ਮੁੰਬਈ- ਟੀ.ਵੀ. ਅਤੇ ਬਾਲੀਵੁੱਡ ਦੀ ਗਲੈਮਰਸ ਅਦਾਕਾਰਾ ਮੌਨੀ ਰਾਏ ਨੇ ਆਪਣੇ ਨਵੇਂ ਲੁੱਕ ਨਾਲ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਮੌਨੀ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਬੇਹੱਦ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਸਫੈਦ ਸਾੜੀ ਪਹਿਨ ਕੇ ਕਿਲੱਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।


ਤਸਵੀਰਾਂ 'ਚ ਮੌਨੀ ਨੇ ਹਲਕਾ ਮੇਕਅੱਪ ਕੀਤਾ ਹੈ ਜੋ ਉਸ ਦੀ ਲੁੱਕ ਨੂੰ ਹੋਰ ਵੀ ਚਮਕਦਾਰ ਬਣਾ ਰਿਹਾ ਹੈ। ਉਸ ਨੇ ਆਪਣੇ ਖਾਸ ਸਟਾਈਲ 'ਚ ਆਪਣੇ ਵਾਲਾਂ ਨੂੰ ਬੰਨ੍ਹਿਆ ਹੈ ਜੋ ਉਸ ਦੀ ਦਿੱਖ ਨੂੰ ਹੋਰ ਵੀ ਗਲੈਮਰਸ ਬਣਾ ਰਿਹਾ ਹੈ।


ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ ਅਤੇ ਪ੍ਰਸ਼ੰਸਕ ਉਸ ਦੀ ਹੌਟਨੈੱਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।ਅਦਾਕਾਰਾ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।


ਕੁੱਲੜ ਪਿੱਜ਼ਾ ਕਪਲ ਤੋਂ ਬਾਅਦ ਨੇਹਾ ਕੱਕੜ ਨੂੰ ਮਿਲੀ ਨਿਹੰਗ ਸਿੰਘ ਕੋਲੋਂ ਚਿਤਾਵਨੀ
NEXT STORY