ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ): ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੱਡ ਚੀਰਵੀਂ ਠੰਡ ਅਤੇ ਗਹਿਰੀ ਧੁੰਦ ਨੇ ਅੱਜ ਸ਼ਾਮ ਚਾਰ ਵਜੇ ਹੀ ਵਿਕਰਾਲ ਰੂਪ ਧਾਰਨ ਕੀਤਾ ਹੈ। ਅੱਜ ਦਿਨ ਭਰ ਹੀ ਗਹਿਰੀ ਧੁੰਦ ਕਾਰਨ ਸੂਰਜ ਦੇਵਤਾ ਜੀ ਦੇ ਦਰਸ਼ਨ ਨਹੀਂ ਹੋ ਸਕੇ ਅਤੇ ਪਿਛਲੇ ਦਿਨਾਂ ਨਾਲੋਂ ਅੱਜ ਸਰਦੀ ਜ਼ਿਆਦਾ ਘਾਤਕ ਸਾਬਤ ਹੋ ਰਹੀ ਸੀ।
ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਸ਼ਾਮ ਚਾਰ ਵਜੇ ਹੀ ਵਾਹਨ ਚਾਲਕਾਂ ਨੂੰ ਗਹਿਰੀ ਧੁੰਦ ਕਾਰਨ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾਉਣ ਲਈ ਮਜ਼ਬੂਰ ਹੋ ਰਿਹੈ ਮਜ਼ਬੂਰ ਹੋਣਾ ਪਿਆ ਵਾਹਨ ਵੀ ਕਾਫੀ ਧੀਮੀ ਗਤੀ ਵਿਚ ਆਪਣੀ ਮੰਜ਼ਿਲ ਵਿਚ ਬਾਅਦ ਰਹੇ ਸਨ।
ਸ਼ਹੀਦੀਆਂ ਦੇਣ ਤੋਂ ਬਾਅਦ ਵੀ ਚੋਪੜਾ ਪਰਿਵਾਰ ਨੇ ਸੱਚਾਈ ਦਾ ਪੱਲਾ ਨਹੀਂ ਛੱਡਿਆ : ਸਰਬਜੀਤ ਮਾਣੂਕੇ
NEXT STORY