ਸੁਲਤਾਨਪੁਰ ਲੋਧੀ (ਅਸ਼ਵਨੀ)- ਇਥੋਂ ਦੇ ਪਿੰਡ ਡਡਵਿੰਡੀ ਵਿੱਚ ਜੰਮੂ ਕਰਿਆਨਾ ਸਟੋਰ ਦੀ ਦੁਕਾਨ ਵਿੱਚ ਸਵੇਰੇ 3 ਵੱਜੇ ਬਿਜਲੀ ਦੇ ਸ਼ਾਟ ਸਰਕਟ ਕਾਰਨ ਲੱਗੀ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੁਕਾਨ ਅੰਦਰ ਪਏ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਦੁਕਾਨ ਦੇ ਮਾਲਕ ਸੇਵਾ ਸਿੰਘ ਨੇ ਦੱਸਿਆ ਕਿ ਬਿਜਲੀ ਦੇ ਸ਼ਾਟ ਸਰਕਟ ਕਰਨ ਭੜਕੀ ਅੱਗ 'ਤੇ ਜੱਦ ਤੱਕ ਕਾਬੂ ਪਾਇਆ ਜਾਂਦਾ ਉਦੋਂ ਤੱਕ ਉਸ ਨੇ ਭਿਆਨਕ ਰੂਪ ਧਾਰਨ ਕਰਕੇ ਸਾਰੇ ਸਾਮਾਨ ਨੂੰ ਸਾੜ ਕੇ ਸੁਆਹ ਬਣਾ ਦਿੱਤਾ ਸੀ।
ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀਆਂ ਬਚੀਆਂ ਉਮੀਦਾਂ ’ਤੇ ਵੀ ਫੇਰਿਆ ਪਾਣੀ
NEXT STORY