Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 21, 2026

    6:57:10 AM

  • mumbai indians beats gujarat titans

    ਤਿਲਕ ਵਰਮਾ ਦਾ ਪਹਿਲਾ IPL ਸੈਂਕੜਾ, ਮੁੰਬਈ ਨੇ ਹਾਰ...

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

  • mumbai set a target of 200 runs for gujarat

    GT vs MI, IPL 2026 : ਮੁੰਬਈ ਇੰਡੀਅਨਜ਼ ਨੇ...

  • long powercut in punjab tuesday

    ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • ਮਾਰਚ 'ਚ ਗ੍ਰਹਿਆਂ ਦੀ ਵੱਡੀ ਹਲਚਲ: ਕੁੰਭ 'ਚ ਬਣੇਗਾ 5 ਗ੍ਰਹਿਆਂ ਦਾ ਯੋਗ, ਸਾਰੀਆਂ ਰਾਸ਼ੀਆਂ ਲਈ ਚੌਕਸ ਰਹਿਣ ਦਾ ਸਮਾਂ

DHARM News Punjabi(ਧਰਮ)

ਮਾਰਚ 'ਚ ਗ੍ਰਹਿਆਂ ਦੀ ਵੱਡੀ ਹਲਚਲ: ਕੁੰਭ 'ਚ ਬਣੇਗਾ 5 ਗ੍ਰਹਿਆਂ ਦਾ ਯੋਗ, ਸਾਰੀਆਂ ਰਾਸ਼ੀਆਂ ਲਈ ਚੌਕਸ ਰਹਿਣ ਦਾ ਸਮਾਂ

  • Edited By Sunaina,
  • Updated: 27 Feb, 2026 02:42 PM
Dharm
a yoga of 5 planets will be formed in aquarius
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ - ਖਗੋਲ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਮਾਰਚ ਦਾ ਮਹੀਨਾ ਸਾਰੀਆਂ ਰਾਸ਼ੀਆਂ ਦੇ ਜਾਤਕਾਂ ਲਈ ਇਕ ਅਹਿਮ ਮਹੀਨਾ ਹੋਵੇਗਾ। 1 ਮਾਰਚ ਨੂੰ ਸੂਰਜ ਤੇ ਰਾਹੂ ਕੁੰਭ ਰਾਸ਼ੀ 'ਚ ਸ਼ਤਰਿਸ਼ਾ ਨਕਸ਼ਤਰ 'ਚ ਗੋਚਰ ਕਰਨਗੇ। ਸਤਭਿਸ਼ਾ ਨਕਸ਼ਤਰ ਹੀਲਿੰਗ ਦੇ ਭੇਦ, ਤਕਨਾਲੋਜੀ, ਅਚਾਨਕ ਪ੍ਰਗਟਾਵੇ ਤੇ ਕਰਮ ਸੰਬੰਧਾਂ ਨਾਲ ਜੁੜਿਆ ਹੋਇਆ ਹੈ। ਬੁਧ ਤੇ ਸ਼ੁੱਕਰ ਵੀ ਇਸ ਰਾਸ਼ੀ 'ਚ ਜੁਪੀਟਰ ਦੇ ਪੂਰਵ ਭਾਦਰਪਦ ਨਕਸ਼ਤਰ 'ਚ ਗੋਚਰ ਕਰ ਰਹੇ ਹਨ। ਮੰਗਲ ਆਪਣੇ ਖੁਦ ਦੇ ਘਨਿਸ਼ਠ ਨਕਸ਼ਤਰ 'ਚ ਹੈ।

2 ਮਾਰਚ ਨੂੰ ਸ਼ੁੱਕਰ ਮੀਨ ਰਾਸ਼ੀ 'ਚ ਗੋਚਰ ਕਰੇਗਾ ਤੇ ਉੱਚਾ ਹੋਵੇਗਾ ਜਦੋਂ ਕਿ 3 ਮਾਰਚ ਨੂੰ ਚੰਦਰ ਗ੍ਰਹਿਣ ਵੀ ਸਾਰਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਪ੍ਰਭਾਵਿਤ ਕਰੇਗਾ। ਸ਼ੁੱਕਰ 25 ਮਾਰਚ ਨੂੰ ਦੂਜੀ ਵਾਰ ਰਾਸ਼ੀਆਂ ਬਦਲੇਗਾ, ਜਦੋਂ ਕਿ ਜੁਪੀਟਰ 11 ਮਾਰਚ ਨੂੰ ਮਿਥੁਨ ਰਾਸ਼ੀ `ਚ ਸਿੱਧਾ ਆ ਜਾਵੇਗਾ। ਸੂਰਜ 11 ਮਾਰਚ ਨੂੰ ਮੀਨ ਰਾਸ਼ੀ 'ਚ ਗੋਚਰ ਕਰੇਗਾ। ਵਿਸ਼ਵ ਪੱਧਰ 'ਤੇ ਇਹ ਸਮਾਂ ਸਿਆਸੀ ਅਸਥਿਰਤਾ, ਅਚਾਨਕ ਨੀਤੀਗਤ ਤਬਦੀਲੀ, ਸਾਈਬਰ ਸੁਰੱਖਿਆ ਚਿੰਤਾਵਾਂ, ਅਤੇ ਲੁਕਵੀਂ ਜਾਣਕਾਰੀ ਦੇ ਪ੍ਰਗਟਾਵੇ ਵਰਗੀਆਂ ਘਟਨਾਵਾਂ ਨੂੰ ਸ਼ੁਰੂ ਕਰ ਸਕਦਾ ਹੈ। ਵੱਖ-ਵੱਖ ਲਗਨ ਵਾਲੇ ਜਾਤਕਾਂ ਲਈ ਹੇਠ ਲਿਖੇ ਪ੍ਰਭਾਵ ਦੇਖੇ ਜਾਣਗੇ।

ਮੇਖ

- ਮੇਖ ਲਗਨ ਵਾਲੇ ਜਾਤਕਾਂ ਲਈ ਲਾਭ 11 ਘਰ ਨੈੱਟਵਰਕਿੰਗ ਤੇ ਇੱਛਾਵਾ ਲਈ ਸਰਗਰਮ ਹੋ ਰਿਹਾ ਹੈ। ਮੰਗਲ-ਰਾਹੂ ਸੁਮੇਲ ਤੇਜ਼ੀ ਨਾਲ ਅੱਗੇ ਵਧਣ, ਵੱਡੇ ਟੀਚਿਆਂ ਨੂੰ ਹਾਸਲ ਕਰਨ ਤੇ ਸਮਾਜਿਕ ਪ੍ਰਭਾਵ ਵਧਾਉਣ ਦੀ ਤੀਬਰ ਇੱਛਾ ਪੈਦਾ ਕਰੇਗਾ। ਤੁਸੀਂ ਵੱਡੇ ਸੰਗਠਨਾਂ ਜਾਂ ਡਿਜੀਟਲ ਪਲੇਟਫਾਰਮਾਂ ਰਾਹੀਂ ਪ੍ਰਭਾਵਸ਼ਾਲੀ ਲੋਕਾਂ ਨਾਲ ਜੁੜ ਸਕਦੇ ਹੋ। ਅਚਾਨਕ ਵਿੱਤੀ ਲਾਭ ਦੇ ਮੌਕੇ ਪੈਦਾ ਹੋ ਸਕਦੇ ਹਨ ਪਰ ਤੁਹਾਡੇ ਦੋਸਤਾਂ ਜਾਂ ਪੇਸ਼ੇਵਰ ਗਰੁੱਪਾਂ ਅੰਦਰ ਮੁਕਾਬਲਾ ਵੀ ਵਧ ਸਕਦਾ ਹੈ। ਸੱਟੇਬਾਜ਼ੀ ਵਾਲੇ ਨਿਵੇਸ਼ਾਂ ਤੋਂ ਸਾਵਧਾਨ ਰਹੇ।

ਬ੍ਰਿਖ

- ਬ੍ਰਿਖ ਲਗਨ ਵਾਲੇ ਜਾਤਕਾਂ ਲਈ ਕਰੀਅਰ ਦਾ 10ਵਾਂ ਭਾਵ ਤੇ ਜਨਤਕ ਅਕਸ ਸਰਗਰਮ ਰਹੇਗਾ। ਸਤਭਿਸ਼ਾ 'ਚ ਮੰਗਲ-ਰਾਹੁ ਸੰਜੋਗ ਪੇਸੇਵਰ ਜੀਵਨ 'ਚ ਅਚਾਨਕ ਦਬਾਅ ਲਿਆ ਸਕਦਾ ਹੈ। ਕੰਮ ਵਾਲੀ ਥਾਂ ਉੱਚ ਅਧਿਕਾਰੀਆਂ ਨਾਲ ਟਕਰਾਅ ਜਾਂ ਅਚਾਨਕ ਵਿਵਾਦ ਸੰਭਵ ਹਨ। ਆਪਣੇ ਆਪ ਨੂੰ ਠੀਕ ਸਾਬਤ ਕਰਨ ਦੀ ਕਾਹਲੀ ਤੁਹਾਡੇ ਪੇਸ਼ੇਵਰ ਅਕਸ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬੌਸ ਨਾਲ ਗਲਤਫਹਿਮੀਆਂ, ਈਮੇਲਾਂ ਨੂੰ ਗਲਤ ਪੜ੍ਹਨਾ, ਦਸਤਾਵੇਜ਼ਾਂ 'ਚ ਗਲਤੀਆਂ ਜਾਂ ਨਿਰਦੇਸ਼ਾਂ ਦੀ ਗਲਤ ਵਿਆਖਿਆ ਤਣਾਅ ਵਧਾ ਸਕਦੀ ਹੈ।

ਮਿਥੁਨ

- ਮਾਰਚ 'ਚ ਉੱਚ ਗਿਆਨ, ਭਰੋਸਾ ਪ੍ਰਣਾਲੀਆਂ, ਲੰਬਾ ਸਫਰ ਤੇ ਦ੍ਰਿਸ਼ਟੀ ਦਾ 9ਵਾਂ ਭਾਵ ਮਿਥੁਨ ਲਗਨ ਵਾਲਿਆਂ ਲਈ ਸਰਗਰਮ ਰਹੇਗਾ। ਤੁਸੀਂ ਆਪਣੇ ਵਿਚਾਰਾਂ ਦਾ ਜ਼ੋਰਦਾਰ ਬਚਾਅ ਕਰਨਾ ਚਾਹੋਗੇ ਪਰ ਜ਼ਿੱਦ ਬੇਲੋੜਾ ਟਕਰਾਅ ਪੈਦਾ ਕਰ ਸਕਦੀ ਹੈ। ਸਫਰ ਦੀ ਯੋਜਨਾ ਅਚਾਨਕ ਜਾਂ ਤਣਾਅਪੂਰਨ ਬਣ ਸਕਦੀ ਹੈ। 11 ਤੇ 20 ਮਾਰਚ ਦਰਮਿਆਨ ਬੁੱਧ ਦੇ ਪਿੱਛੇ ਹੋਣ ਨਾਲ ਦਸਤਾਵੇਜ਼ਾਂ, ਕਾਨੂੰਨੀ ਕਾਗਜ਼ਾਤ, ਵੀਜ਼ਾ ਜਾਂ ਉੱਚ ਸਿੱਖਿਆ ਦੇ ਮਾਮਲਿਆਂ ਨੂੰ ਸੰਭਾਲਦੇ ਸਮੇਂ ਵਾਧੂ ਸਾਵਧਾਨੀ ਵਰਤੋਂ। ਗਲਤਵਹਿਮੀਆਂ ਜਾਂ ਵੱਧ ਭਰੋਸਾ ਰੁਕਾਵਟਾਂ ਦਾ ਕਾਰਨ ਬਣ ਸਕਦਾ ਹੈ।

ਕਰਕ

- ਕਰਕ ਲਗਨ ਵਾਲਿਆਂ ਲਈ ਸਾਂਝੇ ਵਿੱਤ, ਸਾਂਝੇ ਸੋਮੇ, ਭਾਵਨਾਤਮਕ ਡੂੰਘਾਈ ਤੇ ਲੁਕਵੀਂ ਤਬਦੀਲੀ ਦਾ 8ਵਾਂ ਭਾਵ ਮਾਰਚ 'ਚ ਸਰਗਰਮ ਰਹੇਗਾ। ਸਤਭਿਸ਼ਾ 'ਚ ਮੰਗਲ-ਰਾਹੁ ਅਚਾਨਕ ਖਰਚੇ ਵਿੱਤੀ ਦਬਾਅ ਜਾ ਤੀਬਰ ਭਾਵਨਾਤਮਕ ਪ੍ਰਤੀਕ੍ਰਿਆਵਾਂ ਲਿਆ ਸਕਦੇ ਹਨ। ਕਰਜ਼ੇ, ਟੈਕਸ, ਵਿਰਾਸਤ ਜਾਂ ਸਾਂਝੇ ਨਿਵੇਸ਼ ਵਾਲੇ ਮਾਮਲਿਆਂ 'ਤੇ ਤੁਰੰਤ ਧਿਆਨ ਦੇਣ ਦੀ ਲੋੜ ਹੋ ਸਕਦੀ ਹੈ। ਬੁੱਧ ਦੇ ਪਿੱਛੇ ਹੋਣ ਕਾਰਨ ਵਿੱਤੀ ਫੈਸਲਿਆਂ ਪ੍ਰਤੀ ਬਹੁਤ ਸਾਵਧਾਨ ਰਹੋ। ਆਪਣੀ ਊਰਜਾ ਨੂੰ ਇਲਾਜ, ਖੋਜ, ਅਧਿਆਤਮਿਕ ਅਭਿਆਸ ਜਾਂ ਆਤਮ-ਨਿਰੀਖਣ 'ਤੇ ਕੇਂਦ੍ਰਿਤ ਕਰੋ।

ਸਿੰਘ

- ਸਿੰਘ ਲਗਨ ਵਾਲੇ ਜਾਤਕਾਂ ਲਈ ਵਿਆਹ, ਸਾਂਝੇਦਾਰੀ ਤੇ ਜਨਤਕ ਸੰਬੰਧਾਂ ਨਾਲ ਜੁੜਿਆ 7ਵਾਂ ਭਾਵ ਸਰਗਰਮ ਰਹੇਗਾ। ਸਤਭਿਸ਼ਾ 'ਚ ਮੰਗਲ ਤੇ ਰਾਹੂ ਰਿਸ਼ਤਿਆਂ 'ਚ ਤਣਾਅ ਵਧਾਏਗਾ। ਜੀਵਨ ਸਾਥੀ ਜਾਂ ਕਾਰੋਬਾਰੀ ਸਾਥੀ ਨਾਲ ਟਕਰਾਅ ਜਾਂ ਅਚਾਨਕ ਝਗੜੇ ਸੰਭਵ ਹਨ।ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਤੀਬਰ ਇੱਛਾ ਹੋਵੇਗੀ। ਬੁੱਧ ਦੇ ਵੱਕਰੀ ਰਹਿਣ ਦੌਰਾਨ ਸੰਚਾਰ ਇਕ ਸਵੇਦਨਸ਼ੀਲ ਬਿੰਦੂ ਹੋਵੇਗਾ। ਪੁਰਾਣੇ ਮੁੱਦੇ ਦੁਬਾਰਾ ਉੱਭਰ ਸਕਦੇ ਹਨ। ਵਪਾਰਕ ਸੋਦਿਆਂ 'ਚ ਦਸਤਾਵੇਜ਼ਾਂ ਦੀ ਧਿਆਨ ਨਾਲ ਸਮੀਖਿਆ ਕਰੋ। ਇਹ ਸਾਂਝੇਦਾਰੀ ਲਈ ਇਕ ਕਰਮ ਪ੍ਰੀਖਿਆ ਹੈ। ਪਰਪੱਕਤਾ ਦਾ ਪ੍ਰਦਰਸ਼ਨ ਕਰਨਾ ਅਹਿਮ ਹੈ, ਦਲੀਲ ਜਿੱਤਣ ਲਈ ਨਹੀਂ।

ਕੰਨਿਆ

- ਕੰਨਿਆ ਲਗਨ ਵਾਲੇ ਜਾਤਕਾਂ ਲਈ ਸਿਹਤ, ਰੋਜ਼ਾਨਾ वृटीत, ਮੁਕਾਬਲੇ ਤੇ ਕੰਮ ਵਾਲੀ ਥਾਂ ਨਾਲ ਜੁੜਿਆ 6ਵਾਂ ਭਾਵ ਸਰਗਰਮ ਰਹੇਗਾ। ਸ਼ਤਭਿਸ਼ਾ 'ਚ ਮੰਗਲ ਤੇ ਰਾਹੂ ਤਣਾਅ, ਕੰਮ ਦਾ ਦਬਾਅ ਤੇ ਦਫਤਰੀ ਮੁਕਾਬਲੇ ਨੂੰ ਵਧਾ ਸਕਦੇ ਹਨ। ਸਹਿਕਰਮੀਆਂ ਨਾਲ ਅਚਾਨਕ ਝਗੜੇ ਸੰਭਵ ਹਨ। ਸਰੀਰਕ ਤੋਰ 'ਤੇ ਸੋਜ, ਐਸੀਡਿਟੀ, ਸਿਰ ਦਰਦ ਜਾਂ ਘਬਰਾਹਟ ਹੋ ਸਕਦੀ ਹੈ। ਈਮੇਲਾਂ 'ਚ ਉਲਝਣ, ਕੰਮ ਦੀ ਵੰਡ 'ਚ ਗਲਤੀਆਂ ਜਾਂ ਦਸਤਾਵੇਜ਼ ਦੀਆਂ ਗਲਤੀਆਂ ਤਣਾਅਦਾ ਕਾਰਨ ਬਣ ਸਕਦੀਆਂ ਹਨ। ਭਾਵੁਕ ਪ੍ਰਤੀਕਿਰਿਆ ਨਾ ਕਰੋ; ਅਹਿਮ ਸੰਚਾਰਾਂ ਦੀ ਦੋ ਵਾਰ ਜਾਂਚ ਕਰੋ। ਸੰਤੁਲਿਤ ਖੁਰਾਕ ਤੇ ਲੋੜੀਂਦੀ ਨੀਂਦ ਨੂੰ ਤਰਜੀਹ ਦਿਓ।

ਤੁਲਾ

- ਤੁਲਾ ਲਗਨ ਵਾਲੇ ਜਾਤਕਾਂ ਲਈ ਪਿਆਰ, ਰਚਨਾਤਮਕਤਾ ਤੇ ਸਵੈ-ਪ੍ਰਗਟਾਵੇ ਨਾਲ ਜੁੜਿਆ 5ਵਾਂ ਭਾਵ ਸਰਗਰਮ ਹੋਵੇਗਾ।ਸ਼ਤਰਿਸ਼ਾ 'ਚ ਮੰਗਲ ਤੇ ਰਾਹੂ ਪ੍ਰੇਮ ਜੀਵਨ ਨੂੰ ਭਾਵੁਕ ਪਰ ਗੈਰ-ਯਕੀਨੀ ਬਣਾ ਸਕਦੇ ਹਨ। ਅਚਾਨਕ ਖਿੱਚ, ਭਾਵੁਕ ਪਿਆਰ ਦੇ ਫੈਸਲੇ ਜਾਂ ਭਾਵਨਾਤਮਕ ਡਰਾਮਾ ਸੰਭਵ ਹੈ। ਡਿਜੀਟਲ ਜਾਂ ਅਸਾਧਾਰਨ ਖੇਤਰਾਂ ਤੋਂ ਉਸਾਰੂ ਵਿਚਾਰ ਉੱਭਰ ਸਕਦੇ ਹਨ ਪਰ ਬੇਸਬਰੀ ਸਥਿਰਤਾ ਨੂੰ ਵਿਗਾੜ ਸਕਦੀ ਹੈ। ਬੁੱਧ ਸਾਥੀ ਨਾਲ ਗਲਤਫਹਿਮੀਆਂ, ਮਿਸ਼ਰਤ ਸੰਕੇਤਾਂ ਜਾਂ ਸੰਦੇਸ਼ਾਂ ਦਾ ਜ਼ਿਆਦਾ ਵਿਸ਼ਲੇਸ਼ਣ ਕਰ ਸਕਦਾ ਹੈ।

ਬ੍ਰਿਸ਼ਚਕ

- ਬ੍ਰਿਸ਼ਚਕ ਲਗਨ ਵਾਲੇ ਜਾਤਕਾਂ ਲਈ ਚੋਥਾ ਭਾਵ ਘਰ, ਪਰਿਵਾਰ, ਜਾਇਦਾਦ ਤੇ ਭਾਵਨਾਤਮਕ ਤੰਦਰੁਸਤੀ ਨਾਲ ਜੁੜਿਆ ਹੋਇਆ ਹੈ ਤੇ ਸਰਗਰਮ ਹੋਵੇਗਾ। ਸ਼ਤਭਿਸ਼ਾ 'ਚ ਮੰਗਲ ਤੇ ਰਾਹੂ ਘਰੇਲੂ ਅਸਥਿਰਤਾ ਲਿਆ ਸਕਦੇ ਹਨ। ਘਰ 'ਚ ਬਹਿਸ, ਪਰਿਵਾਰ ਨਾਲ ਮਤਭੇਦ ਜਾਂ ਜਾਇਦਾਦ ਨਾਲ ਸਬੰਧਤ ਚਿੰਤਾਵਾਂ ਸੰਭਵ ਹਨ। ਤੁਸੀਂ ਬੇਚੈਨੀ ਮਹਿਸੂਸ ਕਰ ਸਕਦੇ ਹੋ। 20 ਮਾਰਚ ਤੱਕ ਬੁੱਧ ਲਗਨ ਪੁਰਾਣੇ ਪਰਿਵਾਰਕ ਮੁੱਦਿਆਂ ਨੂੰ ਉਠਾ ਸਕਦਾ ਹੈ। ਜਾਇਦਾਦ ਜਾਂ ਘਰ ਨਾਲ ਸਬੰਧਤ ਦਸਤਾਵੇਜ਼ਾਂ ਦੀ ਧਿਆਨ ਨਾਲ ਸਮੀਖਿਆ ਕਰੋ। ਇਹ ਇਕ ਸੰਵੇਦਨਸ਼ੀਲ ਭਾਵਨਾਤਮਕ ਸਮਾਂ ਹੈ। ਤਿੱਖੇ ਸ਼ਬਦਾਂ ਤੋਂ ਬਚੇ ਤੇ ਸਬਰ ਰੱਖੋ।

ਧਨ

- ਧਨ ਲਗਨ ਵਾਲੇ ਜਾਤਕਾਂ ਲਈ ਤੀਜਾ ਭਾਵ ਜੋ ਸੰਚਾਰ, ਹਿੰਮਤ, ਛੋਟੇ ਸਫਰ ਤੇ ਫੈਸਲਿਆਂ ਨਾਲ ਜੁੜਿਆ ਹੋਇਆ ਹੈ, ਮਾਰਚ 'ਚ ਸਰਗਰਮ ਰਹੇਗਾ। ਸਤਭਿਸ਼ਾ 'ਚ ਮੰਗਲ ਤੇ ਰਾਹੂ ਤੁਹਾਡੀ ਬੋਲੀ ਨੂੰ ਤਿੱਖਾ ਤੇ ਪ੍ਰਤੀਕਿਰਿਆਸ਼ੀਲ ਬਣਾ ਸਕਦੇ ਹਨ। ਭੈਣ-ਭਰਾ ਜਾਂ ਗੁਆਂਢੀਆਂ ਨਾਲ ਵਿਵਾਦ ਸੰਭਵ ਹਨ। ਅਚਾਨਕ ਯਾਤਰਾ ਹੋ ਸਕਦੀ ਹੈ। 20 ਮਾਰਚ ਤੱਕ ਬੁੱਧ ਦਾ ਵਕਫ਼ਾ ਸੰਚਾਰ ਨੂੰ ਬਹੁਤ ਸੰਵੇਦਨਸ਼ੀਲ ਬਣਾ ਦੇਵੇਗਾ। ਸੁਨੇਹਿਆ ਦੀ ਗਲਤ ਵਿਆਖਿਆ, ਸੋਸ਼ਲ ਮੀਡੀਆ 'ਚ ਬਹਿਸ ਜਾਂ ਸਫਰ ਦੇ ਦਸਤਾਵੇਜ਼ਾਂ 'ਚ ਗਲਤੀਆਂ ਸੰਭਵ ਹਨ। ਸਫਰ 'ਚ ਦੇਰੀ ਜਾਂ ਤਬਦੀਲੀ ਹੋ ਸਕਦੀ ਹੈ। ਭਾਵਨਾਤਮਕ ਪ੍ਰਤੀਕਿਰਿਆਵਾਂ ਤੋਂ ਬਚਣਾ ਚਾਹੀਦਾ ਹੈ।

ਮਕਰ

- ਮਕਰ ਲਗਨ ਵਾਲੇ ਜਾਤਕਾਂ ਲਈ ਦੂਜਾ ਭਾਵ ਜੋ ਪੈਸਾ, ਬੱਚਤ, ਥੈਲੀ ਤੇ ਪਰਿਵਾਰਕ ਕਦਰਾਂ-ਕੀਮਤਾਂ ਨਾਲ ਜੁੜਿਆ ਹੋਇਆ ਹੈ, ਮਾਰਚ 'ਚ ਸਰਗਰਮ ਰਹੇਗਾ। ਸਤਕਿਸ਼ਾ 'ਚ ਮੰਗਲ ਤੇ ਰਾਹੂ ਜਲਦੀ ਦੋਲਤ ਇਕੱਠੀ ਕਰਨ ਦੀ ਹਮਲਾਵਰ ਇੱਛਾ ਦੇ ਸਕਦੇ ਹਨ। ਬੋਲੀ ਕਠੋਰ ਹੋ ਸਕਦੀ ਹੈ ਜਿਸ ਨਾਲ ਪਰਿਵਾਰ 'ਚ ਤਣਾਅ ਵਧ ਸਕਦਾ ਹੈ। 20 ਮਾਰਚ ਤੱਕ ਬੁੱਧ ਦਾ ਵਕਫ਼ਾ, ਵਿੱਤੀ ਦਸਤਾਵੇਜ਼ਾਂ, ਨਿਵੇਸ਼ਾਂ ਤੇ ਗੱਲਬਾਤ ਸਮੇਂ ਵਾਧੂ ਸਾਵਧਾਨੀ ਨੂੰ ਉਤਸ਼ਾਹਿਤ ਕਰੋ। ਜੋਖਮ ਭਰੇ ਫੈਸਲਿਆਂ ਤੋਂ ਬਚੋ। ਪਰਚ 'ਚ ਅਨੁਸ਼ਾਸਨ ਬਣਾਈ ਰੱਖੋ, ਸੋਚ-ਸਮਝ ਕੇ ਬੋਲੇ ਅਤੇ ਢਾਂਚਾਗਤ ਵਿਕਾਸ 'ਤੇ ਧਿਆਨ ਕੇਂਦਰਿਤ ਕਰੋ।

ਕੁੰਭ

- ਮਾਰਚ ਦਾ ਮਹੀਨਾ ਕੁੰਭ ਲਗਨ ਵਾਲੇ ਜਾਤਕਾਂ ਲਈ ਸਾਲ ਦਾ ਸਭਤੋਂ ਸ਼ਕਤੀਸ਼ਾਲੀ ਪਰ ਅਸਥਿਰ ਪੜਾਵਾਂ 'ਚੋਂ ਇੱਕ ਹੈ, ਕਿਉਂਕਿ ਤੀਬਰ ਊਰਜਾ ਇਸ ਲਗਨ ਦੇ ਪਹਿਲੇ ਭਾਵ ਨੂੰ ਸਰਗਰਮ ਕਰ ਰਹੀ ਹੈ। ਬਤਭਿਸ਼ਾ 'ਚ ਮੰਗਲ-ਰਾਹੂ ਇੱਛਾਵਾਂ ਤੇ ਹੱਦਾਂ ਨੂੰ ਤੋੜਨ ਦੀ ਇੱਛਾ ਨੂੰ ਵਧਾਏਗਾ ਪਰ ਇਹ ਬੇਚੈਨੀ ਤੇ ਟਕਰਾਅ ਵੀ ਲਿਆ ਸਕਦਾ ਹੈ।20 ਮਾਰਚ ਤੱਕ ਬੁੱਧ ਦਾ ਵੱਕਰੀ ਹੋਣਾ ਪਛਾਣ ਉਲਝਣ ਜਾਂ ਜਨਤਕ ਗਲਤਫਹਿਮੀ ਦਾ ਕਾਰਨ ਬਣ ਸਕਦਾ ਹੈ। ਜ਼ਮੀਨ 'ਤੇ ਰਹੋ, ਗੁੱਸੇ ਨੂੰ ਕਾਬੂ ਕਰੋ ਤੇ ਬੇਲੋੜੇ ਟਕਰਾਅ ਤੋਂ ਬਚੇ।

ਮੀਨ

- ਮੀਨ ਲਗਨ ਵਾਲੇ ਜਾਤਕਾਂ ਲਈ 12ਵਾਂ ਭਾਵ ਅਵਚੇਤਨ ਮਨ ਇਕਾਂਤ, ਲੁਕਵੇਂ ਮਾਮਲਿਆਂ, ਅਧਿਆਤਮਿਕ ਵਿਕਾਸ ਤੇ ਖਰਚਿਆਂ ਨਾਲ ਜੁੜਿਆ ਹੋਇਆ ਹੈ। ਮਾਰਚ ਦੇ ਮਹੀਨੇ ਦੌਰਾਨ ਇਹ ਸਰਗਰਮ ਰਹੇਗਾ। ਸਤਭੱਸਾ 'ਚ ਮੰਗਲ-ਰਾਹ ਲੁਕਵੋ ਡਰ, ਦੱਬੀਆਂ ਭਾਵਨਾਵਾਂ ਜਾਂ ਚਿੰਤਾਵਾਂ ਨੂੰ ਸਤ੍ਹਾ 'ਤੇ ਲਿਆ ਸਕਦਾ ਹੈ। ਲੁਕਵੇਂ ਦੁਸ਼ਮਣ ਸਰਗਰਮ ਹੋ ਸਕਦੇ ਹਨ। ਨੀਂਦ ਦੀਆਂ ਸਮੱਸਿਆਵਾਂ ਜਾਂ ਮਾਨਸਿਕ ਥਕਾਵਟ ਨੂੰ ਨਜ਼ਰਅੰਦਾਜ਼ ਨਾ ਕਰੋ। 20 ਮਾਰਚ ਤੱਕ ਬੁੱਧ ਦਾ ਵੱਕਰੀ ਹੋਣਾ ਜ਼ਿਆਦਾ ਸੋਚ ਨੂੰ ਵਧਾ ਸਕਦਾ ਹੈ। ਉਲਝਣ ਜਾਂ ਬੇਲੋੜੀ ਚਿੰਤਾ ਭਾਵਨਾਤਮਕ ਅਸੰਤੁਲਨ ਦਾ ਕਾਰਨ ਬਣ ਸਕਦੀ ਹੈ। ਇਸ ਸਮੇਂ ਦੌਰਾਨ ਡਰ ਦੇ ਆਧਾਰ 'ਤੇ ਵੱਡੇ ਫੈਸਲੇ ਲੈਣ ਤੋਂ ਬਚੋ।

  • Zodiac signs
  • Aquarius
  • Yoga of 5 planets
  • be careful

ਬਾਂਕੇ ਬਿਹਾਰੀ ਮੰਦਰ 'ਚ YouTubers ਦੀ ਐਂਟਰੀ ਬੈਨ, ਕੈਮਰੇ ਤੇ ਟ੍ਰਾਈਪੌਡ 'ਤੇ ਲੱਗੀ ਪਾਬੰਦੀ, ਜਾਣੋ ਨਵੇਂ...

NEXT STORY

Stories You May Like

  • the fortune of these 3 zodiac signs will shine
    ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਮਿਲੇਗੀ ਤਰੱਕੀ ਤੇ ਨੋਟਾਂ ਦਾ ਵਰ੍ਹੇਗਾ ਮੀਂਹ
  • special on lord parashurama dayanti
    ਅੱਜ ਹੈ ਅਧਰਮ ਦਾ ਨਾਸ਼ ਕਰਨ ਵਾਲੇ ਭਗਵਾਨ ਪਰਸ਼ੂਰਾਮ ਦੀ ਜਯੰਤੀ, ਜਾਣੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਅਹਿਮ ਗੱਲਾਂ
  • don t forget to keep these 4 things on the dining table
    ਸਾਵਧਾਨ! Dining table 'ਤੇ ਭੁੱਲ ਕੇ ਵੀ ਨਾ ਰੱਖੋ ਇਹ 4 ਚੀਜ਼ਾਂ, ਘਰ 'ਚ ਆ ਸਕਦੀ ਹੈ ਕੰਗਾਲੀ
  • these 3 zodiac signs will have fun
    100 ਸਾਲਾਂ ਬਾਅਦ ਅਕਸ਼ੈ ਤ੍ਰਿਤੀਆ 'ਤੇ ਬਣ ਰਿਹਾ 'ਮਹਾ-ਸੰਯੋਗ', ਇਨ੍ਹਾਂ 3 ਰਾਸ਼ੀਆਂ ਦੀਆਂ ਲੱਗਣਗੀਆਂ ਮੌਜਾਂ
  • labh drishti rajyog 2026 2 may shani shukra 4 rashi benefits
    4 ਰਾਸ਼ੀਆਂ ਦੇ ਬਣਨਗੇ ਵਿਗੜੇ ਕੰਮ, ਬਣ ਰਿਹੈ ਦੁਰਲੱਭ ਰਾਜਯੋਗ
  • amarnath yatra baba barfani darshan devotees
    ਬਾਬਾ ਬਰਫਾਨੀ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ ਹੋ ਸਕਦੀ ਹੈ ਪਰੇਸ਼ਾਨੀ
  • chardham yatra  pilgrims
    ਚਾਰਧਾਮ ਦੀ ਯਾਤਰਾ ਕਰਨ ਵਾਲਿਆਂ ਲਈ ਅਹਿਮ ਖ਼ਬਰ, ਆਫਲਾਈਨ ਰਜਿਸਟ੍ਰੇਸ਼ਨ ਵੀ ਸ਼ੁਰੂ
  • isn t sleeping in the wrong direction an obstacle to your progress
    ਕਿਤੇ ਤੁਹਾਡੀ ਤਰੱਕੀ 'ਚ ਰੁਕਾਵਟ ਤਾਂ ਨਹੀਂ ਗਲਤ ਦਿਸ਼ਾ 'ਚ ਸੌਣਾ? ਵਾਸਤੂ ਮੁਤਾਬਕ ਜਾਣੋ ਸੌਣ ਦਾ ਸਹੀ ਤਰੀਕਾ
  • jalandhar corporation is collecting cash even from street vendors with qr code
    ਜਲੰਧਰ ਨਿਗਮ ’ਚ 'QR Code' ਵਾਲੀਆਂ ਰੇਹੜੀਆਂ ਤੋਂ ਵੀ ਹੋ ਰਹੀ ਨਕਦ ਵਸੂਲੀ,...
  • becoming a father is not just a responsibility
    ਪਿਤਾ ਬਣਨਾ ਸਿਰਫ਼ ਜ਼ਿੰਮੇਵਾਰੀ ਨਹੀਂ, ਸਰੀਰ ਤੇ ਦਿਮਾਗ ਦਾ ਵੀ ਵੱਡਾ ਬਦਲਾਅ
  • rubalpreet memorial lecture organized at nit jalandhar
    NIT ਜਲੰਧਰ 'ਚ ਰੁਬਲਪ੍ਰੀਤ ਮੈਮੋਰਿਯਲ ਲੈਕਚਰ ਦਾ ਆਯੋਜਨ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • long powercut in punjab tuesday
    ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...
  • punjab weather heatwave and warm night alert
    ਪੰਜਾਬ 'ਚ 21, 22, 23, 24 ਤਾਰੀਖ਼ ਲਈ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ! 16...
  • enforcement directorate can take big action in punjab
    ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...
  • woman dead on road accident
    ਫਿਲੌਰ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ, ਇਕ...
Trending
Ek Nazar
poison is dissolving in the environment of punjab

ਪੰਜਾਬ ਦੇ ਵਾਤਾਵਰਣ ’ਚ ਘੁਲ ਰਿਹਾ ਜ਼ਹਿਰ, ਨਾੜ ਸਾੜਨ ਦੇ ਬਹਾਨੇ ਰਚਿਆ ਜਾ ਰਿਹਾ...

enforcement directorate can take big action in punjab

ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...

new instructions issued in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ ਨਵੀਆਂ ਹਦਾਇਤਾਂ ਜਾਰੀ! 14 ਜੂਨ ਤੱਕ ਲੱਗੀਆਂ ਇਹ ਪਾਬੰਦੀਆਂ

renu dhariwal famously played shurpanakha in ramanand sagar ramayan

ਰਾਮਾਇਣ ਦੀ ‘ਸਰੂਪਨਖਾ’ ਦਾ ਬਦਲਿਆ ਅਵਤਾਰ; ਐਕਟਿੰਗ ਤੇ ਸਿਆਸਤ ਛੱਡ ਹੁਣ ਸੰਭਾਲ ਰਹੀ...

this superhit song of sartaj was prepared in just 15 minutes

ਸਿਰਫ਼ 15 ਮਿੰਟਾਂ 'ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ...

pakistan terriost khargosh traced to saudi arabia

ਭਾਰਤ 'ਚੋਂ ਫਰਾਰ ਪਾਕਿਸਤਾਨੀ ਅੱਤਵਾਦੀ 'ਖਰਗੋਸ਼' ਸਾਊਦੀ ਅਰਬ 'ਚ ਟਰੇਸ

famous actress diagnosed with cancer for the second time

ਦੂਜੀ ਵਾਰ ਕੈਂਸਰ ਦੀ ਲਪੇਟ 'ਚ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਤੋਂ ਤਸਵੀਰ ਸਾਂਝੀ ਕਰ...

7 year teghbir singh ropar creates history conquers nepal s annapurna circuit

ਰੋਪੜ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫ਼ਤਿਹ

this telecom company gave a big shock to its users

ਇਸ ਟੈਲੀਕਾਮ ਕੰਪਨੀ ਨੇ ਯੂਜ਼ਰਸ ਨੂੰ ਦਿੱਤਾ ਵੱਡਾ ਝਟਕਾ ! ਰੀਚਾਰਜ ਪਲਾਨ ਹੋਇਆ...

clashed erupt at wedding function in jalandhar

ਜਲੰਧਰ: ਵਿਆਹ ਸਮਾਗਮ 'ਚ ਪੈ ਗਿਆ ਭੜਥੂ! ਬਰਾਤ ਜਾਣ ਮੌਕੇ ਵਰ੍ਹਿਆ ਇੱਟਾਂ ਦਾ...

atlee  priya atlee blessed with a baby girl

ਵਿਆਹ ਦੇ 12 ਸਾਲ ਬਾਅਦ ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ, ਪਤਨੀ...

this famous singer used to drink more alcohol than necessary

ਕਦੇ ਜ਼ਰੂਰਤ ਤੋਂ ਵੱਧ ਸ਼ਰਾਬ ਪੀਂਦੀ ਸੀ ਇਹ ਮਸ਼ਹੂਰ Singer, ਅੱਜ ਹਰ ਇਕ ਦੇ ਦਿਲ...

long power cut

ਸੋਮਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

ipl 2026 most expensive over priyansh arya cooper connolly

6,6,6,6,6...! IPL 2026 ਦਾ ਸਭ ਤੋਂ ਮਹਿੰਗਾ ਓਵਰ, ਪੰਜਾਬ ਦੇ ਸ਼ੇਰਾਂ ਨੇ LSG ਦਾ...

summer vacation starts tomorrow

ਸੋਮਵਾਰ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! ਛੱਤੀਸਗੜ੍ਹ 'ਚ ਹੁਣ 16 ਜੂਨ ਨੂੰ...

mijia refrigerator pro premium 508l

ਆ ਗਿਆ 'ਸੁਪਰ' ਸਮਾਰਟ ਫਰਿੱਜ, ਮਿੰਟੋ-ਮਿੰਟ ਜੰਮੇਗੀ ਬਰਫ! ਮੋਬਾਇਲ ਨਾਲ ਹੋਵੇਗਾ...

anushka sharma debut for india

ਅਨੁਸ਼ਕਾ ਸ਼ਰਮਾ ਨੇ TEAM INDIA ਲਈ ਕੀਤਾ ਡੈਬਿਊ!

world liver day energy drinks are harming the liver

Energy Drinks ਪੀਣ ਵਾਲੇ ਸਾਵਧਾਨ! ਲਿਵਰ ਲਈ ਬਣ ਰਹੇ ਹਨ 'ਜ਼ਹਿਰ', ਰਿਸਰਚ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • these valuable natives are blessed with the immense grace of mother kali
      ਅੰਕ ਜੋਤਿਸ਼ : ਮੂਲਾਂਕ 1, 4 ਅਤੇ 9 ਵਾਲੇ ਲੋਕਾਂ 'ਤੇ ਹੁੰਦੀ ਹੈ ਮਾਂ ਕਾਲੀ ਦੀ...
    • these 4 zodiac signs will have a lot of luck
      ਮਈ ਦੇ ਪਹਿਲੇ ਹਫ਼ਤੇ ਇਨ੍ਹਾਂ 4 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ! ਬਣ ਰਿਹੈ...
    • akshay tritiya buy gold sitting at home for just 1 rupee way to invest
      ਅਕਸ਼ੈ ਤ੍ਰਿਤੀਆ ਦੇ ਤਿਉਹਾਰ ਮੌਕੇ ਘਰ ਬੈਠੇ ਖ਼ਰੀਦੋ ਸਿਰਫ਼ 1 ਰੁਪਏ 'ਚ Gold,...
    • akshaya tritiya shukra gochar malavya rajyog
      ਸ਼ੁੱਕਰ ਦੇ ਗੋਚਰ ਨਾਲ ਬਣੇਗਾ 'ਮਾਲਵਯ ਰਾਜਯੋਗ', ਇਨ੍ਹਾਂ ਰਾਸ਼ੀਆਂ ਦੀ ਚਮਕੇਗੀ...
    • these kitchen mistakes can bring poverty into the house
      ਰਸੋਈ ਦੀਆਂ ਇਹ ਗਲਤੀਆਂ ਘਰ 'ਚ ਲਿਆ ਸਕਦੀਆਂ ਹਨ ਕੰਗਾਲੀ! ਜਾਣੋ ਵਾਸਤੂ ਦੇ ਇਹ...
    • these zodiac signs are going to be rich today
      ਅੱਜ ਇਹ ਰਾਸ਼ੀਆਂ ਹੋਣ ਜਾ ਰਹੀਆਂ ਮਾਲੋਮਾਲ! ਵਧੇਗਾ ਮਾਣ-ਸਨਮਾਨ ਤੇ ਹੋਵੇਗੀ ਪੈਸੇ...
    • the fortune of these 5 zodiac signs will shine
      ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਵਰ੍ਹੇਗਾ ਨੋਟਾਂ ਦਾ ਮੀਂਹ, ਅਕਸ਼ੈ...
    • a coconut can change your destiny
      ਇਕ ਨਾਰੀਅਲ ਬਦਲ ਸਕਦੈ ਤੁਹਾਡੀ ਕਿਸਮਤ! ਬਸ ਕਰ ਲਓ ਇਹ ਕੰਮ
    • it will rain notes on these 4 zodiac signs
      ਅੱਜ ਬਣ ਰਿਹੈ ਬੇਹੱਦ ਸ਼ੁਭ 'ਮਹਾਲਕਸ਼ਮੀ ਰਾਜਯੋਗ', ਇਨ੍ਹਾਂ 4 ਰਾਸ਼ੀਆਂ 'ਤੇ...
    • ketu gochar 20 april bring money success
      20 ਅਪ੍ਰੈਲ ਤੋਂ ਬਦਲੇਗੀ ਕੇਤੂ ਦੀ ਚਾਲ! ਅਗਲੇ 8 ਮਹੀਨੇ 3 ਰਾਸ਼ੀਆਂ ਦੀ ਹੋਵੇਗੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +