Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 13, 2022

    5:52:03 PM

  • vande bharat train is ready to serve passengers with new facilities

    ਵੰਦੇ ਭਾਰਤ ਨਵੀਂਆਂ ਸਹੂਲਤਾਂ ਨਾਲ ਯਾਤਰੀਆਂ ਦੀ ਸੇਵਾ...

  • mother killed daughter in sri harmandir sahib plaza

    ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ’ਚ ਮਾਂ ਵਲੋਂ ਕਤਲ...

  • aam aadmi party tiranga yatra in sangrur dhuri

    CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਭੈਣ...

  • j k tiranga shikara rally held at dal lake

    ਪਹਿਲੀ ਵਾਰ ਡਲ ਝੀਲ ’ਚ ਦਿੱਸਿਆ ਸ਼ਾਨਦਾਰ ਨਜ਼ਾਰਾ, PM...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਰਾਸ਼ਟਰਮੰਡਲ ਖੇਡਾਂ
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • New Delhi
    • 1100 ਸਾਲ ਪੁਰਾਣੇ ਜਗਨਨਾਥ ਮੰਦਰ ਦੀ ਰਸੋਈ, 6 ਰਸਾਂ ਨਾਲ ਬਣਦਾ ਹੈ ਭਗਵਾਨ ਲਈ ਭੋਗ

DHARM News Punjabi(ਧਰਮ)

1100 ਸਾਲ ਪੁਰਾਣੇ ਜਗਨਨਾਥ ਮੰਦਰ ਦੀ ਰਸੋਈ, 6 ਰਸਾਂ ਨਾਲ ਬਣਦਾ ਹੈ ਭਗਵਾਨ ਲਈ ਭੋਗ

  • Edited By Harinder Kaur,
  • Updated: 02 Jul, 2022 05:41 PM
New Delhi
the kitchen of the 1100 year old jagannath temple is made with 6 rasas
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਪੁਰੀ 'ਚ ਅੱਜ ਤੋਂ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਨਿਕਲ ਰਹੀ ਹੈ। ਇਸ ਕਾਰਨ ਮੰਦਰ ਦੀ ਰਸੋਈ 'ਚ ਲੱਖਾਂ ਲੋਕਾਂ ਲਈ ਪ੍ਰਸ਼ਾਦ ਬਣਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਹੈ, ਜਿੱਥੇ ਹਰ ਰੋਜ਼ ਕਰੀਬ 1 ਲੱਖ ਲੋਕਾਂ ਲਈ ਖਾਣਾ ਤਿਆਰ ਕੀਤਾ ਜਾਂਦਾ ਹੈ। ਇਸ ਮੰਦਰ ਵਿੱਚ ਹਰ ਰੋਜ਼ 6 ਵਾਰ ਭਗਵਾਨ ਨੂੰ ਭੋਗ ਲਗਾਏ ਜਾਂਦੇ ਹਨ। ਭੋਗ ਤੋਂ ਬਾਅਦ ਇਹ ਮਹਾਪ੍ਰਸਾਦ ਮੰਦਰ ਦੇ ਕੰਪਲੈਕਸ ਵਿੱਚ ਬਣੇ ਆਨੰਦ ਬਜ਼ਾਰ ਵਿੱਚ ਵੀ ਵੇਚਿਆ ਜਾਂਦਾ ਹੈ।

ਇਹ ਵੀ ਪੜ੍ਹੋ : Gupt Navratri 2022 : ਕਰਜ਼ੇ ਦਾ ਬੋਝ ਤੁਹਾਨੂੰ ਕਰ ਰਿਹੈ ਪਰੇਸ਼ਾਨ ਤਾਂ ਕਰੋ ਇਹ ਉਪਾਅ

11ਵੀਂ ਸਦੀ ਵਿੱਚ ਸ਼ੁਰੂ ਹੋਈ ਰਸੋਈ

ਜਗਨਨਾਥ ਮੰਦਰ ਦੀ ਇਹ ਰਸੋਈ 11ਵੀਂ ਸਦੀ ਵਿੱਚ ਰਾਜਾ ਇੰਦਰਵਰਮਾ ਦੇ ਸਮੇਂ ਸ਼ੁਰੂ ਹੋਈ ਸੀ। ਉਸ ਸਮੇਂ ਰਸੋਈ ਮੰਦਰ ਦੇ ਪਿੱਛੇ ਦੱਖਣ ਦਿਸ਼ਾ ਵਿੱਚ ਸੀ। ਜਗ੍ਹਾ ਦੀ ਘਾਟ ਕਾਰਨ, ਰਸੋਈ 1682 ਅਤੇ 1713 ਈਸਵੀ ਦੇ ਵਿਚਕਾਰ ਤਤਕਾਲੀ ਰਾਜਾ ਦਿਵਿਆ ਸਿੰਘਦੇਵ ਦੁਆਰਾ ਬਣਾਈ ਗਈ ਸੀ। ਉਦੋਂ ਤੋਂ ਇਸ ਰਸੋਈ ਵਿੱਚ ਭਗਵਾਨ ਲਈ ਭੋਗ ਤਿਆਰ ਕੀਤੇ ਜਾ ਰਹੇ ਹਨ।

PunjabKesari

ਰੋਜ਼ ਹੁੰਦਾ ਹੈ ਨਵੇਂ ਭਾਂਡਿਆਂ ਦਾ ਇਸਤੇਮਾਲ

ਇਸ ਰਸੋਈ ਵਿੱਚ ਕਈ ਪਰਿਵਾਰ ਪੀੜ੍ਹੀਆਂ ਤੋਂ ਸਿਰਫ਼ ਖਾਣਾ ਬਣਾਉਣ ਦਾ ਕੰਮ ਹੀ ਕਰਦੇ ਆ ਰਹੇ ਹਨ। ਇਸੇ ਤਰ੍ਹਾਂ ਕੁਝ ਲੋਕ ਮਹਾਪ੍ਰਸਾਦ ਬਣਾਉਣ ਲਈ ਮਿੱਟੀ ਦੇ ਬਰਤਨ ਬਣਾਉਂਦੇ ਹਨ। ਮੰਦਰ ਦੀ ਰਸੋਈ ਵਿੱਚ ਤਿਆਰ ਕੀਤੇ ਸ਼ੁੱਧ ਅਤੇ ਸਾਤਵਿਕ ਭੋਗ ਲਈ ਹਰ ਰੋਜ਼ ਨਵੇਂ ਭਾਂਡੇ ਵਰਤੇ ਜਾਂਦੇ ਹਨ। ਕਿਉਂਕਿ ਇਹ ਇਸ ਮੰਦਰ ਦੀ ਪਰੰਪਰਾ ਹੈ।

ਇਹ ਵੀ ਪੜ੍ਹੋ : ਇਸ ਦਿਨ ਤੋਂ ਸ਼ੁਰੂ ਹੋ ਰਿਹਾ ਹੈ ਸਾਵਣ ਦਾ ਮਹੀਨਾ , ਇਸ ਵਾਰ ਭੋਲੇਨਾਥ ਨੂੰ ਇਨ੍ਹਾਂ ਉਪਾਵਾਂ ਨਾਲ ਕਰੋ ਖ਼ੁਸ਼

240 ਚੁੱਲ੍ਹੇ ਅਤੇ 8000 ਵਰਗ ਫੁੱਟ ਦੀ ਰਸੋਈ

ਰਸੋਈ ਮੰਦਰ ਦੀ ਪੂਰਬ-ਦੱਖਣੀ ਦਿਸ਼ਾ ਵਿੱਚ ਹੈ। ਇਸ ਤੋਂ ਇਲਾਵਾ ਰਸੋਈ ਦੇ ਉੱਤਰ ਵਿੱਚ ਗੰਗਾ ਅਤੇ ਯਮੁਨਾ ਨਾਮ ਦੇ ਦੋ ਖੂਹ ਹਨ, ਉਨ੍ਹਾਂ ਖੂਹਾਂ ਦੇ ਪਾਣੀ ਤੋਂ ਭੋਜਨ ਪਕਾਇਆ ਜਾਂਦਾ ਹੈ। ਇਸ ਰਸੋਈ ਵਿੱਚ 240 ਚੁੱਲ੍ਹੇ ਹਨ ਅਤੇ 9-10 ਮਿੱਟੀ ਦੇ ਬਰਤਨਾਂ ਵਿੱਚ ਖਾਣਾ ਪਕਾਇਆ ਜਾਂਦਾ ਹੈ।

PunjabKesari

800 ਲੋਕਾਂ ਦੀ ਨਿਗਰਾਨੀ ਹੇਠ ਤਿਆਰ ਕੀਤਾ ਜਾਂਦਾ ਹੈ ਭੋਜਨ

ਇਸ ਰਸੋਈ ਵਿਚ ਖਾਣਾ ਬਣਾਉਣ ਵਾਲੇ ਰਸੋਈਏ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਹਨ ਜੋ ਕਈ ਪੀੜ੍ਹੀਆਂ ਤੋਂ ਇੱਥੇ ਖਾਣਾ ਬਣਾਉਂਦੇ ਆ ਰਹੇ ਹਨ। ਬੱਚਿਆਂ ਨੂੰ 12 ਸਾਲ ਦੀ ਉਮਰ ਤੋਂ ਹੀ ਨਾਲ ਰੱਖਿਆ ਜਾਂਦਾ ਹੈ ਤਾਂ ਜੋ ਇਹ ਪਰੰਪਰਾ ਪੀੜ੍ਹੀਆਂ ਤੱਕ ਜਾਰੀ ਰਹੇ। ਰਸੋਈ ਵਿੱਚ ਖਾਣਾ 300 ਸਾਥੀਆਂ ਦੇ ਨਾਲ 500 ਰਸੋਈਏ ਦੁਆਰਾ ਤਿਆਰ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਜਦੋਂ ਭਗਵਾਨ ਸ਼ਿਵ ਨੇ ਮਾਂ ਪਾਰਵਤੀ ਨੂੰ ‘ਅਮਰਤਵ’ ਦਾ ਰਹੱਸ ਦੱਸਿਆ

ਹਰ ਰੋਜ਼ ਨਵੀਆਂ 700 ਹਾਂਡੀਆਂ ਵਿੱਚ ਤਿਆਰ ਕੀਤਾ ਜਾਂਦਾ ਹੈ ਭੋਜਨ 

ਜਦੋਂ ਭੋਜਨ ਤਿਆਰ ਹੋ ਜਾਂਦਾ ਹੈ ਤਾਂ ਸਾਰੀਆਂ ਹਾਂਡੀਆਂ ਨੂੰ ਤੋੜ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਅਗਲੇ ਦਿਨ ਨਵੀਂਆਂ ਹਾਂਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ। 700 ਛੋਟੀਆਂ-ਵੱਡੀਆਂ ਹਾਂਡੀਆਂ ਵਿੱਚ ਭੋਜਨ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ 100 ਦੇ ਕਰੀਬ ਘੁਮਿਆਰ ਪਰਿਵਾਰਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ।

15 ਮਿੰਟਾਂ ਵਿੱਚ ਬਣਦਾ ਹੈ 17,000 ਲੋਕਾਂ ਦਾ ਭੋਜਨ

ਰਸੋਈ ਦੇ 175  ਚੁੱਲਿਆਂ 'ਤੇ ਚੌਲ ਤਿਆਰ ਕੀਤੇ ਜਾਂਦੇ ਹਨ, ਜਿਸ ਲਈ 10-12 ਲੋਕਾਂ ਦੇ ਖਾਣ ਜਿੰਨ੍ਹੇ ਚੌਲ ਇਕ ਮਿੱਟੀ ਦੇ ਭਾਂਡੇ 'ਚ ਭਰੇ ਜਾਂਦੇ ਹਨ। ਇਸੇ ਢੰਗ ਨਾਲ 15 ਮਿੰਟ ਵਿੱਚ 17,000 ਲੋਕਾਂ ਦੇ ਖਾਣ ਲਈ ਚੌਲ ਤਿਆਰ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ : ਇਥੇ 1 ਨਹੀਂ ਸਗੋਂ ਇਕੱਠੀਆਂ ਬਿਰਾਜਮਾਨ ਹਨ ਬਜਰੰਗਬਲੀ ਦੀਆਂ ਦੋ ਮੂਰਤੀਆਂ, ਜਾਣੋ ਮੰਦਰ ਦੀ ਖ਼ਾਸੀਅਤ

6 ਰਸ ਵਾਲਾ ਬਣਦਾ ਹੈ ਭੋਗ

ਰੋਜ਼ਾਨਾ ਭੋਗ ਲਈ 6 ਵੱਖ-ਵੱਖ ਰਸ ਵਰਤੇ ਜਾਂਦੇ ਹਨ। ਇਸ ਦਾ ਸੁਆਦ ਮਿੱਠਾ, ਨਮਕੀਨ, ਤਿੱਖਾ, ਕੌੜਾ ਅਤੇ ਕਸੈਲਾ ਹੁੰਦਾ ਹੈ।

PunjabKesari

56 ਭੋਗ ਅਤੇ 10 ਕਿਸਮ ਦੀਆਂ ਮਠਿਆਈਆਂ

ਰਸੋਈ ਵਿੱਚ ਰੋਜ਼ਾਨਾ 56 ਤਰ੍ਹਾਂ ਦੇ ਭੋਗ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਘੱਟੋ-ਘੱਟ 10 ਮਠਿਆਈਆਂ ਵੀ ਬਣਾਈਆਂ ਜਾਂਦੀਆਂ ਹਨ। ਸਬਜ਼ੀਆਂ ਵਿੱਚ ਦੇਸੀ ਮੂਲੀ, ਕੇਲਾ, ਬੈਂਗਣ, ਚਿੱਟਾ ਅਤੇ ਲਾਲ ਕੱਦੂ, ਕੰਦਮੂਲ, ਪਰਵਲ,ਬੇਰ ਅਤੇ ਆਰਬੀ ਵੀ ਬਣਾਏ ਜਾਂਦੇ ਹਨ। ਦਾਲਾਂ ਵਿੱਚ ਸਿਰਫ਼ ਮੂੰਗ, ਅਰਹਰ, ਉੜਦ ਅਤੇ ਛੋਲਿਆਂ ਦੀ ਦਾਲ ਹੀ ਚੜ੍ਹਾਈ ਜਾਂਦੀ ਹੈ। ਪ੍ਰਭੂ ਲਈ ਕੇਵਲ ਸ਼ੁੱਧ ਅਤੇ ਸਾਤਵਿਕ ਭੋਜਨ ਹੀ ਤਿਆਰ ਕੀਤਾ ਜਾਂਦਾ ਹੈ। ਇਸ ਵਿਚ ਪਿਆਜ਼, ਟਮਾਟਰ ਅਤੇ ਲਸਣ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਂਦੀ।

ਇਹ ਵੀ ਪੜ੍ਹੋ : ਗਰਭਅਵਸਥਾ ਦਰਮਿਆਨ ਜ਼ਰੂਰ ਕਰੋ ਇਸ ਮੰਤਰ ਦਾ ਜਾਪ, ਪੈਦਾ ਹੋਵੇਗੀ ਸੰਸਕਾਰੀ ਔਲਾਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

  • Jagannath Temple
  • Kitchen
  • 6 Ras
  • Bhagwan
  • Bhog
  • ਜਗਨਨਾਥ ਮੰਦਰ
  • ਰਸੋਈ
  • 6 ਰਸ
  • ਭਗਵਾਨ
  • ਭੋਗ

ਐਤਵਾਰ ਵਾਲੇ ਦਿਨ ਭੁੱਲ ਕੇ ਵੀ ਨਾ ਕਰੋ ਗਲਤੀਆਂ, ਨਹੀਂ ਹੋਵੇਗੀ ਪੈਸੇ ਦੀ ਘਾਟ

NEXT STORY

Stories You May Like

  • sunday sun god dharm
    ਸੂਰਜ ਦੇਵਤਾ ਨੂੰ ਖੁਸ਼ ਕਰਨ ਲਈ ਐਤਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ
  • vastu tips take special care of the windows in new home your luck may change
    Vastu Tips : ਨਵਾਂ ਘਰ ਬਣਾਉਂਦੇ ਸਮੇਂ ਖਿੜਕੀਆਂ ਦਾ ਰੱਖੋ ਖ਼ਾਸ ਧਿਆਨ, ਬਦਲ ਸਕਦੀਆਂ ਹਨ ਤੁਹਾਡੀ ਕਿਸਮਤ
  • saturday shanidev puja dharm
    ਸ਼ਨੀਦੇਵ ਦੀ ਕਿਰਪਾ ਪਾਉਣ ਲਈ ਸ਼ਨੀਵਾਰ ਨੂੰ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
  • vastu tips plant only this one plant in the house problems will be removed
    Vastu Tips : ਘਰ ਦੇ ਵਿਹੜੇ 'ਚ ਲਗਾਓ ਸਿਰਫ ਇਹ ਇਕ ਬੂਟਾ, ਕਈ ਪਰੇਸ਼ਾਨੀਆਂ ਹੋ ਜਾਣਗੀਆਂ ਦੂਰ
  • raksha bandhan  rakhi festival  significance
    Raksha Bandhan: ਜਾਣੋ ਕਿਵੇਂ ਮਨਾਇਆ ਜਾਂਦਾ ਹੈ ਰੱਖੜੀ ਦਾ ਪਵਿੱਤਰ ਤਿਉਹਾਰ, ਕੀ ਹੈ ਇਸ ਦੀ ਮਹੱਤਤਾ
  • rakhi 2022 sisters rakhi festival shubh muhurat
    Rakhi 2022: ਭਰਾਵਾਂ ਦੀ ਲੰਮੀ ਉਮਰ ਲਈ ਭੈਣਾਂ ਰੱਖੜੀ ਵਾਲੇ ਦਿਨ ਇਸ ਸ਼ੁੱਭ ਮਹੂਰਤ ’ਤੇ ਬੰਨ੍ਹਣ ਰੱਖੜੀ
  • vastu temple of the house
    ਵਾਸਤੂ ਮੁਤਾਬਕ ਘਰ ਦੇ ਮੰਦਰ 'ਚ ਰੱਖੀਆਂ ਇਹ ਚੀਜ਼ਾਂ ਖੋਲ੍ਹਣਗੀਆਂ ਪਰਿਵਾਰਕ ਮੈਂਬਰਾਂ ਦੀ ਤਰੱਕੀ ਦੇ ਰਾਹ
  • maa lakshmi puja dharm
    ਸ਼ੁੱਕਰਵਾਰ ਨੂੰ ਮਾਂ ਲਕਸ਼ਮੀ ਦੀ ਪੂਜਾ ਕਰਦੇ ਸਮੇਂ ਭੁੱਲ ਕੇ ਨਾ ਕਰੋ ਇਹ ਕੰਮ
  • former chief minister channi itrolled on social media
    'ਛੱਲਾ ਮੁੜ ਕੇ ਨਹੀਂ ਆਇਆ', ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੇ ਨੇ ਸਾਬਕਾ ਮੁੱਖ...
  • independence day full dress rehearsal
    ਆਜ਼ਾਦੀ ਦਿਵਸ ਦੀ ਜਲੰਧਰ 'ਚ ਫੁੱਲ ਡਰੈੱਸ ਰਿਹਰਸਲ, ਡੀ. ਸੀ. ਨੇ ਤਿਰੰਗਾ ਲਹਿਰਾ...
  • farmers organizations protest on phagwara
    ਫਗਵਾੜਾ ’ਚ ਗੰਨਾ ਮਿੱਲ ਖ਼ਿਲਾਫ਼ ਧਰਨਾ ਜਾਰੀ, ਟ੍ਰੈਫਿਕ ਨੂੰ ਲੈ ਕੇ ਕਿਸਾਨਾਂ ਨੇ ਲਿਆ...
  • security tightened in jalandhar on the occasion of independence day
    ਆਜ਼ਾਦੀ ਦਿਹਾੜੇ ਮੌਕੇ ਜਲੰਧਰ 'ਚ ਸੁਰੱਖਿਆ ਸਖ਼ਤ, 2000 ਪੁਲਸ ਕਰਮਚਾਰੀ ਕਰਨਗੇ...
  • government health centers medicines were provided for the patients
    ਸਰਕਾਰੀ ਸਿਹਤ ਕੇਂਦਰਾਂ ’ਚ ਰੋਗੀਆਂ ਲਈ 200 ਤੋਂ ਵੱਧ ਤਰ੍ਹਾਂ ਦੀਆਂ ਦਵਾਈਆਂ...
  • suicide
    ਭਰਾ ਨੇ ਨਹੀਂ ਬੰਨ੍ਹਵਾਈ ਰੱਖੜੀ ਤਾਂ ਭੈਣ ਨੇ ਸਹੁਰੇ ਘਰ ਜਾ ਕੇ ਲੈ ਲਿਆ ਫਾਹਾ
  • todays top 10 news
    ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚੋਂ ਮਿਲੀ ਬੱਚੀ ਦੀ ਲਾਸ਼ ਤਾਂ ਉਥੇ ਪੰਜਾਬ...
  • akali dal bhagwant mann aam aadmi party
    ਅਕਾਲੀ ਦਲ ਦੇ ਘਮਸਾਣ ’ਤੇ ਭਗਵੰਤ ਮਾਨ ਦੀ ਚੁਟਕੀ, ‘ਮੇਰੇ 32 ਦੰਦ ਹਨ, ਮੇਰੀ...
Trending
Ek Nazar
laal singh chaddha and raksha bandhan poor day one and two

ਆਮਿਰ-ਅਕਸ਼ੇ ਦੀਆਂ ਫ਼ਿਲਮਾਂ ਦੇਖਣ ਨਹੀਂ ਆ ਰਹੇ ਦਰਸ਼ਕ, ਸਿਨੇਮਾਘਰ ਮਾਲਕਾਂ ਨੇ...

salman khan court case against neighbour

ਗੁਆਂਢੀ ਖ਼ਿਲਾਫ਼ ਕੋਰਟ ਪਹੁੰਚੇ ਸਲਮਾਨ ਖ਼ਾਨ, ਜਾਣੋ ਪੂਰਾ ਮਾਮਲਾ

decreased foreign exchange reserves  increased gold reserves

ਇੱਕ ਹਫ਼ਤੇ ਦੇ ਵਾਧੇ ਤੋਂ ਬਾਅਦ, ਫਿਰ ਘਟਿਆ ਵਿਦੇਸ਼ੀ ਮੁਦਰਾ ਭੰਡਾਰ, ਸੋਨੇ ਦੇ...

raju srivastav medical condition

ਨਹੀਂ ਹੋ ਰਿਹਾ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੀ ਸਿਹਤ ’ਚ ਸੁਧਾਰ, ਪਰਿਵਾਰ ਨੇ...

7 days leave sent to constable for complaining

ਖਰਾਬ ਖਾਣੇ ਦੀ ਸ਼ਿਕਾਇਤ ਕਰਨ ਵਾਲੇ ਸਿਪਾਹੀ ਨੂੰ ਭੇਜਿਆ 7 ਦਿਨਾਂ ਦੀ ਛੁੱਟੀ ’ਤੇ,...

yaar mera titliaan warga trailer crossed 11 million views

ਤਿੰਨ ਦਿਨਾਂ ’ਚ 11 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ‘ਯਾਰ ਮੇਰਾ ਤਿੱਤਲੀਆਂ...

recovery agents will no longer harass the customer for debt recovery

ਰਿਕਵਰੀ ਏਜੰਟ ਹੁਣ ਕਰਜ਼ੇ ਦੀ ਵਸੂਲੀ ਲਈ ਗਾਹਕ ਨੂੰ ਨਹੀਂ ਕਰ ਸਕਣਗੇ ਪ੍ਰੇਸ਼ਾਨ

noc demand by pakistan to release laal singh chaddha in country

ਪਾਕਿਸਤਾਨ ’ਚ ‘ਲਾਲ ਸਿੰਘ ਚੱਢਾ’ ਦੀ ਸਕ੍ਰੀਨਿੰਗ ਲਈ ਮੰਗੀ ਜਾ ਰਹੀ ਐੱਨ. ਓ. ਸੀ.

anjali arora statement on leaked mms

ਲੀਕ ਐੱਮ. ਐੱਮ. ਐੱਸ. ’ਤੇ ‘ਕੱਚਾ ਬਾਦਾਮ’ ਵਾਲੀ ਅੰਜਲੀ ਅਰੋੜਾ ਨੇ ਤੋੜੀ ਚੁੱਪੀ,...

aamir khan laal singh chaddha in trouble

ਮੁਸ਼ਕਿਲਾਂ ’ਚ ‘ਲਾਲ ਸਿੰਘ ਚੱਢਾ’, ਫੌਜ ਦਾ ਨਿਰਾਦਰ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ...

pakistan  s new warship pns taimur reaches sri lanka

ਪਾਕਿਸਤਾਨ ਦਾ ਨਵਾਂ ਜੰਗੀ ਬੇੜਾ ਪੀਐਨਐਸ ਤੈਮੂਰ ਪਹੁੰਚਿਆ ਸ੍ਰੀਲੰਕਾ

india us joint military exercise plan message to china

ਭਾਰਤ-ਅਮਰੀਕਾ ਸਾਂਝਾ ਫੌਜੀ ਅਭਿਆਸ ਯੋਜਨਾ ਚੀਨ ਨੂੰ ਸੰਦੇਸ਼

up police constable wept in video bad food quality

ਭੋਜਨ ਦੀ ਥਾਲੀ ਦਿਖਾ ਕੇ ਭੁੱਬਾਂ ਮਾਰ ਰੋਇਆ ਫਿਰੋਜ਼ਾਬਾਦ ਦਾ ਸਿਪਾਹੀ, ਬੋਲਿਆ-ਇਹ...

uk  italian youth sandeep kumar showed his charm in bodybuilding competitions

ਯੂਕੇ: ਬਾਡੀ ਬਿਲਡਿੰਗ ਮੁਕਾਬਲਿਆਂ 'ਚ ਇਟਲੀ ਦੇ ਨੌਜਵਾਨ ਸੰਦੀਪ ਕੁਮਾਰ ਭੂਤਾਂ ਨੇ...

tv executive arrested for broadcasting anti military program in pak released

ਪਾਕਿਸਤਾਨ 'ਚ ਫ਼ੌਜ ਵਿਰੋਧੀ ਪ੍ਰੋਗਰਾਮ ਪ੍ਰਸਾਰਿਤ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ...

xiaomi mix fold 2 price launch

Xiaomi ਨੇ ਲਾਂਚ ਕੀਤਾ ਨਵਾਂ ਫੋਲਡੇਬਲ ਸਮਾਰਟਫੋਨ, ਸੈਮਸੰਗ Fold 4 ਨੂੰ ਦੇਵੇਗਾ...

indian american fox news anchor uma pemaraju dies

ਭਾਰਤੀ-ਅਮਰੀਕੀ ਫੌਕਸ ਨਿਊਜ਼ ਐਂਕਰ ਉਮਾ ਪੇਮਾਰਾਜੂ ਦੀ ਮੌਤ

new zealand welcomes back first cruise ship since covid hit

ਕੋਵਿਡ ਪ੍ਰਕੋਪ ਤੋਂ ਬਾਅਦ ਨਿਊਜ਼ੀਲੈਂਡ ਨੇ ਪਹਿਲੇ 'ਕਰੂਜ਼ ਜਹਾਜ਼' ਦਾ ਵਾਪਸ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • thursday to get the grace of lord vishnu
      ਵਿਸ਼ਣੂ ਭਗਵਾਨ ਦੀ ਕਿਰਪਾ ਪਾਉਣ ਲਈ ਵੀਰਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ
    • rakhi festival sisters horoscope brothers hand shubh
      Rakhi 2022: ਰੱਖੜੀ ਦੇ ਤਿਉਹਾਰ ’ਤੇ ਭੈਣਾਂ ਰਾਸ਼ੀ ਦੇ ਹਿਸਾਬ ਨਾਲ ਆਪਣੇ ਭਰਾਵਾਂ...
    • vastu tips for home want to make aashiana  so follow these tips
      Vastu tips for home: ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਬਣ ਸਕਿਆ 'ਆਸ਼ੀਆਨਾ', ਤਾਂ...
    • rakhi brother hand sisters special attention
      Rakhi 2022: ਰੱਖੜੀ ਖ਼ਰੀਦਣ ਤੇ ਭਰਾ ਦੇ ਬੰਨ੍ਹਦੇ ਸਮੇਂ ਭੈਣਾਂ ਨਾ ਕਰਨ ਇਹ...
    • wednesday to remove the difference between husband and wife
      ਪਤੀ-ਪਤਨੀ ਦਾ ਮਤਭੇਦ ਦੂਰ ਕਰਨ ਲਈ ਬੁੱਧਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ
    • know what is the relation of lord vishnu and mother lakshmi with rakhi
      ਭਗਵਾਨ ਵਿਸ਼ਨੂੰ ਤੇ ਮਾਤਾ ਲਕਸ਼ਮੀ ਦਾ ਰੱਖੜੀ ਨਾਲ ਕੀ ਹੈ ਸਬੰਧ, ਨਹੀਂ ਜਾਣਦੇ ਤਾਂ...
    • tuesday  special measures
      ਕਾਰੋਬਾਰ 'ਚ ਤਰੱਕੀ ਪਾਉਣ ਲਈ ਮੰਗਲਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ
    • installing shivling at home do not do these mistakes otherwise
      ਘਰ 'ਚ ਕਰ ਰਹੇ ਹੋ ਸ਼ਿਵਲਿੰਗ ਦੀ ਸਥਾਪਨਾ ਤਾਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ...
    • donate these things on monday to please shiva bholenath
      ਸ਼ਿਵ ਭੋਲੇਨਾਥ ਨੂੰ ਖੁਸ਼ ਕਰਨ ਲਈ ਸੋਮਵਾਰ ਨੂੰ ਦਾਨ ਕਰੋ ਇਹ ਚੀਜ਼ਾਂ
    • jyotish shastra don t make this mistake while serving chapati
      Jyotish Shastra : ਰੋਟੀ ਵਰਤਾਉਂਦੇ ਸਮੇਂ ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ, ਹੋ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਰਾਸ਼ਟਰਮੰਡਲ ਖੇਡਾਂ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +