Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 16, 2025

    2:32:28 PM

  • big decline in gold sales after corona  customers are staying away from gold

    ਕੋਰੋਨਾ ਤੋਂ ਬਾਅਦ Gold ਦੀ ਵਿਕਰੀ 'ਚ ਆਈ ਵੱਡੀ...

  • teacher gets 20 years in prison for shameful act in punjab

    ਪੰਜਾਬ 'ਚ ਅਧਿਆਪਕ ਦਾ ਸ਼ਰਮਨਾਕ ਕਾਰਾ! ਮਾਸੂਮ ਧੀਆਂ...

  • cm mann on secrilage law

    'ਬੜੇ ਦੁੱਖ ਦੀ ਗੱਲ ਹੈ ਕਿ...'; ਬੇਅਦਬੀ ਖ਼ਿਲਾਫ਼...

  • shameful incident in punjab

    ਸ਼ਰਮਸਾਰ ਪੰਜਾਬ! ਵਿਦਿਆਰਥਣ ਨਾਲ ਗੈਂਗਰੇਪ, ਪੁੱਤ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਕਰਵਾਚੌਥ ਵਾਲੇ ਦਿਨ ਔਰਤਾਂ ਜ਼ਰੂਰ ਕਰਨ ਇਹ ‘16 ਸ਼ਿੰਗਾਰ’, ਪਤੀ-ਪਤਨੀ ’ਚ ਵਧਦਾ ਹੈ ਪਿਆਰ

DHARM News Punjabi(ਧਰਮ)

ਕਰਵਾਚੌਥ ਵਾਲੇ ਦਿਨ ਔਰਤਾਂ ਜ਼ਰੂਰ ਕਰਨ ਇਹ ‘16 ਸ਼ਿੰਗਾਰ’, ਪਤੀ-ਪਤਨੀ ’ਚ ਵਧਦਾ ਹੈ ਪਿਆਰ

  • Edited By Rajwinder Kaur,
  • Updated: 12 Oct, 2022 02:19 PM
Jalandhar
married women fasting on karva chauth 16 shringar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਕਰਵਾਚੌਥ ਦੇ ਵਰਤ ਨੂੰ ਲੈ ਕੇ ਵਿਆਹੁਤਾ ਜਨਾਨੀਆਂ ਸਮੇਤ ਕੁਆਰੀਆਂ ਕੁੜੀਆਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਰਵਾਚੌਥ ਵਾਲੇ ਦਿਨ ਜਨਾਨੀਆਂ 16 ਸ਼ਿੰਗਾਰ ਕਰਕੇ ਖੁਦ ਨੂੰ ਸਜਾਉਂਦੀਆਂ ਹਨ। ਇਸ ਦਿਨ ਜਨਾਨੀਆਂ ਤੜਕੇ ਉੱਠ ਕੇ ਸਰਘੀ ਖਾਣ ਤੋਂ ਬਾਅਦ ਆਪਣੇ ਪਤੀ ਦੀ ਲੰਬੀ ਉਮਰ ਲਈ ਪੂਰੇ ਰੀਤੀ-ਰਿਵਾਜ਼ਾਂ ਨਾਲ ਵਰਤ ਰੱਖਦੀਆਂ ਹਨ। ਭਾਰਤੀ ਸੰਸਕ੍ਰਿਤੀ 'ਚ ਜਨਾਨੀਆਂ ਦੇ 16 ਸ਼ਿੰਗਾਰ ਕਰਨ ਦਾ ਖ਼ਾਸ ਮਹੱਤਵ ਹੁੰਦਾ ਹੈ। ਵਿਆਹੁਤਾ ਜਦੋਂ ਤੱਕ 16 ਸ਼ਿੰਗਾਰ ਨਹੀਂ ਕਰਦੀ ਉਦੋਂ ਤੱਕ ਕੁਝ ਘਾਟ ਜਿਹੀ ਰਹਿੰਦੀ ਹੈ। ਕਰਵਾਚੌਥ ਦੇ ਵਰਤ ਨੂੰ ਕਰਕੇ ਇਕ ਪਾਸੇ ਜਿੱਥੇ ਪਤੀ-ਪਤਨੀ 'ਚ ਪ੍ਰੇਮ ਅਤੇ ਨਜ਼ਦੀਕੀਆਂ ਆਉਂਦੀਆਂ ਹਨ, ਉਥੇ ਦੂਜੇ ਪਾਸੇ ਪਰਪੰਰਾਵਾਂ ਨੂੰ ਵੀ ਨਿਭਾਇਆ ਜਾਂਦਾ ਹੈ। 

ਜਾਣੋ ਕਿਹੜੇ ਹਨ 16 ਸ਼ਿੰਗਾਰ 
ਕਰਵਾਚੌਥ ਦੇ ਵਰਤ 'ਤੇ ਜਨਾਨੀਆਂ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰਾ ਸ਼ਿੰਗਾਰ ਕਰਦੀਆਂ ਹਨ। ਬਿੰਦੀ, ਸਿੰਦੂਰ, ਚੂੜੀਆਂ, ਮੁੰਦੀਆਂ, ਹੇਅਰ ਅਸੈਸਰੀਜ਼, ਕਮਰਬੰਦ, ਪਾਇਲ, ਇਤਰ, ਬਾਜੂਬੰਦ ਅਤੇ ਹਾਰ, ਨੱਥ, ਮਾਂਗ ਟਿੱਕਾ, ਵਿਆਹੁਤਾ ਦਾ ਜੋੜਾ ਆਦਿ ਸ਼ਿੰਗਾਰ 'ਚ ਆਉਂਦਾ ਹੈ। ਇਨ੍ਹਾਂ 16 ਚੀਜ਼ਾਂ ਨਾਲ ਸੱਜਣ 'ਤੇ ਜਨਾਨੀਆਂ ਦਾ ਸ਼ਿੰਗਾਰ ਪੂਰਾ ਹੁੰਦਾ ਹੈ, ਜਿਸ ਨਾਲ ਜਨਾਨੀਆਂ ਦੀ ਖ਼ੂਬਸੂਰਤੀ ਨੂੰ ਚਾਰ-ਚੰਨ ਲੱਗਦੇ ਹਨ। ਸ਼ਿੰਗਾਰ ਕਰਕੇ ਜਨਾਨੀਆਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਗੌਰੀ ਮਾਂ ਦੀ ਪੂਜਾ ਕਰਦੀਆਂ ਹਨ। 

PunjabKesari

ਕਰਵਾਚੌਥ ’ਤੇ 16 ਸ਼ਿੰਗਾਰ ਦਾ ਖ਼ਾਸ ਮਹੱਤਵ 
16 ਸ਼ਿੰਗਾਰ ਦਾ ਮਹੱਤਵ ਸਿਰਫ਼ ਖ਼ੂਬਸੂਰਤੀ ਲਈ ਨਹੀਂ ਕੀਤਾ ਜਾਂਦਾ ਸਗੋਂ ਇਸ ਨਾਲ ਜਨਾਨੀਆਂ ਦੀ ਸਿਹਤ 'ਤੇ ਵੀ ਵਧੀਆ ਪ੍ਰਭਾਵ ਪੈਂਦਾ ਹੈ। ਸ਼ਿੰਗਾਰ ਕਰਨ ਨਾਲ ਪਤੀ-ਪਤਨੀ ਦੇ ਪਿਆਰ 'ਚ ਵਾਧਾ ਹੁੰਦਾ ਹੈ। ਸਮੇਂ ਦੇ ਬਦਲਾਅ ਕਾਰਨ ਰੋਜ਼ਾਨਾ 16 ਸ਼ਿੰਗਾਰ ਕਰਨ ਦਾ ਸਮਾਂ ਮਿਲਦਾ ਪਰ ਕਰਵਾਚੌਥ ਵਾਲੇ ਦਿਨ ਸ਼ਿੰਗਾਰ ਕਰਕੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਗੌਰੀ ਮਾਂ ਦੀ ਪੂਜਾ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਹਾਸਲ ਕਰਨ ਦਾ ਫ਼ਲ ਮਿਲਦਾ ਹੈ। 

ਸੰਧੂਰ 
ਮਾਂਗ ਭਰਨਾ ਜਨਾਨੀਆਂ ਦੇ ਵਿਆਹੁਤਾ ਹੋਣ ਦਾ ਪ੍ਰਤੀਕ ਹੈ। ਚੁੱਟਕੀ ਭਰ ਸੰਧੂਰ ਨਾਲ ਦੋ ਲੋਕ ਜਨਮਾਂ-ਜਨਮਾਂ ਦੇ ਸਾਥੀ ਬਣ ਜਾਂਦੇ ਹਨ। ਸ਼ਾਸਤਰਾਂ 'ਚ ਵਿਆਹੁਤਾ ਦੀ ਮਾਂਗ ਭਰਨ ਦੇ ਸੰਸਕਾਰ ਨੂੰ ਸਮੁੰਗਲੀ ਕਿਰਿਆ ਕਹਿੰਦੇ ਹਨ। ਸਰੀਰਕ ਵਿਗਿਆਨ ਅਨੁਸਾਰ ਸੰਧੂਰ 'ਚ ਪਾਰੇ ਵਰਗੀ ਧਾਤੂ ਵੱਧ ਹੋਣ ਦੇ ਕਾਰਨ ਚਿਹਰੇ 'ਤੇ ਝੂਰੜੀਆਂ ਨਹੀਂ ਪੈਂਦੀਆਂ ਹਨ। 

ਮੰਗਲਸੂਤਰ
ਭਾਰਤੀ ਪਰੰਪਰਾ ਮੁਤਾਬਕ ਜਨਾਨੀਆਂ ਨੂੰ ਆਪਣਾ ਗਲਾ ਕਦੇ ਖ਼ਾਲੀ ਨਹੀਂ ਰੱਖਣਾ ਚਾਹੀਦਾ। ਮੰਗਲਸੂਤਰ ਵਿਚ ਕਾਲੇ ਰੰਗ ਦੇ ਮੋਤੀਆਂ ਦੀ ਲੜੀ ਵਿਚ ਲਾਕੇਟ ਜਾਂ ਮੋਰ ਦੀ ਹਾਜ਼ਰੀ ਜ਼ਰੂਰੀ ਮੰਨੀ ਜਾਂਦੀ ਹੈ। 

PunjabKesari

ਬਿੰਦੀ ਲਗਾਉਣਾ
ਮੱਥੇ 'ਤੇ ਲੱਗੀ ਹੋਈ ਬਿੰਦੀ ਜਿੱਥੇ ਜਨਾਨੀ ਨੂੰ ਆਕਰਸ਼ਕ ਬਣਾਉਂਦੀ ਹੈ, ਉਥੇ ਪਤੀ ਨੂੰ ਵੀ ਬਹੁਤ ਪਿਆਰੀ ਲੱਗਦੀ ਹੈ। ਬਿੰਦੀ ਲਗਾਉਣ ਵਾਲੇ ਸਥਾਨ 'ਤੇ ਈਸ਼ਵਰ ਊਰਜਾ ਦੇ ਰੂਪ 'ਚ ਸਾਡੇ 'ਚ ਇਕੱਠੇ ਹੋਏ ਸੰਸਕਾਰ ਕ੍ਰੇਂਦਿਤ ਹੁੰਦੇ ਹਨ। ਜੋ ਦਿਮਾਗ ਨੂੰ ਊਰਜਾ ਪ੍ਰਦਾਨ ਕਰਦੇ ਹਨ। ਬਾਜ਼ਾਰ 'ਚ ਸਟੋਨ ਵਰਕ, ਕਲਰਫੁੱਲ ਸਮੇਤ ਕਈ ਤਰ੍ਹਾਂ ਦੀਆਂ ਬਿੰਦੀਆਂ ਹਨ।

ਮਹਿੰਦੀ
ਮਹਿੰਦੀ ਵੀ 16 ਸ਼ਿੰਗਾਰ ਦਾ ਮੁੱਖ ਹਿੱਸਾ ਹੈ, ਜਿਸ ਤੋਂ ਬਿਨਾਂ ਜਨਾਨੀਆਂ ਦਾ ਸ਼ਿੰਗਾਰ ਅਧੂਰਾ ਹੈ। ਮਾਨਤਾ ਮੁਤਾਬਕ ਮਹਿੰਦੀ ਦਾ ਰੰਗ ਜਿੰਨਾ ਵਧ ਹੱਥਾਂ 'ਤੇ ਚੜ੍ਹਦਾ ਹੈ, ਲੜਕੀ ਨੂੰ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਤੋਂ ਓਨਾਂ ਹੀ ਵੱਧ ਪਿਆਰ ਮਿਲਦਾ ਹੈ। ਘਰਾਂ 'ਚ ਕਿਸੇ ਤਰ੍ਹਾਂ ਦਾ ਕੋਈ ਤਿਉਹਾਰ ਜਾਂ ਪਾਰਟੀ ਹੋਵੇ ਤਾਂ ਜਨਾਨੀਆਂ ਮਹਿੰਦੀ ਜ਼ਰੂਰ ਲਾਉਂਦੀਆਂ ਹਨ।

PunjabKesari

ਝਾਂਜਰਾਂ
ਘਰ ਦੀ ਨੂੰਹ ਨੂੰ ਗ੍ਰਹਿ ਲਕਸ਼ਮੀ ਕਹਿ ਕੇ ਪਰਿਭਾਸ਼ਿਤ ਕੀਤਾ ਜਾਂਦਾ ਹੈ। ਚਾਂਦੀ ਨਾਲ ਬਣੀਆਂ ਝਾਂਜਰਾਂ ਦੇ ਘੁੰਘਰੂ ਦੀ ਛਮ-ਛਮ ਪੂਰੇ ਪਰਿਵਾਰ ਦੀ ਸ਼ਾਂਤੀ ਨੂੰ ਬਣਾ ਕੇ ਰੱਖਣ ਵਿਚ ਗ੍ਰਹਿ ਲਕਸ਼ਮੀ ਨੂੰ ਸਹਿਯੋਗ ਕਰਦੀ ਹੈ। ਮੰਨਿਆ ਜਾਂਦਾ ਹੈ ਝਾਂਜਰਾ ਨੂੰ ਸੋਨੇ 'ਚ ਬਣਵਾ ਕੇ ਪਹਿਨਣਾ ਉੱਚਿਤ ਨਹੀਂ ਹੈ, ਕਿਉਂਕਿ ਸੋਨਾ ਮਾਂ ਲਕਸ਼ਮੀ ਜੀ ਦਾ ਪ੍ਰਤੀਕ ਹੈ। ਸੋਨੇ ਨੂੰ ਸਰੀਰ ਦੇ ਉੱਪਰੀ ਹਿੱਸੇ 'ਚ ਤਾਂ ਧਾਰਨ ਕੀਤਾ ਜਾ ਸਕਦਾ ਹੈ ਪਰ ਪੈਰਾਂ 'ਚ ਨਹੀਂ।

ਕੱਜਲ
ਜਨਾਨੀਆਂ ਦੀਆਂ ਅੱਖਾਂ ਨੂੰ ਵੱਖ-ਵੱਖ ਕਵੀਆਂ ਨੇ ਮੱਛੀ ਅਤੇ ਤਿੱਖੀਆਂ ਅੱਖਾਂ ਦਾ ਨਾਂ ਦਿੱਤਾ ਹੈ। ਕੱਜਲ ਜਨਾਨੀਆਂ ਨੂੰ ਅਸ਼ੁੱਭ ਨਜ਼ਰਾਂ ਬਚਾਉਂਦਾ ਹੈ ਤੇ ਅੱਖਾਂ ਦੀ ਸੁੰਦਰਤਾ ਨੂੰ ਚਾਰ-ਚੰਨ ਲਗਾ ਦਿੰਦਾ ਹੈ। ਅੱਜਕੱਲ੍ਹ ਕੱਜਲ ਦੇ ਨਾਲ ਆਈ-ਲਾਈਨਰ ਲਗਾਉਣ ਦਾ ਵੀ ਰਿਵਾਜ਼ ਹੈ, ਜੋ ਹਰੇ, ਨੀਲੇ ਬਰਾਊਨ ਅਤੇ ਕਾਲੇ ਰੰਗ 'ਚ ਮਿਲਦੇ ਹਨ। 

ਚੂੜੀਆਂ ਅਤੇ ਕੰਗਨ
ਚੂੜੀਆਂ ਮਨ ਦੀ ਚੰਚਲਤਾ ਨੂੰ ਦਰਸਾਉਂਦੀਆਂ ਹਨ ਤਾਂ ਉਥੇ ਕੰਗਨ ਮਾਤਾਵਾਂ 'ਚ ਜਜ਼ਬਾ ਪੈਦਾ ਕਰਦਾ ਹੈ। ਇਸ ਲਈ ਕੰਗਨ ਦੁਲਹਣਾਂ ਦਾ ਸ਼ਿੰਗਾਰ ਅਤੇ ਚੂੜੀਆਂ ਕੁੜੀਆਂ ਦਾ ਸ਼ਿੰਗਾਰ ਮੰਨਿਆ ਜਾਂਦਾ ਹੈ। ਮਾਰਕੀਟ 'ਚ ਕੱਚ, ਪਲਾਸਟਿਕ ਅਤੇ ਮੈਟਲ 'ਚ ਬਹੁਤ ਸਾਰੀਆਂ ਚੂੜੀਆਂ ਉਪਲੱਬਧ ਹਨ। 

PunjabKesari

ਗੱਜਰਾ
ਵਾਲਾਂ 'ਚ ਗੱਜਰਾ ਲਗਾਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਜਨਾਨੀਆਂ ਦੇ ਵਾਲਾਂ ਵਿਚ ਲੱਗਿਆ ਗੱਜਰਾ ਉਸ ਦੀ ਤਾਜ਼ਗੀ ਅਤੇ ਸੁੰਦਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਫੈਸ਼ਨ ਦੇ ਦੌਰ 'ਚ ਜਨਾਨੀਆਂ ਵਾਲ ਖੋਲ ਕੇ ਰੱਖਦੀਆਂ ਹਨ, ਜਦਕਿ ਸ਼ਾਸਤਰਾਂ ਅਨੁਸਾਰ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਤਾਜ਼ੇ ਫੁੱਲਾਂ ਦੇ ਗੱਜਰਿਆਂ ਤੋਂ ਇਲਾਵਾ ਨਕਲੀ ਫੁੱਲਾਂ ਦੇ ਗੱਜਰੇ ਵੀ ਬਾਜ਼ਾਰ ਵਿਚ ਮਿਲਦੇ ਹਨ, ਜਿਨ੍ਹਾਂ ਦੀ ਵਰਤੋਂ ਕਈ ਵਾਰ ਕੀਤੀ ਜਾ ਸਕਦੀ ਹੈ। 

ਬਿਛੂਆ
ਦੋਵਾਂ ਪੈਰਾਂ ਦੇ ਵਿਚਕਾਰ ਦੀਆਂ 3 ਉਂਗਲੀਆਂ 'ਚ ਬਿਛੂਆ ਪਹਿਨਿਆ ਜਾਂਦਾ ਹੈ। ਸੋਨੇ ਦਾ ਟੀਕਾ ਅਤੇ ਚਾਂਦੀ ਦੇ ਬਿਛੂਏ ਪਹਿਨਣ ਨਾਲ ਸੂਰਜ ਅਤੇ ਚੰਦਰਮਾ ਦੋਵਾਂ ਦੀ ਕ੍ਰਿਪਾ ਬਣੀ ਰਹਿੰਦੀ ਹੈ। ਇਹ ਸਰੀਰ ਦੇ ਐਕਿਊਪ੍ਰੈਸ਼ਰ ਦਾ ਕੰਮ ਕਰਦੇ ਹਨ। ਪੈਰ ਦੀਆਂ ਤਲੀਆਂ ਤੋਂ ਲੈ ਕੇ ਧੁੰਨੀ ਤਕ ਦੀ ਸਾਰੀ ਨਾੜੀਆਂ ਅਤੇ ਮਾਸਪੇਸ਼ੀਆਂ ਦੀ ਪੱਕੜ ਬਣਾਈ ਰੱਖਦੇ ਹਨ।

ਕਮਰਬੰਦ
ਇਸ ਨੂੰ ਤੜਾਗੀ ਵੀ ਕਿਹਾ ਜਾਂਦਾ ਹੈ। ਚੰਗੀ ਸਿਹਤ ਲਈ ਇਹ ਸਭ ਤੋਂ ਉੱਤਮ ਹੈ। ਇਸ ਨੂੰ ਪਹਿਨਣ ਨਾਲ ਸਰੀਰ 'ਚ ਚੁਸਤੀ ਆਉਂਦੀ ਹੈ। ਇਹ ਵੱਡੀ ਉਮਰ 'ਚ ਮਾਸਪੇਸ਼ੀਆਂ 'ਚ ਖਿਚਾਅ ਅਤੇ ਹੱਡੀਆਂ 'ਚ ਦਰਦ ਨੂੰ ਕੰਟਰੋਲ ਕਰਦਾ ਹੈ।

PunjabKesari

ਬਾਜੂਬੰਦ
ਕੁਝ ਇਤਿਹਾਸਕਾਰਾਂ ਮੁਤਾਬਕ ਬਾਜੂਬੰਦ ਮੁਗਲਕਾਰਾਂ ਦੀ ਦੇਣ ਹੈ। ਪੌਰਾਣਿਕ ਕਥਾਵਾਂ ਵਿਚ ਇਨ੍ਹਾਂ ਦੀ ਖੂਬ ਚਰਚਾ ਮਿਲਦੀ ਹੈ। ਸੋਨੇ, ਚਾਂਦੀ ਅਤੇ ਮੋਤੀਆਂ ਨਾਲ ਬਣੇ ਬਾਜੂਬੰਦ ਨੂੰ ਵਿਆਹ ਦੇ ਸਮੇਂ ਲਾੜੇ ਪੱਖ ਵੱਲੋਂ ਲਾੜੀ ਨੂੰ ਪਹਿਨਾਇਆ ਜਾਂਦਾ ਹੈ। 

ਨੱਥ
ਸੁਹਾਗਣ ਜਨਾਨੀਆਂ ਲਈ ਨੱਥ ਜਾਂ ਲੌਂਗ ਪਹਿਨਣਾ ਸ਼ੁੱਭ ਮੰਨਿਆ ਜਾਂਦਾ ਹੈ। ਪ੍ਰੰਪਰਾ ਮੁਤਾਬਕ ਇਸ ਦਾ ਆਕਾਰ ਵੱਡਾ ਜਾਂ ਛੋਟਾ ਹੁੰਦਾ ਹੈ। 

ਕੰਨ ਦੀਆਂ ਵਾਲੀਆਂ
ਕੰਨ ਦੀਆਂ ਨਸਾਂ ਜਨਾਨੀਆਂ ਦੀ ਨਾਭੀ ਤੋਂ ਲੈ ਕੇ ਪੈਰ ਦੇ ਤਲਵੇ ਤੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਬਜ਼ੁਰਗਾਂ ਮੁਤਾਬਕ ਜੇਕਰ ਜਨਾਨੀਆਂ ਦੇ ਨੱਕ ਅਤੇ ਕੰਨ 'ਚ ਛੇਕ ਨਾ ਹੋਵੇ ਤਾਂ ਉਸ ਨੂੰ ਪ੍ਰਸਤ ਦੌਰਾਨ ਵਧ ਦੁੱਖ ਸਹਿਣਾ ਪੈਂਦਾ ਹੈ। ਸੋਨੇ ਦੀਆਂ ਵਾਲੀਆਂ ਪਹਿਨਣਾ ਸ਼ੁੱਭ ਮੰਨਿਆ ਜਾਂਦਾ ਹੈ।

PunjabKesari

  • Karwa Chauth
  • Karwa Chauth 2022
  • Fasting
  • Woman
  • 16 shringar
  • importance
  • Beauty
  • ਕਰਵਾਚੌਥ
  • ਵਰਤ
  • ਜਨਾਨੀਆਂ
  • ਸ਼ਿੰਗਾਰ

ਵੀਰਵਾਰ ਨੂੰ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ ਜਾਪ, ਭਗਵਾਨ ਵਿਸ਼ਣੂ ਜੀ ਕਰਨਗੇ ਕਿਰਪਾ

NEXT STORY

Stories You May Like

  • installing shivling at home
    ਘਰ 'ਚ ਕਰ ਰਹੇ ਹੋ ਸ਼ਿਵਲਿੰਗ ਦੀ ਸਥਾਪਨਾ ਤਾਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
  • vastu shastra home
    ਘਰ ਦੀ ਛੱਤ 'ਤੇ ਨਾ ਰੱਖੋ ਇਹ ਚੀਜ਼ਾਂ, ਮਾਂ ਲਕਸ਼ਮੀ ਹੋ ਸਕਦੀ ਹੈ ਨਾਰਾਜ਼
  • pregnant women shivling puja
    Sawan 2025 : ਗਰਭ ਅਵਸਥਾ ਦੌਰਾਨ ਸ਼ਿਵਲਿੰਗ ਦੀ ਪੂਜਾ ਕਰਨੀ ਚਾਹੀਦੀ ਹੈ ਜਾਂ ਨਹੀਂ? ਜਾਣੋ ਨਿਯਮ ਅਤੇ ਫਾਇਦੇ!
  • donate first saturday of sawan bholenath the grace of shanidev
    ਸਾਉਣ ਦੇ ਪਹਿਲੇ ਸ਼ਨੀਵਾਰ ਕਰੋ ਇਨ੍ਹਾਂ ਚੀਜ਼ਾਂ ਦਾ ਦਾਨ, ਭੋਲੇਨਾਥ ਦੇ ਨਾਲ ਸ਼ਨੀਦੇਵ ਦੀ ਵੀ ਬਣੀ ਰਹੇਗੀ ਕਿਰਪਾ
  • sawan 2025 shivling puja tip
    ਸ਼ਿਵਲਿੰਗ ਦੀ ਪੂਜਾ ਕਰਦੇ ਸਮੇਂ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਹੋ ਸਕਦੈ ਪਾਪ !
  • vastu tips for name plate in home
    Vastu Tips: ਘਰ 'ਚ ਲਗਾਓ ਇਸ ਰੰਗ ਦੀ ਨੇਮ ਪਲੇਟ, ਖੁੱਲ੍ਹਣਗੇ ਤਰੱਕੀ ਦੇ ਨਵੇਂ ਰਸਤੇ
  • sawan month shivling puja special attention
    ਸਾਵਣ ਦੇ ਮਹੀਨੇ ਸ਼ਿਵਲਿੰਗ ਦੀ ਪੂਜਾ ਕਰਦੇ ਸਮੇਂ ਵਰਤੋਂ ਇਹ ਸਾਵਧਾਨੀਆਂ, ਨਹੀਂ ਤਾਂ...
  • sawan month horoscope people luck shine money
    ਇਨ੍ਹਾਂ ਰਾਸ਼ੀਆਂ ਲਈ ਸ਼ੁੱਭ ਰਹੇਗਾ ਸਾਵਣ ਦਾ ਮਹੀਨਾ, ਚਮਕੇਗੀ ਕਿਸਮਤ, ਹੋਵੇਗੀ ਪੈਸੇ ਦੀ ਬਰਸਾਤ
  • teacher gets 20 years in prison for shameful act in punjab
    ਪੰਜਾਬ 'ਚ ਅਧਿਆਪਕ ਦਾ ਸ਼ਰਮਨਾਕ ਕਾਰਾ! ਮਾਸੂਮ ਧੀਆਂ ਨਾਲ ਟੱਪੀਆਂ ਬੇਸ਼ਰਮੀ ਦੀਆਂ...
  • mla raman arora s son rajan arora gets interim bail
    MLA ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਮਿਲੀ ਅੰਤਰਿਮ ਜ਼ਮਾਨਤ
  • vigilance reaches 66 feet road to inspect sewer line connected to foldiwal plant
    ਫੋਲੜੀਵਾਲ ਪਲਾਂਟ ਨਾਲ ਜੋੜੀ ਗਈ ਸੀਵਰ ਲਾਈਨ ਦੀ ਜਾਂਚ ਕਰਨ ਲਈ 66 ਫੁੱਟੀ ਰੋਡ...
  • sgpc receives 5 threatening emails
    SGPC ਨੂੰ ਮਿਲੀਆਂ ਧਮਕੀ ਭਰੀਆਂ 5 ਈ-ਮੇਲ, CM ਮਾਨ ਤੇ ਗੁਰਜੀਤ ਔਜਲਾ ਦਾ ਵੀ ਜ਼ਿਕਰ
  • important news for driving license holders
    ਡਰਾਈਵਿੰਗ ਲਾਇਸੈਂਸ ਵਾਲੇ ਦੇਣ ਧਿਆਨ! ਫਿਰ ਖੜ੍ਹੀ ਹੋਈ ਵੱਡੀ ਮੁਸੀਬਤ
  • 13 players from punjab police won 59 medals for india in america
    ਪੂਰੀ ਦੁਨੀਆ 'ਚ ਪੰਜਾਬ ਪੁਲਸ ਦਾ ਡੰਕਾ, 13 ਖਿਡਾਰੀਆਂ ਨੇ ਅਮਰੀਕਾ 'ਚ ਗੱਡੇ ਝੰਡੇ,...
  • dmu car shed will now become integrated coaching depot
    200 ਕਰੋੜ ਦੀ ਲਾਗਤ ਨਾਲ DMU ਕਾਰ ਸ਼ੈੱਡ ਹੁਣ ਬਣੇਗਾ ਇੰਟੀਗ੍ਰੇਟਿਡ ਕੋਚਿੰਗ ਡਿਪੂ
  • punjab weather update
    ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ! ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
Trending
Ek Nazar
beer rate punjab

ਪੰਜਾਬ: Beer ਦੇ Rate ਪਿੱਛੇ ਲੜ ਪਏ ਮੁੰਡੇ! ਲੁੱਟ ਲਿਆ ਠੇਕੇ 'ਤੇ ਕੰਮ ਕਰਦਾ...

terror tag for bishnoi gang

ਕੈਨੇਡਾ 'ਚ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਉੱਠੀ ਮੰਗ

pentagon  2 000 national guard troops

ਅਮਰੀਕਾ : ਲਾਸ ਏਂਜਲਸ 'ਚ 2,000 ਨੈਸ਼ਨਲ ਗਾਰਡ ਸੈਨਿਕਾਂ ਦੀ ਤਾਇਨਾਤੀ ਖਤਮ

boy and girl deadbodies found near the railway line in jalandhar

ਜਲੰਧਰ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ! ਰੇਲਵੇ ਟਰੈਕ ਨੇੜੇ ਮੁੰਡੇ-ਕੁੜੀ ਨੂੰ ਇਸ...

bhagwant maan statement on yudh nashian virudh in punjab vidhan sabha

ਨਸ਼ੇ ਦੇ ਮੁੱਦੇ 'ਤੇ CM ਮਾਨ ਦਾ ਵਿਰੋਧੀਆਂ 'ਤੇ ਹਮਲਾ, ਪੰਜਾਬ 'ਚ ਨਸ਼ੇ ਨਾਲ ਹੋਈ...

big weather in punjab

ਪੰਜਾਬ 'ਚ 16,17,18 ਤੇ 19 ਜੁਲਾਈ ਨੂੰ ਲੈ ਕੇ ਵੱਡੀ ਭਵਿੱਖਬਾਣੀ, ਮੌਸਮ ਵਿਭਾਗ...

big news sri harmandir sahib received a threat today too

ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਨੂੰ ਅੱਜ ਵੀ ਮਿਲੀ ਧਮਕੀ

amritsar residents should be careful

ਅੰਮ੍ਰਿਤਸਰੀਏ ਹੋ ਜਾਣ ਸਾਵਧਾਨ, 2 ਵਾਰ ਅਪੀਲ ਤੇ ਤੀਸਰੀ ਵਾਰ ਚਲਾਨ, ਪੜ੍ਹੋ ਕੀ ਹੈ...

mla budh ram statement in the punjab vidhan sabha

ਪੰਜਾਬ ਵਿਧਾਨ ਸਭਾ 'ਚ ਬੋਲੇ MLA ਬੁੱਧ ਰਾਮ, ਐਕਟ ਲਿਆ ਕੇ ਮਾਨ ਸਰਕਾਰ ਨੇ ਵਾਅਦਾ...

aap government introduces bill for all four religions

ਪੰਜਾਬ 'ਚ ਬੇਅਦਬੀ ਕਰਨ 'ਤੇ ਉਮਰ ਕੈਦ, 'ਆਪ' ਸਰਕਾਰ ਨੇ ਚਾਰੇ ਧਰਮਾਂ ਲਈ ਬਿੱਲ...

after three years of marriage when there was no child the husband

ਲੱਡੂ ਦੱਬਣਾ ਪੈਣੈ...! ਗੱਲਾਂ 'ਚ ਆਏ ਪਤੀ ਨੇ ਤਾਂਤਰਿਕ ਨਾਲ ਕੱਲੀ ਖੇਤਾਂ 'ਚ...

one day abstinence from alcohol beneficial

ਸ਼ਰਾਬ ਤੋਂ ਇਕ ਦਿਨ ਦਾ ਪਰਹੇਜ਼ ਵੀ ਹੁੰਦਾ ਹੈ ਫ਼ਾਇਦੇਮੰਦ!

germany refuses to deliver taurus missiles to ukraine

ਯੂਕ੍ਰੇਨ ਨੂੰ ਝਟਕਾ, ਜਰਮਨੀ ਨੇ ਟੌਰਸ ਮਿਜ਼ਾਈਲਾਂ ਦੇਣ ਤੋਂ ਕੀਤਾ ਇਨਕਾਰ

minor died after drowning in pond

ਪਾਕਿਸਤਾਨ: ਤਲਾਅ 'ਚ ਡੁੱਬਣ ਨਾਲ ਦੋ ਭਰਾਵਾਂ ਸਮੇਤ ਚਾਰ ਮਾਸੂਮਾਂ ਦੀ ਮੌਤ

pakistan foreign minister dar visit china

ਪਾਕਿਸਤਾਨ ਦੇ ਵਿਦੇਸ਼ ਮੰਤਰੀ ਡਾਰ SCO ਮੀਟਿੰਗ ਲਈ ਜਾਣਗੇ ਚੀਨ

14 drug buyers detained  couple went to buy ganja with a four year old child

ਚਾਰ ਸਾਲ ਦੇ ਬੱਚੇ ਨਾਲ ਨਸ਼ੀਲਾ ਪਦਾਰਥ ਖਰੀਦਣ ਪਹੁੰਚਿਆ ਜੋੜਾ, ਹਿਰਾਸਤ 'ਚ ਲਏ 14...

boy brutally murdered in jalandhar

ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ

indian women died in uae

UAE ਤੋਂ ਮੰਦਭਾਗੀ ਖ਼ਬਰ, 2 ਭਾਰਤੀ ਔਰਤਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • vaastu tips happiness your home
      ਇਨ੍ਹਾਂ ਵਾਸਤੂ ਟਿਪਸ ਨੂੰ ਫੋਲੋ ਕਰਨ ਨਾਲ ਘਰ 'ਚ ਆਵੇਗੀ ਖੁਸ਼ਹਾਲੀ
    • is the wedding getting delayed
      ਵਿਆਹ 'ਚ ਦੇਰੀ ਹੋ ਰਹੀ ਹੈ? ਤਾਂ ਵੀਰਵਾਰ ਨੂੰ ਕਰੋ ਇਹ ਝਟ ਮੰਗਣੀ ਪਟ ਵਿਆਹ ਦੇ...
    • vastu tips clean the cobwebs in the house
      Vastu Tips: ਘਰ 'ਚ ਲੱਗੇ ਜਾਲ਼ੇ ਤੁਰੰਤ ਕਰੋ ਸਾਫ਼ , ਨਹੀਂ ਤਾਂ ਗ਼ਰੀਬੀ ਦੇ...
    • sawan month shivling problems solve
      ਸਾਵਣ ਦੇ ਮਹੀਨੇ ਇਨ੍ਹਾਂ ਚੀਜ਼ਾਂ ਨਾਲ ਕਰੋ ਭਗਵਾਨ ਸ਼ਿਵ ਦਾ ਅਭਿਸ਼ੇਕ, ਸਾਰੀਆਂ...
    • numerology
      ਸਾਰੀ ਉਮਰ ਪੈਸੇ ਨਾਲ ਖੇਡਦੇ ਹਨ ਇਨ੍ਹਾਂ 4 ਤਾਰੀਖਾਂ ਨੂੰ ਜੰਮੇ ਲੋਕ
    • vastu tips for broom home
      Vastu Tips : ਝਾੜੂ ਨਾਲ ਜੁੜੀਆਂ ਇਹ ਗਲਤੀਆਂ ਪੈਣਗੀਆਂ ਭਾਰੀ, ਨਾਰਾਜ਼ ਹੋ ਜਾਵੇਗੀ...
    • what eat not to eat fasting month of sawan monday
      Sawan 2025: ਸੋਮਵਾਰ ਦਾ ਵਰਤ ਰੱਖਣ ’ਤੇ ਕੀ ਖਾਣਾ ਚਾਹੀਦੈ ਤੇ ਕੀ ਨਹੀਂ, ਜਾਣਨ ਲਈ...
    • vastu shastra change your luck
      ਵਾਸਤੂ ਸ਼ਾਸਤਰ : ਇਹ ਉਪਾਅ ਬਦਲ ਦੇਣਗੇ ਤੁਹਾਡੀ ‘ਕਿਸਮਤ’
    • why should not eat dahi and kadhi sawan
      ਸਾਵਣ 'ਚ ਕਿਉਂ ਨਹੀਂ ਖਾਣਾ ਚਾਹੀਦੀ 'ਕੜੀ ਤੇ ਦਹੀਂ', ਜਾਣੋ ਕੀ ਹਨ ਇਸ ਦੇ ਮੁੱਖ...
    • sawan month fasting shubh muhurat puja
      ਜਾਣੋ ਕਦੋਂ ਸ਼ੁਰੂ ਹੋਣਗੇ 'ਸਾਵਣ ਦੇ ਵਰਤ', ਇਸ ਸ਼ੁੱਭ ਮਹੂਰਤ 'ਚ ਕਰੋ ਪੂਜਾ, ਪੂਰੀਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +