Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, FEB 09, 2026

    1:23:06 PM

  • bikram majithia big statement  attempts to suppress punjab will not be tolerated

    ਬਿਕਰਮ ਮਜੀਠੀਆ ਦਾ ਵੱਡਾ ਬਿਆਨ! ਪੰਜਾਬ ਨੂੰ ਦਬਾਉਣ...

  • mportant news for those travelling by buses in punjab

    ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ...

  • roshan ayurvedic

    ਸ਼ੂਗਰ ਹੋਵੇ ਜਾਂ ਅੰਦਰੂਨੀ ਕਮਜ਼ੋਰੀ, ਤਾਕਤ ਹੁਣ ਨਹੀਂ...

  • sikh examinees is a manifestation of anti sikh mentality

    ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਏ ਜਾਣਾ ਸਿੱਖ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਸਿਧਾਰਥ ਦੀ ਮੌਤ 'ਤੇ ਸ਼ਹਿਨਾਜ਼ ਤੇ ਮਾਂ ਨੂੰ ਲੈ ਕੇ ਹੋਈ ਮੀਡੀਆ ਕਵਰੇਜ 'ਤੇ ਭੜਕੇ ਸਿਤਾਰੇ, ਜਾਣੋ ਕੀ ਕਿਹਾ

ENTERTAINMENT News Punjabi(ਤੜਕਾ ਪੰਜਾਬੀ)

ਸਿਧਾਰਥ ਦੀ ਮੌਤ 'ਤੇ ਸ਼ਹਿਨਾਜ਼ ਤੇ ਮਾਂ ਨੂੰ ਲੈ ਕੇ ਹੋਈ ਮੀਡੀਆ ਕਵਰੇਜ 'ਤੇ ਭੜਕੇ ਸਿਤਾਰੇ, ਜਾਣੋ ਕੀ ਕਿਹਾ

  • Author Rahul Singh,
  • Updated: 04 Sep, 2021 05:25 PM
Mumbai
anushka sharma reaction on sidharth shukla death and media coverage
  • Share
    • Facebook
    • Tumblr
    • Linkedin
    • Twitter
  • Comment

ਮੁੰਬਈ (ਬਿਊਰੋ)– ਟੀ. ਵੀ. ਜਗਤ ਦੇ ਮਸ਼ਹੂਰ ਅਦਾਕਾਰ ਤੇ ‘ਬਿੱਗ ਬੌਸ 13’ ਦੇ ਜੇਤੂ ਰਹੇ ਸਿਧਾਰਥ ਸ਼ੁਕਲਾ ਹੁਣ ਸਾਡੇ ਵਿਚਾਲੇ ਨਹੀਂ ਰਹੇ। ਉਨ੍ਹਾਂ ਦਾ 2 ਸਤੰਬਰ ਨੂੰ 40 ਸਾਲ ਦੀ ਉਮਰ ’ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦਾ 3 ਸਤੰਬਰ ਨੂੰ ਓਸ਼ੀਵਾਰਾ ਸਥਿਤ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਦੀ ਅਚਾਨਕ ਮੌਤ ਕਾਰਨ ਉਨ੍ਹਾਂ ਦੇ ਦੋਸਤ, ਪਰਿਵਾਰ ਤੇ ਪ੍ਰਸ਼ੰਸਕ ਡੂੰਘੇ ਸਦਮੇ ’ਚ ਹਨ। ਇੰਨਾ ਹੀ ਨਹੀਂ, ਟੀ. ਵੀ. ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਦੇ ਵੱਡੇ-ਵੱਡੇ ਸਿਤਾਰਿਆਂ ਨੇ ਉਸ ਨੂੰ ਸ਼ਰਧਾਂਜਲੀ ਦਿੱਤੀ ਹੈ।

ਇਸ ’ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਸਿਧਾਰਥ ਸ਼ੁਕਲਾ ਦੇ ਦਿਹਾਂਤ ਕਾਰਨ ਦੁਖੀ ਹੈ ਪਰ ਸਿਧਾਰਥ ਦੀ ਮੌਤ ਤੋਂ ਬਾਅਦ ਉਸ ’ਤੇ ਚੱਲੀਆਂ ਖ਼ਬਰਾਂ ’ਤੇ ਉਸ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ। ਅਨੁਸ਼ਕਾ ਨੇ ਸਟੈਂਡਅੱਪ ਕਾਮੇਡੀਅਨ ਤੇ ਯੂਟਿਊਬਰ ਜ਼ਾਕਿਰ ਖ਼ਾਨ ਦੀ ਇਕ ਪੋਸਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸਾਂਝਾ ਕਰਦਿਆਂ ਨਾਰਾਜ਼ਗੀ ਜਤਾਈ ਹੈ।

PunjabKesari

ਦੱਸ ਦੇਈਏ ਕਿ ਜ਼ਾਕਿਰ ਖ਼ਾਨ ਨੇ ਆਪਣੀ ਪੋਸਟ ’ਚ ਲਿਖਿਆ ਹੈ, ‘ਉਹ ਤੁਹਾਨੂੰ ਇਨਸਾਨ ਨਹੀਂ ਸਮਝਦੇ, ਇਸ ਲਈ ਨਾ ਹੀ ਕੋਈ ਲਾਈਨ ਹੈ ਤੇ ਨਾ ਹੀ ਕੋਈ ਬਾਊਂਡਰੀ, ਤੁਹਾਡੀ ਲਾਸ਼ ਉਨ੍ਹਾਂ ਲਈ ਕੋਈ ਰੂਹ ਨਿਕਲਿਆ ਹੋਇਆ ਜਿਸਮ ਨਹੀਂ, ਸਗੋਂ ਤਸਵੀਰ ਲੈਣ ਦਾ ਇਕ ਹੋਰ ਮੌਕਾ ਹੈ, ਜਿੰਨੀਆਂ ਹੋ ਸਕਣ, ਇਹ ਅਜਿਹਾ ਹੈ ਜਿਵੇਂ ਦੰਗਿਆਂ ’ਚ ਕਿਸੇ ਸੜਦੇ ਘਰ ’ਚੋਂ ਭਾਂਡੇ ਚੋਰੀ ਕਰਨ ਦੀ ਕੋਸ਼ਿਸ਼ ਕਰਨਾ ਕਿਉਂਕਿ ਉਨ੍ਹਾਂ ਲਈ ਇਸ ਤੋਂ ਬਾਅਦ ਤੁਸੀਂ ਕੀ ਕੰਮ ਆਓਗੇ, ਜ਼ਿਆਦਾ ਤੋਂ ਜ਼ਿਆਦਾ 10 ਤਸਵੀਰਾਂ, 5 ਖ਼ਬਰਾਂ, 3 ਵੀਡੀਓਜ਼, 2 ਸਟੋਰੀਜ਼, 1 ਪੋਸਟ ਤੇ ਬਸ ਖ਼ਤਮ, ਇਸ ਲਈ ਤੁਹਾਡੀ ਮੌਤ ਤਮਾਸ਼ਾ ਹੀ ਰਹੇਗੀ, ਰੋਂਦੀ ਮਾਂ ਵੀ ਤਮਾਸ਼ਾ, ਗਮ ਨਾਲ ਟੁੱਟਿਆ ਪਿਓ ਤਮਾਸ਼ਾ, ਬੇਸੁੱਧ ਭੈਣ, ਹਿੰਮਤ ਹਾਰੇ ਹੋਏ ਭਰਾ, ਤੁਹਾਡੇ ਨਾਲ ਮੁਹੱਬਤ ਕਰਦਾ ਹਰ ਇਨਸਾਨ ਉਨ੍ਹਾਂ ਲਈ ਬਸ ਤਮਾਸ਼ਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Ronny Bhaiya (@zakirkhan_208)

ਦੱਸ ਦੇਈਏ ਕਿ ਜ਼ਾਕਿਰ ਦੀ ਇਸ ਪੋਸਟ ਨੂੰ ਅਨੁਸ਼ਕਾ ਨੇ ਵੀ ਆਪਣੀ ਇੰਸਟਾ ਸਟੋਰੀ ’ਤੇ ਸਾਂਝਾ ਕੀਤਾ ਹੈ, ਉਥੇ ਇਸ ਨਾਲ ਹੀ ਅਨੁਸ਼ਕਾ ਨੇ ਸਿਧਾਰਥ ਸ਼ੁਕਲਾ ਦੇ ਪਰਿਵਾਰ ਤੇ ਦੋਸਤਾਂ ਨੂੰ ਸੋਸ਼ਲ ਮੀਡੀਆ ਰਾਹੀਂ ਹਮਦਰਦੀ ਦਿੱਤੀ ਹੈ।

PunjabKesari

ਉਥੇ ਹੀ ਗੌਹਰ ਖ਼ਾਨ ਨੇ ਉਨ੍ਹਾਂ ਸਿਤਾਰਿਆਂ 'ਤੇ ਸਵਾਲ ਉਠਾਏ, ਜਿਹੜੇ ਸਿਧਾਰਥ ਦੇ ਦਿਹਾਂਤ ਤੋਂ ਬਾਅਦ ਇੰਟਰਵਿਊ ਦੇ ਰਹੇ ਹਨ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ''ਜਿਹੜਾ ਵੀ ਪਰਿਵਾਰ ਦੇ ਲੋਕਾਂ ਨੂੰ ਮਿਲ ਰਿਹਾ ਹੈ, ਉਨ੍ਹਾਂ ਨੂੰ ਉਸ ਨਾਲ ਜੁੜੀ ਡਿਟੇਲ ਨਹੀਂ ਦੇਣੀ ਚਾਹੀਦੀ। ਬਹੁਤ ਬੁਰਾ ਲੱਗ ਰਿਹਾ ਹੈ ਦੇਖ ਕੇ ਕਿ ਲੋਕ ਪਰਿਵਾਰ ਦੇ ਮੈਂਬਰਾਂ ਬਾਰੇ ਇੰਟਰਵਿਊ 'ਚ ਡਿਟੇਲਸ ਦੇ ਰਹੇ ਹਨ। ਪਲੀਜ਼ ਇਹ ਸਭ ਨਾ ਕਰੋ। ਜੇਕਰ ਤੁਸੀਂ ਉਨ੍ਹਾਂ ਨੂੰ ਰਿਸਪੈਕਟ ਦੇਣ ਗਏ ਹੋ ਤਾਂ ਉਥੋ ਚੁੱਪ-ਚਾਪ ਆਵੋ ਨਾ ਕਿ ਖ਼ਬਰੀ ਬਣ ਕੇ।''

PunjabKesari

ਟੀ. ਵੀ. ਅਦਾਕਾਰਾ ਦਿਸ਼ਾ ਪਾਰਮਾਰ ਨੇ ਸ਼ਹਿਨਾਜ਼ ਲਈ ਲਿਖੀ ਇਹ ਪੋਸਟ

PunjabKesari

ਅਦਾਕਾਰਾ ਜ਼ਰੀਨ ਖ਼ਾਨ ਨੇ ਸ਼ਹਿਨਾਜ਼ ਨੂੰ ਦਿੱਤਾ ਹੌਸਲਾ

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 

  • Anushka Sharma
  • Sidharth Shukla
  • Death
  • Heart Attack
  • Media
  • Zakir Khan
  • Disha Parmar
  • Gauahar Khan
  • Zareen Khan

ਸਿਧਾਰਥ ਦੀ ਮ੍ਰਿਤਕ ਦੇਹ ਵੱਲ ਧਾਹਾਂ ਮਾਰਦੀ ਹੋਈ ਦੌੜੀ ਸੀ ਸ਼ਹਿਨਾਜ਼, ਵੀਡੀਓ ਵਾਇਰਲ

NEXT STORY

Stories You May Like

  • t20 world cup drama ind vs pak
    'ਤੁਹਾਡੀ ਇਕ ਪੀੜ੍ਹੀ ਬਰਬਾਦ ਹੋ ਜਾਵੇਗੀ', T20 ਵਰਲਡ ਕੱਪ ਨੂੰ ਲੈ ਕੇ ਪਾਕਿ ਦੀ 'ਡਰਾਮੇਬਾਜ਼ੀ' 'ਤੇ ਭੜਕੇ ਕਪਿਲ ਦੇਵ
  • pargat singh statement against aam aadmi party
    ਮੋਹਾਲੀ 'ਚ ਹੋਏ ਕਤਲ ਨੂੰ ਲੈ ਕੇ ਪਰਗਟ ਸਿੰਘ ਨੇ ਘੇਰੀ 'ਆਪ', ਕਿਹਾ-SSP ਦਫ਼ਤਰ ਲਾਗੇ ਕਤਲ ਸਰਕਾਰ ਨੂੰ ਚੁਣੌਤੀ
  • rahul gandhi navjot singh sidhu s statement
    ਰਾਹੁਲ ਗਾਂਧੀ 'ਤੇ ਭੜਕੇ ਨਵਜੋਤ ਕੌਰ ਸਿੱਧੂ, ਕਿਹਾ ਪੱਪੂ ਨੇ ਆਪਣੇ ਨਾਮ 'ਤੇ ਮੋਹਰ ਲਗਾ ਦਿੱਤੀ
  • social media  gun culture  promotion
    ਸੋਸ਼ਲ ਮੀਡੀਆ ’ਤੇ ਫੋਟੋ ਪਾ ਕੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਾ ਕਾਬੂ
  • accident  family  mother  daughters  death
    ਉਜੜ ਗਿਆ ਹੱਸਦਾ-ਖੇਡਦਾ ਪਰਿਵਾਰ, ਸੜਕ ਹਾਦਸੇ ਮਾਂ ਤੇ 2 ਧੀਆਂ ਦੀ ਮੌਤ
  • jasmine sandlas is angry at her own team
    Jasmine Sandlas ਆਪਣੀ ਹੀ ਟੀਮ 'ਤੇ ਹੋਈ ਗੁੱਸਾ, ਸੋਸ਼ਲ ਮੀਡੀਆ 'ਤੇ ਵੀਡੀਓ ਹੋ ਰਹੀ ਵਾਇਰਲ
  • accident in punjab  young son dies
    ਘਰ ਦੇ ਕਮਾਊ ਮੁੰਡੇ ਦੀ ਹਾਦਸੇ 'ਚ ਮੌਤ, ਮਾਂ ਨੇ ਕਿਹਾ ਨੂੰਹ ਨੇ ਕਰਵਾਇਆ ਐਕਸੀਡੈਂਟ
  • accident on punjab highway
    ਪੰਜਾਬ 'ਚ ਹਾਈਵੇ 'ਤੇ ਭਿਆਨਕ ਮੰਜ਼ਰ, ਸੜਕ 'ਤੇ ਵਿੱਛ ਗਈਆਂ ਲਾਸ਼ਾਂ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ
  • roshan ayurvedic
    ਸ਼ੂਗਰ ਹੋਵੇ ਜਾਂ ਅੰਦਰੂਨੀ ਕਮਜ਼ੋਰੀ, ਤਾਕਤ ਹੁਣ ਨਹੀਂ ਹੋਵੇਗੀ ਘੱਟ, ਜਾਣੋ ਆਯੁਰਵੇਦ...
  • cm mann has now been denied a trip to europe
    CM ਮਾਨ ਨੂੰ ਹੁਣ ਯੂਰਪ ਦੌਰੇ ਲਈ ਵੀ ਮਿਲੀ ਨਾਂਹ! ਕੇਂਦਰ ਨੇ ਵਿਦੇਸ਼ ਜਾਣ ਦੀ ਨਹੀਂ...
  • lucky oberoi murder case
    ਲੱਕੀ ਓਬਰਾਏ ਕਤਲ ਕਾਂਡ: ਕਾਤਲ ਦੀ ਪਛਾਣ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ,...
  • sukhjinder singh randhawa statement
    ਮੁਅੱਤਲ 2 ਸੀਨੀਅਰ IPS ਅਧਿਕਾਰੀਆਂ ਦੀ ਚਾਰਜਸ਼ੀਟ ਜਨਤਕ ਕਰੇ 'ਆਪ' ਸਰਕਾਰ :...
  • woman dies in private hospital in jalandhar
    ਜਲੰਧਰ ਦੇ ਨਿੱਜੀ ਹਸਪਤਾਲ ’ਚ ਔਰਤ ਦੀ ਮੌਤ, ਪਰਿਵਾਰ ਵਾਲਿਆਂ ਨੇ ਕੀਤਾ ਹੰਗਾਮਾ
  • si kuldeep singh in charge p c branch office jalandhar range promoted
    SI ਕੁਲਦੀਪ ਸਿੰਘ ਇੰਚਾਰਜ ਪੀ. ਸੀ. ਬਰਾਂਚ ਦਫ਼ਤਰ ਜਲੰਧਰ ਰੇਂਜ ਨੂੰ ਦਿੱਤੀ ਗਈ...
  • big of the meteorological department
    ਪੰਜਾਬ 'ਚ 9,10,11,12 ਤੇ 13 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ...
  • scam worth crores in paddy procurement in punjab
    ਪੰਜਾਬ 'ਚ ਝੋਨੇ ਦੀ ਖ਼ਰੀਦ 'ਚ ਕਰੋੜਾਂ ਦਾ ਘਪਲਾ! ਕੇਂਦਰ ਨੇ ਸੂਬਾ ਸਰਕਾਰ ਤੋਂ 13...
Trending
Ek Nazar
tiger shroff s sister krishna falls in love

ਟਾਈਗਰ ਸ਼ਰਾਫ਼ ਦੀ ਲਾਡਲੀ ਭੈਣ ਨੂੰ ਹੋ ਗਿਆ ਪਿਆਰ! ਅਫਗਾਨੀ MMA ਫਾਈਟਰ ਨੂੰ ਦੇ...

famous actress passes away

ਨਹੀਂ ਰਹੀ ਹਾਰਰ ਫਿਲਮਾਂ ਦੀ ਦਿੱਗਜ ਅਦਾਕਾਰਾ ! ਭਿਆਨਕ ਬਿਮਾਰੀ ਕਾਰਨ ਦੁਨੀਆ ਨੂੰ...

lamborghini incident

ਅਮੀਰ ਪਿਓ ਦੀ ਵਿਗੜੀ ਔਲਾਦ ਦਾ ਕਾਰਾ ! Lamborghini 'ਚ ਬਹਿ ਸੜਕ 'ਤੇ ਢਾਹਿਆ ਕਹਿਰ

a great phone is available at half the price

ਅੱਧੀ ਕੀਮਤ 'ਤੇ ਮਿਲ ਰਿਹੈ ਧਾਕੜ ਫੋਨ, ਇਥੇ ਮਿਲ ਰਹੀ ਸ਼ਾਨਦਾਰ ਡੀਲ

private jet crashed

ਵੱਡੀ ਖ਼ਬਰ ; ਉੱਡਦੇ-ਉੱਡਦੇ ਵਿਗੜ ਗਿਆ Balance ! ਖੇਤਾਂ 'ਚ ਆ ਡਿੱਗਾ ਜਹਾਜ਼

team india s world record

ਪਹਿਲੇ ਮੈਚ 'ਚ ਹੀ ਟੀਮ ਇੰਡੀਆ ਨੇ ਰਚ'ਤਾ ਇਤਿਹਾਸ ! ਕ੍ਰਿਕਟ ਜਗਤ 'ਚ ਅਜਿਹਾ ਕਰਨ...

baba vanga prediction

ਸੱਚ ਹੋ ਗਈ ਬਾਬਾ ਵੇਂਗਾ ਦੀ ਭਵਿੱਖਬਾਣੀ ! ਸੋਨਾ-ਚਾਂਦੀ ਬਾਰੇ ਕਹੀ ਸੀ ਵੱਡੀ ਗੱਲ

pigeon gold chain theft jewelry shop video

ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ,...

heavy rain alert 4 days snowfall

ਅਗਲੇ 4 ਦਿਨ ਬੇਹੱਦ ਅਹਿਮ! ਪਵੇਗਾ ਭਾਰੀ ਮੀਂਹ, IMD ਵਲੋਂ ਬਰਫ਼ਬਾਰੀ ਦਾ ਅਲਰਟ ਜਾਰੀ

car dashboard god idols special attention

ਕਾਰ ਦੇ ਡੈਸ਼ਬੋਰਡ 'ਤੇ ਭੁੱਲ ਕੇ ਵੀ ਨਾ ਰੱਖੋ ਅਜਿਹੀ 'ਮੂਰਤੀ', ਨਹੀਂ ਤਾਂ ਹੋ...

upi new rules 2026

UPI ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ! GPay-PhonePe ਯੂਜ਼ਰਜ਼ 'ਤੇ ਹੋਵੇਗਾ...

icc warning pakistan

ICC ਦੀ ਸਖ਼ਤੀ ਅੱਗੇ ਝੁਕਿਆ ਪਾਕਿਸਤਾਨ! ਭਾਰਤ ਵਿਰੁੱਧ ਮੈਚ ਨੂੰ ਲੈ ਕੇ ਬਦਲੇ ਤੇਵਰ

dhurandhar tops netflix global chart ranks no 1 in pakistan

ਥਿਏਟਰ ਮਗਰੋਂ ਹੁਣ ਨੈੱਟਫਲਿਕਸ 'ਤੇ ਵੀ ਫਿਲਮ 'ਧੁਰੰਦਰ' ਦਾ ਦਬਦਬਾ ! ਪਾਕਿਸਤਾਨ 'ਚ...

mary kom actor sunil thapa passes away

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; 'Mary Kom' ਫੇਮ ਅਦਾਕਾਰ ਸੁਨੀਲ ਥਾਪਾ ਦੀ...

baraat dancing youth

ਖ਼ੁਸ਼ੀਆਂ ਦੇ ਮਾਹੌਲ 'ਚ ਵਿਛੇ ਸੱਥਰ: ਬਾਰਾਤ 'ਚ ਨੱਚਦੇ ਨੌਜਵਾਨ ਨੂੰ ਦੋਸਤ ਨੇ...

ladli behna not come function names cut

'ਸਮਾਗਮ 'ਚ ਨਾ ਆਏ ਤਾਂ ਨਹੀਂ ਮਿਲਣਗੇ 1500 ਰੁਪਏ', 'ਲਾਡਲੀ ਭੈਣਾਂ' ਨੂੰ...

narendra modi  america  india  trade agreement  make in india

ਅਮਰੀਕਾ ਨਾਲ ਵਪਾਰ ਸਮਝੌਤੇ 'ਤੇ PM ਮੋਦੀ ਦਾ ਪਹਿਲਾ ਬਿਆਨ, Make In India ਬਾਰੇ...

7 players out of the t20 world cup 2026

T20 ਵਰਲਡ ਕੱਪ 'ਚੋਂ ਬਾਹਰ ਹੋਏ 7 ਧਾਕੜ ਖਿਡਾਰੀ, ਸੱਟਾਂ ਨੇ ਤੋੜੇ ਕਈਆਂ ਦੇ ਸੁਪਨੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਤੜਕਾ ਪੰਜਾਬੀ ਦੀਆਂ ਖਬਰਾਂ
    • vikrant massey breaks silence on being dropped from   ramayana
      'ਰਾਮਾਇਣ' ਤੋਂ ਬਾਹਰ ਹੋਣ 'ਤੇ ਵਿਕਰਾਂਤ ਮੈਸੀ ਨੇ ਤੋੜੀ ਚੁੱਪ; ਕਿਹਾ- "ਮੈਂ...
    • madhuri considers the character of   chandramukhi   similar to meera bai
      ਭਾਰੀ ਲਹਿੰਗਾ ਤੇ ਅਧੂਰਾ ਪਿਆਰ: ਜਾਣੋ ਕਿਉਂ 'ਚੰਦਰਮੁਖੀ' ਦੇ ਕਿਰਦਾਰ ਨੂੰ ਮੀਰਾ...
    • forest department issues notice to film director anuraj manohar
      ਪੰਪਾ 'ਚ ਵੀਡੀਓ ਰਿਕਾਰਡਿੰਗ ਕਰਨੀ ਪਈ ਭਾਰੀ: ਫਿਲਮ ਨਿਰਦੇਸ਼ਕ ਅਨੁਰਾਜ ਮਨੋਹਰ ਨੂੰ...
    • priyanka chopra expresses grief over the demise of   mentor   sunil thapa
      'ਮੈਂਟਰ' ਸੁਨੀਲ ਥਾਪਾ ਦੇ ਦਿਹਾਂਤ 'ਤੇ ਪ੍ਰਿਅੰਕਾ ਚੋਪੜਾ ਨੇ ਪ੍ਰਗਟਾਇਆ ਸੋਗ,...
    • once upon a time i chose oblivion out of fear of the world
      ਕਦੇ ਦੁਨੀਆ ਤੋਂ ਡਰ ਕੇ ਚੁਣੀ ਸੀ ਗੁੰਮਨਾਮੀ, ਹੁਣ ਫਿਰ ਪਰਦੇ 'ਤੇ ਧਮਾਕਾ ਕਰਨ ਨੂੰ...
    • ahan shetty won hearts through   border 2
      'ਬਾਰਡਰ 2' ਰਾਹੀਂ ਅਹਾਨ ਸ਼ੈੱਟੀ ਨੇ ਜਿੱਤਿਆ ਦਿਲ; ਪਿਤਾ ਸੁਨੀਲ ਸ਼ੈੱਟੀ ਦੀ...
    • aamir khan s actress left the glitter of bollywood and became a monk
      ਬਾਲੀਵੁੱਡ ਦੀ ਚਮਕ ਛੱਡ ਸੰਨਿਆਸੀ ਬਣੀ ਆਮਿਰ ਖ਼ਾਨ ਦੀ ਅਦਾਕਾਰਾ ! ਜਾਣੋ ਕਿਉਂ ਲਿਆ...
    • this beautiful bollywood actress is looking for a second love
      ਦੂਜੇ ਪਿਆਰ ਦੀ ਤਲਾਸ਼ 'ਚ ਬਾਲੀਵੁੱਡ ਦੀ ਇਹ ਖੂਬਸੂਰਤ ਹਸੀਨਾ ! 6 ਸਾਲਾਂ ਬਾਅਦ ਕਰ...
    • a wave of mourning once again hits the music industry
      ਮਿਊਜ਼ਿਕ ਇੰਡਸਟਰੀ 'ਚ ਇਕ ਵਾਰ ਫ਼ਿਰ ਸੋਗ ਦੀ ਲਹਿਰ ! ਕੈਂਸਰ ਤੋਂ ਜੰਗ ਹਾਰਿਆ...
    • why did this veteran bollywood actor become a monk
      ਸਿਖਰਾਂ 'ਤੇ ਪੁੱਜ ਕੇ ਫਿਰ ਸੰਨਿਆਸੀ ਕਿਉਂ ਬਣਿਆ ਬਾਲੀਵੁੱਡ ਦਾ ਇਹ ਦਿੱਗਜ ਅਦਾਕਾਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +