Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 03, 2026

    2:56:55 PM

  • police reveal details in grenade attack on batala police post

    ਬਟਾਲਾ ਪੁਲਸ ਚੌਂਕੀ 'ਤੇ ਹੋਏ ਗ੍ਰਨੇਡ ਹਮਲੇ ਦੇ...

  • raja warring had channi s slogans put on the speaker

    ਰਾਜਾ ਵੜਿੰਗ ਨੇ ਮਾਈਕ 'ਚ ਲਗਵਾਏ ਚੰਨੀ ਦੇ ਨਾਅਰੇ!...

  • weather update punjab monsoon rain imd

    ਪੰਜਾਬ 'ਚ ਅਗਲੇ 48 ਘੰਟੇ ਅਹਿਮ, 6 ਅਗਸਤ ਤੋਂ ਸੁਸਤ...

  • crisis on power generation and irrigation may worsen

    ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਬਿਜਲੀ ਉਤਪਾਦਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • ਪਹਿਲੇ ਹਫ਼ਤੇ 'ਚ ਹੀ ਨਿੱਕੀ ਤੰਬੋਲੀ ਨੇ ਜਿੱਤਿਆ 'ਬਿੱਗ ਬੌਸ' ਦਾ ਦਿਲ, ਮਿਲੀ ਇਹ ਖ਼ਾਸ ਪਾਵਰ

ENTERTAINMENT News Punjabi(ਤੜਕਾ ਪੰਜਾਬੀ)

ਪਹਿਲੇ ਹਫ਼ਤੇ 'ਚ ਹੀ ਨਿੱਕੀ ਤੰਬੋਲੀ ਨੇ ਜਿੱਤਿਆ 'ਬਿੱਗ ਬੌਸ' ਦਾ ਦਿਲ, ਮਿਲੀ ਇਹ ਖ਼ਾਸ ਪਾਵਰ

  • Edited By Sunita,
  • Updated: 11 Oct, 2020 02:04 PM
Jalandhar
bigg boss 14  nikki tamboli becomes the first confirmed contestant
  • Share
    • Facebook
    • Tumblr
    • Linkedin
    • Twitter
  • Comment

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੇ ਵੀਕੈਂਡ ਕਾ ਵਾਰ 'ਚ ਪਹਿਲੇ ਕਨਫਰਮ ਮੁਕਾਬਲੇਬਾਜ਼ ਦੀ ਅਨਾਊਮੈਂਟ ਕਰ ਦਿੱਤੀ ਗਈ ਹੈ। ਟਾਸਕ ਤੇ ਸੀਨੀਅਰਾਂ ਦੇ ਫ਼ੈਸਲੇ 'ਤੇ ਮੋਹਰ ਲਾਉਂਦੇ ਹੋਏ ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਪਵਿੱਤਰਾ ਪੁਨਿਆ ਤੇ ਨਿੱਕੀ ਤੰਬੋਲੀ 'ਚੋਂ ਨਿੱਕੀ ਨੂੰ ਘਰ ਦਾ ਪਹਿਲਾ ਕਨਫਰਮ ਮੁਕਾਬਲੇਬਾਜ਼ ਘੋਸ਼ਿਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਕਨਫਰਮ ਮੁਕਾਬਲੇਬਾਜ਼ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦਾ ਵੀ ਐਲਾਨ ਕੀਤਾ ਹੈ।
ਬਿੱਗ ਬੌਸ ਦੀ ਕਨਫਰਮ ਮੁਕਾਬਲੇਬਾਜ਼ ਬਣਨ ਨਾਲ ਹੀ ਉਨ੍ਹਾਂ ਨੂੰ ਇਕ ਹੋਰ ਫਾਇਦਾ ਮਿਲਿਆ। ਹੁਣ ਉਸ ਨੂੰ ਆਪਣੇ ਸੀਨੀਅਰਾਂ ਵਾਂਗ ਘਰ ਦੀਆਂ ਸਾਰੀਆਂ ਸੁਵਿਧਾਵਾਂ ਮਿਲਣਗੀਆਂ। ਯਾਨੀਕਿ ਉਸ ਨੂੰ ਨਾ ਖਾਣ-ਪੀਣ 'ਚ ਤੇ ਨਾ ਹੀ ਸ਼ਾਪਿੰਗ ਮਾਲ ਜਾਂ ਹੋਰਨਾਂ ਲਗਜ਼ਰੀ ਆਈਟਮਾਂ ਦੇ ਇਸਤੇਮਾਲ ਕਰਨ 'ਚ ਕੋਈ ਰੋਕ-ਟੋਕ ਹੋਵੇਗੀ। ਘਰ ਦੇ ਬਾਕੀ ਮੈਂਬਰ ਫ਼ਿਲਹਾਲ ਟੀ. ਬੀ. ਸੀ. ਯਾਨੀਕਿ ਟੂ. ਬੀ. ਕਨਫਰਮ ਹੀ ਹਨ, ਜਿਨ੍ਹਾਂ 'ਚੋਂ ਕਿਸੇ ਇਕ ਮੈਂਬਰ ਦਾ ਅੱਜ ਐਲੀਮੀਨੇਸ਼ਨ ਹੋਵੇਗਾ।

 
 
 
 
 
View this post on Instagram
 
 
 
 
 
 
 
 
 

The Sunday morning just got better. What feeling.. OMG! 😍😍😍 @colorstv @endemolshineind @vootselect #NikkiTamboli #TeamNikki #SeniorNikkiTamboli #BombshellNikki #AamchiMulgi #MaharashtraChiShaan #NaughtyNikki #biggboss #BiggBoss14 #bb14 #NikkiInBB14 #Nikkians

A post shared by Nikki Tamboli (@nikki_tamboli) on Oct 10, 2020 at 9:53pm PDT

ਗੱਲ ਕਰੀਏ ਨਿੱਕੀ ਤੰਬੋਲ ਦੀ ਤਾਂ 'ਬਿੱਗ ਬੌਸ' ਦੇ ਘਰ 'ਚ ਆਉਂਦੇ ਹੀ ਉਸ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ। 'ਬਿੱਗ ਬੌਸ ਮਾਲ' ਤੋਂ ਲੈ ਕੇ ਘਰ ਦੇ ਕੰਮ ਨੂੰ ਲੈ ਕੇ ਉਸ ਨੇ ਬਹੁਤ ਨਖ਼ਰੇ ਕੀਤੇ। ਤੰਬੋਲੀ ਸ਼ੁਰੂਆਤ ਤੋਂ ਹੀ ਆਪਣੇ ਲਈ ਖੇਡਦੀ ਨਜ਼ਰ ਆ ਰਹੀ ਹੈ। 'ਬਿੱਗ ਬੌਸ' ਦੇ ਦਿੱਤੇ ਟਾਸਕ 'ਚ ਵੀ ਉਹ ਚੰਗਾ ਪਰਫਾਰਮ ਕਰਦੀ ਰਹੀ। ਉਸ ਨੇ ਪਹਿਲੇ ਹਫ਼ਤੇ ਦੇ ਆਖਰੀ ਟਾਸਕ ਨੂੰ ਜਿੱਤ ਕੇ ਖ਼ੁਦ ਨੂੰ ਇਮਿਊਨ ਕੀਤਾ, ਜਿਸ 'ਚ ਉਸ ਦੇ ਕੰਪਟੀਟਰ ਪਵਿੱਤਰ ਪੁਨਿਆ ਰਹੀ। ਦੋਵੇਂ ਹੀ ਘਰ ਦੇ ਕਨਫਰਮ ਮੈਂਬਰਾਂ ਦੀ ਟਿਕਟ ਪਾਉਣ ਦੀ ਹੋੜ 'ਚ ਸਨ ਪਰ ਅੰਤ 'ਚ ਸੀਨੀਅਰ ਨੇ ਨਿੱਕੀ ਦੀ ਗੇਮ ਦੇਖਦੇ ਹੋਏ ਉਸ ਨੂੰ ਹਰੀ ਝੰਡੀ ਦਿਖਾਈ।

 
 
 
 
 
View this post on Instagram
 
 
 
 
 
 
 
 
 

Chance milte hi @nikki_tamboli ne kar diya BB mall khaali aur @beingsalmankhan ne di unke future boyfriend ko ek zaroori advice! Dekhiye poora episode aaj raat 9 baje. Catch it before TV on @vootselect #BB14 #BiggBoss #BiggBoss2020 #BiggBoss14 #WeekendKaVaar

A post shared by Colors TV (@colorstv) on Oct 10, 2020 at 3:29am PDT

ਸੀਨੀਅਰਾਂ ਨੇ ਇਸ ਵਜ੍ਹਾ ਕਰਕੇ ਨਿੱਕੀ ਨੂੰ ਦਿਖਾਈ ਹਰੀ ਝੰਡੀ
ਨਿੱਕੀ ਨੇ ਹੁਣ ਤੱਕ ਸ਼ੋਅ 'ਚ ਸਭ ਤੋਂ ਜ਼ਿਆਦਾ ਅਟੈਂਸ਼ਨ ਹਾਸਲ ਕੀਤਾ ਹੈ। ਭਾਵੇਂ ਹੀ ਉਸ ਨੇ ਦੂਜੇ ਮੁਕਾਬਲੇਬਾਜ਼ ਨਾਲ ਪੰਗੇ ਲਏ ਪਰ ਹਰ ਵਾਰ ਉਹ ਮਜ਼ਬੂਤ ਨਜ਼ਰ ਆਈ। ਉਸ ਨੇ ਘਰ ਦੇ ਟਾਸਟ ਨੂੰ ਚੰਗੇ ਤਰੀਕੇ ਨਾਲ ਨਿਭਾਇਆ ਤੇ ਪਹਿਲਾ ਟਾਸਕ ਜਿੱਤ ਕੇ ਇਮਿਊਨਿਟੀ ਹਾਸਲ ਕਰ ਲਈ। ਜਦੋਂ ਦੂਜੇ ਟਾਸਕ ਦੀ ਵਾਰੀ ਆਈ ਤਾਂ ਇਸ 'ਚ ਵੀ ਉਹ ਡਟੀ ਰਹੀ। ਦੂਜੇ ਟਾਸਕ 'ਚ ਨਿੱਕੀ ਨੂੰ ਆਪਣੇ ਮੇਕਅੱਪ ਦੇ ਸਾਮਾਨ ਤੋਂ ਹੱਥ ਧੋਣਾ ਪਿਆ ਪਰ ਉਸ ਨੇ ਇਸ ਦੀ ਪਰਵਾਹ ਕੀਤੇ ਬਿਨਾ ਖੇਡ ਨੂੰ ਬਰਕਰਾਰ ਰੱਖਿਆ। ਉਸ ਦੀ ਇਸ ਗੱਲ ਨੇ ਸੀਨੀਅਰਾਂ ਨੂੰ ਇੰਪ੍ਰੈੱਸ ਕੀਤਾ, ਜਿਸ ਕਰਕੇ ਪਵਿੱਤਰਾ ਪੁਨਿਆ ਦੇ ਚੰਗੇ ਲੀਡਰਸ਼ਿਪ ਕਵਾਲਿਟੀ ਦੇ ਬਾਵਜੂਦ, ਨਿੱਕੀ ਨੂੰ ਸੀਨੀਅਰਾਂ ਨੇ ਕਨਫਰਮ ਮੁਕਾਬਲੇਬਾਜ਼ ਲਈ ਚੁਣਿਆ।

 

  • Weekend Ka Vaar
  • Bigg Boss 14
  • Salman Khan
  • Nikki Tamboli
  • Pavitra Punia
  • Sidharth Shukla
  • Gauahar Khan
  • Hina Khan
  • Toofani Seniors

...ਤਾਂ ਇਸ ਵਜ੍ਹਾ ਕਰਕੇ ਅਮਿਤਾਭ ਨੇ ਅਭਿਸ਼ੇਕ ਤੇ ਸ਼ਵੇਤਾ 'ਚ ਬਰਾਬਰ ਜਾਇਦਾਦ ਵੰਡਣ ਦਾ ਕੀਤਾ ਫ਼ੈਸਲਾ

NEXT STORY

Stories You May Like

  • first glimpse of bigg boss hindi season 20 revealed
    ਬਿੱਗ ਬੌਸ ਦੇ 20ਵੇਂ ਸੀਜ਼ਨ ਦੀ ਪਹਿਲੀ ਝਲਕ ਜਾਰੀ, ਨਵੇਂ ਅਵਤਾਰ 'ਚ ਸਾਹਮਣੇ ਆਈ ਆਈਕਾਨਿਕ 'ਅੱਖ'
  • vikram kochhar wins acclaim for his role in  raktanchal season 3
    ਵੈੱਬ ਸੀਰੀਜ਼ "ਰਕਤਾਂਚਲ ਸੀਜ਼ਨ 3" 'ਚ ਵਿਕਰਮ ਕੋਚਰ ਦੀ ਭੂਮਿਕਾ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
  • boxer jadumani wins silver at cwg 2026
    CWG 2026 'ਚ ਮੁੱਕੇਬਾਜ਼ ਜਾਦੂਮਣੀ ਨੇ ਜਿੱਤਿਆ Silver, ਫਾਈਨਲ 'ਚ AUS ਤੋਂ ਮਿਲੀ ਹਾਰ
  • punjabi singer  heart attack
    ਆਸਟ੍ਰੇਲੀਆ 'ਚ ਪੰਜਾਬੀ ਗਾਇਕ ਨੂੰ ਪਿਆ ਦਿਲ ਦਾ ਦੌਰਾ
  • vaibhav suryavanshi explosive innings won the heart of the sarpanch
    ਵੈਭਵ ਸੁਰਿਆਵੰਸ਼ੀ ਦੀ ਧਮਾਕੇਦਾਰ ਪਾਰੀ ਨੇ ਜਿੱਤਿਆ ਸ਼੍ਰੇਅਸ ਅਈਅਰ ਦਾ ਦਿਲ, ਕਿਹਾ-15 ਸਾਲਾਂ ਦੀ ਉਮਰ 'ਚ...
  • gas cylinder becomes cheaper by more than rs 200
    200 ਰੁਪਏ ਤੋਂ ਵੱਧ ਸਸਤਾ ਹੋਇਆ ਗੈਸ ਸਿਲੰਡਰ, ਮਹੀਨੇ ਦੇ ਪਹਿਲੇ ਹੀ ਦਿਨ ਲੋਕਾਂ ਨੂੰ ਮਿਲੀ ਵੱਡੀ ਰਾਹਤ
  • hollywood film grosses rs 72 crore on its first day of release in india
    ਹਾਲੀਵੁੱਡ ਫਿਲਮ ਦਾ ਭਾਰਤ 'ਚ ਧਮਾਕਾ, ਰਿਲੀਜ਼ ਦੇ ਪਹਿਲੇ ਹੀ ਦਿਨ ਛਾਪ'ਤੇ 72 ਕਰੋੜ ਰੁਪਏ !
  • lovepreet singh wins silver medal in commonwealth games 2026
    ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ
  • sir in punjab
    ਪੰਜਾਬ ’ਚ ਐੱਸ. ਆਈ. ਆਰ. ਤਹਿਤ ਗਣਨਾ ਫਾਰਮਾਂ ਦਾ 100 ਫ਼ੀਸਦੀ ਡਿਜੀਟਾਈਜ਼ੇਸ਼ਨ...
  • assaulted a young man in jalandhar
    ਜਲੰਧਰ ਵਿਖੇ ਹਮਲਾਵਰਾਂ ਨੇ ਜਬਰਨ ਘਰ 'ਚ ਦਾਖ਼ਲ ਹੋ ਨੌਜਵਾਨ ਦੀ ਕੀਤੀ ਕੁੱਟਮਾਰ,...
  • approval of election commission  71 booths were added in jalandhar district
    ਚੋਣ ਕਮਿਸ਼ਨ ਦੀ ਮਨਜ਼ੂਰੀ ਨਾਲ ਜਲੰਧਰ ਜ਼ਿਲ੍ਹੇ 'ਚ 71 ਬੂਥ ਵਧੇ, ਪੋਲਿੰਗ...
  • gymkhana club elections jalandhar
    ਜਿਮਖਾਨਾ ਕਲੱਬ ਚੋਣਾਂ: 23 ਅਗਸਤ ਦੇ ਆਸ-ਪਾਸ ਹੀ ਵੋਟਿੰਗ ਦੀ ਸੰਭਾਵਨਾ, ਜਲਦ ਜਾਰੀ...
  • security increased in punjab high tech checkpoints dgp issues strict orders
    ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech ਨਾਕੇ, DGP ਵੱਲੋਂ ਸਖ਼ਤ ਹੁਕਮ...
  • thousands of liters of drinking water wasted
    ਡੇਢ ਮਹੀਨੇ ਤੋਂ ਪਾਣੀ ਦੀ ਲੀਕੇਜ ਨਾਲ ਹਜ਼ਾਰਾਂ ਲੀਟਰ ਪੀਣ ਵਾਲਾ ਪਾਣੀ ਬਰਬਾਦ
  • thunderstorm and heavy rain alert in 10 districts in punjab weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 2 ਦਿਨ ਭਾਰੀ ਮੀਂਹ ਦੀ ਚਿਤਾਵਨੀ, 10...
  • cash stolen during birthday party at jalandhar restaurant
    ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ ਮਨਾਉਂਦੇ ਅਚਾਨਕ ਹੋਇਆ...
Trending
Ek Nazar
punjabi youth in canada

ਕੈਨੇਡਾ ਦੀ ਅਦਾਲਤ ਨੇ ਰਵਿੰਦਰਬੀਰ ਸਿੰਘ ਨੂੰ ਕੋਕੀਨ ਤਸਕਰੀ ਮਾਮਲੇ 'ਚ ਕੀਤਾ ਬਰੀ

this famous actress has suffered the pain of miscarriage twice  refused ivf

2 ਵਾਰ ਮਿਸਕੈਰੇਜ ਦਾ ਦਰਦ ਝੱਲ ਚੁੱਕੀ ਹੈ ਇਹ ਮਸ਼ਹੂਰ ਅਦਾਕਾਰਾ, IVF ਨੂੰ ਕੀਤੀ...

famous actor rented out his office for 17 lakhs

ਮਸ਼ਹੂਰ ਅਦਾਕਾਰ ਨੇ Rent 'ਤੇ ਦਿੱਤਾ ਆਪਣਾ Office, ਹਰ ਮਹੀਨੇ ਮਿਲੇਗਾ 17 ਲੁੱਖ...

batala police post blast case

ਬਟਾਲਾ ਪੁਲਸ ਚੌਕੀ ’ਤੇ ਹੋਏ ਧਮਾਕੇ ਦਾ ਮਾਮਲਾ: BKI ਨੇ ਸੋਸ਼ਲ ਮੀਡੀਆ ’ਤੇ ਪੋਸਟ...

famous actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਅਮਰੀਕਾ 'ਚ...

actor aditi sharma accuses husband  in laws of domestic violence  fir registered

ਵਿਆਹ ਤੋਂ 2 ਦਿਨ ਬਾਅਦ ਹੀ ਸ਼ੁਰੂ ਹੋਇਆ ਕਲੇਸ਼ ! ਮਸ਼ਹੂਰ ਅਦਾਕਾਰਾ ਨੇ ਪਤੀ 'ਤੇ ਲਾਏ...

kangana ranaut hits out at hrithik roshan for inappropriate comments

'ਅੱਗ 'ਚ ਘਿਓ ਨਾ ਪਾਓ...'; ਰਿਤਿਕ ਰੌਸ਼ਨ ’ਤੇ ਭੜਕੀ ਕੰਗਨਾ ਰਣੌਤ, ਜਾਣੋ ਕੀ ਹੈ...

a gift from a packet of kurkare snatched a piece of liver

ਮਾਪੇ ਹੋ ਜਾਣ ਸਾਵਧਾਨ ! 'ਕੁਰਕਰੇ' ਦੇ ਪੈਕਟ 'ਚੋਂ ਨਿਕਲੇ Gift ਨੇ ਖੋਹ ਲਿਆ...

team india announced for asia cup 2026

ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT

wife caught with lover in objectionable circumstances

ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ...

heatwave in south korea

ਦੱਖਣੀ ਕੋਰੀਆ 'ਚ ਹੀਟਵੇਵ ਦਾ ਕਹਿਰ,  42.5 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ

ceuta migrant crisis

ਹੋਰ ਡੂੰਘਾ ਹੋਇਆ ਸੇਉਟਾ ਪ੍ਰਵਾਸੀ ਸੰਕਟ, ਮੌਤਾਂ ਦੀ ਗਿਣਤੀ 90 ਹੋਈ

indian community in china

ਚੀਨ 'ਚ ਭਾਰਤੀ ਭਾਈਚਾਰੇ ਨੇ ਵੀਜ਼ਾ ਅਤੇ ਸੋਸ਼ਲ ਮੀਡੀਆ ਸਬੰਧਤ ਚੁੱਕੇ ਮੁੱਦੇ

iran warns us

ਅਮਰੀਕਾ ਦੇ ਗੈਰ-ਕਾਨੂੰਨੀ ਹਮਲਿਆਂ ਖ਼ਿਲਾਫ਼ ਸਵੈ-ਰੱਖਿਆ ਦੇ ਸਾਰੇ ਰਾਹ ਖੁੱਲ੍ਹੇ :...

japan earthquake

ਜਾਪਾਨ ਭੂਚਾਲ: ਮਰਨ ਵਾਲਿਆਂ ਦੀ ਗਿਣਤੀ 35 ਤੋਂ ਪਾਰ, ਹਜ਼ਾਰਾਂ ਲੋਕ ਹਾਲੇ ਵੀ ਰਾਹਤ...

heavy rain 6 days weather

2, 3, 4, 5, 6, 7 ਅਗਸਤ ਨੂੰ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ...

trump halted planned attack on iran

ਟਰੰਪ ਨੇ ਈਰਾਨ 'ਤੇ ਯੋਜਨਾਬੱਧ ਹਮਲਾ ਰੋਕਿਆ, ਸਾਊਦੀ ਪ੍ਰਿੰਸ ਨੇ ਤਣਾਅ ਘਟਾਉਣ ਦੀ...

municipal council officer incident

ਨਗਰ ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀ ਦਾ ਗੋਲੀਆਂ ਮਾਰ ਕਰ 'ਤਾ ਕਤਲ, ਔਰੰਗਾਬਾਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • punjabi film   rehmat   among top 10 films nominated for world film awards
      ਪੰਜਾਬੀ ਫ਼ਿਲਮ 'ਰਹਿਮਤ' ਵਿਸ਼ਵ ਫ਼ਿਲਮ ਪੁਰਸਕਾਰ ਲਈ ਨਾਮਜ਼ਦ ਸਿਖਰਲੀਆਂ 10...
    • mukesh khanna calls students dirty drain worms
      ਜਿਨ੍ਹਾਂ ਬੱਚਿਆਂ ਨੇ ਬਣਾਇਆ ਸ਼ਕਤੀਮਾਨ, ਉਨ੍ਹਾਂ 'ਤੇ ਭੜਕੇ ਮੁਕੇਸ਼ ਖੰਨਾ;...
    • kangana ranaut furious over 15 year old girl  s apology video  says
      15 ਸਾਲ ਦੀ ਲੜਕੀ ਦੇ ਮੁਆਫ਼ੀ ਮੰਗਣ ਵਾਲੇ ਵੀਡੀਓ 'ਤੇ ਭੜਕੀ ਕੰਗਨਾ ਰਣੌਤ, ਕਿਹਾ-...
    • shehnaaz gill gets emotional over the love received by ishqnama
      'ਇਸ਼ਕਨਾਮਾ' ਨੂੰ ਮਿਲੇ ਪਿਆਰ 'ਤੇ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਪ੍ਰਸ਼ੰਸਕਾਂ ਦਾ...
    • tiger shroff to star in remo d  souza  s film
      ਰੇਮੋ ਡਿਸੂਜ਼ਾ ਦੀ ਫਿਲਮ 'ਚ ਨਜ਼ਰ ਆਉਣਗੇ ਟਾਈਗਰ ਸ਼ਰਾਫ
    • allu arjun to sport a distinctive new look in   aa23
      AA23 'ਚ ਹੁਣ ਤੱਕ ਦੇ ਆਪਣੇ ਸਭ ਤੋਂ ਵੱਖਰੇ ਲੁੱਕ 'ਚ ਨਜ਼ਰ ਆਉਣਗੇ ਅੱਲੂ ਅਰਜੁਨ
    • abandoned at an orphanage at birth she later became the tragedy queen
      ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ...
    • biker and content creator
      ਬਾਈਕਰ ਤੇ ਕੰਟੈਂਟ ਕ੍ਰਿਏਟਰ ਦੀ ਸੜਕ ਹਾਦਸੇ 'ਚ ਮੌਤ, ਜਿਸ ਬਾਈਕ ਨਾਲ ਕਮਾਇਆ ਨਾਮ...
    • don  t mislead the youth  kangana ranaut responds to trolls using her film clips
      'ਨੌਜਵਾਨਾਂ ਨੂੰ ਗੁੰਮਰਾਹ ਨਾ ਕਰੋ'; ਕੰਗਨਾ ਨੇ ਆਪਣੀਆਂ ਫਿਲਮੀ ਕਲਿੱਪਾਂ ਦੀ...
    • new poster released for rocking star yash s  toxic
      ਰੌਕਿੰਗ ਸਟਾਰ ਯਸ਼ ਦੀ 'ਟੌਕਸਿਕ' ਦਾ ਨਵਾਂ ਪੋਸਟਰ ਰਿਲੀਜ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +