ਮੁੰਬਈ- ਮਸ਼ਹੂਰ ਟੀਵੀ ਅਦਾਕਾਰਾ ਸ਼ਮਾ ਸਿਕੰਦਰ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਬੇਹੱਦ ਹੌਟ ਅਤੇ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਮਾ ਸਮੰਦਰ ਕਿਨਾਰੇ ਆਪਣਾ ਫਿੱਗਰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: ਮਾਂ ਨੂੰ ਯਾਦ ਕਰ ਭਾਵੁਕ ਹੋਏ ਯੁਵਰਾਜ ਹੰਸ, ਪੋਸਟ ਸਾਂਝੀ ਕਰ ਲਿਖਿਆ- 'ਇਕ ਦਿਨ ਦੂਜੇ ਪਾਸੇ ਮਿਲਾਂਗੇ'

ਸ਼ਮਾ ਨੇ ਕੈਮਰੇ ਦੇ ਸਾਹਮਣੇ ਕਈ ਕਾਤਿਲਾਨਾ ਪੋਜ਼ ਦਿੱਤੇ ਹਨ। ਸ਼ਮਾ ਦੀਆਂ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ: 'ਜ਼ਬਰਦਸਤੀ ਬੈੱਡਰੂਮ 'ਚ ਧੱਕਾ ਦਿੱਤਾ ਤੇ ਫਿਰ...', ਮਸ਼ਹੂਰ ਨਿਰਮਾਤਾ ਖਿਲਾਫ ਗਵਾਹੀ ਦਿੰਦੇ ਹੋਏ ਰੋ ਪਈ ਪੀੜਤਾ

ਤਸਵੀਰਾਂ ਵਿੱਚ, ਸ਼ਮਾ ਸਿਕੰਦਰ ਨੇ ਬਿਕਨੀ ਅਤੇ ਹੇਠਾਂ ਇੱਕ ਲੰਮੀ ਸਕਰਟ ਪਹਿਨੀ ਹੋਈ ਹੈ ਅਤੇ ਨਾਲ ਇੱਕ ਸ਼ਰੱਗ ਵੀ ਕੈਰੀ ਕੀਤਾ। ਲੁੱਕ ਨੂੰ ਪੂਰਾ ਕਰਨ ਲਈ ਸ਼ਮਾ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ ਅਤੇ ਨਿਊਡ ਮੇਕਅੱਪ ਕੀਤਾ ਹੈ।
ਇਹ ਵੀ ਪੜ੍ਹੋ: ਮੁੜ ਟਰੋਲਰਾਂ ਨੇ ਨਿਸ਼ਾਨੇ 'ਤੇ ਆਏ ਕਪਿਲ ਸ਼ਰਮਾ, ਕਿਹਾ- 'ਭਾਜੀ ਕਿੰਨਾ ਪਤਲਾ ਹੋਣਾ ਹੁਣ ਤੁਸੀਂ?'

ਸ਼ਮਾ ਸਿਕੰਦਰ ਹਮੇਸ਼ਾ ਹੀ ਆਪਣੀ ਬੋਲਡਨੈੱਸ ਲਈ ਜਾਣੀ ਜਾਂਦੀ ਹੈ। ਉਹ ਅਕਸਰ ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੀ ਬੋਲਡਨੈੱਸ ਨੂੰ ਕਾਫੀ ਪਸੰਦ ਕਰਦੇ ਹਨ। ਸ਼ਮਾ ਦੀਆਂ ਇਨ੍ਹਾਂ ਤਸਵੀਰਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਕਿੰਨੀ ਖੂਬਸੂਰਤ ਅਤੇ ਸਟਾਈਲਿਸ਼ ਹੈ।
ਇਹ ਵੀ ਪੜ੍ਹੋ: ਇਹ ਮਸ਼ਹੂਰ ਅਦਾਕਾਰਾ ਵੀ ਪੀ ਚੁੱਕੀ ਹੈ ਆਪਣਾ ਯੂਰਿਨ, ਗਿਣਾਏ ਫਾਇਦੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੀ ਵਾਮਿਕਾ ਨਾਲ ਕੁਆਲਿਟੀ ਟਾਈਮ ਬਿਤਾ ਰਹੇ ਹਨ ਪਾਪਾ ਵਿਰਾਟ, ਇੰਟਰਨੈੱਟ 'ਤੇ ਵਾਇਰਲ ਹੋਈ ਪਿਆਰੀ ਤਸਵੀਰ
NEXT STORY