Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 05, 2026

    11:42:39 AM

  • dispute arises between jyoti nooran s husband abhishek usman

    ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ...

  • special bhandara to be held at dera beas on june 6 and 7

    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਭੰਡਾਰਿਆਂ ਨੂੰ...

  • punjab weather update

    ਪੰਜਾਬ 'ਚ ਮੀਂਹ-ਹਨੇਰੀ ਬਾਰੇ ਨਵੀਂ ਅਪਡੇਟ! ਪੜ੍ਹੋ...

  • hoardings in favor of bikram majithia put up in majitha

    ਮਜੀਠਾ ਵਿਖੇ ਬਿਕਰਮ ਮਜੀਠੀਆ ਦੇ ਹੱਕ 'ਚ ਲੱਗੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • 3 ਮਹੀਨੇ ਬਾਅਦ ਭਾਰਤੀ-ਹਰਸ਼ ਨੇ ਦਿਖਾਇਆ ਪੁੱਤਰ ਦਾ ਚਿਹਰਾ, ਦੇਖੋ ਕਿਊਟ ਤਸਵੀਰਾਂ

ENTERTAINMENT News Punjabi(ਤੜਕਾ ਪੰਜਾਬੀ)

3 ਮਹੀਨੇ ਬਾਅਦ ਭਾਰਤੀ-ਹਰਸ਼ ਨੇ ਦਿਖਾਇਆ ਪੁੱਤਰ ਦਾ ਚਿਹਰਾ, ਦੇਖੋ ਕਿਊਟ ਤਸਵੀਰਾਂ

  • Edited By Aarti Dhillon,
  • Updated: 12 Jul, 2022 11:07 AM
Mumbai
bharti singh and haarsh limbachiyaa reveal son laksh s face
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਕਾਮੇਡੀ ਕੁਈਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਜੋੜਿਆਂ 'ਚੋਂ ਇਕ ਹਨ। ਹਰਸ਼ ਅਤੇ ਭਾਰਤੀ ਦੇ ਵਿਚਾਲੇ ਦਾ ਪਿਆਰ ਹੀ ਨਹੀਂ ਸਗੋਂ ਜੋੜੇ ਦੀ ਕਾਮਿਕ ਟਾਈਮਿੰਗ ਵੀ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤੀ ਜਾਂਦੀ ਹੈ। ਦੋ ਮਹੀਨੇ ਪਹਿਲਾਂ ਭਾਵ ਅਪ੍ਰੈਲ 'ਚ ਜੋੜੇ ਦੇ ਘਰ ਇਕ ਪਿਆਰੇ ਜਿਹੇ ਪੁੱਤਰ ਦੀ ਕਿਲਕਾਰੀ ਗੂੰਜੀ। ਭਾਰਤੀ ਆਪਣੇ ਨੰਨ੍ਹੇ ਸ਼ਹਿਜ਼ਾਦੇ ਨੂੰ ਗੋਲੂ ਨਾਂ ਨਾਲ ਬੁਲਾਉਂਦੀ ਹੈ। ਹਾਲਾਂਕਿ ਉਸ ਦਾ ਅਸਲੀ ਨਾਂ ਲਕਸ਼ ਲਿੰਬਾਚੀਆ ਹੈ। ਉਂਝ ਤਾਂ ਜੋੜਾ ਹਮੇਸ਼ਾ ਆਪਣੇ ਪੁੱਤਰ ਦੀ ਤਸਵੀਰ ਸਾਂਝੀ ਕਰਦਾ ਰਹਿੰਦਾ ਹੈ ਪਰ ਕਦੇ ਉਸ ਦਾ ਚਿਹਰਾ ਪ੍ਰਸ਼ੰਸਕਾਂ ਨਾਲ ਰੂ-ਬ-ਰੂ ਨਹੀਂ ਕਰਵਾਇਆ। 

PunjabKesari
ਪ੍ਰਸ਼ੰਸਕ ਉਸ ਦੇ ਪੁੱਤਰ ਦੀ ਇਕ ਝਲਕ ਪਾਉਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪਰ ਆਖਿਰਕਾਰ ਲੰਬੇ ਸਮੇਂ ਬਾਅਦ ਪੂਰੇ ਭਾਰਤ 'ਚ ਫੈਲੇ ਆਪਣੇ ਪ੍ਰਸ਼ੰਸਕਾਂ ਦੀ ਦਿਲ ਦੀ ਇੱਛਾ ਪੂਰੀ ਕਰਦੇ ਹੋਏ ਭਾਰਤੀ ਅਤੇ ਹਰਸ਼ ਨੇ ਆਪਣੇ ਪੁੱਤਰ ਦਾ ਚਿਹਰਾ ਦਿਖਾਇਆ ਹੈ।
ਹਰਸ਼ ਅਤੇ ਭਾਰਤੀ ਨੇ ਯੂ-ਟਿਊਬ 'ਤੇ ਇਕ ਬਲਾਗ ਸਾਂਝਾ ਕਰਦੇ ਹੋਏ ਪੁੱਤਰ ਲਕਸ਼ ਦਾ ਚਿਹਰਾ ਲੋਕਾਂ ਨੂੰ ਦਿਖਾਇਆ। ਵੀਡੀਓ ਦੀ ਸ਼ੁਰੂਆਤ 'ਚ ਭਾਰਤੀ ਸਿੰਘ ਕਹਿੰਦੀ ਹੈ-'ਹਰਸ਼ ਨਹਾਉਣ ਗਿਆ ਹੈ...ਯਾਰ ਅੱਜ ਤੁਸੀਂ ਲੋਕ ਗੋਲਾ ਦੇਖ ਲਓਗੇ। ਮੈਨੂੰ ਬਹੁਤ ਮੈਸੇਜ ਮਿਲੇ ਸਨ, ਬਹੁਤ ਤਾਅਨੇ ਵੀ ਮਿਲੇ ਸੀ ਪਰ ਅੱਜ ਆਖਿਰਕਾਰ ਤੁਸੀਂ ਗੋਲਾ ਨੂੰ ਦੇਖ ਲਓਗੇ। ਉਂਝ ਤਾਂ ਬਰਥਡੇਅ ਦੇ ਬਲਾਗ 'ਤੇ ਹੀ ਦਿਖਾ ਦੇਣਾ ਚਾਹੀਦਾ ਸੀ ਪਰ ਬਾਹਰ ਗਏ ਸੀ ਤਾਂ ਚੰਗੀ ਤਰ੍ਹਾਂ ਨਹੀਂ ਹੋ ਪਾਉਂਦਾ।

PunjabKesari
ਹਰਸ਼ ਅਤੇ ਭਾਰਤੀ ਦਾ ਗੋਲਾ ਹੈ, ਅਜਿਹੇ ਥੋੜ੍ਹੀ ਜਿਹੀ ਚਾਦਰ ਹਟਾਈ ਅਤੇ ਚਿਹਰਾ ਦਿਖਾ ਦਿੱਤਾ। ਮੈਂ ਤਾਂ ਬਹੁਤ ਉਤਸ਼ਾਹਿਤ ਹਾਂ, ਉਹ ਸੋ ਰਿਹਾ ਹੈ। ਅਜੇ ਤਿਆਰ ਕਰ ਦਿੰਦੀ ਹਾਂ ਕਿਉਂਕਿ ਤੁਹਾਨੂੰ ਪਹਿਲੀ ਵਾਰ ਦਿਖਾਉਣਾ ਹੈ ਤਾਂ ਹੀਰੋ ਲੱਗਣਾ ਚਾਹੀਦੈ ਨਾ।

PunjabKesari
ਇਸ ਤੋਂ ਬਾਅਦ ਭਾਰਤੀ ਪੁੱਤਰ ਦੇ ਖਿਡੌਣੇ ਦਿਖਾਉਂਦੀ ਹੈ ਤੇ ਦੱਸਦੀ ਹੈ ਕਿ ਜਦੋਂ ਵੀ ਉਸ ਦੀਆਂ ਅੱਖਾਂ ਖੁੱਲ੍ਹਦੀਆਂ ਹਨ ਤਾਂ ਉਸ ਨੂੰ ਉਹ ਸਾਹਮਣੇ ਚਾਹੀਦੇ ਹਨ। ਇਸ ਤੋਂ ਬਾਅਦ ਜੋੜਾ ਆਪਣੇ ਪੁੱਤਰ ਦੀ ਝਲਕ ਦਿਖਾਉਂਦਾ ਹੈ। ਭਾਰਤੀ ਅਤੇ ਹਰਸ਼ ਦਾ ਪੁੱਤਰ ਲਕਸ਼ ਇਕ ਸਫੈਦ ਟੀ-ਸ਼ਰਟ ਦੇ ਨਾਲ ਲਾਲ ਬਿਬ ਪੈਂਟ ਅਤੇ ਇਕ ਬੋਅ ਟਾਈ ਦੇ ਨਾਲ ਬਹੁਤ ਪਿਆਰਾ ਲੱਗ ਰਿਹਾ ਸੀ।

PunjabKesari
ਵੀਡੀਓ 'ਚ ਭਾਰਤੀ ਨੇ ਆਪਣੇ ਪੁੱਤਰ ਲਕਸ਼ ਦੇ ਪਹਿਲੇ ਫੋਟੋਸ਼ੂਟ ਦੀਆਂ ਤਸਵੀਰਾਂ ਵੀ ਦਿਖਾਈਆਂ ਹਨ।

PunjabKesari
ਵੀਡੀਓ 'ਚ ਇਕ ਪਿਆਰਾ ਪਲ ਵੀ ਦਿਖਿਆ ਜਦੋਂ ਭਾਰਤੀ ਨੇ ਇਕ ਸਫੈਦ ਡਰੈੱਸ ਪਹਿਨੀ ਸੀ ਅਤੇ ਉਨ੍ਹਾਂ ਦਾ ਪੁੱਤਰ ਇਕ ਸਫੈਦ ਸਵੈਡਲ 'ਚ ਲਿਪਟਿਆ ਹੋਇਆ ਸੀ।

PunjabKesari
ਅਗਲੇ ਫਰੇਮ 'ਚ ਦੇਖਿਆ ਸਕਦੇ ਹੋ ਕਿ ਹਰਸ਼ ਆਪਣੇ ਬੱਚੇ ਨੂੰ ਗੋਦ 'ਚ ਲਏ ਹੋਏ ਹਨ ਅਤੇ ਭਾਰਤੀ ਦੇ ਸਿਰ 'ਤੇ ਕਿੱਸ ਕਰ ਰਹੇ ਹਨ।

PunjabKesari
ਭਾਰਤੀ ਸਿੰਘ ਦਾ ਪੁੱਤਰ ਉਨ੍ਹਾਂ ਦੀ ਤਰ੍ਹਾਂ ਹੀ ਗੋਲੂ-ਮੋਲੂ ਅਤੇ ਬਹੁਤ ਕਿਊਟ ਹੈ। ਸੋਸ਼ਲ ਮੀਡੀਆ ਯੂਜ਼ਰਸ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਪੁੱਤਰ ਲਕਸ਼ ਦੀ ਪਹਿਲੀ ਝਲਕ ਦੇਖ ਕੇ ਉਸ ਦੇ ਕਿਊਟਨੈੱਸ ਦੀ ਤਾਰੀਫ ਕਰ ਰਹੇ ਹਨ।

PunjabKesari
ਭਾਰਤੀ ਅਤੇ ਹਰਸ਼ 3 ਦਸੰਬਰ 2017 ਨੂੰ ਵਿਆਹ ਦੇ ਬੰਧਨ 'ਚ ਬੱਝੇ। 3 ਅਪ੍ਰੈਲ ਨੂੰ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਨੇ ਆਪਣੇ-ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਪੁੱਤਰ ਦੇ ਆਉਣ ਦੀ ਘੋਸ਼ਣਾ ਕੀਤੀ।

PunjabKesari

  • Bharti singh
  • Harsh
  • son
  • face
  • cute pictures
  • ਹਰਸ਼ ਲਿੰਬਾਚੀਆ
  • ਇੰਡਸਟਰੀ
  • ਭਾਰਤੀ ਸਿੰਘ
  • ਪੁੱਤਰ ਦਾ ਚਿਹਰਾ

ਗਿੱਪੀ ਗਰੇਵਾਲ ਦਾ ਗੀਤ ‘ਮੁਟਿਆਰੇ ਨੀ’ ਰਿਲੀਜ਼ (ਵੀਡੀਓ)

NEXT STORY

Stories You May Like

  • mobile recharge  cheap plan  3 months
    3 ਮਹੀਨੇ ਰੀਚਾਰਜ ਦੀ ਨੋ ਟੈਨਸ਼ਨ! ਆ ਗਿਆ ਅਨਲਿਮਟਿਡ Validity ਵਾਲਾ ਸਸਤਾ ਪਲਾਨ
  • 3 months pending cases supreme court
    ਹੁਣ ਨਹੀਂ ਚੱਲੇਗੀ 'ਤਾਰੀਖ਼ 'ਤੇ ਤਾਰੀਖ਼'! ਹਾਈਕੋਰਟਾਂ ਨੂੰ 3 ਮਹੀਨਿਆਂ 'ਚ ਸੁਣਾਉਣਾ ਪਵੇਗਾ ਫੈਸਲਾ, SC ਦਾ ਵੱਡਾ ਹੁਕਮ
  • bodies of 3 members of the same family found in a locked house
    ਪ੍ਰਯਾਗਰਾਜ: ਬੰਦ ਘਰ 'ਚੋਂ ਮਿਲੀਆਂ ਇੱਕ ਹੀ ਪਰਿਵਾਰ ਦੇ 3 ਜੀਆਂ ਦੀਆਂ ਲਾਸ਼ਾਂ, ਪੁੱਤਰ ਲਾਪਤਾ
  • police arrest 3 thieves
    ਪੁਲਸ ਨੇ 3 ਚੋਰਾਂ ਨੂੰ ਕੀਤਾ ਗ੍ਰਿਫਤਾਰ, ਚੋਰੀ ਦੇ ਇੰਨਵੈਟਰ ਤੇ 6 ਮੋਬਾਈਲਾਂ ਸਮੇਤ ਹੋਰ ਸਾਮਾਨ ਬਰਾਮਦ
  • chandrayaan 3 receives major space science award in america
    ਇਸਰੋ ਨੇ ਰਚਿਆ ਇਤਿਹਾਸ: ਚੰਦਰਯਾਨ-3 ਨੂੰ ਅਮਰੀਕਾ ’ਚ ਮਿਲਿਆ ਪੁਲਾੜ ਵਿਗਿਆਨ ਦਾ ਵੱਡਾ ਸਨਮਾਨ
  • omar abdullah  mla  meeting  june 3
    CM ਉਮਰ ਅਬਦੁੱਲਾ ਨੇ 3 ਜੂਨ ਨੂੰ ਬੁਲਾਈ ਵਿਧਾਇਕਾਂ ਦੀ ਬੈਠਕ
  • cockroach janta party 3 new spokespersons
    ਸਿੱਖਿਆ ਪ੍ਰਣਾਲੀ ਖ਼ਿਲਾਫ਼ ਵੱਡੇ ਪ੍ਰਦਰਸ਼ਨ ਦੀ ਤਿਆਰੀ; 'ਕਾਕਰੋਚ ਜਨਤਾ ਪਾਰਟੀ' ਨੇ ਐਲਾਨੇ 3 ਨਵੇਂ ਬੁਲਾਰੇ
  • heavy rains for 3 days in punjab thunderstorm alert
    ਪੰਜਾਬ 'ਚ 3 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert, 3 ਜੂਨ ਤੱਕ ਹੋਈ ਵੱਡੀ...
  • dispute arises between jyoti nooran s husband abhishek usman
    ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਹਮਲੇ...
  • special bhandara to be held at dera beas on june 6 and 7
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਭੰਡਾਰਿਆਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
  • power disrupted after storm
    ਹਨੇਰੀ ਤੋਂ ਬਾਅਦ ਵਿਗੜੀ ਬਿਜਲੀ ਵਿਵਸਥਾ, ਇੱਕ ਘੰਟੇ ’ਚ ਫਾਲਟ ਦੀਆਂ ਆਈਆਂ 500 ਤੋਂ...
  • body of a person found in house of sher singh colony
    ਜਲੰਧਰ: ਘਰ ਦੇ ਬਾਥਰੂਮ ’ਚੋਂ ਮਿਲੀ 7-8 ਦਿਨ ਪਹਿਲਾਂ ਮਰੇ ਵਿਅਕਤੀ ਦੀ ਲਾਸ਼
  • nir starts opium cultivation in jalandhar north
    ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...
  • big weather forecast for punjab
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 6 ਜੂਨ ਤੱਕ ਦੀ ਪੜ੍ਹੋ ਖਾਸ Update
  • punjabi boy in italy
    ਇਟਲੀ 'ਚ 4 ਭੈਣਾਂ ਦੇ ਇਕਲੌਤੇ ਭਰਾ ਵਰਿੰਦਰ ਕੁਮਾਰ ਮਹੇ ਦੀ ਭੇਦ ਭਰੇ ਹਾਲਾਤ 'ਚ...
  • big decision of the nia court in mohali
    ਮੋਹਾਲੀ ਦੀ NIA ਅਦਾਲਤ ਦਾ ਵੱਡਾ ਫ਼ੈਸਲਾ, ਅੱਤਵਾਦੀ ਸਾਜ਼ਿਸ਼ ਰਚਣ ਵਾਲੇ 3...
Trending
Ek Nazar
trend of   rebirthday

ਛਾਇਆ 'Rebirthday' ਦਾ ਅਨੋਖਾ ਟਰੈਂਡ! ਲੋਕਾਂ ਨੇ ਬਦਲ ਲਿਆ ਆਪਣਾ ਹੀ ਜਨਮਦਿਨ

heavy rainfall alert 19 states imd

Heavy Rainfall: ਅਗਲੇ ਕੁਝ ਘੰਟੇ ਅਹਿਮ! ਹਨ੍ਹੇਰੀ-ਤੂਫਾਨ ਤੇ ਨਾਲ-ਨਾਲ ਪਵੇਗਾ...

ac explosion  flat fire  building empty  people

ਨੋਇਡਾ : AC 'ਚ ਧਮਾਕੇ ਮਗਰੋਂ ਫਲੈਟ 'ਚ ਲੱਗੀ ਅੱਗ, ਪੂਰੀ ਇਮਾਰਤ ਕਰਵਾਈ ਗਈ...

power cut in punjab

ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

these 5 zodiac signs will be lucky

ਇਨ੍ਹਾਂ 5 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਵਰ੍ਹੇਗਾ ਨੋਟਾਂ ਦੀ ਮੀਂਹ, ਬਣ ਰਿਹਾ...

bumper interest is being received on sbi fd

SBI ਦੀ FD 'ਤੇ ਮਿਲ ਰਿਹਾ ਬੰਪਰ ਵਿਆਜ ! 2 ਲੱਖ ਜਮ੍ਹਾ ਕਰਨ 'ਤੇ ਮਿਲੇਗਾ ਮੋਟਾ...

nir starts opium cultivation in jalandhar north

ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...

ios 27 update

ਆਈਫੋਨ ਯੂਜ਼ਰਜ਼ ਨੂੰ ਵੱਡਾ ਝਟਕਾ, ਇਨ੍ਹਾਂ 4 ਮਾਡਲਾਂ ਨੂੰ ਨਹੀਂ ਮਿਲੇਗਾ iOS 27...

british home secretary in parliament

ਸੰਸਦ ‘ਚ ਬ੍ਰਿਟਿਸ਼ ਗ੍ਰਹਿ ਮੰਤਰੀ ਨੇ ਸਿੱਖਾਂ ਦੇ ਕਕਾਰ ਵਜੋਂ ਕਿਰਪਾਨ ਪਹਿਨਣ ‘ਤੇ...

700 kg   donald trump

ਬੰਗਲਾਦੇਸ਼ ਦੇ ਚਿੜੀਆਘਰ 'ਚ 700 ਕਿਲੋ ਦੇ 'ਡੋਨਾਲਡ ਟਰੰਪ' ਨੂੰ ਦੇਖਣ ਲਈ ਉਮੜੀ...

vikram digwa sentenced

ਕਤਲ ਮਾਮਲੇ 'ਚ ਵਿਕਰਮ ਦਿਗਵਾ ਨੂੰ ਉਮਰ ਕੈਦ; ਪ੍ਰਦਰਸ਼ਨਕਾਰੀਆਂ ਨੇ ਘਰ 'ਤੇ ਕਰ'ਤਾ...

students abducted

ਨਾਈਜੀਰੀਆ ਤੋਂ ਵੱਡੀ ਖ਼ਬਰ, ਬੰਦੂਕਧਾਰੀਆਂ ਨੇ ਸੱਤ ਵਿਦਿਆਰਥੀਆਂ ਨੂੰ ਕੀਤਾ ਅਗਵਾ

fire at old age home

ਸ਼੍ਰੀਲੰਕਾ: ਬਿਰਧ ਆਸ਼ਰਮ 'ਚ ਲੱਗੀ ਅੱਗ, 11 ਲੋਕਾਂ ਦੀ ਮੌਤ

trekking routes missing mba student 6 days

ਪਹਾੜਾਂ 'ਚ ਟ੍ਰੈਕਿੰਗ ਕਰਨ ਗਈ MBA ਦੀ ਵਿਦਿਆਰਥਣ ਅਚਾਨਕ ਹੋਈ ਗ਼ਾਇਬ! 6 ਦਿਨਾਂ...

delhi  chandigarh  haryana  bomb threat

'ਕੋਈ ਸਫ਼ਰ ਨਾ ਕਰਿਓ..!' ਦਿੱਲੀ, ਚੰਡੀਗੜ੍ਹ, ਹਰਿਆਣਾ ਦੇ ਕਈ ਇਲਾਕਿਆਂ ਨੂੰ...

famous actress becomes mother of twins at the age of 45

45 ਸਾਲ ਦੀ ਉਮਰ 'ਚ ਜੁੜਵਾ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ

shilpa shinde reacts to demands for her arrest

ਮਸ਼ਹੂਰ ਅਦਾਕਾਰਾ ਹੋਵੇਗੀ ਗ੍ਰਿਫ਼ਤਾਰ ! ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਹੈਰਾਨ ਕਰੇਗਾ...

bad results school teachers salary

ਛੁੱਟੀਆਂ ਵਿਚਾਲੇ ਇਨ੍ਹਾਂ ਅਧਿਆਪਕਾਂ ਨੂੰ ਵੱਡਾ ਝਟਕਾ ! ਰੋਕੀ ਜਾਵੇਗੀ ਤਨਖ਼ਾਹ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • i m still alive famous singer declared dead by google
      'ਮੈਂ ਅਜੇ ਜ਼ਿੰਦਾ ਹਾਂ'; ਮਸ਼ਹੂਰ ਗਾਇਕ ਨੂੰ ਗੂਗਲ ਨੇ ਐਲਾਨਿਆ ਮ੍ਰਿਤਕ
    • lalit modi reveals his biopic is in works
      ਲਲਿਤ ਮੋਦੀ ਦੀ ਜ਼ਿੰਦਗੀ 'ਤੇ ਬਣੇਗੀ ਬਾਇਓਪਿਕ, ਰਣਵੀਰ ਸਿੰਘ ਨਿਭਾਅ ਸਕਦੇ ਨੇ...
    • money laundering case  charges framed against actresses jacqueline and sukesh
      200 ਕਰੋੜ ਦਾ ਮਨੀ ਲਾਂਡਰਿੰਗ ਮਾਮਲਾ: ਅਦਾਕਾਰਾ ਜੈਕਲੀਨ ਤੇ ਸੁਕੇਸ਼ ਖਿਲਾਫ ਦੋਸ਼ ਤੈਅ
    • alpha  is an incredibly action film   bobby deol
      "ਅਲਫ਼ਾ" ਇੱਕ ਬਹੁਤ ਹੀ ਵਧੀਆ ਐਕਸ਼ਨ ਫਿਲਮ ਹੈ: ਬੌਬੀ ਦਿਓਲ
    • sara ali khan stole the show at the success party of   pati patni aur woh do
      ‘ਪਤੀ ਪਤਨੀ ਔਰ ਵੋਹ ਦੋ’ ਦੀ ਸਕਸੈੱਸ ਪਾਰਟੀ ’ਚ ਸਾਰਾ ਨੇ ਲੁੱਟੀ ਮਹਿਫ਼ਲ
    • famous actress becomes mother of twins at the age of 45
      45 ਸਾਲ ਦੀ ਉਮਰ 'ਚ ਜੁੜਵਾ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ
    • veteran producer who gave many superhit films to bollywood passes away
      ਬਾਲੀਵੁੱਡ ਨੂੰ ਕਈ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਦਿੱਗਜ ਨਿਰਮਾਤਾ ਦਾ ਹੋਇਆ...
    • stars looked fun and glamorous on the sets of   laughter chefs
      ‘ਲਾਫ਼ਟਰ ਸ਼ੈੱਫਸ’ ਦੇ ਸੈੱਟ ’ਤੇ ਮਸਤੀ ਭਰੇ ਤੇ ਗਲੈਮਰਸ ਅੰਦਾਜ਼ ’ਚ ਦਿਸੇ ਸਿਤਾਰੇ
    • shilpa shinde reacts to demands for her arrest
      ਮਸ਼ਹੂਰ ਅਦਾਕਾਰਾ ਹੋਵੇਗੀ ਗ੍ਰਿਫ਼ਤਾਰ ! ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਹੈਰਾਨ ਕਰੇਗਾ...
    • judges will relive memories of the golden era in   india  s best dancer   season 5
      ‘ਇੰਡੀਆਜ਼ ਬੈਸਟ ਡਾਂਸਰ’ ਸੀਜ਼ਨ 5 ’ਚ ਜੱਜ ਕਰਨਗੇ ਸੁਨਹਿਰੀ ਦੌਰ ਦੀਆਂ ਯਾਦਾਂ ਤਾਜ਼ਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +