Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 12, 2025

    4:04:40 PM

  • may day call

    ਪਲੇਨ ਕ੍ਰੈਸ਼ ਮਗਰੋਂ DGCA ਦਾ ਵੱਡਾ ਖੁਲਾਸਾ ;...

  • ahmedabad plane crash list of victims of the accident revealed

    Ahmedabad plane crash: ਹਾਦਸੇ ਦੇ ਸ਼ਿਕਾਰ ਲੋਕਾਂ...

  • air india plane crash live video

    Air India Plane Crash ਦੀ Live ਵੀਡੀਓ ਆਈ...

  • sukhbir singh badal expresses grief over air india plane crash

    ਏਅਰ ਇੰਡੀਆ ਜਹਾਜ਼ ਹਾਦਸੇ 'ਤੇ ਸੁਖਬੀਰ ਸਿੰਘ ਬਾਦਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਸਾਉਣ ਮਹੀਨੇ ਭਗਵਾਨ ਸ਼ਿਵ ਜੀ ਨੂੰ ਚੜ੍ਹਾਓ ਇਹ ਖ਼ਾਸ ਚੀਜ਼ਾਂ, ਚਮਕੇਗੀ ਕਿਸਮਤ

DHARM News Punjabi(ਧਰਮ)

ਸਾਉਣ ਮਹੀਨੇ ਭਗਵਾਨ ਸ਼ਿਵ ਜੀ ਨੂੰ ਚੜ੍ਹਾਓ ਇਹ ਖ਼ਾਸ ਚੀਜ਼ਾਂ, ਚਮਕੇਗੀ ਕਿਸਮਤ

  • Edited By Sunita,
  • Updated: 20 Jul, 2020 01:31 PM
Jalandhar
sawan month 2020 shiv ji puja
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) — ਸਾਉਣ ਦਾ ਮਹੀਨਾ ਸ਼ਿਵ ਜੀ ਦੀ ਭਗਤੀ ਦਾ ਮਹੀਨਾ ਮੰਨਿਆ ਜਾਂਦਾ ਹੈ। ਭਗਵਾਨ ਸ਼ਿਵ ਜੀ ਧਰਤੀ ਦੇ ਜੀਵਾਂ ਦੀ ਰੱਖਿਆ ਕਰਦੇ ਹਨ। ਸਾਡੇ ਧਾਰਮਿਕ ਗ੍ਰੰਥਾ 'ਚ ਸ਼ਿਵ ਜੀ ਦੀ ਭਗਤੀ ਬਾਰੇ ਕਾਫ਼ੀ ਕੁਝ ਦੱਸਿਆ ਗਿਆ ਹੈ। ਸ਼ਿਵ ਦਾ ਨਾ ਕੋਈ ਸਵਰੂਪ ਹੈ ਅਤੇ ਨਾ ਕੋਈ ਨਿਸ਼ਾਨ, ਕਿਉਂਕਿ ਪ੍ਰਿਥਵੀ, ਜਲ, ਹਵਾ, ਆਕਾਸ਼, ਸੂਰਜ, ਚੰਦਰਮਾ ਅਤੇ ਆਤਮਾ ਆਦਿ ਸਾਰਿਆਂ 'ਚ ਸ਼ਿਵ ਤੱਤ ਮੌਜ਼ੂਦ ਹਨ। ਇਸੇ ਕਾਰਨ ਕੁਦਰਤ ਦੀ ਪੂਜਾ ਕੀਤੀ ਜਾਂਦੀ ਹੈ।
PunjabKesari
ਸਾਉਣ ਮਹੀਨੇ 'ਚ ਮੀਂਹ ਪੈਂਦਾ ਹੈ। ਜਲ ਪੂਰੀ ਮਾਤਰਾ 'ਚ ਹੁੰਦਾ ਹੈ। ਇਸ ਲਈ ਸ਼ਿਵ ਜੀ ਦਾ ਜਲ ਅਭਿਸ਼ੇਕ ਕੀਤਾ ਜਾਂਦਾ ਹੈ। ਭਗਵਾਨ ਸ਼ੰਕਰ ਜਲ ਦੀਆਂ 4 ਬੂੰਦਾਂ ਚੜ੍ਹਾਉਣ ਨਾਲ ਖੁਸ਼ ਹੋ ਜਾਂਦੇ ਹਨ ਅਤੇ ਭਗਤਾਂ 'ਤੇ ਆਪਣੀ ਕਿਰਪਾ ਕਰਦੇ ਹਨ। ਭਗਵਾਨ ਸ਼ੰਕਰ ਨੂੰ ਜਲ ਚੜ੍ਹਾਉਣ ਨਾਲ ਪਰਮ ਸ਼ਕਤੀ ਮਿਲਦੀ ਹੈ।
PunjabKesari
ਦੁੱਧ ਅਤੇ ਦਹੀਂ ਦੀ ਧਾਰਾ ਚੜ੍ਹਾਉਣ ਨਾਲ ਸੰਤਾਨ ਪ੍ਰਾਪਤੀ, ਗੰਨੇ ਦਾ ਰਸ ਚੜ੍ਹਾਉਣ ਨਾਲ ਲਕਸ਼ਮੀ ਦੀ ਪ੍ਰਾਪਤੀ, ਮਧੂ ਧਾਰਾ ਚੜ੍ਹਾਉਣ ਨਾਲ ਧਨ 'ਚ ਵਾਧਾ ਅਤੇ ਘਿਓ ਚੜ੍ਹਾਉਣ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤਿੰਨ ਪੱਤਿਆਂ ਵਾਲੇ ਬੇਲ ਪੱਤਰ ਚੜ੍ਹਾਉਣ ਨਾਲ ਤਿੰਨ ਜਨਮਾਂ ਦੇ ਪਾਪਾਂ ਤੋਂ ਮੁਕਤੀ ਮਿਲਦੀ ਹੈ।
PunjabKesari
ਸਾਉਣ ਮਹੀਨੇ 'ਚ ਭਗਵਾਨ ਸ਼ੰਕਰ ਨੂੰ ਜਲ ਚੜ੍ਹਾਉਣ ਨਾਲ ਜ਼ਿੰਦਗੀ ਦੇ ਜ਼ਹਿਰ ਯਾਨੀ ਸਮੱਸਿਆਵਾਂ ਦਾ ਅੰਤ ਹੁੰਦਾ ਹੈ। ਜਨਮ ਕੁੰਡਲੀ 'ਚ ਕਾਲ ਸ਼ਰਾਪ ਦੋਸ਼ ਵਾਲੇ ਵਿਅਕਤੀਆਂ ਨੂੰ ਸਾਉਣ ਮਹੀਨੇ 'ਚ ਭਗਵਾਨ ਸ਼ਿਵ ਦੀ ਵਿਸ਼ੇਸ਼ ਪੂਜਾ, ਵਰਤ, ਸ਼ਿਵ ਚਾਲੀਸਾ, ਰੁੱਦਰ ਅਭਿਸ਼ੇਕ ਅਤੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ।
PunjabKesari
ਸਾਨੂੰ ਘੱਟ ਤੋਂ ਘੱਟ ਸਾਉਣ ਮਹੀਨੇ 'ਚ ਸ਼ਿਵ ਅਰਾਧਨਾ ਕਰਦੇ ਹੋਏ ਸ਼ਿਵ ਜੀ ਨੂੰ ਚਾਰ ਬੂੰਦ ਜਲ ਜ਼ਰੂਰ ਚੜ੍ਹਾਉਣਾ ਚਾਹੀਦਾ ਹੈ। ਇਸ ਨਾਲ ਸਾਨੂੰ ਧਰਮ, ਅਰਥ, ਕਾਮ ਅਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ।

  • Sawan Month 2020
  • Shiv Ji
  • Puja
  • Dharm
  • Sawan

ਹਰ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਸ਼ਨੀਵਾਰ ਕਰੋ ਇਹ ਖ਼ਾਸ ਉਪਾਅ, ਬਣਨਗੇ ਵਿਗੜੇ ਕੰਮ

NEXT STORY

Stories You May Like

  • australia study permit
    ਆਸਟ੍ਰੇਲੀਆ ਨੇ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ, ਸਿੱਧਾ ਮਿਲੇਗਾ ਸਟੱਡੀ ਪਰਮਿਟ
  • mangal dosh in the horoscope
    ਸਾਵਧਾਨ! ਕੁੰਡਲੀ 'ਚ ਹੈ ਮੰਗਲ ਦੋਸ਼, ਤਾਂ ਇਨ੍ਹਾਂ ਉਪਾਵਾਂ ਤੋਂ ਬਿਨਾਂ ਨਾ ਕਰੋ ਵਿਆਹ
  • vastu tips take care of these things problems stay away
    ਵਾਸਤੂ ਟਿਪਸ : ਇਨ੍ਹਾਂ ਗੱਲਾਂ ਦਾ ਰੱਖੋਗੇ ਧਿਆਨ ਤਾਂ ਪਰੇਸ਼ਾਨੀਆਂ ਰਹਿਣਗੀਆਂ ਦੂਰ
  • why should unmarried couples not visit puri jagannath temple
    ਅਣਵਿਆਹੇ ਜੋੜਿਆਂ ਨੂੰ ਪੁਰੀ ਜਗਨਨਾਥ ਮੰਦਰ ਕਿਉਂ ਨਹੀਂ ਜਾਣਾ ਚਾਹੀਦਾ? ਜਾਣੋ ਇਸ ਪਿੱਛੇ ਦਾ ਕਾਰਨ
  • vastu tips for north direction
    ਵਾਸਤੂ ਮੁਤਾਬਕ ਜਾਣੋ ਘਰ ਦੀ ਉੱਤਰ ਦਿਸ਼ਾ 'ਚ ਕੀ ਰੱਖਣਾ ਚਾਹੀਦੈ ਅਤੇ ਕੀ ਨਹੀਂ
  • rashifal lucky know predictions
    ਇਨ੍ਹਾਂ ਰਾਸ਼ੀ ਵਾਲਿਆਂ ਦੀ ਬਦਲੇਗੀ ਕਿਸਮਤ! ਬੇਹੱਦ ਖਾਸ ਰਹੇਗਾ ਨਵਾਂ ਹਫਤਾ
  • just keep in mind these vastu shastra tips
    ਘਰ 'ਚ ਕਦੇ ਵੀ ਨਹੀਂ ਹੋਵੇਗੀ ਪੈਸੇ ਦੀ ਘਾਟ, ਬਸ ਧਿਆਨ ਰੱਖੋ ਵਾਸਤੂ ਸ਼ਾਸਤਰ ਦੇ ਇਹ ਟਿਪਸ
  • follow these vastu tips at home you will get progress in business
    ਘਰ 'ਚ ਇਨ੍ਹਾਂ ਵਾਸਤੂ ਟਿਪਸ ਨੂੰ ਜ਼ਰੂਰ ਕਰੋ ਫੋਲੋ, ਕਾਰੋਬਾਰ 'ਚ ਮਿਲੇਗੀ ਤਰੱਕੀ
  • sukhbir singh badal expresses grief over air india plane crash
    ਏਅਰ ਇੰਡੀਆ ਜਹਾਜ਼ ਹਾਦਸੇ 'ਤੇ ਸੁਖਬੀਰ ਸਿੰਘ ਬਾਦਲ ਨੇ ਜਤਾਇਆ ਦੁੱਖ਼
  • dilkusha market in jalandhar to remain closed from june 19 to 22
    19 ਤੋਂ 22 ਜੂਨ ਤੱਕ ਬੰਦ ਰਹੇਗੀ ਜਲੰਧਰ ਦੀ ਇਹ ਮਸ਼ਹੂਰ ਮਾਰਕੀਟ, ਸਾਮਾਨ ਖ਼ਰੀਦਣ ਲਈ...
  • major police action in case of attack by youth near milap chowk  jalandhar
    ਜਲੰਧਰ ਦੇ ਮਿਲਾਪ ਚੌਂਕ ਨੇੜੇ ਨੌਜਵਾਨਾਂ ਵੱਲੋਂ ਹਮਲਾ ਕਰਨ ਦੇ ਮਾਮਲੇ 'ਚ ਪੁਲਸ ਦੀ...
  • friend attacked friend in jalandhar
    ਜਲੰਧਰ 'ਚ ਦੋਸਤ ਨੇ ਕੀਤੀ ਦਗੇਬਾਜ਼ੀ, ਕਿਸ਼ਤਾਂ ਚੁਕਾਉਣ ਲਈ ਕਿਹਾ ਤਾਂ ਕਰ 'ਤਾ...
  • jalandhar smart city  s top officials may face charges
    ਜਲੰਧਰ ਸਮਾਰਟ ਸਿਟੀ ਦੇ ਵੱਡੇ ਅਫ਼ਸਰਾਂ 'ਤੇ ਡਿੱਗ ਸਕਦੀ ਹੈ ਗਾਜ, ਬਣ ਗਈ ਸੂਚੀ,...
  • with creation of a sports hub  cricket and other sports will also get a boost
    ਆਊਟਡੋਰ ਗੇਮਜ਼ ਤੋਂ ਦੂਰ ਹੋ ਰਹੇ ਬੱਚੇ ਤੇ ਨੌਜਵਾਨ, ਹੁਣ ਸਪੋਰਟਸ ਹੱਬ ਬਣਨ ਨਾਲ...
  • bhagwant mann announces burlton park s name will be changed
    ਬਦਲਿਆ ਜਾਵੇਗਾ ਬਰਲਟਨ ਪਾਰਕ ਦਾ ਨਾਂ, ਮਹਾਨ ਪੰਜਾਬੀ ਐਥਲੀਟ ਦੇ ਨਾਂ 'ਤੇ ਰੱਖਿਆ...
  • 113 drug smugglers arrested on 102nd day of   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 102ਵੇਂ ਦਿਨ 113 ਨਸ਼ਾ ਸਮੱਗਲਰ, 1.5 ਕਿੱਲੋ...
Trending
Ek Nazar
forest fire in usa

ਅਮਰੀਕਾ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਸੈਂਕੜੇ ਘਰਾਂ ਨੂੰ ਖਾਲੀ ਕਰਨ ਦੇ ਹੁਕਮ

us military families evacuated from uae base

UAE ਬੇਸ ਤੋਂ ਅਮਰੀਕੀ ਫੌਜੀ ਪਰਿਵਾਰਾਂ ਨੂੰ ਨਿਕਲਣ ਦੇ ਆਦੇਸ਼

people are starting to feel helpless in the record breaking heat

ਪੰਜਾਬ : ਅੱਤ ਦੀ ਰਿਕਾਰਡਤੋੜ ਗਰਮੀ 'ਚ ਬੇਵੱਸ ਹੋਣ ਲੱਗੇ ਲੋਕ, Ac ਵੀ ਨਹੀਂ ਕਰ...

indian origin man sentenced us

ਅਮਰੀਕਾ : 20 ਲੱਖ ਡਾਲਰ ਦੇ ਕਾਲ ਸੈਂਟਰ ਧੋਖਾਧੜੀ ਮਾਮਲੇ 'ਚ ਭਾਰਤੀ ਮੂਲ ਦੇ...

curfew like situation hoshiarpur district of punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਕਰਫ਼ਿਊ ਵਰਗੇ ਹਾਲਾਤ! ਦੁਪਹਿਰ 12 ਤੋਂ 4 ਵਜੇ ਤੱਕ ਲਈ...

deadly heatwave in punjab another death

ਪੰਜਾਬ 'ਚ ਜਾਨਲੇਵਾ ਹੋਈ ਗਰਮੀ, ਇਕ ਹੋਰ ਮੌਤ, ਤਾਪਮਾਨ ਪੁੱਜਾ 47 ਡਿਗਰੀ ਤੋਂ ਪਾਰ

a big threat looms over the farmers of punjab canal breaks for the 5th time

ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਇਸ ਪਿੰਡ ਦੀ ਨਹਿਰ 'ਚ ਪੈ...

cm bhagwant mann inaugurates burlton park sports hub in jalandhar

ਜਲੰਧਰ 'ਚ CM ਮਾਨ ਵੱਲੋਂ ਬਰਲਟਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ, ਅੰਮ੍ਰਿਤਸਰ ਲਈ...

bullets fired in punjab s grain market in sultanpur lodhi

ਪੰਜਾਬ ਦੀ ਦਾਣਾ ਮੰਡੀ 'ਚ ਚੱਲ ਗਈਆਂ ਗੋਲ਼ੀਆਂ, ਆਪਸ 'ਚ ਭਿੜੀਆਂ ਦੋ ਧਿਰਾਂ

son missing meet family

10 ਸਾਲ ਬਾਅਦ ਪਰਿਵਾਰ ਨੂੰ ਮਿਲਿਆ ਅਗਵਾ ਹੋਇਆ ਪੁੱਤ, ਜਿਗਰ ਦੇ ਟੋਟੇ ਨੂੰ ਵੇਖ...

boy dead on road accident in ajnala

ਪੰਜਾਬ 'ਚ ਤੇਜ਼ ਰਫ਼ਤਾਰ ਬੋਲੈਰੋ ਨੇ ਉਜਾੜਿਆ ਘਰ, ਮਾਪਿਆਂ ਦੇ ਸੋਹਣੇ-ਸੁਨੱਖੇ...

referendum related to citizenship failed in italy

ਇਟਲੀ 'ਚ ਨਾਗਰਿਕਤਾ ਅਤੇ 4 ਹੋਰ ਮੰਗਾਂ ਨਾਲ ਸਬੰਧਤ ਰੈਫਰੈਂਡਮ ਹੋਇਆ ਫੇਲ

terrorist attacks in colombia

ਅੱਤਵਾਦੀ ਹਮਲਿਆਂ 'ਚ ਅੱਠ ਲੋਕਾਂ ਦੀ ਮੌਤ, ਕਈ ਜ਼ਖਮੀ

atmosphere in amritsar

ਅੰਮ੍ਰਿਤਸਰ ’ਚ ਬਣਿਆ ਕਰਫਿਊ ਵਰਗਾ ਮਾਹੌਲ !

free facility provided to local vehicle drivers at toll plaza has been closed

ਪੰਜਾਬ 'ਚ ਮੁਫ਼ਤ ਟੋਲ ਦੀ ਸਹੂਲਤ ਖਤਮ, ਨਵੇਂ ਨਿਯਮਾਂ ਨੇ ਖੜ੍ਹਾ ਕੀਤਾ ਵਿਵਾਦ

42 university students offered jobs by multinational companies

GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ...

anil vij economy country gdp

ਜਲਦ ਹੀ ਅਰਥਵਿਵਸਥਾ 'ਚ ਤੀਜੇ ਨੰਬਰ 'ਤੇ ਹੋਵੇਗਾ ਸਾਡਾ ਦੇਸ਼ : ਅਨਿਲ ਵਿਜ

2 elderly people climbed a 150 feet high electricity tower

150 ਫੁੱਟ ਉੱਚੇ ਬਿਜਲੀ ਟਾਵਰ 'ਤੇ ਚੜ੍ਹੇ 2 ਬਜ਼ੁਰਗ, ਮਾਮਲਾ ਕਰੇਗਾ ਹੈਰਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • vastu shastra immediately remove these things from the bedroom
      Vastu Shastra : ਬੈੱਡਰੂਮ 'ਚੋਂ ਤੁਰੰਤ ਹਟਾ ਦਿਓ ਇਹ ਚੀਜ਼ਾਂ, ਨਹੀਂ ਤਾਂ ਰੁਕ...
    • ram darbar inaugurated in ayodhya
      ਅਯੁੱਧਿਆ 'ਚ ਹੋਈ 'ਰਾਮ ਦਰਬਾਰ' ਦੀ ਪ੍ਰਾਣ-ਪ੍ਰਤੀਸ਼ਠਾ: CM ਨੇ ਕੀਤਾ ਦਰਸ਼ਨ-ਪੂਜਨ
    • don  t fall in love with people of these zodiac signs  love and cheated
      ਨਾ ਕਰੋ ਇਨ੍ਹਾਂ ਰਾਸ਼ੀਆਂ ਵਾਲਿਆਂ ਨਾਲ ਪਿਆਰ ਨਹੀਂ ਤੇ ਮਿਲੇਗਾ ਧੋਖਾ!
    • shivling changes color three times a day
      ਅਦਭੁਤ ਮੰਦਰ: ਦਿਨ 'ਚ ਤਿੰਨ ਵਾਰ ਰੰਗ ਬਦਲਦਾ ਹੈ ਸ਼ਿਵਲਿੰਗ !
    • when is the month of sawan starting
      ਕਦੋਂ ਸ਼ੁਰੂ ਹੋ ਰਿਹਾ ਸਾਵਣ ਮਹੀਨਾ, ਜਾਣੋ ਕਿਸ ਦਿਨ ਹੈ ਸਾਵਣ ਦਾ ਪਹਿਲਾ ਸੋਮਵਾਰ
    • sprinkle hot griddle roti negative energy of the house
      Vastu Tips : ਰੋਟੀ ਬਣਾਉਣ ਤੋਂ ਪਹਿਲਾਂ ਤਵੇ 'ਤੇ ਜ਼ਰੂਰ ਛਿੜਕੋ ਇਹ ਚੀਜ਼
    • rules of vastu shastra
      ਪੈਸੇ ਸਬੰਧੀ ਹਰ ਸਮੱਸਿਆ ਤੋਂ ਨਿਜ਼ਾਤ ਦਿਵਾਉਣਗੇ ਵਾਸਤੂ ਸ਼ਾਸਤਰ ਦੇ ਇਹ ਨਿਯਮ
    • build a house according to vastu rules
      ਵਾਸਤੂ ਨਿਯਮਾਂ ਅਨੁਸਾਰ ਬਣਾਓ ਘਰ, ਸੁੱਖ-ਸ਼ਾਂਤੀ ਦੇ ਨਾਲ ਖ਼ੁਸ਼ਹਾਲੀ ਦਾ ਹੋਵੇਗਾ ਵਾਸ
    • vastu shastra tips to protect your family members
      ਵਾਸਤੂ ਸ਼ਾਸਤਰ : ਘਰ ਦੇ ਮੈਂਬਰਾਂ ਨੂੰ ਬੀਮਾਰੀ ਤੋਂ ਬਚਾਉਣ ਲਈ ਜ਼ਰੂਰ ਅਪਣਾਓ ਇਹ...
    • vastu tips never put this picture in the house
      Vastu Tips : ਘਰ 'ਚ ਕਦੇ ਨਾ ਲਗਾਓ ਇਹ ਤਸਵੀਰ, ਮਾਨਸਿਕ ਅਸ਼ਾਂਤੀ ਦੇ ਨਾਲ ਆ ਸਕਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +