ਯੰਗੂਨ (ਯੂ. ਐੱਨ. ਆਈ.): ਮੱਧ ਮਿਆਂਮਾਰ ਦੇ ਮਾਂਡਲੇ 'ਚ ਅਪ੍ਰੈਲ 'ਚ ਭਿਆਨਕ ਗਰਮੀ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮਨੀ ਸਲਾ ਬਚਾਅ ਸੰਗਠਨ ਦੇ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਸਿਨਹੂਆ ਨੂੰ ਦੱਸਿਆ ਕਿ ਲਗਭਗ 30 ਪੀੜਤਾਂ ਨੂੰ ਪਹਿਲਾਂ ਤੋਂ ਮੌਜੂਦ ਗੰਭੀਰ ਬਿਮਾਰੀਆਂ ਸਨ। ਇਨ੍ਹਾਂ 'ਚੋਂ ਜ਼ਿਆਦਾਤਰ ਦੀ ਉਮਰ 50 ਤੋਂ 90 ਸਾਲ ਦੇ ਵਿਚਕਾਰ ਸੀ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਅਮਰੀਕੀਆਂ ਨੇ ਅੰਮ੍ਰਿਤਸਰ ਦੇ ਵਿਕਾਸ ਲਈ 10 ਕਰੋੜ ਡਾਲਰ ਦੇਣ ਦਾ ਕੀਤਾ ਵਾਅਦਾ
ਇਸ ਸਾਲ ਮਾਰਚ ਵਿੱਚ ਹੀਟਸਟ੍ਰੋਕ ਨਾਲ ਹਸਪਤਾਲ ਵਿੱਚ ਦਾਖਲ ਲੋਕਾਂ ਦੀ ਗਿਣਤੀ ਅੱਠ ਸੀ, ਜੋ ਅਪ੍ਰੈਲ ਤੱਕ ਵਧ ਕੇ 50 ਤੋਂ ਵੱਧ ਹੋ ਗਈ। ਦੇਸ਼ ਦੇ ਮੌਸਮ ਵਿਗਿਆਨ ਅਤੇ ਜਲ ਵਿਗਿਆਨ ਵਿਭਾਗ ਅਨੁਸਾਰ ਮਾਂਡਲੇ ਵਿੱਚ 28 ਅਪ੍ਰੈਲ ਨੂੰ 77 ਸਾਲਾਂ ਵਿੱਚ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ ਸੀ। ਇੱਥੇ ਤਾਪਮਾਨ 44.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਥਾਨਕ ਚੋਣ ਨਤੀਜਿਆਂ 'ਚ PM ਸੁਨਕ ਨੂੰ ਵੱਡਾ ਝਟਕਾ, ਪਾਰਟੀ ਦਾ 40 ਸਾਲਾਂ 'ਚ ਸਭ ਤੋਂ ਮਾੜਾ ਪ੍ਰਦਰਸ਼ਨ
NEXT STORY