ਇੰਡੀਅਨ ਬੈਂਕ 'ਚ ਮੈਨੇਜਰ ਬਣਨ ਦਾ ਸ਼ਾਨਦਾਰ ਮੌਕਾ ਹੈ। ਜੇਕਰ ਤੁਸੀਂ ਵੀ ਇਸ ਭਰਤੀ 'ਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਸੰਬੰਧਤ ਵੈੱਬਸਾਈਟ 'ਤੇ ਜਾਓ ਅਤੇ ਫਿਰ ਅਪਲਾਈ ਕਰੋ। 2 ਮਈ ਤੋਂ ਪਹਿਲਾਂ ਅਪਲਾਈ ਕਰਨਾ ਹੋਵੇਗਾ।
ਕੁੱਲ ਅਹੁਦੇ- 145
ਅਹੁਦਿਆਂ ਦਾ ਵੇਰਵਾ- ਮੈਨੇਜਰ, ਅਸਿਸਟੈਂਟ ਮੈਨੇਜਰ, ਸੀਨੀਅਰ ਮੈਨੇਜਰ, ਚੀਫ ਮੈਨੇਜਰ ਆਦਿ।
ਸਿੱਖਿਆ ਯੋਗਤਾ- ਅਹੁਦੇ ਅਨੁਸਾਰ
ਉਮਰ- ਘੱਟੋ-ਘੱਟ 20 ਸਾਲ, ਵਧ ਤੋਂ ਵਧ 40 ਸਾਲ (ਅਹੁਦੇ ਅਨੁਸਾਰ)
ਆਖਰੀ ਤਾਰੀਕ- 2 ਮਈ 2018
ਐਪਲੀਕੇਸ਼ਨ ਫੀਸ- ਸ਼੍ਰੇਣੀ ਅਨੁਸਾਰ 600/100 ਰੁਪਏ
ਵੈੱਬਸਾਈਟ- www.indianbank.in
ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਵੈੱਬਸਾਈਟ 'ਤੇ ਜਾਣ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਪੂਰੀ ਕਰੋ ਅਤੇ ਉਸ ਤੋਂ ਬਾਅਦ ਐਪਲੀਕੇਸ਼ਨ ਪੱਤਰ ਦੇ ਪ੍ਰਿੰਟ ਆਊਟ ਨੂੰ ਸੁਰੱਖਿਅਤ ਰੱਖ ਲਵੋ।
ਚੋਣ ਦਾ ਆਧਾਰ- ਲਿਖਤੀ ਪ੍ਰੀਖਿਆ
ਜਿਓ 'ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
NEXT STORY