Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAR 01, 2026

    8:21:22 PM

  • bathinda principal stuck in dubai amid us iran war

    ਅਮਰੀਕਾ-ਇਰਾਨ ਜੰਗ ਵਿਚਾਲੇ ਦੁਬਈ 'ਚ ਫਸੀ ਬਠਿੰਡਾ...

  • sukhbir badal s big statement on america iran war

    ਅਮਰੀਕਾ-ਇਰਾਨ ਜੰਗ 'ਤੇ ਸੁਖਬੀਰ ਬਾਦਲ ਦਾ ਵੱਡਾ...

  • new twist in sidhu moosewala murder case

    ਸਿੱਧੂ ਮੂਸੇਵਾਲਾ ਕਤਲਕਾਂਡ 'ਚ ਨਵਾਂ ਮੋੜ, ਪੰਜਾਬ...

  • new in varinder singh ghuman death case

    ਵਰਿੰਦਰ ਘੁੰਮਣ ਦੇ ਮਾਮਲੇ 'ਚ ਨਵੀਂ ਅਪਡੇਟ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • New Delhi
    • ਨਰਾਤਿਆਂ 'ਚ ਪੂਰੇ ਵਿਧੀ-ਵਿਧਾਨ ਨਾਲ ਕਰੋ 'ਮਾਂ ਦੁਰਗਾ' ਦੀ ਪੂਜਾ, ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ

DHARM News Punjabi(ਧਰਮ)

ਨਰਾਤਿਆਂ 'ਚ ਪੂਰੇ ਵਿਧੀ-ਵਿਧਾਨ ਨਾਲ ਕਰੋ 'ਮਾਂ ਦੁਰਗਾ' ਦੀ ਪੂਜਾ, ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ

  • Edited By Sunita,
  • Updated: 12 Oct, 2021 12:32 PM
New Delhi
navratri 2021   maa durga puja
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਬਿਊਰੋ) : ਇਸ ਸਾਲ 7 ਅਕਤੂਬਰ ਤੋਂ ਸ਼ਰਧਾ ਦਾ ਤਿਉਹਾਰ ਸ਼ੁਰੂ ਹੋ ਰਿਹਾ ਹੈ। ਨਰਾਤੇ 9 ਦਿਨਾਂ ਦਾ ਤਿਉਹਾਰ ਹੈ, ਜੋ ਦੇਵੀ ਦੁਰਗਾ ਦੇ ਨੌਂ ਅਵਤਾਰਾਂ ਨੂੰ ਸਮਰਪਿਤ ਹਨ, ਜਿਸ 'ਚ ਹਰੇਕ ਰੂਪ ਦੀ ਹਰੇਕ ਦਿਨ ਪੂਜਾ ਕੀਤੀ ਜਾਂਦੀ ਹੈ। ਨੌਂ ਰਾਤਾਂ ਦੇ ਤਿਉਹਾਰ ਨਾਲ, ਇਨ੍ਹਾਂ ਸ਼ੁੱਭ ਦਿਨਾਂ ਨੂੰ ਵਿਭਿੰਨ ਪਰੰਪਰਾਵਾਂ ਅਤੇ ਕਾਰਨਾਂ ਕਾਰਨ ਸਮਰਪਣ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਹਿੰਦੂ ਚੰਦਰ ਮਹੀਨੇ ਅਸ਼ਵਿਨ ਦੇ ਉੱਜਵਲ ਅੱਧ ਦੌਰਾਨ ਆਉਂਦਾ ਹੈ। ਇਸ ਸਾਲ ਇਹ 7 ਅਕਤੂਬਰ ਤੋਂ 15 ਅਕਤੂਬਰ ਸ਼ੁੱਕਰਵਾਰ ਤਕ ਮਨਾਇਆ ਜਾਵੇਗਾ। ਇਹ ਕਈ ਮਾਨਤਾਵਾਂ ਅਤੇ ਪਰੰਪਰਾਵਾਂ ਦੇ ਨਾਲ ਇਕ ਬਹੁਤ ਹੀ ਪਵਿੱਤਰ ਤਿਉਹਾਰ ਹੈ। ਕੁਝ ਲੋਕ ਕੁਝ ਨਵਾਂ ਸ਼ੁਰੂ ਕਰਨ 'ਚ ਵਿਸ਼ਵਾਸ ਰੱਖਦੇ ਹਨ ਤਾਂ ਕੁਝ ਨਾ ਕੁਝ ਨਵਾਂ ਖਰੀਦ ਲੈਂਦੇ ਹਨ ਕਿਉਂਕਿ ਇਨ੍ਹਾਂ ਵਿਸ਼ੇਸ਼ ਦਿਨਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਇਸ ਲਈ ਕੁਝ ਚੀਜ਼ਾਂ ਹਨ, ਜਿਨ੍ਹਾਂ ਨੂੰ ਤੁਹਾਨੂੰ ਆਪਣੇ ਘਰ 'ਚ ਚੰਗਿਆਈ ਤੇ ਖੁਸ਼ਹਾਲੀ ਲਿਆਉਣ ਲਈ ਲਿਆਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਨਾ ਸਿਰਫ਼ ਮਹਾਲਕਸ਼ਮੀ ਤੁਹਾਡੇ 'ਤੇ ਕ੍ਰਿਪਾ ਕਰਦੀ ਹੈ ਸਗੋਂ ਤੁਸੀਂ ਆਪਣੇ ਆਲੇ-ਦੁਆਲੇ ਸਕਾਰਾਤਮਕਤਾ ਵੀ ਮਹਿਸੂਸ ਕਰੋਗੇ।

1. ਤੁਲਸੀ
ਇਹ ਇਕ ਸਪਰਿਚੂਅਲ ਹੀਲਿੰਗ ਹਾਊਸ ਪਲਾਂਟ ਮੰਨਿਆ ਜਾਂਦਾ ਹੈ। ਇਸ ਨੂੰ ਦੇਵੀ ਲਕਸ਼ਮੀ ਦੇ ਅਵਤਾਰ ਦੇ ਰੂਪ 'ਚ ਪੂਜਿਆ ਜਾਂਦਾ ਹੈ। ਇਹ ਪੌਦਾ ਆਮ ਤੌਰ 'ਤੇ ਜ਼ਿਆਦਾਤਰ ਹਿੰਦੂ ਪਰਿਵਾਰਾਂ 'ਚ ਵਿਹੜੇ (ਆਂਗਨ) 'ਚ ਲਗਾਇਆ ਜਾਂਦਾ ਹੈ। ਜੇਕਰ ਇਹ ਨਹੀਂ ਹੈ ਤਾਂ ਨਰਾਤੇ ਦੌਰਾਨ ਇਸ ਨੂੰ ਆਪਣੇ ਘਰ ਲਗਾਓ। ਹਰ ਰੋਜ਼ ਇਸ ਦੇ ਸਾਹਮਣੇ ਘਿਓ ਦਾ ਦੀਪਕ ਜਲਾਓ ਅਤੇ ਪੂਜਾ ਕਰੋ।

2. ਕੇਲਾ
ਵਾਸਤੂ ਅਤੇ ਕੁਝ ਪਵਿੱਤਰ ਸ਼ਾਸਤਰਾਂ ਅਨੁਸਾਰ, ਕੇਲੇ ਦਾ ਪੌਦਾ ਬਹੁਤ ਸ਼ੁੱਭ ਹੁੰਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਦਰੱਖਤ 'ਚ ਦੇਵਤਿਆਂ ਦਾ ਨਿਵਾਸ ਸਥਾਨ ਹੈ। ਇਸ ਪੌਦੇ ਨੂੰ ਲਗਾਓ। ਹਰੇਕ ਵੀਰਵਾਰ ਨੂੰ ਪਾਣੀ 'ਚ ਥੋੜ੍ਹਾ ਜਿਹਾ ਦੁੱਧ ਮਿਲਾ ਕੇ ਮੰਤਰ ਜਾਪ ਨਾਲ ਪੌਦੇ 'ਤੇ ਪਾਓ। ਇਸ ਨਾਲ ਆਰਥਿਕ ਤੰਗੀ ਦੂਰ ਹੋਵੇਗੀ।

3. ਬੋਹੜ (ਬਰਗਦ) ਦਾ ਪੱਤਾ
ਬੋਹੜ ਦੇ ਦਰੱਖਤ ਨੂੰ ਭਗਵਾਨ ਕ੍ਰਿਸ਼ਣ ਦਾ ਵਿਸ਼ਰਾਮ ਸਥਾਨ ਕਿਹਾ ਜਾਂਦਾ ਹੈ। ਪਵਿੱਤਰ ਸ਼ਾਸਤਰ ਕਹਿੰਦੇ ਹਨ ਕਿ ਵੈਦਿਕ ਮੰਤਰ ਇਸ ਦੇ ਪੱਤੇ ਹਨ। ਨਰਾਤਿਆਂ ਦੇ ਕਿਸੇ ਵੀ ਦਿਨ ਬਰਗਦ ਦਾ ਇਕ ਪੱਤਾ ਲੈ ਕੇ ਆਓ, ਗੰਗਾਜਲ ਨਾਲ ਸਾਫ਼ ਕਰਕੇ ਉਸ 'ਤੇ ਘਿਓ ਅਤੇ ਹਲਦੀ ਨਾਲ ਸਵਾਸਤਿਕ ਬਣਾਓ। ਪ੍ਰਤੀਦਿਨ ਪੂਜਾ ਸਥਾਨ 'ਤੇ ਇਸ ਦੀ ਪੂਜਾ ਕਰੋ। ਕੁਝ ਹੀ ਸਮੇਂ 'ਚ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ।

4. ਹਰਸ਼੍ਰੀਨਗਰ (ਰਾਤ 'ਚ ਫੁੱਲਣ ਵਾਲੀ ਚਮੇਲੀ)
ਇਹ ਇਕ ਸੁਗੰਦਿਤ ਫੁੱਲ ਹੈ, ਜੋ ਸ਼ਾਮ ਨੂੰ ਖਿੜਦਾ ਹੈ ਅਤੇ ਸਵੇਰ ਨੂੰ ਸਮਾਪਤ ਹੁੰਦਾ ਹੈ। ਇਹ ਸਮੁੰਦਰ ਮੰਥਨ ਦੇ ਨਤੀਜੇ ਦੇ ਰੂਪ 'ਚ ਪ੍ਰਗਟ ਹੋਇਆ। ਇਸ ਦੀਆਂ ਪੱਤੀਆਂ ਦਾ ਉਪਯੋਗ ਆਯੁਰਵੈਦਿਕ ਅਤੇ ਹੋਮਿਓਪੈਥੀ ਇਲਾਜ 'ਚ ਕੀਤਾ ਜਾਂਦਾ ਹੈ। ਇਸ ਪੌਦੇ ਨੂੰ ਨਰਾਤਿਆਂ ਦੌਰਾਨ ਘਰ ਲਿਆਉਣ ਨਾਲ ਖੁਸ਼ਹਾਲੀ ਦਾ ਸਵਾਗਤ ਹੋਵੇਗਾ। ਇਸ ਪੌਦੇ ਦੇ ਇਕ ਹਿੱਸੇ ਨੂੰ ਲਾਲ ਕੱਪੜੇ 'ਚ ਲਪੇਟ ਕੇ ਆਪਣੇ ਧਨ ਨਾਲ ਰੱਖੋ, ਜਿਸ ਨਾਲ ਧਨ 'ਚ ਵਾਧਾ ਹੋਵੇਗਾ।

5. ਸ਼ੰਖਪੁਸ਼ਪੀ
ਇਹ ਇਕ ਜਾਦੂਈ ਜੜ੍ਹੀ ਬੂਟੀ ਹੈ, ਜਿਸ ਦਾ ਉਪਯੋਗ ਜੜ੍ਹਾਂ ਤੋਂ ਲੈ ਕੇ ਯੁਕਤੀਆਂ ਤਕ ਕੀਤਾ ਜਾਂਦਾ ਹੈ। ਸ਼ੰਖ ਜਾਂ ਸ਼ੰਖ ਦੇ ਆਕਾਰ ਦੇ ਫੁੱਲ ਇਸ ਦਾ ਨਾਮ ਦਿੰਦੇ ਹਨ। ਇਸ ਨੂੰ ਸੰਸਕ੍ਰਿਤ 'ਚ ਮੰਗਲਾਕੁਸ਼ੁਮ ਦੇ ਰੂਪ 'ਚ ਜਾਣਿਆ ਜਾਂਦਾ ਹੈ। ਖੁਸ਼ਹਾਲੀ ਤੇ ਤੰਦਰੁਸਤੀ ਲਿਆਉਣ ਵਾਲਾ। ਨਰਾਤਿਆਂ 'ਚ ਇਸ ਦੀ ਜੜ੍ਹ ਲੈ ਕੇ ਆਓ। ਇਸ ਨੂੰ ਚਾਂਦੀ ਦੀ ਡੱਬੀ 'ਚ ਆਪਣੀ ਇਕੱਠੀ ਕੀਤੀ ਦੌਲਤ ਨਾਲ ਰੱਖੋ, ਇਸ ਨਾਲ ਘਰ 'ਚ ਧਨ ਸਬੰਧੀ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।

6. ਧਤੂਰਾ
ਇਸ ਨੂੰ ਸ਼ੈਤਾਨ ਦੀ ਤੁਰਹੀ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ, ਇਸਦੀਆਂ ਸਾਰੀਆਂ ਪ੍ਰਜਾਤੀਆਂ ਜ਼ਹਿਰੀਲੀਆਂ ਹੁੰਦੀਆਂ ਹਨ। ਇਹ ਭਗਵਾਨ ਸ਼ਿਵ ਦੀ ਰਸਮ ਅਤੇ ਪ੍ਰਾਰਥਨਾਵਾਂ 'ਚ ਸ਼ਾਮਲ ਹੈ। ਨਰਾਤਿਆਂ 'ਚ ਸ਼ੁੱਭ ਮਹੂਰਤ 'ਤੇ ਧਤੂਰੇ ਦੀ ਜੜ੍ਹ ਘਰ ਲਿਆਓ। ਲਾਲ ਕੱਪੜੇ 'ਚ ਲਪੇਟ ਕੇ ਮੰਤਰ ਜਾਪ ਦੇ ਨਾਲ ਇਸ ਦੀ ਪੂਜਾ ਕਰੋ। ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।

  • Navratri 2021
  • Navratri
  • Durga
  • Maa Durga
  • Puja
  • Aarti

ਨਰਾਤੇ 2021 : ਸੱਤਵੇਂ ਨਰਾਤੇ 'ਤੇ ਕਰੋ 'ਮਈਆ ਕਾਲਰਾਤਰੀ' ਦੀ ਆਰਤੀ

NEXT STORY

Stories You May Like

  • lunar eclipse  india  red moon  march  time sutak
    ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਪੂਰਨ ਚੰਦਰ ਗ੍ਰਹਿਣ ! ਭਾਰਤ ਸਣੇ ਦੁਨੀਆ ਭਰ 'ਚ ਦਿਖਾਈ ਦੇਵੇਗਾ 'ਰੈੱਡ ਮੂਨ'
  • small dose of tamarind will open the doors of your destiny
    Vastu : ਇਮਲੀ ਦਾ ਇਕ ਛੋਟਾ ਜਿਹਾ ਉਪਾਅ ਖੋਲ੍ਹ ਦੇਵੇਗਾ ਤੁਹਾਡੀ ਕਿਸਮਤ ਦੇ ਦਰਵਾਜ਼ੇ
  • these zodiac signs are going to have a good time
    ਇਨ੍ਹਾਂ ਰਾਸ਼ੀਆਂ ਦੀ ਹੋਣ ਜਾ ਰਹੀ ਚਾਂਦੀ ! ਮਾਰਚ ਮਹੀਨੇ ਦੇ ਪਹਿਲੇ ਦਿਨ ਤੋਂ ਹੀ ਹੋਣ ਲੱਗੇਗੀ ਪੈਸਿਆਂ ਦੀ ਬਾਰਿਸ਼
  • financial and business conditions of cancer zodiac sign people will good
    ਕਰਕ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
  • today saturday evening  rare yoga  rashifal luck 6 planets
    ਅੱਜ ਬਣ ਰਿਹੈ 6 ਗ੍ਰਹਿਆਂ ਦਾ ਦੁਰਲੱਭ ਯੋਗ, ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ
  • which zodiac signs will get great success today
    ਸ਼ਨੀਦੇਵ ਦੇ ਦਾਨ ਨਾਲ ਦੂਰ ਹੋਣਗੇ ਕਸ਼ਟ, ਜਾਣੋ ਅੱਜ ਕਿਹੜੀਆਂ ਰਾਸ਼ੀਆਂ ਨੂੰ ਮਿਲੇਗੀ ਵੱਡੀ ਸਫਲਤਾ
  • keeping a conch shell at home will bring good luck
    ਘਰ 'ਚ ਸ਼ੰਖ ਰੱਖਣ ਨਾਲ ਚਮਕੇਗੀ ਕਿਸਮਤ : ਜਾਣੋ ਕਿਹੜਾ ਸ਼ੰਖ ਲਿਆਵੇਗਾ ਸੁੱਖ-ਸ਼ਾਂਤੀ ਅਤੇ ਵਾਸਤੂ ਦੋਸ਼ ਤੋਂ ਮੁਕਤੀ
  • on holi the court of planets will be decorated in aquarius
    ਹੋਲੀ 'ਤੇ ਕੁੰਭ ਰਾਸ਼ੀ 'ਚ ਸਜੇਗਾ 'ਗ੍ਰਹਿਆਂ ਦਾ ਦਰਬਾਰ', ਇਨ੍ਹਾਂ 4 ਰਾਸ਼ੀਆਂ ਦੀ ਲੱਗੇਗੀ ਲਾਟਰੀ!
  • 2 arrested with 30 grams of heroin and cash worth rs 4 30 lakh
    30 ਗ੍ਰਾਮ ਹੈਰੋਇਨ ਤੇ 4.30 ਲੱਖ ਦੀ ਨਗਦੀ ਸਮੇਤ 2 ਨੂੰ ਕੀਤਾ ਕਾਬੂ
  • protest held in jalandhar against attack on iran
    ਈਰਾਨ 'ਤੇ ਹਮਲੇ ਖ਼ਿਲਾਫ਼ ਜਲੰਧਰ 'ਚ ਕੀਤਾ ਗਿਆ ਰੋਸ ਪ੍ਰਦਰਸ਼ਨ
  • power outage will continue in these areas of punjab tomorrow
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਰਹੇਗੀ ਬੰਦ
  • big on punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਮਾਰਚ 'ਚ ਹੀ ਪਵੇਗੀ ਮਈ ਵਰਗੀ ਗਰਮੀ
  • acp and sho suspended in the firing incident at vardaan medical centre
    ਜਲੰਧਰ 'ਚ ਵਰਦਾਨ ਮੈਡੀਕਲ ਸੈਂਟਰ 'ਤੇ ਹੋਈ ਫਾਇਰਿੰਗ ਦੀ ਘਟਨਾ 'ਚ ACP ਤੇ SHO 'ਤੇ...
  • akali dal announces candidate from samrala constituency for assembly elections
    ਵਿਧਾਨ ਸਭਾ ਚੋਣਾਂ ਲਈ ਸਮਰਾਲਾ ਹਲਕੇ ਤੋਂ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ
  • farmer leader and sarpanch attacked with sharp weapons
    ਪੰਜਾਬ 'ਚ ਵੱਡੀ ਵਾਰਦਾਤ! ਕਿਸਾਨ ਆਗੂ ਤੇ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ...
  • government holiday declared in punjab on wednesday
    ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਦਫਤਰ...
Trending
Ek Nazar
how rich was iran s supreme leader khamenei

ਖਾਮੇਨੇਈ ਅੱਗੇ ਟਰੰਪ ਤੇ ਨੇਤਨਯਾਹੂ ਵੀ ਕੰਗਾਲ! ਮੌਤ ਤੋਂ ਬਾਅਦ ਅਰਬਾਂ ਦੇ ਖਜ਼ਾਨੇ...

two israelis killed in iranian retaliatory strike

ਈਰਾਨ ਦੇ ਜਵਾਬੀ ਹਮਲੇ 'ਚ ਮਾਰੇ ਗਏ ਦੋ ਇਜ਼ਰਾਈਲੀ

social media star payal param warned by nihangs

ਪੰਜਾਬੀ ਮਾਡਲ ਤੇ Influencer ਪਾਇਲ ਨੂੰ ਨਿਹੰਗ ਸਿੰਘਾਂ ਦੀ ਚਿਤਾਵਨੀ!...

iranian missiles ritish military bases in cyprus and bahrain

ਬ੍ਰਿਟੇਨ ਵੱਲੋਂ ਬ੍ਰਿਟਿਸ਼ ਫੌਜੀ ਠਿਕਾਣਿਆਂ 'ਤੇ ਈਰਾਨੀ ਮਿਜ਼ਾਈਲਾਂ ਦਾਗੇ ਜਾਣ ਦੀ...

delhi family  atm puducherry  narendra modi  congress

ਪੁਡੂਚੇਰੀ ਨੂੰ ਦਿੱਲੀ ਦੇ 'ਇਕ ਪਰਿਵਾਰ' ਲਈ ATM ਵਾਂਗ ਵਰਤਿਆ ਗਿਆ: PM ਮੋਦੀ ਦਾ...

protesters set fire to united nations office in pakistan

ਪਾਕਿਸਤਾਨ 'ਚ ਭਾਰੀ ਹਿੰਸਾ: ਪ੍ਰਦਰਸ਼ਨਕਾਰੀਆਂ ਨੇ UN ਦਫਤਰ ਨੂੰ ਲਾਈ ਅੱਗ

pakistan attacks bergamo airbase

ਇਜ਼ਰਾਈਲ ਦੀ ਰਾਹ 'ਤੇ ਪਾਕਿਸਤਾਨ; ਬਰਗਾਮ ਏਅਰਬੇਸ 'ਤੇ ਕਰ 'ਤਾ ਹਮਲਾ

pak cancels nearly 184 international flights after iran attack

ਈਰਾਨ ਹਮਲੇ ਦਾ ਅਸਰ, ਪਾਕਿਸਤਾਨ ਤੋਂ ਲਗਭਗ 184 ਅੰਤਰਰਾਸ਼ਟਰੀ ਉਡਾਣਾਂ ਰੱਦ

a truck full of beer overturned villagers looted it

ਸੜਕ ਵਿਚਾਲੇ ਪਲਟ ਗਿਆ ਬੀਅਰ ਦਾ ਟਰਾਲਾ! ਲੋਕਾਂ ਨੇ ਮਚਾਈ ਲੁੱਟ, ਸੱਦਣੀ ਪੈ ਗਈ ਫੋਰਸ

oil tanker attacked in maritime area near oman

ਓਮਾਨ ਨੇੜੇ ਸਮੁੰਦਰੀ ਖੇਤਰ 'ਚ ਤੇਲ ਟੈਂਕਰ 'ਤੇ ਹਮਲਾ, ਜ਼ਖਮੀਆਂ 'ਚ ਭਾਰਤੀ...

large gathering of iranians at david lam park in vancouver

ਵੈਨਕੂਵਰ ਦੇ ਡੇਵਿਡ ਲੈਮ ਪਾਰਕ 'ਚ ਇਰਾਨੀਆਂ ਦਾ ਵੱਡਾ ਇਕੱਠ

tourists live in miserable conditions  in dubai

ਜੰਗ ਦੌਰਾਨ ਦੁਬਈ 'ਚ ਫਸੇ ਸੈਂਕੜੇ ਸੈਲਾਨੀ ! ਤਰਸਯੋਗ ਹਾਲਾਤ 'ਚ ਰਹਿਣ ਲਈ ਹੋਏ...

iran calls for un security council meeting over us israeli attack

ਈਰਾਨ 'ਤੇ ਅਮਰੀਕੀ-ਇਜ਼ਰਾਇਲੀ ਹਮਲੇ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ...

331 fighters of afghan taliban and allied terror groups killed

ਅਫਗਾਨ ਤਾਲਿਬਾਨ ਅਤੇ ਸਹਿਯੋਗੀ ਅੱਤਵਾਦੀ ਸਮੂਹਾਂ ਦੇ ਮਾਰੇ ਗਏ 331 ਲੜਾਕੇ

yemen  s houthi rebels red sea

ਯਮਨ ਦੇ ਹੂਤੀ ਵਿਦਰੋਹੀਆਂ ਦਾ ਵੱਡਾ ਐਲਾਨ: ਲਾਲ ਸਾਗਰ ਨੂੰ ਜਹਾਜ਼ਾਂ ਲਈ ਪੂਰੀ...

electricity price hike

ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ! ਅਪ੍ਰੈਲ ਤੋਂ ਮਹਿੰਗੀ ਹੋਵੇਗੀ ਇਸ ਸੂਬੇ ਦੀ...

children missing every day in italy

ਇਟਲੀ 'ਚ ਹਰ ਰੋਜ਼ ਦਰਜਨਾਂ ਬੱਚੇ ਹੋ ਰਹੇ ਲਾਪਤਾ, ਬਹੁਤੇ ਬੱਚੇ ਵਿਦੇਸ਼ੀਆਂ ਦੇ...

rajpal yadav sets out on a  new journey   in life post bail

ਜੇਲ੍ਹ ਤੋਂ ਬਾਹਰ ਆਉਂਦੇ ਹੀ ਰਾਜਪਾਲ ਯਾਦਵ ਨੇ ਸ਼ੁਰੂ ਕੀਤੀ 'ਨਵੀਂ ਪਾਰੀ',...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • youtubers entry banned
      ਬਾਂਕੇ ਬਿਹਾਰੀ ਮੰਦਰ 'ਚ YouTubers ਦੀ ਐਂਟਰੀ ਬੈਨ, ਕੈਮਰੇ ਤੇ ਟ੍ਰਾਈਪੌਡ 'ਤੇ...
    • a yoga of 5 planets will be formed in aquarius
      ਮਾਰਚ 'ਚ ਗ੍ਰਹਿਆਂ ਦੀ ਵੱਡੀ ਹਲਚਲ: ਕੁੰਭ 'ਚ ਬਣੇਗਾ 5 ਗ੍ਰਹਿਆਂ ਦਾ ਯੋਗ, ਸਾਰੀਆਂ...
    • today is going to be a great day for these zodiac signs
      ਅੱਜ ਇਨ੍ਹਾਂ ਰਾਸ਼ੀਆਂ ਦੀ ਹੋਣ ਜਾ ਰਹੀ ਬੱਲੇ-ਬੱਲੇ! ਬਣ ਰਿਹਾ ਧਨ ਲਾਭ ਦਾ ਯੋਗ
    • to bring prosperity to your home remove these inauspicious things before holi
      ਘਰ 'ਚ ਖੁਸ਼ਹਾਲੀ ਲਿਆਉਣ ਲਈ ਹੋਲੀ ਤੋਂ ਪਹਿਲਾਂ ਬਾਹਰ ਕੱਢੋ ਇਹ ਅਸ਼ੁੱਭ ਚੀਜ਼ਾਂ,...
    • these rules of vastu will change your destiny
      ਵਾਸਤੂ ਦੇ ਇਹ ਨਿਯਮ ਬਦਲਗੇ ਤੁਹਾਡੀ ਤਕਦੀਰ : ਘਰ 'ਚ ਹੋਵੇਗੀ ਪੈਸੇ ਦੀ ਬਰਕਤ ਤੇ...
    • march trigrahi yoga will bring miraculous changes
      ਇਹ 3 ਰਾਸ਼ੀਆਂ ਵਾਲੇ ਲੋਕ ਹੋ ਜਾਣ ਤਿਆਰ! ਮਾਰਚ ਦਾ 'ਤ੍ਰਿਗ੍ਰਹੀ ਯੋਗ' ਲਿਆਵੇਗਾ...
    • the course of the stars is changing today
      ਅੱਜ ਬਦਲ ਰਹੀ ਹੈ ਸਿਤਾਰਿਆਂ ਦੀ ਚਾਲ! ਜਾਣੋ ਕਿਹੜੀਆਂ ਰਾਸ਼ੀਆਂ ਲਈ ਖੁੱਲ੍ਹਣਗੇ...
    • small mistakes at home can lead to big problems
      ਵਾਸਤੂ ਟਿਪਸ: ਘਰ ਦੀਆਂ ਇਹ ਛੋਟੀਆਂ ਗਲਤੀਆਂ ਬਣ ਸਕਦੀਆਂ ਹਨ ਵੱਡੀਆਂ ਪਰੇਸ਼ਾਨੀਆਂ...
    • funeral night time garuda purana  astrology
      ਰਾਤ ਨੂੰ ਕਿਉਂ ਨਹੀਂ ਕੀਤਾ ਜਾਂਦਾ ਅੰਤਿਮ ਸੰਸਕਾਰ? ਜਾਣੋ ਇਸ ਦੇ ਪਿੱਛੇ ਦਾ ਕਾਰਨ
    • these zodiac signs will be wealthy in march
      ਮਾਰਚ ਮਹੀਨੇ ਇਹ ਰਾਸ਼ੀਆਂ ਹੋਣਗੀਆਂ ਮਾਲਾਮਾਲ! ਨੋਟਾਂ ਦਾ ਵਰ੍ਹੇਗਾ ਮੀਂਹ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +