Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 20, 2023

    3:08:33 PM

  • ips officer swapan sharma appointed as dig of jalandhar range

    IPS ਅਧਿਕਾਰੀ ਸਵਪਨ ਸ਼ਰਮਾ ਜਲੰਧਰ ਰੇਂਜ ਦੇ DIG ਵਜੋਂ...

  • kisan mahapanchayat larger farmers protests in ramlila maidan

    ਮੰਗਾਂ ਨੂੰ ਲੈ ਕੇ ਦਿੱਲੀ ਦੇ ਰਾਮਲੀਲਾ ਮੈਦਾਨ 'ਚ...

  • one rank one pension supreme court central government directive

    ਸਾਬਕਾ ਸੈਨਿਕਾਂ ਦੇ ਹੱਕ 'ਚ ਵੱਡਾ ਫ਼ੈਸਲਾ, ਸੁਪਰੀਮ...

  • former mla  kuldeep singh vaid

    ਪੰਜਾਬ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਵਿਜੀਲੈਂਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC News
  • ਦਰਸ਼ਨ ਟੀ.ਵੀ.
  • ਕੈਨੇਡਾ ਇਮੀਗ੍ਰੇਸ਼ਨ ਫਰਾਡ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • New Delhi
    • Vastu Tips : ਤੁਹਾਡੇ ਮੂਡ ਨੂੰ ਬੂਸਟ ਕਰੇਗਾ Spider Plant, ਜਾਣੋ ਇਸਦੇ ਹੋਰ ਵੀ ਫਾਇਦੇ

DHARM News Punjabi(ਧਰਮ)

Vastu Tips : ਤੁਹਾਡੇ ਮੂਡ ਨੂੰ ਬੂਸਟ ਕਰੇਗਾ Spider Plant, ਜਾਣੋ ਇਸਦੇ ਹੋਰ ਵੀ ਫਾਇਦੇ

  • Edited By Harinder Kaur,
  • Updated: 27 Nov, 2022 03:06 PM
New Delhi
vastu tips spider plant will boost your mood know its other benefits
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ : ਵਾਸਤੂ ਸ਼ਾਸਤਰੀ ਕਹਿੰਦੇ ਹਨ ਕਿ ਕੋਈ ਵੀ ਚੀਜ਼ ਉਦੋਂ ਹੀ ਸ਼ੁਭ ਫਲ ਦਿੰਦੀ ਹੈ ਜਦੋਂ ਉਸ ਨੂੰ ਸਹੀ ਦਿਸ਼ਾ ਵਿੱਚ ਰੱਖਿਆ ਜਾਂਦਾ ਹੈ। ਵਾਸਤੂ ਵਿਚ ਅਜਿਹੇ ਕਈ ਰੁੱਖਾਂ ਅਤੇ ਪੌਦਿਆਂ ਦਾ ਵਰਣਨ ਕੀਤਾ ਗਿਆ ਹੈ, ਜਿਨ੍ਹਾਂ ਨੂੰ ਜੇਕਰ ਕਿਸੇ ਖਾਸ ਦਿਸ਼ਾ ਜਾਂ ਸਥਾਨ ਵਿੱਚ ਉਗਾਇਆ ਜਾਵੇ ਤਾਂ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ। ਇਹ ਬੂਟੇ ਸੁੰਦਰ ਦਿਖਦੇ ਹਨ, ਘਰ ਵਿੱਚ ਸਕਾਰਾਤਮਕ ਊਰਜਾ ਲਿਆਉਂਦੇ ਹਨ ਅਤੇ ਪੈਸਾ ਆਉਣ ਦਾ ਰਾਹ ਖੋਲ੍ਹਦੇ ਹਨ।

ਅਜਿਹਾ ਹੀ ਇੱਕ ਪੌਦਾ ਹੈ ਸਪਾਈਡਰ ਪਲਾਂਟ ਜੋ ਕਿ ਦੇਖਣ ਵਿੱਚ ਸੁੰਦਰ ਅਤੇ ਛੋਟਾ ਹੁੰਦਾ ਹੈ। ਇਸ ਨੂੰ ਘਰਾਂ ਦੇ ਅੰਦਰ ਲਗਾਇਆ ਜਾ ਸਕਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨੂੰ ਲਗਾਉਣ ਨਾਲ ਚੰਗੀ ਕਿਸਮਤ ਆਉਂਦੀ ਹੈ, ਵਾਤਾਵਰਣ ਵਿੱਚ ਸਕਾਰਾਤਮਕ ਊਰਜਾ ਮਹਿਸੂਸ ਹੁੰਦੀ ਹੈ ਅਤੇ ਉੱਥੇ ਰਹਿਣ ਵਾਲੇ ਲੋਕਾਂ ਦਾ ਮੂਡ ਚੰਗਾ ਹੋ ਜਾਂਦਾ ਹੈ। ਤੁਸੀਂ ਇਸ ਪੌਦੇ ਨੂੰ ਕਿਤੇ ਵੀ ਲਗਾ ਸਕਦੇ ਹੋ ਪਰ ਇਸਨੂੰ ਘਰ ਦੇ ਦੱਖਣ-ਪੱਛਮੀ ਕੋਨੇ ਵਿੱਚ ਕਦੇ ਵੀ ਨਹੀਂ ਲਗਾਉਣਾ ਚਾਹੀਦਾ। ਇਸ ਪੌਦੇ ਨੂੰ ਬਾਲਕੋਨੀ, ਬਾਥਰੂਮ, ਪੌੜੀਆਂ, ਲਿਵਿੰਗ ਰੂਮ, ਸਟੱਡੀ ਰੂਮ ਜਾਂ ਛਾਂ ਵਿੱਚ ਕਿਤੇ ਵੀ ਲਗਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : Vastu Tips:ਘਰ 'ਚ ਨਹੀਂ ਰਹੇਗੀ ਪੈਸੇ ਦੀ ਘਾਟ, ਇਸ ਦਿਸ਼ਾ 'ਚ ਰੱਖੋ ਪਿੱਤਲ ਦਾ ਸ਼ੇਰ

ਸਭ ਤੋਂ ਵਧੀਆ ਜਗ੍ਹਾ ਕਿੱਥੇ ਹੈ  ਸਪਾਈਡਰ ਪਲਾਂਟ ਲਗਾਉਣ ਲਈ

ਤੁਸੀਂ ਆਪਣੇ ਘਰ ਜਾਂ ਕੰਮ ਵਾਲੀ ਥਾਂ 'ਤੇ ਸਪਾਈਡਰ ਪਲਾਂਟ ਰੱਖ ਸਕਦੇ ਹੋ। ਤੁਸੀਂ ਇਸ ਨੂੰ ਜਿੱਥੇ ਵੀ ਰੱਖਦੇ ਹੋ, ਉੱਥੇ ਇਹ ਸਕਾਰਾਤਮਕ ਊਰਜਾ ਫੈਲਾਉਂਦਾ ਹੈ। ਜੇਕਰ ਇਸ ਨੂੰ ਦਫਤਰ 'ਚ ਰੱਖਿਆ ਜਾਵੇ ਤਾਂ ਇਸ ਨਾਲ ਉੱਥੇ ਦਾ ਮਾਹੌਲ ਵਧੀਆ ਰਹਿੰਦਾ ਹੈ। ਸਟਾਫ਼ ਵਿੱਚ ਊਰਜਾ ਬਣੀ ਰਹਿੰਦੀ ਹੈ, ਕਾਰੋਬਾਰ ਵਧਦਾ ਹੈ, ਆਮਦਨ ਵਿੱਚ ਵਾਧਾ ਹੁੰਦਾ ਹੈ। ਇਸੇ ਤਰ੍ਹਾਂ ਇਸ ਨੂੰ ਘਰ ਵਿੱਚ ਰੱਖਣ ਨਾਲ ਘਰ ਦੀ ਨਕਾਰਾਤਮਕਤਾ ਦੂਰ ਹੁੰਦੀ ਹੈ, ਪਰਿਵਾਰ ਵਿੱਚ ਪਿਆਰ ਵਧਦਾ ਹੈ ਅਤੇ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਆਉਂਦੀ ਹੈ।

ਜਾਣੋ ਤੁਹਾਡੇ ਲਈ ਕੀ ਕਰਦਾ ਹੈ ਸਪਾਈਡਰ ਪਲਾਂਟ

ਵਾਸਤੂ ਮਾਹਿਰਾਂ ਦਾ ਮੰਨਣਾ ਹੈ ਕਿ ਸਪਾਈਡਰ ਪਲਾਂਟ ਪਰਿਵਾਰ ਦੀ ਕਿਸਮਤ ਨੂੰ ਬਦਲਣ ਲਈ ਕਾਰਗਰ ਹੈ ਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਪੌਦਾ ਹਮੇਸ਼ਾ ਹਰਾ-ਭਰਾ ਰਹਿਣਾ ਚਾਹੀਦਾ ਹੈ। ਇਸ ਪੌਦੇ ਨੂੰ ਬਿਲਕੁਲ ਵੀ ਸੁੱਕਣਾ ਨਹੀਂ ਦੇਣਾ ਚਾਹੀਦਾ। ਪੌਦੇ ਦੇ ਸੁੱਕਣ ਨਾਲ ਨਕਾਰਾਤਮਕਤਾ ਫੈਲਦੀ ਹੈ ਅਤੇ ਸਕਾਰਾਤਮਕਤਾ ਦਾ ਨੁਕਸਾਨ ਹੁੰਦਾ ਹੈ। ਸੁੱਕੇ ਬੂਟੇ ਨੂੰ ਹਟਾ ਕੇ ਨਵਾਂ ਬੂਟਾ ਲਗਾਓ।

ਇਹ ਵੀ ਪੜ੍ਹੋ : Vastu Tips : ਕਦੀ ਵੀ ਨਾ ਪਾਓ ਢਿੱਲੀ ਪੱਟੀ ਵਾਲੀ ਗੁੱਟ ਘੜੀ, ਜੀਵਨ 'ਚ ਆਉਂਦੀ ਹੈ ਨਕਾਰਾਤਮਕਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ੂਰਰ ਸਾਂਝੇ ਕਰੋ।
 

  • Vastu Tips
  • Mood
  • Boost
  • Spider
  • Plant
  • ਵਾਸਤੂ ਟਿਪਸ
  • ਮੂਡ
  • ਬੂਸਟ
  • ਸਪਾਈਡਰ
  • ਬੂਟਾ

ਸੋਮਵਾਰ ਨੂੰ ਇੰਝ ਕਰੋ ਸ਼ਿਵ ਜੀ ਦੀ ਪੂਜਾ, ਘਰ ਆਵੇਗਾ ਧੰਨ ਅਤੇ ਪੂਰੀ ਹੋਵੇਗੀ ਹਰੇਕ ਮਨੋਕਾਮਨਾ

NEXT STORY

Stories You May Like

  • vastu tips  if you want happiness and peace at home
    Vastu Tips: ਘਰ 'ਚ ਚਾਹੁੰਦੇ ਹੋ ਸੁੱਖ-ਸ਼ਾਂਤੀ ਤਾਂ ਜ਼ਰੂਰ ਅਪਣਾਓ ਵਾਸਤੂ ਦੇ ਇਹ ਨਿਯਮ
  • happiness in life worship lord shiva with this special method
    ਜੀਵਨ 'ਚ ਸੁੱਖ ਦੀ ਪ੍ਰਾਪਤੀ ਲਈ ਇਸ ਖ਼ਾਸ ਵਿਧੀ ਨਾਲ ਕਰੋ ਸ਼ਿਵ ਭੋਲੇਨਾਥ ਜੀ ਦੀ ਪੂਜਾ
  • according to vastu do not forget to put such a painting in the house
    ਵਾਸਤੂ ਮੁਤਾਬਕ ਘਰ 'ਚ ਭੁੱਲ ਕੇ ਵੀ ਨਾ ਲਗਾਓ ਅਜਿਹੀ ਪੇਂਟਿੰਗ, ਹੋ ਸਕਦੀ ਹੈ ਧਨ ਹਾਨੀ
  • diseases worship sun god with this special method on sunday
    ਰੋਗਾਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਇਸ ਖ਼ਾਸ ਵਿਧੀ ਨਾਲ ਕਰੋ ਸੂਰਜ ਦੇਵਤਾ ਦੀ ਪੂਜਾ
  • make mother durga happy by bringing these things at home on narataan
    ਨਰਾਤਿਆਂ 'ਤੇ ਘਰ 'ਚ ਇਹ ਚੀਜ਼ਾਂ ਲਿਆ ਕੇ ਮਾਂ ਦੁਰਗਾ ਨੂੰ ਕਰੋ ਖ਼ੁਸ਼, ਖ਼ੁਸ਼ਹਾਲੀ ਦੇ ਨਾਲ ਹੋਵੇਗੀ ਧਨ ਦੀ ਵਰਖ਼ਾ
  • worship of shanidev every wish fulfilled
    ਸ਼ਨੀਦੇਵ ਦੀ ਪੂਜਾ ਦੌਰਾਨ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਹੋਵੇਗੀ ਹਰ ਇੱਛਾ ਪੂਰੀ
  • don  t even forget these things with tulsi
    ਤੁਲਸੀ ਕੋਲ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਨਹੀਂ ਤਾਂ ਮਾਂ ਲਕਸ਼ਮੀ ਹੋ ਜਾਵੇਗੀ ਨਾਰਾਜ਼
  • the special measures taken on friday will bring full grace of maa lakshmi
    ਸ਼ੁੱਕਰਵਾਰ ਦੇ ਦਿਨ ਕੀਤੇ ਗਏ ਖ਼ਾਸ ਉਪਾਅ ਨਾਲ ਮਿਲੇਗੀ ਮਾਂ ਲਕਸ਼ਮੀ ਦੀ ਫੁੱਲ ਕਿਰਪਾ, ਹੋਵੇਗੀ ਧਨ ਦੀ ਵਰਖ਼ਾ
  • ips officer swapan sharma appointed as dig of jalandhar range
    IPS ਅਧਿਕਾਰੀ ਸਵਪਨ ਸ਼ਰਮਾ ਜਲੰਧਰ ਰੇਂਜ ਦੇ DIG ਵਜੋਂ ਨਿਯੁਕਤ
  • smart city project  vigilance  technical teams  investigation
    ਕਿਸੇ ਵੀ ਸਮੇਂ ਸਮਾਰਟ ਸਿਟੀ ਪ੍ਰਾਜੈਕਟਾਂ ਦੀਆਂ ਸਾਈਟਾਂ ’ਤੇ ਜਾ ਕੇ ਜਾਂਚ ਸ਼ੁਰੂ...
  • sarpanch harinder singh bittu shah joining aam aadmi party
    ਵਿਧਾਇਕ ਪਰਗਟ ਸਿੰਘ ਦੇ ਖ਼ਾਸਮਖ਼ਾਸ ਸਣੇ 25 ਪਿੰਡਾਂ ਦੀਆਂ ਪੰਚਾਇਤਾਂ ‘ਆਪ’ 'ਚ...
  • jalandhar lok adalat postponed
    ਜਲੰਧਰ 'ਚ ਲੱਗਣ ਵਾਲੀ ਜਨ ਮਾਲ ਲੋਕ ਅਦਾਲਤ ਮੁਲਤਵੀ, ਜਲਦ ਹੋਵੇਗਾ ਨਵੀਂ ਤਾਰੀਖ਼ ਦਾ...
  • delegation of guru ravidas tiger force met the governor of punjab
    ਗੁਰੂ ਰਵਿਦਾਸ ਟਾਈਗਰ ਫੋਰਸ ਦਾ ਵਫ਼ਦ ਪੰਜਾਬ ਦੇ ਰਾਜਪਾਲ ਨੂੰ ਮਿਲਿਆ, ਦਿੱਤਾ...
  • membership drive postponed due to organizational elections
    ਪੰਜਾਬ ਯੂਥ ਕਾਂਗਰਸ ਦੇ ਸੰਗਠਨਾਤਮਕ ਚੋਣਾਂ ਨੂੰ ਲੈ ਕੇ ਮੈਂਬਰਸ਼ਿਪ ਡ੍ਰਾਈਵ ਹੋਈ...
  • bus service running on all routes including delhi airport
    ਅਫਵਾਹਾਂ ਦਾ ਬਾਜ਼ਾਰ ਗਰਮ : ਦਿੱਲੀ ਏਅਰਪੋਰਟ ਸਮੇਤ ਸਾਰੇ ਰੂਟਾਂ ’ਤੇ ਚੱਲ ਰਹੀ 100...
  • shri ramnaomi utsav committee
    ਰਾਮਮਈ ਧਾਰਾ ਦੇ ਪ੍ਰਵਾਹ ਨਾਲ ਮਾਡਲ ਟਾਊਨ ਤੋਂ ਨਿਕਲੀ 7ਵੀਂ ਵਿਸ਼ਾਲ ਪ੍ਰਭਾਤਫੇਰੀ
Trending
Ek Nazar
whatsapp now roll out text detection feature

WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ ਫੋਟੋ ਤੋਂ ਕਾਪੀ ਹੋ ਜਾਵੇਗਾ ਟੈਕਸਟ

tv actress dalljiet kaur and nikhil patel

ਵਿਆਹ ਤੋਂ ਬਾਅਦ ਦਲਜੀਤ ਕੌਰ ਦਾ ਨਵਾਂ ਲੁੱਕ, ਪਲਾਂ 'ਚ ਵਾਇਰਲ ਹੋਈਆਂ ਤਸਵੀਰਾਂ

pushpa 2 action teaser on allu arjun birthday

ਅੱਲੂ ਅਰਜੁਨ ਦੇ ਜਨਮਦਿਨ ਮੌਕੇ ‘ਪੁਸ਼ਪਾ 2’ ਦਾ ਰਿਲੀਜ਼ ਹੋਵੇਗਾ 3 ਮਿੰਟ ਦਾ ਐਕਸ਼ਨ...

all new honda shine 100 launch in india

ਹੀਰੋ ਸਪਲੈਂਡਰ ਦੀ ਟੱਕਰ 'ਚ ਹੋਂਡਾ ਨੇ ਲਾਂਚ ਕੀਤੀ ਨਵੀਂ ਬਾਈਕ, ਜਾਣੋ ਕੀਮਤ 'ਤੇ...

whatsapp attachment menu could soon get a new makeover 2023

ਬਦਲਣ ਵਾਲਾ ਹੈ ਵਟਸਐਪ ਦਾ ਡਿਜ਼ਾਈਨ, ਬੀਟਾ ਯੂਜ਼ਰਜ਼ ਨੂੰ ਮਿਲਣ ਲੱਗੀ ਅਪਡੇਟ

asia s largest tulip garden opened in kashmir

ਲੋਕਾਂ ਲਈ ਖੁੱਲ੍ਹਿਆ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ, 15 ਲੱਖ ਫੁੱਲਾਂ ਨਾਲ...

union minister anurag thakur  s warning to otts

OTTs ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਚਿਤਾਵਨੀ, "ਰਚਨਾਤਕਮਤਾ ਦੇ ਨਾਂ 'ਤੇ...

anchor suddenly fell unconscious during live show on tv

TV 'ਤੇ ਲਾਈਵ ਸ਼ੋਅ ਦੌਰਾਨ ਅਚਾਨਕ ਬੇਹੋਸ਼ ਹੋ ਕੇ ਡਿੱਗੀ ਐਂਕਰ, ਦੇਖੋ ਵੀਡੀਓ

drugs worth crores found in unclaimed car near nepal border

ਨੇਪਾਲ ਬਾਰਡਰ ਤੋਂ ਮਿਲੀ ਲਾਵਾਰਿਸ ਕਾਰ, ਤਲਾਸ਼ੀ ਲੈਣ 'ਤੇ ਪੁਲਸ ਵੀ ਰਹਿ ਗਈ ਹੈਰਾਨ

pm modi popular among internet users in china

ਚੀਨ 'ਚ ਇੰਟਰਨੈੱਟ ਯੂਜ਼ਰਸ 'ਚ PM ਮੋਦੀ ਲੋਕਪ੍ਰਿਯ, ਅਮਰੀਕੀ ਮੈਗਜ਼ੀਨ...

pakistan terrorism case filed against imran khan

ਪਾਕਿਸਤਾਨ 'ਚ ਇਮਰਾਨ ਖਾਨ ਵਿਰੁੱਧ ਵੱਡੀ ਕਾਰਵਾਈ, 'ਅੱਤਵਾਦ' ਦਾ ਮਾਮਲਾ ਦਰਜ

parents pain reflected on sidhu s anniversary event

ਸਿੱਧੂ ਦੇ ਬਰਸੀ ਸਮਾਗਮ ’ਤੇ ਛਲਕਿਆ ਮਾਪਿਆਂ ਦਾ ਦਰਦ, ਲਾਰੈਂਸ ਨੂੰ ਲੈ ਕੇ ਆਖੀ...

millions of dead fish wash up amid heat wave in australia

ਆਸਟ੍ਰੇਲੀਆ 'ਚ ਗਰਮੀ ਦਾ ਕਹਿਰ, ਲੱਖਾਂ ਮੱਛੀਆਂ ਦੀ ਮੌਤ

heavy rains in balochistan claim 10 lives balochistan

ਬਲੋਚਿਸਤਾਨ 'ਚ ਭਾਰੀ ਮੀਂਹ, 10 ਲੋਕਾਂ ਦੀ ਮੌਤ

2 indian americans indicted for buying selling stolen beer

ਅਮਰੀਕਾ 'ਚ ਭਾਰਤੀ ਮੂਲ ਦੇ 2 ਵਿਅਕਤੀਆਂ 'ਤੇ ਚੋਰੀ ਦੀ ਬੀਅਰ ਖਰੀਦਣ, ਵੇਚਣ ਦੇ...

hundreds of thousands israelis gathered to protest against judicial reform

ਨੇਤਨਯਾਹੂ ਲਈ ਚੁਣੌਤੀ, ਹਜ਼ਾਰਾਂ ਇਜ਼ਰਾਈਲੀ ਨਿਆਂਇਕ ਸੁਧਾਰਾਂ ਦੇ ਵਿਰੋਧ 'ਚ ਹੋਏ...

sidhu moose wala new statue

ਸਿੱਧੂ ਮੂਸੇ ਵਾਲਾ ਦੇ ਨਵੇਂ ਬੁੱਤ ਨੂੰ ਪਿਤਾ ਬਲਕੌਰ ਸਿੰਘ ਨੇ ਪਾਈ ਜੱਫੀ, ਮੁੱਛ...

maharashtra  farmers withdraw their march to mumbai

ਮਹਾਰਾਸ਼ਟਰ 'ਚ ਕਿਸਾਨਾਂ ਨੇ ਵਾਪਸ ਲਿਆ ਮੁੰਬਈ ਕੂਚ, ਸਰਕਾਰ ਨੇ ਮੰਨੀਆਂ ਮੰਗਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • donate thursday blessings of lord vishnu
      ਵਿਸ਼ਣੂ ਭਗਵਾਨ ਜੀ ਦੀ ਕਿਰਪਾ ਪਾਉਣ ਲਈ ਵੀਰਵਾਰ ਨੂੰ ਕਰੋ ਇਨ੍ਹਾਂ ਖ਼ਾਸ ਚੀਜ਼ਾਂ ਦਾ...
    • vastu tips for placing laughing buddha in home
      ਜੇਕਰ ਇਸ ਥਾਂ 'ਤੇ ਰੱਖਿਆ ਹੈ ਲਾਫਿੰਗ ਬੁੱਧਾ ਤਾਂ ਘਰ 'ਚ GoodLuck ਦੀ ਥਾਂ...
    • worship lord ganesha like this to get rid of budh dosh
      ਬੁੱਧ ਦੋਸ਼ ਤੋਂ ਛੁਟਕਾਰਾ ਪਾਉਣ ਲਈ ਇੰਝ ਕਰੋ ਭਗਵਾਨ ਗਣੇਸ਼ ਜੀ ਦੀ ਪੂਜਾ
    • vastu tips  do not keep dry flowers in the house temple even by mistake
      Vastu Tips : ਘਰ ਦੇ ਮੰਦਰ 'ਚ ਗ਼ਲਤੀ ਨਾਲ ਵੀ ਨਾ ਰੱਖੋ ਸੁੱਕੇ ਫੁੱਲ, ਵਾਪਰ...
    • dharm news hanuman chalisa
      ਧਨ 'ਚ ਵਾਧਾ ਅਤੇ ਘਰ ਦਾ ਕਲੇਸ਼ ਖ਼ਤਮ ਕਰਨ ਲਈ ਮੰਗਲਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ...
    • vastu tips for money plant
      ਘਰ 'ਚ ਬਰਕਤ ਲੈ ਕੇ ਆਵੇਗਾ 'ਮਨੀ ਪਲਾਂਟ', ਲਗਾਉਣ ਤੋਂ ਪਹਿਲਾਂ ਰੱਖੋ ਇਨ੍ਹਾਂ...
    • mistakes even by mistake while worshiping lord shiva
      ਸ਼ਿਵ ਜੀ ਦੀ ਪੂਜਾ ਦੌਰਾਨ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਹੋ ਜਾਣਗੇ ਨਾਰਾਜ਼
    • to achieve success and happiness worship the sun god on sunday like this
      ਸਫ਼ਲਤਾ ਅਤੇ ਸੁੱਖ ਦੀ ਪ੍ਰਾਪਤੀ ਲਈ ਐਤਵਾਰ ਨੂੰ ਇੰਝ ਕਰੋ ਸੂਰਜ ਦੇਵਤਾ ਦੀ ਪੂਜਾ
    • vastu tips for north direction
      ਵਾਸਤੂ ਮੁਤਾਬਕ ਜਾਣੋ ਘਰ ਦੀ ਉੱਤਰ ਦਿਸ਼ਾ 'ਚ ਕੀ ਰੱਖਣਾ ਚਾਹੀਦੈ ਅਤੇ ਕੀ ਨਹੀਂ
    • vastu tips for doormat in home
      ਇਸ ਦਿਸ਼ਾ 'ਚ ਰੱਖਿਆ ਪਾਇਦਾਨ ਬਦਲ ਦੇਵੇਗਾ ਤੁਹਾਡੀ ਕਿਸਮਤ, ਘਰ ਤੋਂ ਦੂਰ ਹੋਵੇਗੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +