ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ, ਰਾਜਸਥਾਨ 'ਚ ਸਪੋਰਟਸ ਕੋਟੇ ਦੇ ਅਧੀਨ ਇਨਕਮ ਟੈਕਸ, ਟੈਕਸ ਅਸਿਸਟੈਂਟ, ਸਟੇਨੋਗ੍ਰਾਫ਼ਰ ਵਰਗੇ ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਇਨਕਮ ਟੈਕਸ ਇੰਸਪੈਕਟਰ- 2 ਅਹੁਦੇ
ਟੈਕਸ ਅਸਿਸਟੈਂਟ- 25 ਅਹੁਦੇ
ਸਟੇਨੋਗ੍ਰਾਫ਼ਰ ਗ੍ਰੇਡ2- 2 ਅਹੁਦੇ
ਮਲਟੀ ਟਾਸਕਿੰਗ ਸਟਾਫ਼- 26 ਅਹੁਦੇ
ਸਿੱਖਿਆ ਯੋਗਤਾ
ਇਨਕਮ ਟੈਕਸ ਇੰਸਪੈਕਟਰ :
ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ
ਟੈਕਸ ਅਸਿਸਟੈਂਟ :
ਗਰੈਜੂਏਸ਼ਨ ਦੀ ਡਿਗਰੀ ਨਾਲ ਟਾਈਪਿੰਗ ਦੀ ਚੰਗੀ ਸਪੀਡ।
ਸਟੇਨੋਗ੍ਰਾਫ਼ਰ ਗ੍ਰੇਡ2 :
ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋ 12ਵੀਂ ਪਾਸ
ਮਲਟੀ ਟਾਸਕਿੰਗ ਸਟਾਫ਼ (ਐੱਮ.ਟੀ.ਐੱਸ.) :
10ਵੀਂ ਪਾਸ
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਹੈ। ਇਨਕਮ ਟੈਕਸ ਇੰਸਪੈਕਟਰ ਲਈ ਵੱਧ ਤੋਂ ਵੱਧ ਉਮਰ 30 ਸਾਲ, ਟੈਕਸ ਅਸਿਸਟੈਂਟ ਅਤੇ ਸਟੇਨੋਗ੍ਰਾਫ਼ਰ ਗ੍ਰੇਡ2 ਲਈ 27 ਸਾਲ ਹੈ। ਉੱਥੇ ਹੀ ਮਲਟੀ ਟਾਸਕਿੰਗ ਸਟਾਫ਼ ਲਈ 25 ਸਾਲ ਹੈ। ਨਾਲ ਹੀ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਤਨਖਾਹ
ਇਨਕਮ ਟੈਕਸ ਇੰਸਪੈਕਟਰ : ਲੇਵਲ-7 ਦੇ ਅਧੀਨ 44,900-1,42,400 ਰੁਪਏ
ਟੈਕਸ ਅਸਿਸਟੈਂਟ : ਲੇਵਲ-4 ਦੇ ਅਧੀਨ 25,500-81,100 ਰੁਪਏ
ਸਟੇਨੋਗ੍ਰਾਫ਼ਰ ਗ੍ਰੇਡ2 : ਲੇਵਲ-4 ਦੇ ਅਧੀਨ 25,500-81,100 ਰੁਪਏ
ਮਲਟੀ ਟਾਸਕਿੰਗ ਸਟਾਫ਼ (ਐੱਮ.ਟੀ.ਐੱਸ.) : ਲੇਵਲ-1 ਦੇ ਅਧੀਨ 18,000-56,900 ਰੁਪਏ
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਰੇਲਵੇ 'ਚ ਭਰਤੀ ਦਾ ਸੁਨਹਿਰੀ ਮੌਕਾ, 10ਵੀਂ ਪਾਸ ਉਮੀਦਵਾਰ ਕਰਨ ਅਪਲਾਈ
NEXT STORY