ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਉੜਮੁੜ ਪੁਲੀ ਗੜੀ ਮੁਹੱਲਾ ਨੇੜੇ 21 ਅਗਸਤ ਨੂੰ ਹਮਲਾਵਰਾਂ ਵੱਲੋਂ ਜਾਨਲੇਵਾ ਹਮਲੇ ਦਾ ਸ਼ਿਕਾਰ ਹੋ ਕੇ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੀ ਬੀਤੀ ਰਾਤ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਟਾਂਡਾ ਪੁਲਸ ਨੇ ਪਹਿਲਾਂ ਦਰਜ ਮਾਮਲੇ ਵਿਚ ਵਾਧਾ ਦਰਜ ਕਰਦੇ ਹੋਏ ਆਈ. ਪੀ. ਸੀ. ਧਾਰਾ 302 ਜੋੜ ਦਿੱਤੀ ਹੈ।
ਮੌਤ ਦਾ ਸ਼ਿਕਾਰ ਹੋਏ 24 ਵਰ੍ਹਿਆਂ ਦੇ ਨੌਜਵਾਨ ਆਕਾਸ਼ ਸਿੰਘ ਪੁੱਤਰ ਦਰਸ਼ਨ ਸਿੰਘ 'ਤੇ ਹਮਲਾਵਰਾਂ ਨੇ ਉਸ ਵੇਲੇ ਹਮਲਾ ਕੀਤਾ ਸੀ ਜਦੋਂ ਉਹ ਆਪਣੀ ਏ. ਸੀ. ਫਰਿੱਜਾਂ ਠੀਕ ਕਰਨ ਦੀ ਦੁਕਾਨ 'ਤੇ ਆਪਣੇ ਭਰਾ ਸਣੇ ਮੌਜੂਦ ਸੀ।
ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਖ਼ਿਲਾਫ਼ ਪੰਜਾਬ ਪੁਲਸ ਨੇ ਜ਼ਮੀਨੀ ਪੱਧਰ ’ਤੇ ਛੇੜੀ ਜੰਗ, DGP ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
GNA ਯੂਨੀਵਰਸਿਟੀ ਰੋਬੋਟਿਕਸ ਸਿੱਖਿਆ ’ਚ ਸਭ ਤੋਂ ਵੱਧ ਉੱਭਰ ਰਹੀ ਯੂਨੀਵਰਸਿਟੀ ਐਲਾਨੀ
NEXT STORY