helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, APR 26, 2024
ਗਾਇਕ ਜਸਬੀਰ ਜੱਸੀ ਨੇ ਪੰਜਾਬ ਦੇ ਹੱਕ 'ਚ ਬੁਲੰਦ...
ਜ਼ੀਰਕਪੁਰ ਵਿਖੇ ਮੈਕਡੋਨਲਡ ਦੇ ਬਾਥਰੂਮ 'ਚੋਂ ਮਿਲੀ...
ਲੋਕ ਸਭਾ ਚੋਣਾਂ: ਭਾਜਪਾ ਲਈ ਪੰਜਾਬ 'ਚ ਪ੍ਰਚਾਰ...
ਚੋਹਲਾ ਸਾਹਿਬ ਤੋਂ ਦੁਖਦ ਖ਼ਬਰ, ਗਰਾਊਂਡ 'ਚ ਖੇਡਣ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ— ਵਾਸਤੂ ਮੁਤਾਬਕ ਫੇਂਗਸ਼ੂਈ 'ਚ ਅਜਿਹੇ ਉਪਾਅ ਦੱਸੇ ਗਏ ਹਨ ਜਿਸ ਨੂੰ ਜੇਕਰ ਵਿਅਕਤੀ ਆਪਣੇ ਜੀਵਨ 'ਚ ਅਪਣਾਏ ਤਾਂ ਘਰ 'ਚ ਸੁੱਖ-ਸਮਰਿੱਧੀ ਦੇ ਨਾਲ-ਨਾਲ ਖੁਸ਼ੀਆਂ ਦਾ ਆਗਮਨ ਹੁੰਦਾ ਹੈ, ਜੇ ਤੁਹਾਡੇ ਘਰ 'ਚ ਅਜਿਹੀਆਂ ਪ੍ਰੇਸ਼ਾਨੀਆਂ ਚੱਲ ਰਹੀਆਂ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਘਰ ਦੀ ਆਰਥਿਕ ਸਥਿਤੀ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਤਾਂ ਆਓ ਜਾਣਦੇ ਹਾਂ ਫੇਂਗਸ਼ੂਈ ਦੇ ਕੁਝ ਉਪਾਅ ਜਿਸ ਨਾਲ ਤੁਹਾਡੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋਵੇਗੀ। ਆਓ ਜਾਣਦੇ ਹਾਂ ਵਾਸਤੂ ਦੇ ਅਜਿਹੇ ਉਪਾਅ ਬਾਰੇ... — ਘਰ ਦੇ ਮੁੱਖ ਦਰਵਾਜ਼ੇ 'ਤੇ ਵਿੰਡ ਚਾਈਮ ਲਗਾਓ। ਫੇਂਗਸ਼ੂਈ ਮੁਤਾਬਕ ਇਸ ਨੂੰ ਲਗਾਉਣ ਨਾਲ ਘਰ 'ਚ ਸਾਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ, ਜਿਸ ਨਾਲ ਘਰ 'ਚ ਧਨ ਦਾ ਆਗਮਨ ਬਣਿਆ ਰਹਿੰਦਾ ਹੈ। — ਚੀਨੀ ਵਾਸਤੂ ਸ਼ਾਸ਼ਤਰ ਮੁਤਾਬਕ ਫੇਂਗਸ਼ੂਈ 'ਚ ਬਾਂਸ ਦੇ ਪੌਦੇ ਦਾ ਵਿਸ਼ੇਸ਼ ਮਹੱਤਵ ਹੈ। ਇਸ ਨੂੰ ਸੁੱਖ-ਸਮਰਿੱਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬਾਂਸ ਦੇ ਪੌਦਿਆਂ ਨੂੰ ਘਰ ਦੇ ਮੁੱਖ ਕਮਰੇ ਦੇ ਪੂਰਬੀ ਹਿੱਸੇ 'ਚ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਨਾਲ ਹੀ ਇਸ ਨਾਲ ਘਰ 'ਚ ਆਉਣ ਵਾਲੀ ਨਕਾਰਾਤਮਕ ਊਰਜਾ ਦਾ ਨਾਸ਼ ਹੁੰਦਾ ਹੈ। — ਵਪਾਰ 'ਚ ਤਰੱਕੀ ਪਾਉਣ ਲਈ ਆਪਣੇ ਕਾਰੋਬਾਰ ਵਾਲੀ ਥਾਂ 'ਤੇ ਧਾਤੂ ਦੀ ਮੂਰਤੀ ਰੱਖੋ। ਇਸ ਨਾਲ ਤੁਹਾਨੂੰ ਕਾਰੋਹਾਰ 'ਚ ਕਾਫੀ ਲਾਭ ਹੋਵੇਗਾ। — ਫੇਂਗਸ਼ੂਈ 'ਚ ਮੱਛੀਆਂ ਦੇ ਜੋੜ੍ਹੇ ਨੂੰ ਘਰ 'ਚ ਟੰਗਣ ਨਾਲ ਧਨ ਲਾਭ ਹੁੰਦਾ ਹੈ। ਇਹ ਸ਼ੁੱਭਤਾ ਅਤੇ ਚੰਗੀ ਕਿਸਮਤ ਦਾ ਪ੍ਰਤੀਕ ਹੈ। — ਘਰ 'ਚ ਕਦੇ ਵੀ ਪੈਸਿਆਂ ਦੀ ਕਮੀ ਮਹਿਸੂਸ ਨਾ ਹੋਵੇ ਇਸ ਲਈ ਘਰ ਦੇ ਦਰਵਾਜ਼ੇ 'ਤੇ ਚੀਨੀ ਸਿੱਕਿਆਂ ਨੂੰ ਲਟਕਾਉਣਾ ਚਾਹੀਦਾ ਹੈ। ਇਨ੍ਹਾਂ ਸਿੱਕਿਆਂ ਨੂੰ ਲਾਲ ਰੰਗ ਦੇ ਰਿਬਨ ਨਾਲ ਬੰਨ ਕੇ ਟੰਗਣਾ ਸ਼ੁੱਭ ਮੰਨਿਆ ਜਾਂਦਾ ਹੈ।
ਭਵਿੱਖਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ
Stories You May Like
ਈਰਾਨ ਨਾਲ ਵਪਾਰ 'ਤੇ ਬੌਖਲਾਇਆ ਅਮਰੀਕਾ, 12 ਤੋਂ ਵੱਧ ਕੰਪਨੀਆਂ 'ਤੇ ਲਗਾਈ ਪਾਬੰਦੀ,...
ਪੈਟਰੋਲ ਪੰਪ ਤੋਂ 10 ਹਜ਼ਾਰ ਦਾ ਡੀਜ਼ਲ ਪਵਾ ਕੇ ਫ਼ਰਾਰ ਹੋਇਆ ਕਾਰ ਚਾਲਕ, CCTV 'ਚ...
ਅਮਰੀਕਾ ਦੀ ਜੇਲ੍ਹ 'ਚ ਕੈਦ ਧਰਮੇਸ਼ ਪਟੇਲ ਹੁਣ ਜੇਲ੍ਹ ਤੋਂ ਆ ਸਕਦੈ ਬਾਹਰ!
ਅਮਰੀਕਾ 'ਚ ਪੁਲਸ ਕਾਰਵਾਈ ਦੌਰਾਨ ਗੋਲੀ ਲੱਗਣ ਨਾਲ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ
ਆਯੁਸ਼ਮਾਨ ਖੁਰਾਨਾ, ਦੂਆ ਲੀਪਾ ਨਿਊਯਾਰਕ ’ਚ ਟਾਈਮ 100 ਗਾਲਾ ਦੀ ਵਧਾਉਣਗੇੇ ਸ਼ੋਭਾ
ਅਮਰੀਕਾ 'ਚ ਭਾਰਤੀ ਮੂਲ ਦੀ ਵਿਦਿਆਰਥਣ ਗ੍ਰਿਫਤਾਰ, ਯੂਨੀਵਰਸਿਟੀ 'ਚ ਵੀ ਦਾਖਲ ਹੋਣ...
ਆਸਟ੍ਰੇਲੀਆ ਦੇ ਬੀਚ 'ਤੇ ਫਸੀਆਂ ਸੈਂਕੜੇ ਵ੍ਹੇਲ ਮੱਛੀਆਂ, ਵਾਲੰਟੀਅਰ ਕਰ ਰਹੇ ਬਚਾਉਣ...
ਗੋਵਿੰਦਾ ਦੀ ਭਾਣਜੀ ਬੱਝੀ ਵਿਆਹ ਦੇ ਬੰਧਨ 'ਚ, ਸਾਹਮਣੇ ਆਈਆਂ ਜੋੜੀ ਦੀਆਂ 'ਲਾਲ...
ਪਾਕਿਸਤਾਨ ਨੇ ਮਨੁੱਖੀ ਅਧਿਕਾਰਾਂ ਬਾਰੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ
ਪਾਰਟੀ 'ਚ ਅਸ਼ਲੀਲਤਾ ਫੈਲਾਉਣੀ ਅਦਾਕਾਰਾ ਨੂੰ ਪਈ ਭਾਰੀ, ਅਦਾਲਤ ਨੇ ਲਾਇਆ ਮੋਟਾ...
ਸ਼੍ਰੀਲੰਕਾ: ਸਾਬਕਾ ਰਾਸ਼ਟਰਪਤੀ ਰਾਜਪਕਸ਼ੇ ਨੇ ਈਸਟਰ ਹਮਲੇ ਦੀ ਜਾਂਚ ਨੂੰ ਲੈ ਕੇ...
Health Tips: ਗਰਮੀਆਂ ਦੇ ਮੌਸਮ 'ਚ ਪਿੱਤ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ...
ਆ ਗਈ BMW ਦੀ ਨਵੀਂ ਇਲੈਕਟ੍ਰਿਕ ਕਾਰ, ਸ਼ਾਨਦਾਰ ਫੀਚਰਜ਼ ਨਾਲ ਕੰਪਨੀ ਦੇ ਰਹੀ...
ਪਟਨਾ ਦੇ ਹੋਟਲ 'ਚ ਲੱਗੀ ਭਿਆਨਕ ਅੱਗ, 6 ਦੀ ਮੌਤ, ਕਈ ਝੁਲਸੇ
ਹਰਦੋਫਰਾਲਾ ਨੇ 530ਵੀਂ ਮੈਰਾਥਨ ਦੌੜ ਬਣਾਇਆ ਨਵਾਂ ਰਿਕਾਰਡ, ਚੈਰਿਟੀ ਲਈ ਇਕੱਤਰ...
ਟੀ.ਟੀ.ਪੀ. ਨੇ ਲਈ ਸਿੱਖ ਹਕੀਮ ਦੇ ਬਾਡੀਗਾਰਡ ਦੀ ਹੱਤਿਆ ਦੀ ਜ਼ਿੰਮੇਵਾਰੀ
ਰਣਜੀਤ ਬਾਵਾ ਮਗਰੋਂ ਹੁਣ ਜੱਸੀ ਗਿੱਲ ਬਣੇ ਹੱਡੀਆਂ ਦੀ ਪੰਡ, ਤਸਵੀਰਾਂ ਵੇਖ ਲੱਗੇਗਾ...
ਅਮਰੀਕਾ ਨੇ ਬਾਹਰੀ ਪੁਲਾੜ ਸੰਧੀ 'ਤੇ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਨੂੰ ਵੀਟੋ...
Subscribe Now!