ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਭਰਤੀਆਂ ਕੱਢੀਆਂ ਹਨ। ਮਾਨਤਾ ਪ੍ਰਾਪਤ ਸੰਸਥਾ ਤੋਂ ਬੀ.ਈ./ਬੀਟੈੱਕ ਡਿਗਰੀਧਾਰਕ ਸਾਇੰਟਿਸਟ/ਇੰਜੀਨੀਅਰ ਦੇ ਅਹੁਦੇ ਲਈ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ- 38
ਸਿੱਖਿਆ ਯੋਗਤਾ- 65 ਫੀਸਦੀ ਅੰਕਾਂ ਨਾਲ ਬੀ.ਈ./ਬੀਟੈੱਕ ਡਿਗਰੀ
ਉਮਰ- ਵਧ ਤੋਂ ਵਧ 35 ਸਾਲ ਹੋਣੀ ਚਾਹੀਦੀ ਹੈ।
ਅਹੁਦਿਆਂ ਦਾ ਵੇਰਵਾ- ਸਾਇੰਟਿਸਟ/ਇੰਜੀਨੀਅਰ
ਆਖਰੀ ਤਾਰੀਕ- 5 ਮਾਰਚ 2018
ਐਪਲੀਕੇਸ਼ਨ ਫੀਸ- ਫੀਸ ਦੇ ਅਧੀਨ 100 ਰੁਪਏ ਦੇਣੇ ਹੋਣਗੇ।
ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਵਿਭਾਗ ਦੇ ਨਿਯਮ ਅਨੁਸਾਰ ਹੋਵੇਗੀ।
ਇਸ ਤਰ੍ਹਾਂ ਕਰੋ ਅਪਲਾਈ- ਇਨ੍ਹਾਂ ਅਹੁਦਿਆਂ 'ਤੇ ਆਨਲਾਈਨ ਅਪਲਾਈ ਸਵੀਕਾਰ ਕੀਤੇ ਜਾਣਗੇ। ਉਮੀਦਵਾਰ ਵੈੱਬਸਾਈਟ 'ਤੇ ਜਾਣ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਕਰਨ ਅਤੇ ਉਸ ਤੋਂ ਬਾਅਦ ਐਪਲੀਕੇਸ਼ਨ ਪੱਤਰ ਦੇ ਪ੍ਰਿੰਟਆਊਟ ਨੂੰ ਸੁਰੱਖਿਅਤ ਰੱਖ ਲੈਣ।
ਰਿਜ਼ਰਵ ਬੈਂਕ ਵਿਚ ਅਸਿਸਟੈਂਟ ਬਣਨ ਦਾ ਮੌਕਾ
NEXT STORY