helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, MAR 05, 2025
Team India ਲਈ ਖ਼ਤਰਾ ਬਣਿਆ 'ਭਾਰਤੀ'!, ਸੈਮੀਫਾਈਨਲ...
ਰਿਹਾਅ ਹੋਣ ਮਗਰੋਂ ਮੁਲਤਵੀ ਹੋਏ ਧਰਨੇ 'ਤੇ ਜੋਗਿੰਦਰ...
Apple ਨੇ ਲਾਂਚ ਕੀਤਾ ਨਵਾਂ iPad Air, ਮਿਲੇਗਾ M3...
ਮਾਮੂਲੀ ਗੱਲ 'ਤੇ ਝਗੜੇ ਮਗਰੋਂ ਜਿਮ ਟ੍ਰੇਨਰ ਨੇ...
ਪੰਜਾਬ
ਮਨੋਰੰਜਨ
Photos
Videos
ਸਿੰਗਾਪੁਰ (ਭਾਸ਼ਾ) ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਦੇ ਛੋਟੇ ਭਰਾ ਲੀ ਹਸੀਨ ਯਾਂਗ ਖ਼ਿਲਾਫ਼ ਮਾਣਹਾਨੀ ਦੇ ਇਕ ਮਾਮਲੇ ਵਿਚ ਸੁਣਵਾਈ ਲਈ ਵੀਰਵਾਰ ਨੂੰ ਸਿੰਗਾਪੁਰ ਦੇ ਦੋ ਭਾਰਤੀ ਮੂਲ ਦੇ ਮੰਤਰੀ ਹਾਈ ਕੋਰਟ ਵਿਚ ਪੇਸ਼ ਹੋਏ। ਯਾਂਗ ਨੇ ਦੋਵਾਂ ਮੰਤਰੀਆਂ ਨੂੰ ਦੋ ਵੱਖ-ਵੱਖ ਸਰਕਾਰੀ ਬੰਗਲੇ ਕਿਰਾਏ 'ਤੇ ਦਿੱਤੇ ਜਾਣ ਸਬੰਧੀ ਟਿੱਪਣੀ ਕੀਤੀ ਸੀ। ਪਰਿਵਾਰਕ ਜਾਇਦਾਦ ਨਾਲ ਜੁੜੇ ਇੱਕ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਛੋਟੇ ਭਰਾ ਦੇ ਸਬੰਧਾਂ ਵਿੱਚ ਤਣਾਅ ਹੈ।
ਕਾਨੂੰਨ ਅਤੇ ਗ੍ਰਹਿ ਮੰਤਰੀ ਕੇ. ਸ਼ਨਮੁਘਮ ਅਤੇ ਵਿਦੇਸ਼ ਮੰਤਰੀ ਵਿਵਿਅਨ ਬਾਲਾਕ੍ਰਿਸ਼ਨਨ ਨੇ ਪਿਛਲੇ ਸਾਲ ਰੇਡਆਊਟ ਰੋਡ 'ਤੇ ਆਪਣੇ ਦੋ ਬੰਗਲੇ ਕਿਰਾਏ 'ਤੇ ਦੇਣ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਲੀ ਹਸੀਨ ਯਾਂਗ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਦੋ ਸੀਨੀਅਰ ਕੈਬਨਿਟ ਮੰਤਰੀਆਂ ਨੂੰ ਬਦਨਾਮ ਕਰਨ ਲਈ ਯਾਂਗ ਦੁਆਰਾ ਇਕੱਠੇ ਕੀਤੇ ਜਾਣ ਵਾਲੇ ਜੁਰਮਾਨੇ ਨੂੰ ਨਿਰਧਾਰਤ ਕਰਨ ਲਈ ਅਦਾਲਤ ਦੀ ਸੁਣਵਾਈ ਸ਼ੁਰੂ ਹੋਈ ਅਤੇ ਦੋਵਾਂ ਮੁਕੱਦਮੇਬਾਜ਼ਾਂ ਨੇ ਰਕਮ ਦਾ ਫ਼ੈਸਲਾ ਕਰਨ ਲਈ ਅਦਾਲਤ 'ਤੇ ਛੱਡ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਸਰਕਾਰ ਦੀ ਭਾਰਤੀਆਂ ਵਿਰੁੱਧ ਨੀਤੀ ਦੀ ਵਿਰੋਧੀ ਧਿਰ ਦੇ ਨੇਤਾ ਨੇ ਕੀਤੀ ਆਲੋਚਨਾ
ਚੈਨਲ ਨਿਊਜ਼ ਏਸ਼ੀਆ ਅਨੁਸਾਰ ਦੋਵੇਂ ਮੰਤਰੀ ਅਦਾਲਤ ਵਿੱਚ ਮੌਜੂਦ ਸਨ ਅਤੇ ਵਕੀਲ ਦਵਿੰਦਰ ਸਿੰਘ ਨੇ ਉਨ੍ਹਾਂ ਦੀ ਨੁਮਾਇੰਦਗੀ ਕੀਤੀ, ਜਦੋਂ ਕਿ ਯਾਂਗ ਅਦਾਲਤ ਵਿੱਚ ਮੌਜੂਦ ਨਹੀਂ ਸੀ ਅਤੇ ਕਿਸੇ ਨੇ ਵੀ ਉਸ ਦੀ ਨੁਮਾਇੰਦਗੀ ਨਹੀਂ ਕੀਤੀ। ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਯਾਂਗ ਨਾਲ ਕਈ ਵਾਰ ਸੰਪਰਕ ਕਰਕੇ ਸੁਣਵਾਈ ਦੀ ਮਿਤੀ, ਸਮਾਂ ਅਤੇ ਸਥਾਨ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਉਨ੍ਹਾਂ ਦੇ ਕਿਸੇ ਵੀ ਵਕੀਲ ਨੇ ਅਜੇ ਤੱਕ ਉਨ੍ਹਾਂ ਨੂੰ ਉਨ੍ਹਾਂ ਵੱਲੋਂ ਮਿਲੇ ਨਿਰਦੇਸ਼ਾਂ ਦੀ ਜਾਣਕਾਰੀ ਨਹੀਂ ਦਿੱਤੀ ਸੀ। ਲੀ ਯਾਂਗ ਇਸ ਤੋਂ ਪਹਿਲਾਂ 2022 ਵਿੱਚ ਇੱਕ ਹੋਰ ਮਾਮਲੇ ਵਿੱਚ ਆਪਣੀ ਪਤਨੀ ਲੀ ਸੂਏਟ ਫਰਨ ਨਾਲ ਦੇਸ਼ ਛੱਡ ਗਿਆ ਸੀ। ਉਨ੍ਹਾਂ ਨੇ ਫੇਸਬੁੱਕ ਪੋਸਟ 'ਚ ਲਿਖਿਆ ਸੀ ਕਿ ਦੋਵਾਂ ਮੰਤਰੀਆਂ ਨੇ ਸਰਕਾਰੀ ਬੰਗਲੇ ਕਿਰਾਏ 'ਤੇ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ For Android:- https://play.google.com/store/apps/details?id=com.jagbani&hl=en For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆਈ ਸਰਕਾਰ ਦੀ ਭਾਰਤੀਆਂ ਵਿਰੁੱਧ ਨੀਤੀ ਦੀ ਵਿਰੋਧੀ ਧਿਰ ਦੇ ਨੇਤਾ ਨੇ ਕੀਤੀ ਆਲੋਚਨਾ
Stories You May Like
ਅਮਰੀਕੀ ਕਾਂਗਰਸਮੈਨ ਅਲ ਗ੍ਰੀਨ ਨੇ ਟਰੰਪ ਦੇ ਭਾਸ਼ਣ 'ਚ ਪਾਇਆ ਵਿਘਨ
'ਗ੍ਰੀਨਲੈਂਡ ਸਾਡਾ ਹੈ, ਇਸਨੂੰ ਖਰੀਦਿਆ ਨਹੀਂ ਜਾ ਸਕਦਾ'
ਮਲੇਸ਼ੀਆ ਬੈਠੇ ਨੌਜਵਾਨ ਦਾ ਵੱਡਾ ਕਾਂਡ, ਸਹੁਰੇ ਪਰਿਵਾਰ ਨੂੰ ਭੇਜੀਆਂ ਨੂੰਹ ਦੀਆਂ...
ਹਸੀਨਾ ਦੀ ਹਵਾਲਗੀ ਦੀ ਬੇਨਤੀ 'ਤੇ ਭਾਰਤ ਤੋਂ 'ਕੋਈ ਅਧਿਕਾਰਤ ਜਵਾਬ' ਨਹੀਂ :...
ਇਸ ਮੁਸਲਿਮ ਦੇਸ਼ ਦੀ ਚਿਤਾਵਨੀ, ਰਮਜ਼ਾਨ ਦੇ ਰੋਜ਼ੇ ਦੌਰਾਨ ਖਾਧਾ ਭੋਜਨ ਤਾਂ....
ਸੁਹਾਗਰਾਤ ਵਾਲੇ ਦਿਨ ਲਾੜੀ ਨੇ ਦੋਸਤਾਂ ਨੂੰ ਬੁਲਾਇਆ ਘਰ, ਫਿਰ ਰਾਤ ਨੂੰ ਕਰ'ਤਾ...
ਮਹਿਲਾ ਨਕਸਲੀ ਗ੍ਰਿਫ਼ਤਾਰ; ਫਰਜ਼ੀ ਪਛਾਣ ਦੇ ਆਧਾਰ 'ਤੇ ਨੌਕਰਾਣੀ ਵਜੋਂ ਕਰਦੀ ਸੀ...
10 ਹਜ਼ਾਰ ਦੀ SIP 'ਤੇ 28 ਲੱਖ ਦਾ ਰਿਟਰਨ, ਇਨ੍ਹਾਂ ਸ਼ੇਅਰਾਂ ਨੇ ਨਿਵੇਸ਼ਕ ਕੀਤੇ...
ਕੈਨੇਡਾ ਤੋਂ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦਾ ਕਤਲ
ਅਭਿਸ਼ੇਕ 'ਤੇ ਲੱਗੇ ਦੋਸ਼, Amitabh Bachchan ਨੇ ਦਿੱਤਾ ਮੂੰਹਤੋੜ ਜਵਾਬ
ਜਲੰਧਰ ਤੋਂ ਵੱਡੀ ਖ਼ਬਰ, ਨਸ਼ਾ ਤਸਕਰਾਂ ਤੇ ਪੁਲਸ ਵਿਚਾਲੇ ਮੁਕਾਬਲਾ, ਚੱਲੀਆਂ...
ਵ੍ਹਾਈਟ ਹਾਊਸ ਨੇੜਿਓਂ ਹਟਾਈ ਜਾਵੇੇਗੀ 'ਬਲੈਕ ਲਾਈਵਸ ਮੈਟਰ' ਪੇਂਟਿੰਗ
ਪੋਪ ਦੀ ਸਿਹਤ ਸਬੰਧੀ ਤਾਜ਼ਾ ਅਪਡੇਟ ਆਈ ਸਾਹਮਣੇ
ਖਾਧ ਸਪਲਾਈ 'ਤੇ ਰੋਕ, 20 ਲੱਖ ਲੋਕਾਂ ਲਈ ਬਣਿਆ ਸੰਕਟ
ਕੈਂਸਰ ਦੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ, ਇਲਾਜ ਲਈ ਨਵੀਂ ਵਿਧੀ ਵਿਕਸਿਤ
ਡੀਆਰ ਕਾਂਗੋ 'ਚ ਸੰਘਰਸ਼ ਜਾਰੀ, 2500 ਤੋਂ ਵੱਧ ਸਕੂਲ ਪ੍ਰਭਾਵਿਤ
Sunita Williams ਸਮੇਤ ਨਾਸਾ ਦੇ ਦੋ ਪੁਲਾੜ ਯਾਤਰੀ 9 ਮਹੀਨੇ ਬਾਅਦ ਪਰਤਣਗੇ ਘਰ
ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਾਰੀ, ਹੁਣ ਜਲੰਧਰ 'ਚ ਚੱਲਿਆ ਪੀਲਾ ਪੰਜਾ
Subscribe Now!