ਨਵੀਂ ਦਿੱਲੀ- ਖੇਤੀਬਾੜੀ ਵਿਗਿਆਨਕ ਭਰਤੀ ਬੋਰਡ (ਏ.ਐੱਸ.ਆਰ.ਬੀ.) ਵਲੋਂ ਸਰਕਾਰੀ ਨੌਕਰੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
ਅਹੁਦਿਆਂ ਦਾ ਵੇਰਵਾ
ਪ੍ਰਿੰਸੀਪਲ ਸਾਇੰਟਿਸਟ
ਸੀਨੀਅਰ ਸਾਇੰਟਿਸਟ
ਕੁੱਲ ਅਹੁਦੇ- 368
ਆਖ਼ਰੀ ਤਾਰੀਖ਼
ਉਮੀਦਵਾਰ 7 ਸਤੰਬਰ 2023 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 52 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ
ਤਨਖਾਹ
ਪ੍ਰਿੰਸੀਪਲ ਸਾਇੰਟਿਸਟ- 1,44,200-2,18,200 ਪ੍ਰਤੀ ਮਹੀਨਾ
ਸੀਨੀਅਰ ਸਾਇੰਟਿਸਟ- 1,31,400-2,17,100 ਪ੍ਰਤੀ ਮਹੀਨਾ
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਬੈਂਕ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, SBI 'ਚ 6 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ
NEXT STORY