Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 04, 2025

    3:41:25 AM

  • vip road cavein airport

    ਏਅਰਪੋਰਟ ਰੋਡ 'ਤੇ ਧਸ ਗਈ VIP ਸੜਕ, ਪੈ ਗਿਆ 15...

  • how many kilometers is the amarnath yatra

    ਕਿੰਨੇ ਕਿਲੋਮੀਟਰ ਹੈ ਅਮਰਨਾਥ ਦੀ ਚੜ੍ਹਾਈ? ਕਿਹੜਾ...

  • government employees

    ਸਰਕਾਰੀ ਮੁਲਾਜ਼ਮਾਂ ਦੀਆਂ ਲੱਗਣਗੀਆਂ ਮੌਜਾਂ! ਜਲਦ...

  • former chief minister s health deteriorated

    ਸਾਬਕਾ ਮੁੱਖ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Haryana News
  • Australia
  • ਆਸਟ੍ਰੇਲੀਆ 'ਚ ਕਰਨਾਲ ਦੇ ਨੌਜਵਾਨ ਦੇ ਕਤਲ ਦੇ ਦੋਸ਼ 'ਚ ਦੋ ਭਰਾ ਗ੍ਰਿਫ਼ਤਾਰ

HARYANA News Punjabi(ਹਰਿਆਣਾ)

ਆਸਟ੍ਰੇਲੀਆ 'ਚ ਕਰਨਾਲ ਦੇ ਨੌਜਵਾਨ ਦੇ ਕਤਲ ਦੇ ਦੋਸ਼ 'ਚ ਦੋ ਭਰਾ ਗ੍ਰਿਫ਼ਤਾਰ

  • Edited By Vandana,
  • Updated: 08 May, 2024 12:20 PM
Australia
two brotthers held for karnal youth s murder in australia
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ ਆਸਟ੍ਰੇਲੀਆ ਦੇ ਮੈਲਬੌਰਨ ਵਿਚ ਹਰਿਆਣਾ ਦੇ ਕਰਨਾਲ ਦੇ ਗਗਸੀਨਾ ਪਿੰਡ ਦੇ ਇੱਕ 22 ਸਾਲਾ ਨੌਜਵਾਨ ਵਿਦਿਆਰਥੀ ਦੀ ਕਥਿਤ ਤੌਰ 'ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਦੇ ਦੋ ਦਿਨ ਬਾਅਦ ਪੁਲਸ ਨੇ ਨਿਊ ਸਾਊਥ ਵੇਲਜ਼ ਦੇ ਗੌਲਬਰਨ ਤੋਂ ਅਪਰਾਧ ਲਈ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ। ਵਿਦੇਸ਼ੀ ਪੁਲਸ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਮੁਲਜ਼ਮਾਂ ਦੀ ਪਛਾਣ ਅਭਿਜੀਤ ਗਰਟਨ ਅਤੇ ਰੌਬਿਨ ਗਰਟਨ ਵਜੋਂ ਹੋਈ ਹੈ ਜੋ ਕਰਨਾਲ ਦੇ ਬਸਤਾਰਾ ਪਿੰਡ ਦੇ ਰਹਿਣ ਵਾਲੇ ਹਨ।

ਵਿਕਟੋਰੀਆ ਪੁਲਸ ਦੇ ਇੱਕ ਬਿਆਨ ਵਿੱਚ ਦੱਸਿਆ,“ਜਾਂਚਕਰਤਾ NSW ਦੀ ਯਾਤਰਾ ਕਰਨਗੇ ਅਤੇ ਦੋਵਾਂ ਨੂੰ ਬੁੱਧਵਾਰ ਨੂੰ ਗੌਲਬਰਨ ਦੀ ਸਥਾਨਕ ਅਦਾਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿੱਥੇ ਜਾਂਚਕਰਤਾ ਉਨ੍ਹਾਂ ਨੂੰ ਵਿਕਟੋਰੀਆ ਹਵਾਲੇ ਕਰਨ ਲਈ ਅਰਜ਼ੀ ਦੇਣਗੇ।” ਐਤਵਾਰ ਨੂੰ 2022 'ਚ ਟੂਰਿਸਟ ਵੀਜ਼ੇ 'ਤੇ ਵਿਦੇਸ਼ ਗਏ ਨਵਜੀਤ ਸੰਧੂ ਦੀ ਔਰਮੰਡ ਉਪਨਗਰ 'ਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਕਰਨਾਲ ਦੇ ਬਿਜਨਾ ਪਿੰਡ ਦਾ ਰਹਿਣ ਵਾਲਾ ਉਸ ਦਾ ਦੋਸਤ ਸ਼ਰਵਨ (30) ਵੀ ਜ਼ਖਮੀ ਹੋ ਗਿਆ। ਸਥਾਨਕ ਪੁਲਸ ਨੇ ਦੱਸਿਆ,“22 ਸਾਲਾ ਨੋਬਲ ਪਾਰਕ ਦੇ ਨੌਜਵਾਨ ਨੂੰ ਘਾਤਕ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ 30 ਸਾਲਾ ਨੋਬਲ ਪਾਰਕ ਦੇ ਇਕ ਹੋਰ ਨੌਜਵਾਨ ਨੂੰ ਗੰਭੀਰ, ਪਰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਇਹ ਮੰਨਿਆ ਜਾਂਦਾ ਹੈ ਕਿ ਘਟਨਾ ਵਿੱਚ ਸ਼ਾਮਲ ਧਿਰਾਂ ਇੱਕ ਦੂਜੇ ਨੂੰ ਜਾਣਦੀਆਂ ਸਨ।”

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : ਅਦਾਲਤ 'ਚ ਪੇਸ਼ ਹੋਏ ਅੱਤਵਾਦੀ ਨਿੱਝਰ ਦੇ ਹੱਤਿਆ ਦੇ ਤਿੰਨ ਦੋਸ਼ੀ

ਉਸ ਦੇ ਪਿਤਾ ਜਤਿੰਦਰ ਸਿੰਘ ਨੇ ਦੱਸਿਆ ਕਿ ਨਵਜੀਤ, ਜੋ ਕਿ ਐਮਟੈਕ ਦੀ ਪੜ੍ਹਾਈ ਕਰ ਰਿਹਾ ਸੀ, ਨੂੰ ਉਸ ਸਮੇਂ ਮਾਰਿਆ ਗਿਆ ਜਦੋਂ ਉਸਨੇ ਕਿਸੇ ਕਿਰਾਏ ਦੇ ਮੁੱਦੇ ਨੂੰ ਲੈ ਕੇ ਸ਼ਰਵਨ ਅਤੇ ਦੋ ਹੋਰਾਂ ਵਿਚਕਾਰ ਹੋਏ ਝਗੜੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਜਤਿੰਦਰ ਮੁਤਾਬਕ,“ਸ਼ਰਵਨ, ਨਵਜੀਤ ਦਾ ਸਕੂਲੀ ਸਾਥੀ, ਅਭਿਜੀਤ ਅਤੇ ਰੌਬਿਨ ਨਾਲ ਫਲੈਟ ਸਾਂਝਾ ਕਰਦਾ ਸੀ। ਕੁਝ ਝਗੜੇ ਤੋਂ ਬਾਅਦ ਉਹ ਨਵਜੀਤ ਨਾਲ ਰਹਿਣ ਲੱਗ ਪਿਆ ਅਤੇ ਉਸ ਨੂੰ ਆਪਣਾ ਸਮਾਨ ਚੁੱਕਣ ਲਈ ਆਪਣੇ ਨਾਲ ਘਰ ਲੈ ਜਾਣ ਲਈ ਕਿਹਾ। ਜਦੋਂ ਸ਼ਰਵਨ ਅੰਦਰ ਸੀ, ਨਵਜੀਤ ਨੇ ਬਾਹਰ ਇੰਤਜ਼ਾਰ ਕੀਤਾ ਅਤੇ ਉਸ ਨੇ ਚੀਕਣ ਦੀ ਆਵਾਜ਼ ਸੁਣੀ, ਜਦੋਂ ਕਿ ਝੜਪ ਸ਼ੁਰੂ ਹੋ ਗਈ ਸੀ। ਜਦੋਂ ਉਸਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਅਭਿਜੀਤ ਅਤੇ ਰੌਬਿਨ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।''

ਘਟਨਾ ਤੋਂ ਬਾਅਦ ਵਿਕਟੋਰੀਆ ਪੁਲਸ ਨੇ ਦੋਵਾਂ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਅਤੇ ਤਲਾਸ਼ੀ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।ਸਮਾਚਾਰ ਏਜੰਸੀ ਨਾਲ ਗੱਲਬਾਤ ਵਿਚ ਜਤਿੰਦਰ ਨੇ ਕਿਹਾ, "ਭਾਵੇਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਅਸੀਂ ਆਪਣੇ ਬੇਟੇ ਨੂੰ ਵਿਦੇਸ਼ ਵਿੱਚ ਗੁਆ ਦਿੱਤਾ ਹੈ। ਅਸੀਂ ਆਪਣੇ ਬੇਟੇ ਦੀ ਲਾਸ਼ ਵਾਪਸ ਲਿਆਉਣ ਵਿੱਚ ਮਦਦ ਕਰਨ ਦੀ ਬੇਨਤੀ ਨਾਲ ਡਿਪਟੀ ਕਮਿਸ਼ਨਰ ਨੂੰ ਮਿਲੇ। ਅਸੀਂ ਮੁੱਖ ਮੰਤਰੀ ਨਾਇਬ ਸੈਣੀ ਦੀ ਪਤਨੀ ਸੁਮਨ ਸੈਣੀ ਨੂੰ ਵੀ ਮਿਲੇ, ਜੋ ਸਾਬਕਾ ਮੇਅਰ ਰੇਣੂ ਬਾਲਾ ਨਾਲ ਕਰਨਾਲ ਵਿੱਚ ਸੀ। ਸਾਨੂੰ ਦੋਵਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ।”

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Australia
  • Navjit Sandhu
  • murder
  • two brothers
  • arrested
  • ਆਸਟ੍ਰੇਲੀਆ
  • ਨਵਜੀਤ ਸੰਧੂ
  • ਕਤਲ
  • ਦੋ ਭਰਾ
  • ਗ੍ਰਿਫ਼ਤਾਰ

ਚੋਣਾਂ ਦਰਮਿਆਨ ਭਾਜਪਾ ਨੂੰ ਲੱਗਾ ਝਟਕਾ, 3 ਆਜ਼ਾਦ ਵਿਧਾਇਕਾਂ ਨੇ ਨਾਇਬ ਸੈਣੀ ਸਰਕਾਰ ਤੋਂ ਸਮਰਥਨ ਲਿਆ ਵਾਪਸ

NEXT STORY

Stories You May Like

  • teen charged in australia
    ਆਸਟ੍ਰੇਲੀਆ 'ਚ ਇੱਕ ਕਿਸ਼ੋਰ 'ਤੇ ਕਤਲ ਦਾ ਦੋਸ਼
  • persons arrested for espionage
    ਜਾਸੂਸੀ ਦੇ ਦੋਸ਼ 'ਚ 4 ਵਿਅਕਤੀ ਗ੍ਰਿਫ਼ਤਾਰ
  • youth  s murder case traced  4 arrested including 2 brothers
    ਨੌਜਵਾਨ ਦੇ ਕਤਲ ਦਾ ਮਾਮਲਾ ਟ੍ਰੇਸ, 2 ਸਕੇ ਭਰਾਵਾਂ ਸਮੇਤ 4 ਗ੍ਰਿਫ਼ਤਾਰ
  • gujarati indian arrested in us
    ਅਮਰੀਕਾ 'ਚ ਗੁਜਰਾਤੀ-ਭਾਰਤੀ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫ਼ਤਾਰ
  • 4 arrested on drug charges
    ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਦੋਸ਼ 'ਚ 4 ਗ੍ਰਿਫ਼ਤਾਰ
  • mukandpur youth dies in australia
    ਮੁਕੰਦਪੁਰ ਦੇ ਨੌਜਵਾਨ ਦੀ ਆਸਟ੍ਰੇਲੀਆ ’ਚ ਮੌਤ, ਮ੍ਰਿਤਕ ਦੇਹ ਪਹੁੰਚੀ ਘਰ
  • case registered against 5 in murder case
    ਨੌਜਵਾਨ ਦੇ ਕਤਲ ਦੇ ਮਾਮਲੇ ’ਚ 5 ਖਿਲਾਫ ਮੁਕੱਦਮਾ ਦਰਜ
  • 4 people arrested
    ਇਰਾਦਾ ਕਤਲ ਦੇ 2 ਵੱਖ-ਵੱਖ ਮਾਮਲਿਆਂ 'ਚ 4 ਲੋਕ ਗ੍ਰਿਫ਼ਤਾਰ
  • mla bawa henry presents population control bill before speaker
    '2 ਬੱਚੇ ਪੈਦਾ ਕਰਨ ਦੀ ਲਿਆਂਦੀ ਜਾਵੇ ਨੀਤੀ, ਉਲੰਘਣ ਕਰਨ ਵਾਲਿਆਂ ਦੀ ਕੱਟੀ ਜਾਵੇ...
  • former sarpanch of lohian khas embezzled grants
    'ਲੋਹੀਆਂ ਖਾਸ ਦੇ ਸਾਬਕਾ ਸਰਪੰਚ ਨੇ ਗ੍ਰਾਂਟਾਂ, ਪੰਚਾਇਤ ਫੰਡ 'ਚ 21 ਲੱਖ ਰੁਪਏ...
  • jalandhar s air has become clear the mountains of himachal are visible
    ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
  • punjab will no longer have to visit offices for property registration
    ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...
  • direct flight from adampur airport to delhi will start soon
    ਦੋਆਬਾ ਵਾਸੀਆਂ ਲਈ ਦਿੱਲੀ ਦਾ ਸਫ਼ਰ ਹੋਵੇਗਾ ਸੌਖਾਲਾ, ਆਦਮਪੁਰ ਤੋਂ ਸਿੱਧੀ ਫਲਾਈਟ...
  • heartbreaking news from jalandhar
    ਜਲੰਧਰ ਤੋਂ ਦਿਲ-ਦਹਿਲਾ ਦੇਣ ਵਾਲੀ ਖ਼ਬਰ, ਪਰਿਵਾਰਕ ਝਗੜੇ ਨੇ ਲੈ ਲਈ ਮਾਸੂਮ ਦੀ ਜਾਨ
  • residents of punjab should be careful for the next 5 days
    ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ...
  • today  s top 10 news
    ਪੰਜਾਬ ਕੈਬਨਿਟ 'ਚੋਂ ਧਾਲੀਵਾਲ ਦਾ ਅਸਤੀਫਾ, ਨਵੇਂ ਮੰਤਰੀ ਦੀ ਐਂਟਰੀ, ਅੱਜ ਦੀਆਂ...
Trending
Ek Nazar
shooting in america

ਅਮਰੀਕਾ 'ਚ ਮੁੜ ਗੋਲੀਬਾਰੀ, ਚਾਰ ਲੋਕਾਂ ਦੀ ਮੌਤ, 14 ਹੋਰ ਜ਼ਖਮੀ

jalandhar s air has become clear the mountains of himachal are visible

ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ

punjab will no longer have to visit offices for property registration

ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...

big accident in punjab

ਪੰਜਾਬ 'ਚ ਵੱਡਾ ਹਾਦਸਾ! ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ

major orders issued to owners of vacant plots in punjab

ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ

residents of punjab should be careful for the next 5 days

ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ...

indian national jail in singapore

ਸਿੰਗਾਪੁਰ 'ਚ ਭਾਰਤੀ ਨਾਗਰਿਕ ਨੂੰ ਛੇ ਮਹੀਨੇ ਦੀ ਕੈਦ

israeli attacks in gaza

ਗਾਜ਼ਾ 'ਚ ਇਜ਼ਰਾਇਲੀ ਹਮਲੇ, ਮਾਰੇ ਗਏ 82 ਫਲਸਤੀਨੀ

election process for japan upper house begins

ਜਾਪਾਨ ਦੇ ਉਪਰਲੇ ਸਦਨ ਲਈ ਚੋਣ ਪ੍ਰਕਿਰਿਆ ਸ਼ੁਰੂ

dengue surges in us states

ਅਮਰੀਕੀ ਸੂਬਿਆਂ 'ਚ ਡੇਂਗੂ ਦਾ ਕਹਿਰ, ਸਿਹਤ ਚੇਤਾਵਨੀ ਜਾਰੀ

gujarati indian woman charged with fraud in us

ਅਮਰੀਕਾ 'ਚ ਗੁਜਰਾਤੀ ਭਾਰਤੀ ਔਰਤ 'ਤੇ 10 ਲੱਖ ਡਾਲਰ ਦੀ ਸਿਹਤ ਸੰਭਾਲ ਧੋਖਾਧੜੀ...

court blocks trump asylum ban

ਅਦਾਲਤ ਨੇ Trump ਨੂੰ ਦਿੱਤਾ ਝਟਕਾ, ਸ਼ਰਣ ਪਾਬੰਦੀ ਦੇ ਆਦੇਸ਼ 'ਤੇ ਲਾਈ ਰੋਕ

heavy rain alert in punjab till july 6

ਪੰਜਾਬ 'ਚ 6 ਜੁਲਾਈ ਤੱਕ ਭਾਰੀ ਮੀਂਹ ਦਾ Alert! ਡਿੱਗ ਸਕਦੀ ਹੈ ਅਸਮਾਨੀ ਬਿਜਲੀ,...

indian national charged in singapore

ਸਿੰਗਾਪੁਰ ਜਹਾਜ਼ ਟੱਕਰ ਮਾਮਲੇ 'ਚ ਭਾਰਤੀ ਨਾਗਰਿਕ 'ਤੇ ਦੋਸ਼

kanishka attack indian born professor sharma honored in canada

ਕਨਿਸ਼ਕ ਹਮਲੇ 'ਚ ਪਤਨੀ ਅਤੇ ਧੀਆਂ ਗੁਆਉਣ ਵਾਲੇ ਭਾਰਤ 'ਚ ਜਨਮੇ ਪ੍ਰੋਫੈਸਰ ਸ਼ਰਮਾ...

painful accident in punjab

ਪੰਜਾਬ 'ਚ ਦਰਦਨਾਕ ਹਾਦਸਾ! ਬੱਚਿਆਂ ਨਾਲ ਭਰਿਆ ਆਟੋ ਪਲਟਿਆ, ਮਚਿਆ ਚੀਕ-ਚਿਹਾੜਾ

chinese president not attend brics summit

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ 'ਚ ਨਹੀਂ ਹੋਣਗੇ ਸ਼ਾਮਲ

relationships with huge age gap are increasing in india

ਕਿਉਂ ਭਾਬੀਆਂ ਦੇ ਪਿਆਰ 'ਚ ਪੈਦੇ ਨੇ ਮੁੰਡੇ! ਕੋਈ ਵਿਆਹੀ ਤੇ ਕੋਈ 20 ਸਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • pakistani celebrities social media accounts
      ਹਟ ਗਿਆ ਬੈਨ! ਭਾਰਤ 'ਚ ਮੁੜ ਐਕਟਿਵ ਹੋਏ ਪਾਕਿਸਤਾਨੀ ਸੇਲਿਬ੍ਰਿਟੀਜ਼ ਦੇ ਚੈਨਲ
    • baba vanga prediction
      ਸੱਚ ਹੋਈ ਬਾਬਾ ਵੇਂਗਾ ਦੀ ਭਵਿੱਖਬਾਣੀ? 11 ਦਿਨਾਂ 'ਚ 800 ਤੋਂ ਵੱਧ ਭੂਚਾਲ ਦੇ...
    • 181 government schools to be closed
      ਬੰਦ ਹੋਣਗੇ 181 ਸਰਕਾਰੀ ਸਕੂਲ, ਕਿਸਾਨਾਂ ਤੇ ਗਰੀਬ ਪਰਿਵਾਰਾਂ ਦੀ ਵਧੀ ਚਿੰਤਾ
    • is majithia  s arrest a case of political harassment for political purposes
      ਮਜੀਠੀਆ ਦੀ ਗ੍ਰਿਫਤਾਰੀ ਕੀ ਸਿਆਸੀ ਮੰਤਵਾਂ ਲਈ ਸਿਆਸੀ ਪੱਖੋਂ ਤੰਗ-ਪ੍ਰੇਸ਼ਾਨ ਕਰਨ ਦਾ...
    • commercial use of industrial land
      ਸਨਅਤੀ ਜ਼ਮੀਨ ਦੀ ਵਪਾਰਕ ਵਰਤੋਂ, ਪੰਜਾਬ ’ਚ ਖੁਸ਼ਹਾਲੀ ਦੀ ਨਵੀਂ ਸ਼ੁਰੂਆਤ
    • brother shoots sister to death
      ਆਨਰ ਕਿਲਿੰਗ: ਭਰਾ ਨੇ ਭੈਣ ਦਾ ਗੋਲੀਆਂ ਮਾਰ ਕਰ'ਤਾ ਕਤਲ
    • anaya bangar surgery
      ਮੁੰਡੇ ਤੋਂ ਕੁੜੀ ਬਣੇ ਅਨਾਇਆ ਬਾਂਗੜ ਨੇ ਫਿਰ ਕਰਵਾ ਲਿਆ ਆਪਰੇਸ਼ਨ, ਸਰੀਰ 'ਚ ਹੋਣਗੇ...
    • monsoon session of parliament will be held from 21 july to 21 august
      21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ ਸੰਸਦ ਦਾ ਮਾਨਸੂਨ ਸੈਸ਼ਨ
    • death in dream
      ਕੀ ਸੁਪਨੇ 'ਚ ਕਿਸੇ ਦੀ ਮੌਤ ਦੇਖਣਾ ਸੱਚਮੁੱਚ ਤੁਹਾਡੀ ਉਮਰ ਵਧਾਉਂਦਾ ਹੈ ?
    •   supreme court judge   earned rs 1 04 crore in 30 days
      'ਸੁਪਰੀਮ ਕੋਰਟ ਦੇ ਜੱਜ' ਨੇ 30 ਦਿਨਾਂ 'ਚ ਕਮਾਏ 1.04 ਕਰੋੜ ਰੁਪਏ, 200 ਬੈਂਕ...
    • cheating crores in the name of online tasks
      ਆਨਲਾਈਨ ਟਾਸਕ ਦੇ ਨਾਂ ’ਤੇ ਮਾਰੀ ਕਰੋੜਾਂ ਦੀ ਠੱਗੀ, ਪੰਜ ਗ੍ਰਿਫ਼ਤਾਰ
    • ਹਰਿਆਣਾ ਦੀਆਂ ਖਬਰਾਂ
    • anil vij took strict action  suspended xen for showing pride
      ਅਨਿਲ ਵਿਜ ਨੇ ਕੀਤੀ ਸਖ਼ਤ ਕਾਰਵਾਈ, ਰੌਹਬ ਦਿਖਾਉਣ ਵਾਲੇ XEN ਨੂੰ ਕੀਤਾ ਮੁਅੱਤਲ
    • pregnant woman eating ice cream
      OMG! ਆਈਸਕ੍ਰੀਮ ਖਾਣ ਮਗਰੋਂ ਗਰਭਵਤੀ ਔਰਤ ਦੀ ਮੌਤ
    • big encounter  police kill psycho killer in encounter
      ਵੱਡਾ ਐਨਕਾਊਂਟਰ ; ਪੁਲਸ ਨੇ ਮੁਕਾਬਲੇ 'ਚ ਢੇਰ ਕੀਤਾ Psycho Killer
    • 3 children drowned while bathing in a pond
      ਤਲਾਬ 'ਚ ਨਹਾਉਣ ਗਏ 3 ਬੱਚੇ ਡੁੱਬੇ, ਦੋ ਦੀ ਦਰਦਨਾਕ ਮੌਤ, ਇੱਕ ਗੰਭੀਰ
    • farmers happiness government big announcement
      ਕਿਸਾਨਾਂ ਦੀ ਬੱਲੇ-ਬੱਲੇ ! ਸਰਕਾਰ ਨੇ ਕਰ'ਤਾ ਵੱਡਾ ਐਲਾਨ
    • ghevar cow service  donation
      ਦੋ ਦੋਸਤਾਂ ਨੇ 'ਘੇਵਰ' ਤੋਂ ਕਮਾਈ ਕਰ ਕੀਤਾ ਅਜਿਹਾ ਕੰਮ ਕਿ ਹਰ ਕੋਈ ਕਰ ਰਿਹੈ...
    • big action
      ਸਾਬਕਾ ਕਾਂਗਰਸੀ ਵਿਧਾਇਕ ਖ਼ਿਲਾਫ਼ ਵੱਡੀ ਕਾਰਵਾਈ ! 557 ਕਰੋੜ...
    • if familyism continues to dominate the shiromani akali dal
      ਜੇ ਸ਼੍ਰੋਮਣੀ ਅਕਾਲੀ ਦਲ 'ਤੇ ਪਰਿਵਾਰਵਾਦ ਹਾਵੀ ਹੋ ਰਿਹੈ, ਤਾਂ ਹੀ ਸਾਨੂੰ ਇਹ ਕਾਲੇ...
    • mayor cheated of rs 42 50 lakh
      ਮੇਅਰ ਨਾਲ ਹੋਈ 42.50 ਲੱਖ ਰੁਪਏ ਦੀ ਠੱਗੀ ! ਜਾਣੋ ਪੂਰਾ ਮਾਮਲਾ
    • 3 brothers from the same family joined the army
      ਖੁਸ਼ੀ ਦਾ ਪਲ, ਇੱਕੋ ਪਰਿਵਾਰ ਦੇ 3 ਭਰਾ ਫੌਜ 'ਚ ਭਰਤੀ, ਇੱਕ ਨਾਇਬ ਸੂਬੇਦਾਰ ਤੇ 2...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +