Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 08, 2025

    5:18:51 PM

  • heat in north west india including punjab

    ਪੰਜਾਬ ਸਣੇ ਉੱਤਰੀ ਭਾਰਤ 'ਚ ਵਰ੍ਹੇਗੀ 'ਅੱਗ'!...

  • sunil jakhar s appeal on occasion of sukhdev singh dhindsa antim ardaas

    ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਸੁਨੀਲ ਜਾਖੜ ਦੀ...

  • dera beas chief gurinder singh dhillon reaches sangrur

    ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ...

  • cm bhagwant mann s no dues certificate issued to 4727 indebted families

    CM ਭਗਵੰਤ ਮਾਨ ਦਾ ਵੱਡਾ ਤੋਹਫ਼ਾ, 4727 ਕਰਜ਼ਦਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਘਰ ‘ਚ ਹਮੇਸ਼ਾ ਰਹਿੰਦਾ ਹੈ ਕਲੇਸ਼ ਤਾਂ ਜ਼ਰੂਰ ਕਰੋ ਇਹ ਉਪਾਅ, ਆਉਣਗੀਆਂ ਖੁਸ਼ੀਆਂ

DHARM News Punjabi(ਧਰਮ)

ਘਰ ‘ਚ ਹਮੇਸ਼ਾ ਰਹਿੰਦਾ ਹੈ ਕਲੇਸ਼ ਤਾਂ ਜ਼ਰੂਰ ਕਰੋ ਇਹ ਉਪਾਅ, ਆਉਣਗੀਆਂ ਖੁਸ਼ੀਆਂ

  • Edited By Rajwinder Kaur,
  • Updated: 18 Feb, 2021 02:28 PM
Jalandhar
home  trouble  away  thursday  remedy  happiness
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਵੀਰਵਾਰ ਵਾਲੇ ਦਿਨ ਵਿਸ਼ਣੂ ਭਗਵਾਨ ਜੀ ਦੀ ਅਤੇ ਦੇਵ ਗੁਰੂ ਬ੍ਰਹਸਪਤੀ ਜੀ ਦੀ ਪੂਜਾ ਕੀਤੀ ਜਾਂਦੀ ਹੈ, ਜੋ ਸ਼ੁੱਭ ਮੰਨੀ ਜਾਂਦੀ ਹੈ। ਵੀਰਵਾਰ ਨੂੰ ਪੀਲੇ ਰੰਗ ਦੇ ਕੱਪੜੇ ਪਾਉਣਾ ਵੀ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਵੀਰਵਾਰ ਨੂੰ ਪੀਲੀਆਂ ਚੀਜ਼ਾਂ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਘਰ ‘ਚ ਖੁਸ਼ੀਆਂ ਲਿਆਉਣ ਅਤੇ ਦੁੱਖਾਂ ਨੂੰ ਖ਼ਤਮ ਕਰਨ ਲਈ ਭਗਤਾਂ ਵਲੋਂ ਵੀਰਵਾਰ ਨੂੰ ਵਿਸ਼ਣੂ ਭਗਵਾਨ ਜੀ ਦੀ ਪੂਜਾ ਕੀਤੀ ਜਾਂਦੀ ਹੈ। ਪੂਜਾ ਕਰਨ ’ਤੇ ਭਗਵਾਨ ਜੀ ਜ਼ਿੰਦਗੀ ਵਿਚ ਕਦੇ ਵੀ ਸਿਹਤ, ਪੈਸਾ, ਸਫ਼ਲਤਾ ਅਤੇ ਮਨਪਸੰਦ ਜੀਵਨਸਾਥੀ ਨਾਲ ਸਬੰਧਿਤ ਕੋਈ ਸਮੱਸਿਆ ਨਹੀਂ ਆਉਣ ਦਿੰਦੇ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਸ ਨੂੰ ਵੀਰਵਾਰ ਵਾਲੇ ਦਿਨ ਕਰਨ ਨਾਲ ਵਿਸ਼ਣੂ ਭਗਵਾਨ ਜੀ ਦੀ ਕ੍ਰਿਪਾ ਪ੍ਰਾਪਤ ਕੀਤੀ ਜਾ ਸਕਦੀ ਹੈ।

ਕਰੋ ਇਹ ਖ਼ਾਸ ਉਪਾਅ :

ਕੇਲੇ ਦੇ ਦਰੱਖ਼ਤ ਦੀ ਕਰੋ ਪੂਜਾ
ਵੀਰਵਾਰ ਨੂੰ ਕੇਲੇ ਦੇ ਦਰੱਖ਼ਤ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸਵੇਰੇ-ਸਵੇਰੇ ਕੇਲੇ ਦੇ ਦਰੱਖ਼ਤ ਦੀ ਪੂਜਾ ਕਰਨ ਤੋਂ ਬਾਅਦ ਦੀਵਾ ਜਗਾਇਆ ਜਾਂਦਾ ਹੈ। ਨਾਲ ਹੀ ਕੇਲੇ ਦੇ ਦਰੱਖ਼ਤ ‘ਤੇ ਛੋਲਿਆਂ ਦੀ ਦਾਲ ਚੜ੍ਹਾਉਣਾ ਵੀ ਸ਼ੁੱਭ ਹੁੰਦਾ ਹੈ। 

ਪੀਲੇ ਰੰਗ ਦੇ ਕੱਪੜੇ ਪਾਉਣੇ ਹਨ ਜ਼ਰੂਰੀ 
ਵੀਰਵਾਰ ਵਾਲੇ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਪੀਲਾ ਰੰਗ ਭਗਵਾਨ ਵਿਸ਼ਣੂ ਨੂੰ ਬਹੁਤ ਪਸੰਦ ਹੁੰਦਾ ਹੈ। ਇਸ ਲਈ ਭਗਵਾਨ ਨੂੰ ਖੁਸ਼ ਕਰਨ ਲਈ ਪੀਲੇ ਰੰਗ ਦੇ ਕੱਪੜੇ ਪਾਓ।

ਇਹ ਚੀਜ਼ਾਂ ਕਰੋ ਦਾਨ 

ਛੋਲਿਆਂ ਦੀ ਦਾਲ ਅਤੇ ਕੇਸਰ ਨੂੰ ਕਰੋ ਦਾਨ 
ਵੀਰਵਾਲ ਵਾਲੇ ਦਿਨ ਛੋਲਿਆਂ ਦੀ ਦਾਲ ਅਤੇ ਕੇਸਰ ਨੂੰ ਮੰਦਰ ‘ਚ ਦਾਨ ਕਰੋ। ਇਸ ਦੇ ਨਾਲ ਕੇਸਰ ਦਾ ਟਿੱਕਾ ਮੱਥੇ ‘ਤੇ ਵੀ ਲਗਾਉਣਾ ਚਾਹੀਦਾ ਹੈ। 

ਪੀਲੇ ਰੰਗ ਦੀਆਂ ਚੀਜ਼ਾਂ ਕਰੋ ਦਾਨ 
ਵੀਰਵਾਰ ਦੇ ਦਿਨ ਪੀਲੇ ਰੰਗ ਦੀਆਂ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ। ਜਿਵੇਂ ਕੱਪੜੇ, ਕਣਕ ਆਦਿ। 

ਹਲਦੀ ਦਾ ਦਾਨ 
ਵੀਰਵਾਰ ਵਾਲੇ ਦਿਨ ਪੀਲੇ ਫਲ-ਫੁੱਲ, ਪੀਲਾ ਚੰਦਨ, ਪੀਲੀ ਮਠਿਆਈ, ਮੁਨੱਕਾ, ਮੱਕੀ ਦਾ ਆਟਾ, ਚੌਲ ਅਤੇ ਹਲਦੀ ਦਾ ਦਾਨ ਕਰਨਾ ਚਾਹੀਦਾ ਹੈ। ਉਕਤ ਚੀਜ਼ਾਂ ਦਾਨ ਕਰਨ ਨਾਲ ਵਿਅਕਤੀ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਪਰਿਵਾਰ ਵਿਚ ਖੁਸ਼ੀਆਂ ਆਉਂਦੀਆਂ ਹਨ।

ਸੋਨੇ, ਤਾਂਬੇ ਅਤੇ ਕਾਂਸੇ ਦੀਆਂ ਧਾਤੂਆਂ ਦਾ ਦਾਨ 
ਵੀਰਵਾਰ ਵਾਲੇ ਦਿਨ ਸੋਨੇ, ਤਾਂਬੇ ਅਤੇ ਕਾਂਸੇ ਦੀਆਂ ਧਾਤੂਆਂ ਦਾ ਦਾਨ ਜ਼ਰੂਰ ਕਰੋ ਜਾਂ ਤੁਸੀਂ ਇਨ੍ਹਾਂ ਨੂੰ ਖ਼ਰੀਦ ਵੀ ਸਕਦੇ ਹੋ। ਇਸ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ। 

ਕਲੇਸ਼ ਨੂੰ ਦੂਰ ਕਰਨ ਦੇ ਉਪਾਅ

1. ਵੇਸਣ ਦੇ ਲੱਡੂਆਂ ਨਾਲ ਬ੍ਰਹਿਸਪਤੀਦੇਵ ਨੂੰ ਭੋਗ ਲਗਾਓ ਅਤੇ ਬਾਅਦ ‘ਚ ਗਰੀਬਾਂ ਅਤੇ ਜ਼ਰੂਰਤਮੰਦਾਂ ‘ਚ ਵੰਡ ਦਿਓ।
2. ਬੁੱਧਵਾਰ ਦੀ ਰਾਤ ਛੋਲਿਆਂ ਦੀ ਦਾਲ ਭਿਉਂ ਦਿਓ, ਵੀਰਵਾਰ ਨੂੰ ਸਵੇਰੇ ਗਾਂ ਨੂੰ ਖਵਾ ਦਿਓ।
3. ਕੇਸਰ ਵਾਲਾ ਦੁੱਧ ਪੀਓ।
4. ਬੈਂਡਰੂਮ ‘ਚ ਸਫੈਦ ਰੰਗ ਦੇ ਤਾਜ਼ੇ ਫੁੱਲ ਹਰ ਰੋਜ਼ ਲਗਾਓ ਜਾਂ ਸਫੈਦ ਰੰਗ ਦੇ ਫੁੱਲਾਂ ਦੀਆਂ ਤਸਵੀਰਾਂ ਵੀ ਲਗਾ ਸਕਦੇ ਹੋ।
5. ਵਿਆਹੁਤਾ ਔਰਤਾਂ ਸੰਧੂਰ ਦਾ ਦਾਨ ਕਰਨ।
6. ਇਕ ਨਾਰੀਅਲ ਅਤੇ ਥੋੜ੍ਹੇ ਜਿਹੇ ਬਾਦਾਮ ਸ਼੍ਰੀ ਹਰੀ ਮੰਦਰ ‘ਚ ਚੜ੍ਹਾਓ। ਇਹ ਉਪਾਅ ਕਰਨ ਨਾਲ ਜ਼ਿੰਦਗੀ ਦੇ ਸਾਰੇ ਸੁਖ ਪ੍ਰਾਪਤ ਹੋਣਗੇ ਅਤੇ ਅਟਕੇ ਕੰਮ ਬਣਦੇ ਜਾਣਗੇ।
7. ਗੁਰੂ ਨੂੰ ਖੁਸ਼ ਕਰਨ ਲਈ ਇਸ ਦਿਨ ਖ਼ਾਸ ਤੌਰ ‘ਤੇ ਵਿਸ਼ੇਸ ਰੂਪ ਨਾਲ ਕੇਲੇ ਦੇ ਦਰਖੱਤ ਦੀ ਪੂਜਾ ਕਰਨਾ ਵਧੀਆ ਹੁੰਦਾ ਹੈ। ਕੇਲੇ ਦੇ ਦਰਖੱਤ ਨੂੰ ਵਿਸ਼ਣੂ ਦਾ ਰੂਪ ਮੰਨਿਆ ਜਾਂਦਾ ਹੈ। ਵਿਸ਼ਣੂ ਭਗਵਾਨ ਨੂੰ ਕੇਲੇ ਦਾ ਭੋਗ ਲਗਾਓ। ਮੰਦਰਾਂ ‘ਚ ਕੇਲੇ ਦਾ ਦਾਣ ਕਰੋ ਪਰ ਖ਼ੁਦ ਨਾ ਖਾਓ।
 

  • Home
  • trouble
  • away
  • Thursday
  • remedy
  • happiness
  • ਘਰ
  • ਕਲੇਸ਼
  • ਦੂਰ
  • ਵੀਰਵਾਰ
  • ਉਪਾਅ
  • ਖੁਸ਼ੀਆਂ

ਬੁੱਧਵਾਰ ਨੂੰ ਜ਼ਰੂਰ ਕਰੋ ਸ਼੍ਰੀ ਗਣੇਸ਼ ਜੀ ਦੀ ਪੂਜਾ, ਘਰ 'ਚ ਆਵੇਗਾ ਧਨ ਤੇ ਦੂਰ ਹੋਣਗੀਆਂ ਮੁਸ਼ਕਲਾਂ

NEXT STORY

Stories You May Like

  • just keep in mind these vastu shastra tips
    ਘਰ 'ਚ ਕਦੇ ਵੀ ਨਹੀਂ ਹੋਵੇਗੀ ਪੈਸੇ ਦੀ ਘਾਟ, ਬਸ ਧਿਆਨ ਰੱਖੋ ਵਾਸਤੂ ਸ਼ਾਸਤਰ ਦੇ ਇਹ ਟਿਪਸ
  • follow these vastu tips at home you will get progress in business
    ਘਰ 'ਚ ਇਨ੍ਹਾਂ ਵਾਸਤੂ ਟਿਪਸ ਨੂੰ ਜ਼ਰੂਰ ਕਰੋ ਫੋਲੋ, ਕਾਰੋਬਾਰ 'ਚ ਮਿਲੇਗੀ ਤਰੱਕੀ
  • vastu shastra immediately remove these things from the bedroom
    Vastu Shastra : ਬੈੱਡਰੂਮ 'ਚੋਂ ਤੁਰੰਤ ਹਟਾ ਦਿਓ ਇਹ ਚੀਜ਼ਾਂ, ਨਹੀਂ ਤਾਂ ਰੁਕ ਸਕਦੀ ਹੈ ਤੁਹਾਡੀ ਤਰੱਕੀ
  • ram darbar inaugurated in ayodhya
    ਅਯੁੱਧਿਆ 'ਚ ਹੋਈ 'ਰਾਮ ਦਰਬਾਰ' ਦੀ ਪ੍ਰਾਣ-ਪ੍ਰਤੀਸ਼ਠਾ: CM ਨੇ ਕੀਤਾ ਦਰਸ਼ਨ-ਪੂਜਨ
  • don  t fall in love with people of these zodiac signs  love and cheated
    ਨਾ ਕਰੋ ਇਨ੍ਹਾਂ ਰਾਸ਼ੀਆਂ ਵਾਲਿਆਂ ਨਾਲ ਪਿਆਰ ਨਹੀਂ ਤੇ ਮਿਲੇਗਾ ਧੋਖਾ!
  • shivling changes color three times a day
    ਅਦਭੁਤ ਮੰਦਰ: ਦਿਨ 'ਚ ਤਿੰਨ ਵਾਰ ਰੰਗ ਬਦਲਦਾ ਹੈ ਸ਼ਿਵਲਿੰਗ !
  • when is the month of sawan starting
    ਕਦੋਂ ਸ਼ੁਰੂ ਹੋ ਰਿਹਾ ਸਾਵਣ ਮਹੀਨਾ, ਜਾਣੋ ਕਿਸ ਦਿਨ ਹੈ ਸਾਵਣ ਦਾ ਪਹਿਲਾ ਸੋਮਵਾਰ
  • sprinkle hot griddle roti negative energy of the house
    Vastu Tips : ਰੋਟੀ ਬਣਾਉਣ ਤੋਂ ਪਹਿਲਾਂ ਤਵੇ 'ਤੇ ਜ਼ਰੂਰ ਛਿੜਕੋ ਇਹ ਚੀਜ਼
  • big blow to congress many big leaders join aap
    ਲੁਧਿਆਣਾ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਕਈ ਵੱਡੇ ਆਗੂ 'ਆਪ' 'ਚ' ਸ਼ਾਮਲ
  • man arrested with illegal revolver
    ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਨਾਜਾਇਜ਼ ਰਿਵਾਲਵਰ ਸਮੇਤ ਕਾਬੂ
  • vigilance investigates corruption in municipal corporation jalandhar
    ਨਗਰ ਨਿਗਮ ਜਲੰਧਰ ’ਚ ਭ੍ਰਿਸ਼ਟਾਚਾਰ ਦਾ ਕਾਰਨ ਬਣ ਰਹੇ ਨੇ ਕਈ JE ਤੇ SDO,ਚੱਲ ਰਹੀ...
  • punjab dgp announces high tech war against narco terrorism
    ਪੰਜਾਬ DGP ਵੱਲੋਂ ਅੱਤਵਾਦ ਖ਼ਿਲਾਫ਼ ਹਾਈਟੈੱਕ ਜੰਗ ਦਾ ਐਲਾਨ, ਅਧਿਕਾਰੀਆਂ ਨੂੰ...
  • there will be long power cut in punjab today
    ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ...
  • 132 drug smugglers arrested under   war against drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 1.3 ਕਿੱਲੋ ਹੈਰੋਇਨ, ਡਰੱਗ ਮਨੀ ਸਣੇ 132 ਨਸ਼ਾ...
  • accident took place in punjab
    ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ, 6 ਭੈਣਾਂ ਦੇ ਇਕਲੌਤੇ ਭਰਾ ਸਣੇ 2 ਦੀ ਮੌਤ
  • liquor and meat shops to remain closed in jalandhar on 10th and 11th june
    ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ...
Trending
Ek Nazar
us ends nepal tps status

ਅਮਰੀਕਾ ਦਾ ਵੱਡਾ ਕਦਮ, ਨੇਪਾਲ ਦਾ TPS ਦਰਜਾ ਕੀਤਾ ਖਤਮ

italians vote on citizenship

ਇਟਲੀ 'ਚ 'ਨਾਗਰਿਕਤਾ' ਲਈ ਵੋਟਿੰਗ, 25 ਲੱਖ ਲੋਕਾਂ ਨੂੰ ਹੋਵੇਗਾ ਫਾਇਦਾ

canadian journalist khalistanis

‘Still shaking’: ਕੈਨੇਡੀਅਨ ਪੱਤਰਕਾਰ ਨੂੰ ਖਾਲਿਸਤਾਨੀਆਂ ਨੇ ਧਮਕਾਇਆ, ਸੁਣਾਈ...

popular tiktoker lam detained in us

ਅਮਰੀਕਾ 'ਚ ਹਿਰਾਸਤ 'ਚ ਲਿਆ ਗਿਆ ਪ੍ਰਸਿੱਧ ਟਿਕਟਾਕਰ ਲੈਮ

major incident in punjab bullets fired in flour mill

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਆਟਾ ਮਿੱਲ 'ਚ ਚੱਲੀਆਂ ਗੋਲ਼ੀਆਂ, ਇਕ ਦੀ ਮੌਤ

india agricultural evolution under pm modi

PM ਮੋਦੀ ਦੀ ਅਗਵਾਈ 'ਚ ਖੇਤੀਬਾੜੀ 'ਚ ਸਵੈ-ਨਿਰਭਰਤਾ ਦੀ ਮਿਸਾਲ ਬਣਿਆ ਭਾਰਤ

us warns uk  chinese embassy

ਯੂ.ਕੇ 'ਚ ਚੀਨ ਖੋਲ੍ਹਣ ਜਾ ਰਿਹੈ ਦੂਤਘਰ, ਅਮਰੀਕਾ ਨੇ ਦਿੱਤੀ ਚਿਤਾਵਨੀ

there will be long power cut in punjab today

ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ...

two indian american candidates lead in texas city council elections

ਅਮਰੀਕਾ : ਸਿਟੀ ਕੌਂਸਲ ਚੋਣਾਂ 'ਚ ਭਾਰਤੀ ਮੂਲ ਦੇ ਦੋ ਉਮੀਦਵਾਰ ਅੱਗੇ

deepak tijori claimed wife was married divorce first husband

20 ਸਾਲਾਂ ਤੱਕ ਕਿਸੇ ਹੋਰ ਦੀ ਪਤਨੀ ਨਾਲ ਰਿਹਾ ਮਸ਼ਹੂਰ ਅਦਾਕਾਰ, ਸੱਚਾਈ ਪਤਾ ਚੱਲੀ...

punjab government preparing for major action against travel agents

ਟਰੈਵਲ ਏਜੰਟਾਂ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ 'ਚ ਪੰਜਾਬ ਸਰਕਾਰ

liquor and meat shops to remain closed in jalandhar on 10th and 11th june

ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ...

trump  emergency powers   second term

Trump ਨੇ ਆਪਣੇ ਦੂਜੇ ਕਾਰਜਕਾਲ 'ਚ ਐਮਰਜੈਂਸੀ ਸ਼ਕਤੀਆਂ ਦੀ ਵੱਡੇ ਪੱਧਰ 'ਤੇ...

afghans urged to return on eid

ਈਦ ਮੌਕੇ ਦੇਸ਼ ਛੱਡ ਕੇ ਭੱਜਣ ਵਾਲੇ ਅਫਗਾਨਾਂ ਨੂੰ ਵਾਪਸ ਪਰਤਣ ਦੀ ਅਪੀਲ

love affair in punjab

ਪੰਜਾਬ: ਪ੍ਰੇਮ ਸੰਬੰਧਾਂ ਨੇ ਲਿਆ ਖੂਨੀ ਮੋੜ, ਮੰਗੇਤਰ ਦੇ ਘਰੋਂ ਮਿਲੀ ਨੌਜਵਾਨ ਦੀ...

mother s illness forced young son to do this work

ਮਾਂ ਦੀ ਬੀਮਾਰੀ ਨੇ ਜਵਾਨ ਪੁੱਤ ਤੋਂ ਮਜ਼ਬੂਰੀ 'ਚ ਕਰਾਇਆ ਇਹ ਕੰਮ, ਮਾਮਲਾ ਕਰੇਗਾ...

trump  new sanctions against russia

ਰੂਸ ਵਿਰੁੱਧ ਨਵੀਆਂ ਪਾਬੰਦੀਆਂ ਬਾਰੇ ਫੈਸਲਾ ਲੈਣਗੇ ਟਰੰਪ

a girl was getting married in amritsar

ਅੰਮ੍ਰਿਤਸਰ : ਢੋਲ ਢਮੱਕੇ ਨਾਲ ਚੱਲ ਰਹੇ ਵਿਆਹ ਚ ਪੈ ਗਿਆ ਰੌਲਾ, ਮਿੰਟਾਂ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • rules of vastu shastra
      ਪੈਸੇ ਸਬੰਧੀ ਹਰ ਸਮੱਸਿਆ ਤੋਂ ਨਿਜ਼ਾਤ ਦਿਵਾਉਣਗੇ ਵਾਸਤੂ ਸ਼ਾਸਤਰ ਦੇ ਇਹ ਨਿਯਮ
    • build a house according to vastu rules
      ਵਾਸਤੂ ਨਿਯਮਾਂ ਅਨੁਸਾਰ ਬਣਾਓ ਘਰ, ਸੁੱਖ-ਸ਼ਾਂਤੀ ਦੇ ਨਾਲ ਖ਼ੁਸ਼ਹਾਲੀ ਦਾ ਹੋਵੇਗਾ ਵਾਸ
    • vastu shastra tips to protect your family members
      ਵਾਸਤੂ ਸ਼ਾਸਤਰ : ਘਰ ਦੇ ਮੈਂਬਰਾਂ ਨੂੰ ਬੀਮਾਰੀ ਤੋਂ ਬਚਾਉਣ ਲਈ ਜ਼ਰੂਰ ਅਪਣਾਓ ਇਹ...
    • vastu tips never put this picture in the house
      Vastu Tips : ਘਰ 'ਚ ਕਦੇ ਨਾ ਲਗਾਓ ਇਹ ਤਸਵੀਰ, ਮਾਨਸਿਕ ਅਸ਼ਾਂਤੀ ਦੇ ਨਾਲ ਆ ਸਕਦੀ...
    • vastu tips for home aashiana tips
      ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਬਣ ਸਕਿਆ 'ਆਸ਼ੀਆਨਾ', ਤਾਂ ਅਪਣਾਓ ਇਹ Vastu Tips
    • vastu tips for home
      ਘਰ 'ਚ ਇਨ੍ਹਾਂ ਵਾਸਤੂ ਟਿਪਸ ਨੂੰ ਜ਼ਰੂਰ ਕਰੋ ਫੋਲੋ, ਕਾਰੋਬਾਰ 'ਚ ਮਿਲੇਗੀ ਤਰੱਕੀ
    • morpankh vastu tips home
      ਘਰੇਲੂ ਕਲੇਸ਼ ਤੋਂ ਨਿਜ਼ਾਤ ਦਿਵਾਏਗਾ ਮੋਰ ਦਾ ਖੰਭ, ਜਾਣੋ ਇਸ ਨਾਲ ਜੁੜੇ ਹੋਰ ਵੀ ਉਪਾਅ
    • know which day is auspicious to buy gas stove according to vastu shastra
      ਜਾਣੋ ਵਾਸਤੂ ਸ਼ਾਸਤਰ ਅਨੁਸਾਰ ਗੈਸ ਚੁੱਲ੍ਹਾ ਖ਼ਰੀਦਣ ਲਈ ਕਿਹੜਾ ਦਿਨ ਹੁੰਦਾ ਹੈ...
    • vastu shastra do you also live in a rented house read this news
      Vastu Shastra:ਕੀ ਤੁਸੀਂ ਵੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ ਤਾਂ ਜ਼ਰੂਰ...
    • unique hanuman temple where muslims worship
      ਇਕ ਅਜਿਹਾ ਅਨੋਖਾ ਹਨੂੰਮਾਨ ਮੰਦਰ, ਜਿਥੇ ਹਿੰਦੂ ਨਹੀਂ ਮੁਸਲਿਮ ਕਰਦੇ ਹਨ ਪੂਜਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +