Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 06, 2022

    3:38:12 PM

  • cm bhagwant mann marriage

    CM ਭਗਵੰਤ ਮਾਨ ਮੁੜ ਸਜਾਉਣਗੇ ਸਿਹਰਾ, ਰਾਜਾ ਵੜਿੰਗ...

  • punjab cabinet decision

    ਮਾਨ ਕੈਬਨਿਟ ਦਾ ਵੱਡਾ ਫ਼ੈਸਲਾ, 600 ਯੂਨਿਟ ਮੁਫ਼ਤ...

  • bharat bhushan ashu

    ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ...

  • shraman health care physical weakness and illness treatment

    ਹੁਣ ਰੋਜ਼ ਮਨਾਓ Honeymoon, ਇਨ੍ਹਾਂ ਦੇਸੀ ਨੁਸਖ਼ਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਯੂਕ੍ਰੇਨ-ਰੂਸ ਜੰਗ
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • New Delhi
    • VastuShastra : ਇਹ ਪੌਦੇ ਦੂਰ ਕਰਨਗੇ ਘਰ ਦੀ ਗ਼ਰੀਬੀ , ਮਾਂ ਲਕਸ਼ਮੀ ਦੀ ਹੋਵੇਗੀ ਕਿਰਪਾ

DHARM News Punjabi(ਧਰਮ)

VastuShastra : ਇਹ ਪੌਦੇ ਦੂਰ ਕਰਨਗੇ ਘਰ ਦੀ ਗ਼ਰੀਬੀ , ਮਾਂ ਲਕਸ਼ਮੀ ਦੀ ਹੋਵੇਗੀ ਕਿਰਪਾ

  • Edited By Harinder Kaur,
  • Updated: 23 May, 2022 06:02 PM
New Delhi
vastushastra these plants will alleviate the poverty of the house
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਹਰ ਕੋਈ ਰੁੱਖ, ਪੌਦੇ ਅਤੇ ਹਰਿਆਲੀ ਪਸੰਦ ਕਰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਘਰ ਸੁੰਦਰ ਹੋਵੇ ਅਤੇ ਮਾਂ ਲਕਸ਼ਮੀ ਦਾ ਆਸ਼ੀਰਵਾਦ ਹਮੇਸ਼ਾ ਪਰਿਵਾਰ 'ਤੇ ਬਣਿਆ ਰਹੇ। ਹਾਲਾਂਕਿ ਮਾਂ ਲਕਸ਼ਮੀ ਕਿਸੇ ਤੋਂ ਵੀ ਜਲਦੀ ਖੁਸ਼ ਨਹੀਂ ਹੁੰਦੇ ਹਨ। ਇਸ ਲਈ ਵਾਸਤੂ ਸ਼ਾਸਤਰ 'ਚ ਕੁਝ ਅਜਿਹੇ ਨਿਯਮ ਦੱਸੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਹਮੇਸ਼ਾ ਲਈ ਮਾਂ ਲਕਸ਼ਮੀ ਦੀ ਕਿਰਪਾ ਹਾਸਲ ਕਰ ਸਕਦੇ ਹੋ। ਕੁਝ ਪੌਦਿਆਂ ਨੂੰ ਘਰ ਵਿੱਚ ਲਗਾਉਣ ਨਾਲ ਘਰ ਦਾ ਵਾਤਾਵਰਣ ਵੀ ਵਧੀਆ ਬਣਿਆ ਰਹਿੰਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਪੌਦਿਆਂ ਬਾਰੇ...

ਇਹ ਵੀ ਪੜ੍ਹੋ : VastuShastra : ਸ਼ਾਮ ਹੋਣ ਦੇ ਬਾਅਦ ਨਾ ਕਰੋ ਇਹ ਕੰਮ, ਮਾਂ ਲਕਸ਼ਮੀ ਹੋ ਸਕਦੀ ਹੈ ਨਾਰਾਜ਼

ਸਨੇਕ ਪਲਾਂਟ

PunjabKesari

ਘਰ 'ਚ ਸਨੇਟ ਪਲਾਂਟ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਅਨੁਸਾਰ ਇਸ ਨੂੰ ਘਰ 'ਚ ਲਗਾਉਣ ਨਾਲ ਖੁਸ਼ਹਾਲੀ ਅਤੇ ਸੁੱਖ-ਸਮਰਿੱਧੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਪੌਦੇ ਨੂੰ ਸਟੱਡੀ ਰੂਮ 'ਚ ਰੱਖਣ ਨਾਲ ਘਰ ਦੇ ਮੈਂਬਰਾਂ ਦੀ ਤਰੱਕੀ ਹੋਣੀ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਇਸ ਪੌਦੇ ਨੂੰ ਲਿਵਿੰਗ ਰੂਮ ਜਾਂ ਬੈੱਡਰੂਮ 'ਚ ਵੀ ਰੱਖ ਸਕਦੇ ਹੋ।

ਦੂਰਵਾ ਦਾ ਬੂਟਾ ਲਗਾਓ

PunjabKesari

ਤੁਸੀਂ ਘਰ 'ਚ ਦੁਰਵਾ ਦਾ ਬੂਟਾ ਲਗਾ ਸਕਦੇ ਹੋ। ਹਿੰਦੂ ਮਾਨਤਾਵਾਂ ਅਨੁਸਾਰ ਇਸਨੂੰ ਔਲਾਦ ਪ੍ਰਾਪਤ ਕਰਨ ਲਈ ਘਰ ਵਿੱਚ ਲਗਾਇਆ ਜਾ ਸਕਦਾ ਹੈ। ਤੁਸੀਂ ਇਸ ਤੋਂ ਦੁਰਵਾ ਤੋੜੋ ਅਤੇ ਭਗਵਾਨ ਗਣੇਸ਼ ਨੂੰ ਚੜ੍ਹਾਓ। ਇਸ ਨਾਲ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਦੁਰਵਾ ਦੇ ਪੌਦੇ ਨੂੰ ਰੋਜ਼ਾਨਾ ਜਲ ਚੜ੍ਹਾਓ।

ਇਹ ਵੀ ਪੜ੍ਹੋ : Vastu Shastra : ਘਰ ਦੇ ਇਸ ਕੋਨੇ 'ਚ ਰੱਖੋ ਭਗਵਾਨ ਗਣੇਸ਼ ਜੀ ਦੀ ਮੂਰਤੀ, ਜਾਗ ਜਾਵੇਗੀ ਸੁੱਤੀ ਹੋਈ ਕਿਸਮਤ

ਛੁਈਮੁਈ ਦਾ ਪੌਦਾ ਲਗਾਓ

PunjabKesari

ਤੁਸੀਂ ਆਪਣੇ ਘਰ ਵਿੱਚ ਛੁਈਮੁਈ ਦਾ ਪੌਦਾ ਲਗਾ ਸਕਦੇ ਹੋ। ਇਸ ਨੂੰ ਘਰ 'ਚ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਤੁਹਾਨੂੰ ਉੱਤਰ-ਪੂਰਬ ਵਿੱਚ ਛੁਈਮੁਈ ਦਾ ਪੌਦਾ ਲਗਾਉਣਾ ਚਾਹੀਦਾ ਹੈ। ਇਸ ਨੂੰ ਵੀ ਨਿਯਮਿਤ ਤੌਰ 'ਤੇ ਪਾਣੀ ਦਿਓ। ਇਸ ਨੂੰ ਪਾਣੀ ਦੇਣ ਨਾਲ ਤੁਹਾਡੀ ਕੁੰਡਲੀ 'ਚ ਕਿਸੇ ਵੀ ਤਰ੍ਹਾਂ ਦਾ ਰਾਹੂ ਦੋਸ਼ ਖਤਮ ਹੋ ਜਾਵੇਗਾ।

ਲਛਮਣ ਦਾ ਪੌਦਾ ਲਗਾਓ

PunjabKesari

ਤੁਸੀਂ ਘਰ 'ਚ ਲਕਸ਼ਮਣ ਦਾ ਪੌਦਾ ਵੀ ਲਗਾ ਸਕਦੇ ਹੋ। ਵਾਸਤੂ ਅਨੁਸਾਰ ਇਸ ਨਾਲ ਤੁਹਾਨੂੰ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਇਸ ਪੌਦੇ ਦਾ ਸਬੰਧ ਦੇਵੀ ਲਕਸ਼ਮੀ ਨਾਲ ਮੰਨਿਆ ਜਾਂਦਾ ਹੈ। ਤੁਸੀਂ ਲਕਸ਼ਮਣ ਪੌਦੇ ਨੂੰ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਲਗਾ ਸਕਦੇ ਹੋ। ਇਸ ਨੂੰ ਘਰ 'ਚ ਲਗਾਉਣ ਨਾਲ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ।

ਇਹ ਵੀ ਪੜ੍ਹੋ : Vastu Shastra : ਇਸ ਦਿਸ਼ਾ 'ਚ ਲਗਾਓ ਵਾਟਰਫਾਲ, ਘਰ 'ਚ ਆਵੇਗਾ Good Luck

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

  • Vastu Shastra
  • Plants
  • Home
  • Poverty
  • Mother Lakshmi
  • Grace
  • ਵਾਸਤੂ ਸ਼ਾਸਤਰ
  • ਪੌਦੇ
  • ਘਰ
  • ਗ਼ਰੀਬੀ
  • ਮਾਂ ਲਕਸ਼ਮੀ
  • ਕਿਰਪਾ

ਸੋਮਵਾਰ ਨੂੰ ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਵਰਤੋ ਇਹ ਸਾਵਧਾਨੀਆਂ, ਹੋ ਸਕਦੀ ਹੈ ਪੈਸੇ ਦੀ ਘਾਟ

NEXT STORY

Stories You May Like

  • worship with this method on thursday lord vishnu will solve every difficulty
    ਵੀਰਵਾਰ ਨੂੰ ਕਰੋ ਇਸ ਵਿਧੀ ਨਾਲ ਪੂਜਾ, ਵਿਸ਼ਣੂ ਭਗਵਾਨ ਜੀ ਕਰਨਗੇ ਹਰ ਮੁਸ਼ਕਿਲ ਦਾ ਹੱਲ
  • these simple vastu shastra tips will solve your home problems
    ਵਾਸਤੂ ਸ਼ਾਸਤਰ ਦੇ ਇਹ ਆਸਾਨ ਨੁਸਖੇ ਦੂਰ ਕਰ ਦੇਣਗੇ ਤੁਹਾਡੇ ਘਰ ਦੀਆਂ ਸਮੱਸਿਆਵਾਂ
  • wednesday to get rid of financial problems
    ਆਰਥਿਕ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਬੁੱਧਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ
  • don t accidentally use these flowers to decorate your home
    ਘਰ ਨੂੰ ਸਜਾਉਣ ਲਈ ਗਲਤੀ ਨਾਲ ਵੀ ਨਾ ਕਰੋ ਇਨ੍ਹਾਂ ਫੁੱਲਾਂ ਦੀ ਵਰਤੋਂ, ਹੋ ਸਕਦਾ ਹੈ ਧਨ ਦਾ ਨੁਕਸਾਨ
  • tuesday  dharam  measures  money  luck
    ਮੰਗਲਵਾਰ ਨੂੰ ਕਰੋ ਇਹ ਖ਼ਾਸ ਉਪਾਅ, ‘ਧਨ’ ’ਚ ਵਾਧਾ ਹੋਣ ਦੇ ਨਾਲ-ਨਾਲ ਚਮਕੇਗੀ ਤੁਹਾਡੀ ‘ਕਿਸਮਤ’
  • vastu shastra it should be the drawing room of the house
    Vastu Shastra : ਅਜਿਹਾ ਹੋਣਾ ਚਾਹੀਦਾ ਹੈ ਘਰ ਦਾ ਡਰਾਇੰਗ ਰੂਮ, ਕਦੇ ਨਹੀਂ ਆਵੇਗੀ ਕੰਗਾਲੀ
  • shiv ji puja dharm
    ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਹੋ ਜਾਣਗੇ ਨਾਰਾਜ਼
  • the kitchen of the 1100 year old jagannath temple is made with 6 rasas
    1100 ਸਾਲ ਪੁਰਾਣੇ ਜਗਨਨਾਥ ਮੰਦਰ ਦੀ ਰਸੋਈ, 6 ਰਸਾਂ ਨਾਲ ਬਣਦਾ ਹੈ ਭਗਵਾਨ ਲਈ ਭੋਗ
  • units  free electricity  default consumers
    ਸਰਕੂਲਰ ਜਾਰੀ ਨਾ ਹੋਣ ਨਾਲ ਭੰਬਲਭੂਸਾ: 600 ਯੂਨਿਟ ਤੋਂ ਉੱਪਰ ਖਪਤ ’ਤੇ ਆਵੇਗਾ...
  • cash loot acse in jalandhar central town
    ਜਲੰਧਰ ਦੇ ਸੈਂਟਰਲ ਟਾਊਨ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਲੁੱਟੀ 10 ਲੱਖ ਦੀ ਨਕਦੀ
  • the two sides clashed at the famous hospital in jalandhar
    ਜਲੰਧਰ ਦੇ ਮਸ਼ਹੂਰ ਹਸਪਤਾਲ ’ਚ ਭਿੜੀਆਂ ਦੋ ਧਿਰਾਂ, ਚੱਲੀਆਂ ਕੁਰਸੀਆਂ ਤੇ ਡਾਂਗਾਂ,...
  • jobs in serbia europe
    Bus Drivers ਲਈ Serbia-Europe ’ਚ ਨਿਕਲੀਆਂ ਨੌਕਰੀਆਂ
  • punjab cricket association secretary dilsher khanna wrote a letter
    ਪੀ. ਸੀ. ਏ. ਦੇ ਸਕੱਤਰ ਖੰਨਾ ਨੇ ਪੱਤਰ ਜਾਰੀ ਕਰਕੇ ਪ੍ਰਧਾਨ ਚਾਹਲ ਤੇ ਸੀ. ਈ. ਓ....
  • punjab school education board merit jalandhar
    ਪੰਜਾਬ ਬੋਰਡ 10ਵੀਂ ਦੇ ਨਤੀਜੇ 'ਚ 7 ਮੈਰਿਟ ਨਾਲ ਸੂਬੇ ’ਚੋਂ 9ਵੇਂ ਸਥਾਨ ’ਤੇ ਰਿਹਾ...
  • ethanol is being produced from rice in punjab distilleries
    ਪੰਜਾਬ ਦੀਆਂ ਡਿਸਟਿਲਰੀਆਂ ’ਚ ਚੌਲਾਂ ਤੋਂ ਤਿਆਰ ਹੋ ਰਿਹੈ ਈਥੇਨੋਲ, ਸ਼ੈਲਰ ਉਦਯੋਗ...
  • todays top 10 news
    CM ਮਾਨ ਨੇ ਮੰਤਰੀਆਂ ਨੂੰ ਸੌਂਪੀ ਜ਼ਿੰਮੇਵਾਰੀ ਤਾਂ ਉਥੇ ਅਦਾਲਤ ਦੇ ਬਾਹਰ ਚੱਲੀਆਂ...
Trending
Ek Nazar
microsoft issues advisory on malware for android users

ਐਂਡਰਾਇਡ ਯੂਜ਼ਰਸ ਸਾਵਧਾਨ! ਇਹ ਵਾਇਰਸ ਖਾਲੀ ਕਰ ਦੇਵੇਗਾ ਤੁਹਾਡਾ ਬੈਂਕ ਖਾਤਾ,...

sydney 91 year old wpman rescued in flood hit area

ਸਿਡਨੀ : ਹੜ੍ਹ ਪ੍ਰਭਾਵਿਤ ਇਲਾਕੇ 'ਚ 91 ਸਾਲਾ ਬਜ਼ੁਰਗ ਦਾ ਕੀਤਾ ਗਿਆ ਰੈਸਕਿਊ

pm anthony and nsw premier meet with sydney flood victims

ਪ੍ਰਧਾਨ ਮੰਤਰੀ ਐਂਥਨੀ ਅਤੇ NSW ਪ੍ਰੀਮੀਅਰ ਨੇ ਸਿਡਨੀ ਦੇ ਹੜ੍ਹ ਪੀੜਤਾਂ ਨਾਲ ਕੀਤੀ...

taliban dug out car of its founder mullah omar

ਤਾਲਿਬਾਨ ਦਾ ਨਵਾਂ ਕਾਰਨਾਮਾ, ਆਪਣੇ ਸੰਸਥਾਪਕ ਮੁੱਲਾ ਉਮਰ ਦੀ 'ਕਾਰ' ਖੋਦਾਈ ਕਰ ਕੇ...

jobs in serbia europe

Bus Drivers ਲਈ Serbia-Europe ’ਚ ਨਿਕਲੀਆਂ ਨੌਕਰੀਆਂ

these simple vastu shastra tips will solve your home problems

ਵਾਸਤੂ ਸ਼ਾਸਤਰ ਦੇ ਇਹ ਆਸਾਨ ਨੁਸਖੇ ਦੂਰ ਕਰ ਦੇਣਗੇ ਤੁਹਾਡੇ ਘਰ ਦੀਆਂ ਸਮੱਸਿਆਵਾਂ

sydney fair work cancels premier s action

ਸਿਡਨੀ : ਫੇਅਰ ਵਰਕ ਨੇ ਪ੍ਰੀਮੀਅਰ ਦੀ ਕਾਰਵਾਈ ਨੂੰ ਕੀਤਾ ਰੱਦ

italy  risparmeo casas workers strike for their rights

ਇਟਲੀ : ਰਿਸਪਾਰਮੀਓ ਕਾਸਾਂ ਦੇ ਕਾਮਿਆਂ ਵੱਲੋਂ ਆਪਣੇ ਹੱਕਾਂ ਲਈ ਕੀਤਾ ਗਿਆ ਚੱਕਾ ਜਾਮ

saheli song out now

‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ਤੋਂ ਗੁਰਨਾਮ ਭੁੱਲਰ ਦੀ...

australia s most populous state faces new covid wave

ਆਸਟ੍ਰੇਲੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਨਵੀਂ 'ਕੋਵਿਡ' ਲਹਿਰ ਦਾ ਕਰ ਰਿਹੈ...

gurnam bhullar sargun mehta interview

‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ’ਚ ਦਿਸੇਗੀ 90 ਦੇ ਦਹਾਕੇ...

millions of bees killed in australia know the whole case

ਆਸਟ੍ਰੇਲੀਆ 'ਚ ਮਾਰ ਦਿੱਤੀਆਂ ਗਈਆਂ ਕਰੋੜਾਂ ਮਧੂ ਮੱਖੀਆਂ, ਜਾਣੋ ਪੂਰਾ ਮਾਮਲਾ

gmail users alert

Gmail ਯੂਜ਼ਰਸ ਸਾਵਧਾਨ! ਇਸ ਫੇਕ ਮੇਲ ਨਾਲ ਹੈਕ ਹੋ ਸਕਦੈ ਤੁਹਾਡਾ ਫੇਸਬੁੱਕ ਅਕਾਊਂਟ

people angry at the insult to the hindu goddess in a canadian museum

ਕੈਨੇਡਾ ਦੇ ਮਿਊਜ਼ੀਅਮ ’ਚ ਹਿੰਦੂ ਦੇਵੀ ਦੇ ਅਪਮਾਨ ’ਤੇ ਭੜਕੇ ਲੋਕ, ਭਾਰਤੀ ਹਾਈ...

jazzy ballerini worked with sidhu moose wala

ਸਿੱਧੂ ਮੂਸੇ ਵਾਲਾ ਨਾਲ ਕੰਮ ਕਰ ਚੁੱਕੀ ਹੈ ਟੀ. ਵੀ. ਦੀ ਇਹ ਨਵੀਂ ਵਿਦੇਸ਼ੀ ਨੂੰਹ,...

new zealand detects omicron subvariant ba 2 75 for first time

ਨਿਊਜ਼ੀਲੈਂਡ 'ਚ ਓਮੀਕਰੋਨ ਸਬਵੇਰੀਐਂਟ BA.2.75 ਮਾਮਲਿਆਂ ਦੀ ਪੁਸ਼ਟੀ

xiaomi 12s ultra 12s pro and 12s launched

Xiaomi ਦੇ ਸਭ ਤੋਂ ਪਾਵਰਫੁਲ ਫੋਨ ਲਾਂਚ, ਮਿਲਦੇ ਹਨ ਕਮਾਲ ਦੇ ਫੀਚਰਜ਼

monsoon rains lash pakistan  6 killed in country  s southwest

ਪਾਕਿਸਤਾਨ 'ਚ ਮਾਨਸੂਨ ਦਾ ਭਾਰੀ ਮੀਂਹ, 6 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • mistakes on sundays money
      ਐਤਵਾਰ ਵਾਲੇ ਦਿਨ ਭੁੱਲ ਕੇ ਵੀ ਨਾ ਕਰੋ ਗਲਤੀਆਂ, ਨਹੀਂ ਹੋਵੇਗੀ ਪੈਸੇ ਦੀ ਘਾਟ
    • vastu shastra planted a hibiscus plant at home then these are the benefits
      Vastu Shastra : ਕੀ ਤੁਸੀਂ ਵੀ ਘਰ 'ਚ ਲਗਾਇਆ ਹੈ ਹਿਬਿਸਕਸ ਦਾ ਬੂਟਾ, ਤਾਂ ਹੋਣਗੇ...
    • saturday shanidev will get rid of shani dosh
      ਸ਼ਨੀਵਾਰ ਨੂੰ ਕਰੋ ਇਸ ਵਿਧੀ ਨਾਲ ਸ਼ਨੀਦੇਵ ਦੀ ਪੂਜਾ ਮਿਲੇਗਾ 'ਸ਼ਨੀ ਦੋਸ਼' ਤੋਂ ਛੁਟਕਾਰਾ
    • gupt navratri 2022 debt burden is bothering you so do this remedy
      Gupt Navratri 2022 : ਕਰਜ਼ੇ ਦਾ ਬੋਝ ਤੁਹਾਨੂੰ ਕਰ ਰਿਹੈ ਪਰੇਸ਼ਾਨ ਤਾਂ ਕਰੋ ਇਹ...
    • worship mother lakshmi with a sincere heart there will never be a lack of money
      ਸੱਚੇ ਮਨ ਨਾਲ ਕਰੋ ਮਾਂ ਲਕਸ਼ਮੀ ਦੀ ਪੂਜਾ, ਕਦੇ ਨਹੀਂ ਹੋਵੇਗੀ ਧਨ ਦੀ ਘਾਟ
    • vastu tips progress and success
      ਤਰੱਕੀ ਅਤੇ ਸਫ਼ਲਤਾ ਦਾ ਰਾਹ ਖੋਲ੍ਹਦੇ ਹਨ ਇਹ ਵਾਸਤੂ ਟਿਪਸ, ਜ਼ਰੂਰ ਅਪਣਾਓ
    • donate these things on thursday  grace of lord vishnu
      ਵੀਰਵਾਰ ਦੇ ਦਿਨ ਜ਼ਰੂਰ ਕਰੋ ਇਨ੍ਹਾਂ ਚੀਜ਼ਾਂ ਦਾ ਦਾਨ, ਹੋਵੇਗੀ ਵਿਸ਼ਣੂ ਭਗਵਾਨ ਦੀ...
    • vastu shastra plants should be planted in the house
      ਵਾਸਤੂ ਸ਼ਾਸਤਰ ਮੁਤਾਬਕ ਜਾਣੋ ਘਰ 'ਚ ਕਿਹੜੇ ਪੌਦੇ ਲਗਾਉਣੇ ਚਾਹੀਦੇ ਨੇ ਅਤੇ ਕਿਹੜੇ...
    • shri ganesh ji will take away all your worries wednesday
      ਸ਼੍ਰੀ ਗਣੇਸ਼ ਜੀ ਦੂਰ ਕਰਨਗੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ,ਬੁੱਧਵਾਰ ਨੂੰ ਕਰੋ ਇਹ...
    • when lord shiva revealed the secret of immortality
      ਜਦੋਂ ਭਗਵਾਨ ਸ਼ਿਵ ਨੇ ਮਾਂ ਪਾਰਵਤੀ ਨੂੰ ‘ਅਮਰਤਵ’ ਦਾ ਰਹੱਸ ਦੱਸਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਯੂਕ੍ਰੇਨ-ਰੂਸ ਜੰਗ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +