ ਹੋਣ ਦੇ ਬਾਵਜੂਦ ਵੀ ਰਹਿੰਦੀ ਹੈ ਪੈਸੇ ਦੀ ਤੰਗੀ? ਤੁਰੰਤ ਸੁਧਾਰੋ ਇਹ ਗਲਤੀਆਂ
  • the fortunes of these zodiac signs are about to change
    ਬਦਲਣ ਵਾਲੀ ਹੈ ਇਨ੍ਹਾਂ ਰਾਸ਼ੀਆਂ ਦੀ ਕਿਸਮਤ ! ਬਣ ਰਿਹੈ ਸ਼ੁਭ 'ਲਕਸ਼ਮੀ ਨਾਰਾਇਣ ਯੋਗ', ਵਰ੍ਹੇਗਾ ਪੈਸਿਆਂ ਦਾ ਮੀਂਹ
  • sufi singer jyoti nooran s father admitted to hospital
    ਸੂਫੀ ਗਾਇਕਾ ਜੋਤੀ ਨੂਰਾਂ ਦੇ ਪਿਤਾ ਹਸਪਤਾਲ 'ਚ ਦਾਖ਼ਲ, ਭੈਣ ਰੀਤੂ ਨੂਰਾਂ ਨੇ...
  • bjp leader sheetal angural reveals aap s promises in punjab
    ਪੰਜਾਬ 'ਚ AAP ਦੇ ਵਾਅਦਿਆਂ ਦੀ ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਖੋਲ੍ਹੀ ਪੋਲ, ਕੀਤੇ...
  • sarbat da bhala charitable trust organized an eye check up camp
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ
  • floods in punjab  sikh sewak society  sikh organization
    ਹੜ੍ਹਾਂ ਨੇ ਖੋਹਿਆ ਕਿਰਤੀ ਸਿੱਖ ਦਾ ਘਰ, ਸਿੱਖ ਸੇਵਕ ਸੁਸਾਇਟੀ ਨੇ ਬਣਾ ਕੇ ਦਿੱਤਾ...
  • sukhpal singh khaira statement
    ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ਼ ਦੇਣ 'ਚ ਜਾਣਬੁੱਝ ਕੇ ਅੜਿੱਕਾ ਪਾ ਰਹੇ CM ਮਾਨ:...
  • jalandhar  union stages protest near main chowk  heavy police force deployed
    ਜਲੰਧਰ 'ਚ ਵੀ ਦਿੱਸਿਆ 'ਭਾਰਤ ਬੰਦ' ਦਾ ਅਸਰ! ਭਖਿਆ ਮਾਹੌਲ, ਭਾਰੀ ਪੁਲਸ ਫੋਰਸ...
  • big revelation in lucky oberoi murder case who was shot dead in jalandhar
    ਜਲੰਧਰ 'ਚ ਗੋਲ਼ੀਆਂ ਮਾਰ ਕਤਲ ਕੀਤੇ ਲੱਕੀ ਓਬਰਾਏ ਦੇ ਮਾਮਲੇ 'ਚ ਵੱਡੀ ਅਪਡੇਟ!...
  • man dead on raod accident
    ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਅਣਪਛਾਤੇ ਵਾਹਨ ਨੇ ਪ੍ਰਵਾਸੀ ਨੌਜਵਾਨ ਨੂੰ ਮਾਰੀ...
Trending
Ek Nazar
afghanistan players withdraw from psl auction

ਪਾਕਿ-ਅਫਗਾਨਿਸਤਾਨ ਦੇ ਵਿਗੜਦੇ ਸਬੰਧਾਂ ਦਾ ਕ੍ਰਿਕਟ 'ਤੇ ਪਿਆ ਅਸਰ, ਖਿਡਾਰੀਆਂ ਨੇ...

ms dhoni to pay 10 lakh rupee orders high court

ਹਾਈ ਕੋਰਟ ਨੇ MS ਧੋਨੀ10 ਲੱਖ ਰੁਪਏ ਅਦਾਲਤ 'ਚ ਜਮ੍ਹਾ ਕਰਵਾਉਣ ਦਾ ਦਿੱਤਾ ਹੁਕਮ,...

pakistaniplayers spend hours on the road

ਮੈਚ ਖੇਡਣ ਪੁੱਜੀ ਪਾਕਿ ਟੀਮ ਨਾਲ ਹੋਈ ਮਾੜੀ! ਹੋਟਲ 'ਚ ਨਹੀਂ ਮਿਲੇ ਕਮਰੇ, ਸੜਕ...

incredible moment street is swallowed up by gigantic sinkhole in china

ਦੇਖਦੇ ਹੀ ਦੇਖਦੇ ਧੱਸ ਚੱਲਾ ਸੀ ਇਲਾਕਾ! ਸ਼ਹਿਰ 'ਚ ਪਈਆਂ ਭਾਜੜਾਂ, ਸ਼ੰਘਾਈ 'ਚ ਬਣਿਆ...

north korea s kim jong un sets stage for daughter as his successor

ਕਿਮ ਜੋਂਗ ਦੀ ਧੀ ਬਣੇਗੀ North Korea ਦੀ ਅਗਲੀ 'Dictator'! ਤਸਵੀਰਾਂ ਆਈਆਂ...

shocking visuals from arun jaitley stadium

ਹੈਂ ਇਹ ਕੀ ਕਰ ਰਹੇ ਨੇ! ਗਲਾਸਾਂ ਦੀ Cold Drink ਬੋਤਲਾਂ 'ਚ ਭਰਨ ਦੀ Video...

turkish mps in parliament punches in cabinet video

ਸੰਸਦ ਮੈਂਬਰਾਂ 'ਚ ਚੱਲੇ ਘਸੁੰਨ-ਮੁੱਕੇ! ਵਾਇਰਲ ਵੀਡੀਓ ਦੇਖ ਤੁਸੀਂ ਵੀ ਰਹਿ ਜਾਓਗੇ...

silver buying tips demat account silver etf mcx

ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ? ਜਾਣੋ ਕਦੋਂ, ਕਿੱਥੇ ਤੇ ਕਿਵੇਂ ਕਰੀਏ ਸਮਾਰਟ...

if you go on strike salary cut

ਹੜਤਾਲ 'ਤੇ ਗਏ ਤਾਂ ਕੱਟੀ ਜਾਵੇਗੀ ਤਨਖ਼ਾਹ! TN ਸਰਕਾਰ ਨੇ ਕਰਮਚਾਰੀਆਂ ਨੂੰ ਦਿੱਤੀ...

trump debate

ਪਿਓ ਨੇ ਗੋਲੀ ਮਾਰ ਕੇ ਆਪਣੀ ਹੀ ਧੀ ਦਾ ਕੀਤਾ ਕਤਲ, ਟਰੰਪ 'ਤੇ ਬਹਿਸ ਬਣੀ ਮੌਤ ਦੀ...

police recruitment race young man dies in race

ਪੁਲਸ ਭਰਤੀ ਦੀ ਦੌੜ ਬਣੀ ਕਾਲ! 1600 ਮੀਟਰ ਦੀ ਰੇਸ ਦੌਰਾਨ ਨੌਜਵਾਨ ਦੀ ਹੋਈ ਮੌਤ

big blow to team india

ਟੀਮ ਇੰਡੀਆ ਦੇ ਨੈਟ ਸੈਸ਼ਨ ਤੋਂ ਆਈ BAD News! ਹੁਣ ਇਹ ਧਾਕੜ ਖਿਡਾਰੀ ਹੋਇਆ ਜ਼ਖ਼ਮੀ

baba vanga medical science synthetic organs

ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ! ਸਿੰਥੈਟਿਕ ਅੰਗਾਂ ਨਾਲ ਵਧੇਗੀ ਮਨੁੱਖ ਦੀ ਉਮਰ...

abhishek sharma discharged from hospital

12 ਫਰਵਰੀ ਵਾਲਾ ਮੈਚ ਖੇਡਣਗੇ ਅਭਿਸ਼ੇਕ ਸ਼ਰਮਾ? ਸਿਹਤ ਨੂੰ ਲੈ ਕੇ ਤਿਲਕ ਵਰਮਾ ਨੇ...

fire broke out hotel in vrindavan

ਵ੍ਰਿੰਦਾਵਨ 'ਚ ਉਦਘਾਟਨ ਮੌਕੇ ਹੋਟਲ ਨੂੰ ਲੱਗੀ ਭਿਆਨਕ ਅੱਗ, ਛੱਤ 'ਤੇ ਫਸੇ ਕਈ ਲੋਕ

woman  lover arrested for murder of 15 year old son in jharkhand

ਪ੍ਰੇਮੀ ਦੇ ਪਿਆਰ 'ਚ ਅੰਨ੍ਹੀ ਹੋਈ ਕਲਯੁੱਗੀ ਮਾਂ! ਬੇਰਹਿਮੀ ਨਾਲ ਮਾਰਿਆ ਪੁੱਤ ਤੇ...

from reel to real when on screen chemistry becomes life s most beautiful story

ਕਦੇ ਬਣੇ ਸੀ ਫ਼ਿਲਮੀ ਪ੍ਰੇਮੀ, ਅੱਜ ਹਨ 'ਪਾਵਰ ਕਪਲਸ'; ਜਾਣੋ ਬਾਲੀਵੁੱਡ ਦੀਆਂ...

man threw a 2 year old child in forest

ਜਾਕੋ ਰਾਖੇ ਸਾਈਆਂ...! ਕਿਡਨੈਪਿੰਗ ਮਗਰੋਂ ਰੌਲਾ ਪੈਣ 'ਤੇ ਬੋਰੀ 'ਚ ਪਾ ਕੇ ਜੰਗਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • mars in saturn s sign
      ਸ਼ਨੀ ਦੀ ਰਾਸ਼ੀ 'ਚ ਮੰਗਲ, ਇਨ੍ਹਾਂ 3 ਰਾਸ਼ੀਆਂ ਨੂੰ ਦੋਹਰਾ ਝਟਕਾ ਦੇਣਗੇ ਗ੍ਰਹਿਆਂ ਦੇ...
    • a rare conjunction of planets is forming on mahashivratri
      ਮਹਾਸ਼ਿਵਰਾਤਰੀ 'ਤੇ ਬਣ ਰਿਹਾ ਗ੍ਰਹਿਆਂ ਦਾ ਦੁਰਲੱਭ ਸੰਯੋਗ ! ਭੋਲੇਨਾਥ ਦੀ ਕਿਰਪਾ...
    • car dashboard god idols special attention
      ਕਾਰ ਦੇ ਡੈਸ਼ਬੋਰਡ 'ਤੇ ਭੁੱਲ ਕੇ ਵੀ ਨਾ ਰੱਖੋ ਅਜਿਹੀ 'ਮੂਰਤੀ', ਨਹੀਂ ਤਾਂ ਹੋ...
    • broken toys kept at home can become a cause of trouble
      Vastu Tips : ਘਰ 'ਚ ਰੱਖੇ ਟੁੱਟੇ ਖਿਡੌਣੇ ਬਣ ਸਕਦੇ ਨੇ ਪ੍ਰੇਸ਼ਾਨੀ ਦਾ ਕਾਰਨ,...
    • sun mercury mars venus aquarius gochar 2026 rashifal
      4 ਗ੍ਰਹਿਆਂ ਦਾ 'ਮਹਾਮਿਲਨ' ਪਲਟੇਗਾ ਕਿਸਮਤ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਹੱਲ...
    • don t forget to do this on mahashivratri
      ਮਹਾਸ਼ਿਵਰਾਤਰੀ ਦੇ ਦਿਨ ਭੁੱਲ ਕੇ ਵੀ ਨਾ ਕਰੀਓ ਇਹ ਕੰਮ!
    • do you have a stove and sink together in your kitchen
      ਕੀ ਤੁਹਾਡੀ ਰਸੋਈ 'ਚ ਵੀ ਇਕੱਠੇ ਹਨ ਚੂਲ੍ਹਾ ਤੇ ਸਿੰਕ? ਸੁਧਾਰੋ ਇਹ 'ਵਾਸਤੂ ਦੋਸ਼',...
    • the fate of these 3 zodiac signs will change from today
      ਅੱਜ ਤੋਂ ਇਨ੍ਹਾਂ 3 ਰਾਸ਼ੀਆਂ ਦੀ ਬਦਲੇਗੀ ਕਿਸਮਤ, ਵਰ੍ਹੇਗਾ ਪੈਸਿਆਂ ਦਾ ਮੀਂਹ
    • a water tank placed in the wrong direction can also increase your problems
      ਸਾਵਧਾਨ! ਗਲਤ ਦਿਸ਼ਾ 'ਚ ਰੱਖੀ ਗਈ ਪਾਣੀ ਦੀ ਟੈਂਕੀ ਵੀ ਵਧਾ ਸਕਦੀਆਂ ਨੇ ਤੁਹਾਡੀਆਂ...
    • the amazing sight of blood moon will be visible in india
      Blood Moon 2026: ਭਾਰਤ 'ਚ ਦਿਖਾਈ ਦੇਵੇਗਾ 'ਬਲੱਡ ਮੂਨ' ਦਾ ਅਦਭੁਤ ਨਜ਼ਾਰਾ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +