ਮੁੰਬਈ : ਨਵੇਂ ਸਾਲ 'ਚ ਅਜੇ ਇਕ ਦਿਨ ਬਾਕੀ ਹੈ, ਅਜਿਹੇ 'ਚ ਸਾਡੇ ਬਾਲੀਵੁੱਡ ਸਿਤਾਰੇ ਇਸ ਦਾ ਸਵਾਗਤ ਕਰਨ ਲਈ ਪਰਿਵਾਰ ਸਮੇਤ ਵਿਦੇਸ਼ 'ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਹੁਣ ਭਲਾ ਹੌਟ ਬੇਬ ਬਿਪਾਸ਼ਾ ਬਸੁ ਇਸ ਸਭ ਤੋਂ ਪਿੱਛੇ ਕਿਵੇਂ ਰਹਿੰਦੀ, ਇਸ ਲਈ ਉਹ ਵੀ ਛੁੱਟੀਆਂ ਮਨਾਉਣ ਚਲੀ ਗਈ ਹੈ।
ਇਸ ਦਾ ਪਤਾ ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਇਸ ਤਸਵੀਰ 'ਤੋਂ ਲੱਗਦਾ ਹੈ। ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਉਹ ਛੁੱਟੀਆਂ ਮਨਾਉਣ ਲਈ ਗਈ ਕਿੱਥੇ ਹੈ ਪਰ ਸਮੁੰਦਰ 'ਚ ਉਤਰੀ ਬਿਪਾਸ਼ਾ ਇਸ 'ਚ ਕਾਫੀ ਹੌਟ ਲੱਗ ਰਹੀ ਹੈ।
ਦੱਸ ਦੇਈਏ ਕਿ ਬੀਤੇ ਕਾਫੀ ਸਮੇਂ ਤੋਂ ਬਿਪਾਸ਼ਾ ਬਸੁ ਆਪਣੇ ਬੁਆਏਫ੍ਰੈਂਡ ਕਰਨ ਸਿੰਘ ਗਰੋਵਰ ਨਾਲ ਵਧਦੀ ਨੇੜਤਾ ਕਾਰਨ ਸੁਰਖੀਆਂ 'ਚ ਹੈ। ਦੋਹਾਂ ਨੇ ਇਕੱਠਿਆਂ ਫਿਲਮ 'ਅਲੋਨ' 'ਚ ਕੰਮ ਕੀਤਾ ਸੀ ਅਤੇ ਉਸ ਤੋਂ ਬਾਅਦ ਹੀ ਦੋਵੇਂ ਕਾਫੀ ਨੇੜੇ ਆ ਗਏ।
New Year Celebration : ਬਿਕਨੀ ਪਹਿਨ ਕੇ ਬੀਚ 'ਤੇ ਮਸਤੀ ਕਰਦੀ ਸੋਨਮ ਦੀਆਂ ਤਸਵੀਰਾਂ ਵਾਇਰਲ
NEXT STORY