ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਕਈ ਅਹੁਦਿਆਂ ’ਤੇ ਭਰਤੀ ਕੱਢੀ ਹੈ। ਦਰਅਸਲ ਆਰ.ਬੀ.ਆਈ. ਨੇ ਨਾਨ-ਸੀ.ਐਸ.ਜੀ. ਦੇ ਅਹੁਦਿਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਮਹੱਤਵਪੂਰਨ ਤਾਰੀਖ਼ਾਂ
- ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼- 23 ਫਰਵਰੀ 2021
- ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 10 ਮਾਰਚ 2021
- ਅਰਜ਼ੀ ਫ਼ੀਸ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼- 10 ਮਾਰਚ 2021
- ਪ੍ਰੀਖਿਆ ਦੀ ਤਾਰੀਖ਼- 10 ਅਪ੍ਰੈਲ 2021
ਤਨਖ਼ਾਹ
- ਲੀਗਲ ਅਫ਼ਸਰ ਗ੍ਰੇਡ ਬੀ- 77208 ਰੁਪਏ ਪ੍ਰਤੀ ਮਹੀਨਾ
- ਮੈਨੇਜਰ- 77208 ਰੁਪਏ ਪ੍ਰਤੀ ਮਹੀਨਾ
- ਅਸਿਸਟੈਂਟ ਮੈਨੇਜਰ- 63172 ਰੁਪਏ ਪ੍ਰਤੀ ਮਹੀਨਾ
- ਅਸਿਸਟੈਂਟ ਮੈਨੇਜਰ- 63172 ਰੁਪਏ ਪ੍ਰਤੀ ਮਹੀਨਾ
ਅਰਜ਼ੀ ਫ਼ੀਸ
ਸਾਧਾਰਨ/ਓ.ਬੀ.ਸੀ./ਪੀ.ਡਬਲਯੂ.ਡੀ ਵਰਗ ਦੇ ਉਮੀਦਵਾਰਾਂ ਲਈ- 600 ਰੁਪਏ
ਐਸ.ਸੀ./ਐਸ.ਟੀ. ਵਰਗ ਦੇ ਉਮੀਦਵਾਰਾਂ ਲਈ- 100 ਰੁਪਏ
ਅਹੁਦਿਆਂ ਦਾ ਵੇਰਵਾ
- ਲੀਗਲ ਅਫ਼ਸਰ ਗ੍ਰੇਡ ਬੀ- 11 ਅਹੁਦੇ
- ਮੈਨੇਜਰ- 01 ਅਹੁਦਾ
- ਅਸਿਸਟੈਂਟ ਮੈਨੇਜਰ- 12 ਅਹੁਦੇ
- ਅਸਿਸਟੈਂਟ ਮੈਨੇਜਰ- 05 ਅਹੁਦੇ
- ਕੁੱਲ ਅਹੁਦੇ- 29
ਵਿੱਦਿਅਕ ਯੋਗਤਾ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਅਹੁਦਿਆਂ ਮੁਤਾਬਕ ਵੱਖ-ਵੱਖ ਵਿੱਦਿਅਕ ਯੋਗਤਾ ਰੱਖੀ ਗਈ ਹੈ।
ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਭਾਰਤੀ ਜਲ ਸੈਨਾ 'ਚ ਨਿਕਲੀਆਂ ਹਨ ਭਰਤੀਆਂ, 10ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ
NEXT STORY