ਨਵੀਂ ਦਿੱਲੀ— ਭਾਰਤੀ ਫੌਜ 'ਚ ਕਈ ਅਹੁਦਿਆਂ 'ਤੇ ਭਰਤੀਆਂ ਹੋਣ ਜਾ ਰਹੀਆਂ ਹਨ। ਇਛੁੱਕ ਉਮੀਦਵਾਰ 14 ਨਵੰਬਰ 2019 ਤੱਕ ਅਪਲਾਈ ਕਰ ਸਕਦੇ ਹਨ।
ਆਖਰੀ ਤਾਰੀਕ- ਉਮੀਦਵਾਰ 14 ਨਵੰਬਰ 2019 ਤੱਕ ਅਪਲਾਈ ਕਰ ਸਕਦੇ ਹਨ।
ਉਮਰ- ਉਮੀਦਵਾਰ ਦੀ ਘੱਟੋ-ਘੱਟ ਉਮਰ 20 ਸਾਲ ਅਤੇ ਵਧ ਤੋਂ ਵਧ ਉਮਰ 27 ਸਾਲ ਹੋਣੀ ਜ਼ਰੂਰੀ ਹੈ।
ਅਹੁਦਿਆਂ ਦਾ ਵੇਰਵਾ
ਸਿਵਲ- 8 ਅਹੁਦੇ
ਆਰਕਿਟੈਕਚਰ- 1 ਅਹੁਦਾ
ਮੈਕੇਨੀਕਲ- 4 ਅਹੁਦੇ
ਇਲੈਟ੍ਰਿਕਲ/ਇਲੈਕਟ੍ਰਿਕਲ ਅਤੇ ਇਲੈਕਟ੍ਰਾਨਿਕਸ- 5 ਅਹੁਦੇ
ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ/ਕੰਪਿਊਟਰ ਤਕਨਾਲੋਜੀ/ਇੰਫੋ ਟੇਕ/ਐੱਮ.ਐੱਸ.ਸੀ. ਕੰਪਿਊਟਰ ਸਾਇੰਸ- 11 ਅਹੁਦੇ
ਇਲੈਕਟ੍ਰਾਨਿਕਸ ਅਤੇ ਟੈਲੀਕਾਮ/ਟੈਲੀਕਮਿਊਨੀਕੇਸ਼ਨ/ਇਲੈਕਟ੍ਰਾਨਿਕਸ ਅਤੇ ਕੋਮਨ/ਸੈਟੇਲਾਈਟ ਸੰਚਾਰ- 8 ਅਹੁਦੇ
ਇਲੈਕਟ੍ਰਾਨਿਕਸ- 1 ਅਹੁਦਾ
ਇਲੈਕਟ੍ਰਾਨਿਕਸ ਅਤੇ ਇੰਸਟੂਮਟੇਸ਼ਨ/ਇੰਸਟੂਮਟੇਸ਼ਨ- 1 ਅਹੁਦਾ
ਏਰਾਨਾਟਿਕਲ/ਬੈਲੀਸਟਿਕਸ/ਏਵਿਓਨਿਕਸ- 1 ਅਹੁਦਾ
ਸਿੱਖਿਆ ਯੋਗਤਾ- ਜੋ ਉਮੀਦਵਾਰ ਇੰਜੀਨੀਅਰਿੰਗ ਡਿਗਰੀ ਕੋਰਸ ਪਾਸ ਕਰ ਚੁਕੇ ਹਨ, ਉਹ ਅਪਲਾਈ ਕਰਨ ਦੇ ਪਾਤਰ ਹਨ। ਹਾਲਾਂਕਿ ਆਪਣੇ ਆਖਰੀ ਸਾਲ 'ਚ ਇੰਜੀਨੀਅਰਿੰਗ ਕੋਰਸ ਕਰਨ ਵਾਲੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://joinindianarmy.nic.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਇੰਜੀਨੀਅਰ ਦੇ ਅਹੁਦਿਆਂ 'ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY