Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, FEB 18, 2026

    1:54:55 PM

  • pan tax and itr rules will change from april 1

    1 ਅਪ੍ਰੈਲ ਤੋਂ ਬਦਲ ਜਾਣਗੇ PAN, Tax ਤੇ ITR ਨਿਯਮ,...

  • sikh preacher attack in bathinda

    ਬਠਿੰਡਾ 'ਚ ਸਿੱਖ ਪ੍ਰਚਾਰਕ 'ਤੇ ਹਮਲਾ, ਦਾੜੀ ਤੇ ਕੇਸ...

  • punjab police used tear gas at farmers

    ਪੰਜਾਬ ਪੁਲਸ ਨੇ ਕਿਸਾਨਾਂ 'ਤੇ ਸੁੱਟੇ ਅੱਥਰੂ ਗੈਸ ਦੇ...

  • big decision of dera beas chief gurinder singh dhillon ban on photos

    ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਖਿੱਚੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • 40 ਸਾਲ ਤੋਂ ਵੱਧ ਪੁਰਾਣਾ ਹੈ ਬਾਲੀਵੁੱਡ ਇੰਡਸਟ੍ਰੀ ਵਿਚ ਡਰੱਗਜ਼ ਦਾ ਰੋਗ, ਸਮਝਾਉਣ ’ਤੇ ਵੀ ਨਹੀਂ ਸਮਝਦੇ ਨੌਜਵਾਨ

ENTERTAINMENT News Punjabi(ਤੜਕਾ ਪੰਜਾਬੀ)

40 ਸਾਲ ਤੋਂ ਵੱਧ ਪੁਰਾਣਾ ਹੈ ਬਾਲੀਵੁੱਡ ਇੰਡਸਟ੍ਰੀ ਵਿਚ ਡਰੱਗਜ਼ ਦਾ ਰੋਗ, ਸਮਝਾਉਣ ’ਤੇ ਵੀ ਨਹੀਂ ਸਮਝਦੇ ਨੌਜਵਾਨ

  • Author Rahul Singh,
  • Updated: 05 Oct, 2021 11:14 AM
Mumbai
bollywood and drugs connection
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਬਿਊਰੋ)– ਬਾਲੀਵੁੱਡ ਵਿਚ ਡਰੱਗਜ਼ ਦਾ ਰੋਗ ਨਵਾਂ ਨਹੀਂ ਹੈ। ਲਗਭਗ 40 ਸਾਲ ਪਹਿਲਾਂ ਵੀ ਬਾਲੀਵੁੱਡ ਇੰਡਸਟ੍ਰੀ ਨਸ਼ੇ ਦੇ ਸੌਦਾਗਰਾਂ ਦੇ ਨਿਸ਼ਾਨੇ ’ਤੇ ਸੀ। ਇੰਡਸਟ੍ਰੀ ਦੇ ਕਈ ਵੱਡੇ ਲੋਕ ਡਰੱਗਜ਼ ਦੀ ਭੈੜੀ ਆਦਤ ਵਿਚ ਫਸੇ ਅਤੇ ਇਸ ਨੂੰ ਛੱਡਣ ਤੋਂ ਬਾਅਦ ਦੂਜਿਆਂ ਲਈ ਪ੍ਰੇਰਣਾ ਦਾ ਸੋਮਾ ਵੀ ਬਣੇ। ਡਰੱਗਜ਼ ਛੱਡ ਚੁੱਕੇ ਸੈਲੀਬ੍ਰਿਟੀਜ਼ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਕਿਸ ਤਰ੍ਹਾਂ ਡਰੱਗਜ਼ ਇਨਸਾਨ ਨੂੰ ਖੋਖਲਾ ਕਰ ਦਿੰਦੀ ਹੈ ਪਰ ਨੌਜਵਾਨਾਂ ਦੀ ਸੋਚ ਵਿਚ ਕਈ ਜਨਰੇਸ਼ਨ ਗੈਪ ਆ ਚੁੱਕੇ ਹਨ, ਜੋ ਸੁਭਾਵਕ ਵੀ ਹਨ। ਬਾਲੀਵੁੱਡ ਫਿਲਮ ਇੰਡਸਟ੍ਰੀ ਦੀ ਨਵੀਂ ਪੀੜ੍ਹੀ ਇਸ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਬੀਤੇ ਸਾਲ ਫਿਲਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਨਸ਼ਿਆਂ ਦੀ ਹਨੇਰਮਈ ਦੁਨੀਆ ਤਕ ਪਹੁੰਚੀ ਸੀ।

ਸੰਜੇ ਦੱਤ
1982 ਵਿਚ ਇਸ ਬਾਲੀਵੁੱਡ ਅਭਿਨੇਤਾ ਨੂੰ ਡਰੱਗਜ਼ ਰੱਖਣ ਦੇ ਜੁਰਮ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ’ਚ ਇਨ੍ਹਾਂ ਦੇ ਪਿਤਾ ਸੁਨੀਲ ਦੱਤ ਦੇ ਕਹਿਣ ’ਤੇ ਅਮਰੀਕਾ ਦੇ ਨਸ਼ਾ-ਮੁਕਤੀ ਕੇਂਦਰ ਵਿਚ ਭੇਜ ਦਿੱਤਾ ਗਿਆ ਸੀ। ਇਕ ਰਿਪੋਰਟ ਅਨੁਸਾਰ ਸੰਜੇ ਦੱਤ ਨੇ ਈਵੈਂਟ ਐਂਡ ਮੈਨੇਜਮੈਂਟ ਐਸੋਸੀਏਸ਼ਨ ਦੇ ਸਾਲਾਨਾ ਸੰਮੇਲਨ ਵਿਚ ਖੁਦ ਖੁਲਾਸਾ ਕੀਤਾ ਸੀ ਕਿ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਬਾਰੇ ਜੇ ਤੁਸੀਂ ਵਿਚਾਰ ਕਰੋਗੇ ਤਾਂ ਯਕੀਨੀ ਤੌਰ ’ਤੇ ਤੁਸੀਂ ਇਨ੍ਹਾਂ ਦੀ ਵਰਤੋਂ ਕਰੋਗੇ। ਜਦੋਂ ਇਕ ਵਾਰ ਇਨ੍ਹਾਂ ਦੀ ਆਦਤ ਪੈ ਜਾਂਦੀ ਹੈ ਤਾਂ ਇਨ੍ਹਾਂ ਨੂੰ ਛੱਡਣਾ ਬਹੁਤ ਮੁਸ਼ਕਿਲ ਹੁੰਦਾ ਹੈ।

PunjabKesari

ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਲਗਭਗ 12 ਸਾਲ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਕੋਈ ਵੀ ਅਜਿਹੀ ਡਰੱਗ ਨਹੀਂ, ਜਿਸ ਦੀ ਉਨ੍ਹਾਂ ਵਰਤੋਂ ਨਾ ਕੀਤੀ ਹੋਵੇ। ਉਨ੍ਹਾਂ ਖੁਲਾਸਾ ਕੀਤਾ ਸੀ,‘‘ਜਦੋਂ ਮੇਰੇ ਪਿਤਾ ਮੈਨੂੰ ਨਸ਼ਾ-ਮੁਕਤੀ ਲਈ ਅਮਰੀਕਾ ਲੈ ਕੇ ਗਏ ਤਾਂ ਡਾਕਟਰ ਨੇ ਮੈਨੂੰ ਡਰੱਗਜ਼ ਦੀ ਇਕ ਲਿਸਟ ਦਿੱਤੀ ਅਤੇ ਮੈਂ ਇਸ ਲਿਸਟ ਵਿਚ ਹਰੇਕ ਡਰੱਗ ਨੂੰ ਟਿਕ ਕੀਤਾ ਕਿਉਂਕਿ ਮੈਂ ਉਹ ਸਾਰੀਆਂ ਪਹਿਲਾਂ ਹੀ ਲੈ ਚੁੱਕਾ ਸੀ। ਡਾਕਟਰ ਨੇ ਮੇਰੇ ਪਾਪਾ ਨੂੰ ਕਿਹਾ ਕਿ ਤੁਸੀਂ ਭਾਰਤ ਵਿਚ ਕਿਸ ਤਰ੍ਹਾਂ ਦਾ ਖਾਣਾ ਖਾਂਦੇ ਹੋ। ਇਨ੍ਹਾਂ (ਸੰਜੇ) ਨੇ ਜੋ ਡਰੱਗਜ਼ ਲਈਆਂ, ਉਸ ਦੇ ਅਨੁਸਾਰ ਇਨ੍ਹਾਂ ਨੂੰ ਹੁਣ ਤਕ ਮਰ ਜਾਣਾ ਚਾਹੀਦਾ ਸੀ।’’

ਪ੍ਰਤੀਕ ਬੱਬਰ
ਸਵਰਗੀ ਅਭਿਨੇਤਰੀ ਸਮਿਤਾ ਪਾਟਿਲ ਤੇ ਰਾਜ ਬੱਬਰ ਦੇ ਬੇਟੇ ਪ੍ਰਤੀਕ ਬੱਬਰ ਨੇ ਸੰਜੇ ਦੱਤ ਵਾਂਗ ਆਪਣੀ ਡਰੱਗਜ਼ ਦੀ ਆਦਤ ਬਾਰੇ ਦੁਨੀਆ ਨੂੰ ਦੱਸਿਆ। ਅਭਿਨੇਤਾ ਨੇ ਮੰਨਿਆ ਕਿ ਉਸ ਨੇ 13 ਸਾਲ ਦੀ ਉਮਰ ਵਿਚ ਡਰੱਗਜ਼ ਲੈਣਾ ਸ਼ੁਰੂ ਕੀਤਾ ਸੀ। ਔਰਤਾਂ ਉਸ ਦੀ ਜ਼ਿੰਦਗੀ ਵਿਚ ਆਈਆਂ ਅਤੇ ਗਈਆਂ ਪਰ ਡਰੱਗਜ਼ ਦੀ ਆਦਤ ਉਸ ਦੇ ਨਾਲ ਬਣੀ ਰਹੀ। ਬਾਅਦ ’ਚ ਨਸ਼ਾ-ਮੁਕਤੀ ਕੇਂਦਰ ਨੇ ਉਸ ਨੂੰ ਇਸ ਸਮੱਸਿਆ ’ਚੋਂ ਕੱਢਣ ਵਿਚ ਮਦਦ ਕੀਤੀ। ਉਹ ਕਹਿੰਦਾ ਹੈ,‘‘ਮੇਰੇ ਡਰੱਗਜ਼ ਕਾਰਨ ਮੇਰਾ ਬਚਪਨ ਬੇਚੈਨੀ ਭਰਿਆ ਰਿਹਾ। ਲਗਾਤਾਰ ਅੰਦਰੂਨੀ ਕਲੇਸ਼ ਕਾਰਨ ਮੇਰੇ ਸਿਰ ਵਿਚ ਆਵਾਜ਼ਾਂ ਗੂੰਜਦੀਆਂ ਰਹਿੰਦੀਆਂ ਸਨ। ਮੈਂ ਖੁਦ ਨੂੰ ਸਵਾਲ ਕਰਦਾ ਸੀ ਕਿ ਮੈਂ ਕਿੱਥੇ ਹਾਂ। ਸਿਰਫ 13 ਸਾਲ ਦੀ ਉਮਰ ਵਿਚ ਮੈਂ ਪਹਿਲੀ ਵਾਰ ਡਰੱਗਜ਼ ਲਈ ਅਤੇ ਫਿਰ ਸ਼ੁਰੂਆਤ ਹੋ ਗਈ। ਡਰੱਗਜ਼ ਤੋਂ ਬਿਨਾਂ ਮੇਰਾ ਬਿਸਤਰੇ ਤੋਂ ਉੱਠਣਾ ਲਗਭਗ ਅਸੰਭਵ ਸੀ। ਲਗਭਗ ਹਰ ਸਵੇਰ ਮੇਰਾ ਜੀਅ ਘਬਰਾਉਂਦਾ ਸੀ। ਮੇਰੇ ਸਰੀਰ ਵਿਚ ਦਰਦ ਹੁੰਦੀ ਸੀ। ਮੈਨੂੰ ਕਦੇ ਗਰਮੀ ਤਾਂ ਕਦੇ ਸਰਦੀ ਲੱਗਦੀ ਸੀ। ਜਦੋਂ ਮੇਰੇ ਕੋਲ ਕੋਈ ਮਨਪਸੰਦ ਡਰੱਗ ਨਹੀਂ ਸੀ ਤਾਂ ਮੈਂ ਕੋਈ ਵੀ ਡਰੱਗ ਅਪਣਾ ਲੈਂਦਾ ਸੀ, ਜਦੋਂਕਿ ਇਹ ਮੇਰੇ ਲਈ ਬਹੁਤ ਨੁਕਸਾਨਦੇਹ ਸੀ।

PunjabKesari

ਰਣਬੀਰ ਕਪੂਰ
ਰਣਬੀਰ ਕਪੂਰ ਨੇ ਸ਼ੋਹਰਤ ਦੀਆਂ ਜਿਨ੍ਹਾਂ ਬੁਲੰਦੀਆਂ ਨੰ ਛੂਹਿਆ, ਉਸ ਤੋਂ ਅਸੀਂ ਸਾਰੇ ਜਾਣੂ ਹਾਂ। ਇਸ ਅਭਿਨੇਤਾ ਨੇ ਫਿਲਮ ਨਿਰਮਾਤਾਵਾਂ ਤੋਂ ਲੈ ਕੇ ਦਰਸ਼ਕਾਂ ਤਕ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਿਚਸਫਲਤਾ ਹਾਸਲ ਕੀਤੀ ਪਰ ਕੀ ਤੁਸੀਂ ਜਾਣਦੇ ਹੋ ਕਿ ਉਸ ਨੇ ਸ਼ਰਾਬ ਤੇ ਡਰੱਗਜ਼ ਦੀ ਵਰਤੋਂ ਵੀ ਕੀਤੀ ਹੈ। ਮੀਡੀਆ ਨੂੰ ਦਿੱਤੀ ਇੰਟਰਵਿਊ ਵਿਚ ਰਣਬੀਰ ਨੇ ਮੰਨਿਆ ਸੀ ਕਿ ਜਦੋਂ ਉਹ ਫਿਲਮ ਸਕੂਲ ਵਿਚ ਸੀ ਤਾਂ ਉਸ ਵੇਲੇ ਤੰਬਾਕੂ ਦੀ ਕਾਫੀ ਮਾਤਰਾ ਵਿਚ ਵਰਤੋਂ ਕਰਦਾ ਸੀ। ਨਾਲ ਹੀ ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਫਿਲਮ ‘ਰੌਕ ਸਟਾਰ’ ਦੌਰਾਨ ਇਸ ਦੀ ਮੁੜ ਵਰਤੋਂ ਕੀਤੀ। ਬਸ ਇਸ ਵਾਰ ਵਰਤੋਂ ਇਕ ਐਕਟਿੰਗ ਟੂਲ ਦੇ ਰੂਪ ’ਚ ਸੀ।

PunjabKesari

ਹਨੀ ਸਿੰਘ
ਡਰੱਗਜ਼ ਦੀ ਲਪੇਟ ਵਿਚ ਆਉਣ ਕਾਰਨ ਹਨੀ ਸਿੰਘ ਦਾ ਕਰੀਅਰ ਤੇ ਸ਼ੋਹਰਤ ਦਾ ਗ੍ਰਾਫ ਕਾਫੀ ਹੇਠਾਂ ਆ ਗਿਆ ਸੀ। ਅਜਿਹੀ ਖਬਰ ਅਸੀਂ ਤੇ ਤੁਸੀਂ ਖੁਦ ਸੁਣੀ ਪਰ ਤਸਵੀਰ ਹਨੀ ਸਿੰਘ ਨੇ ਖੁਦ ਸਾਫ ਕੀਤੀ। ਉਸ ਨੇ ਕਿਹਾ,‘‘ਇਹ ਪਹਿਲੀ ਵਾਰ ਹੈ ਜਦੋਂ ਮੈਂ ਇਸ ਬਾਰੇ ਗੱਲ ਕਰ ਰਿਹਾ ਹਾਂ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਮੇਰੇ ਪ੍ਰਸ਼ੰਸਕਾਂ ਨੂੰ ਪਤਾ ਲੱਗੇ ਕਿ ਮੇਰੇ ਨਾਲ ਕੀ ਹੋਇਆ ਸੀ। ਇਸ ਬਾਰੇ ਕੋਈ ਨਹੀਂ ਜਾਣਦਾ। ਮੈਂ ਖੁਦ ਦੁਨੀਆ ਨੂੰ ਇਸ ਬਾਰੇ ਦੱਸਣਾ ਚਾਹੁੰਦਾ ਸੀ। ਪਿਛਲੇ 18 ਮਹੀਨੇ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ ਸੀ। ਮੈਂ ਕਿਸੇ ਨਾਲ ਗੱਲ ਕਰਨ ਦੀ ਹਾਲਤ ਵਿਚ ਨਹੀਂ ਸੀ। ਮੈਨੂੰ ਪਤਾ ਹੈ ਕਿ ਅਜਿਹੀਆਂ ਅਫਵਾਹਾਂ ਸਨ ਕਿ ਮੈਂ ਨਸ਼ਾ-ਮੁਕਤੀ ਕੇਂਦਰ ਵਿਚ ਸੀ ਪਰ ਉਸ ਪੂਰੇ ਸਮੇਂ ਮੈਂ ਨੋਇਡਾ ਦੇ ਆਪਣੇ ਘਰ ਵਿਚ ਸੀ।

PunjabKesari

ਸੱਚਾਈ ਇਹ ਹੈ ਕਿ ਮੈਂ ਬਾਈਪੋਲਰ ਡਿਸਆਰਡਰ ਤੋਂ ਪੀੜਤ ਸੀ। ਇਨ੍ਹਾਂ 18 ਮਹੀਨਿਆਂ ਵਿਚ ਮੈਂ 4 ਡਾਕਟਰਾਂ ਦੀ ਸਲਾਹ ਲਈ। ਕੋਈ ਦਵਾਈ ਮੇਰੇ ’ਤੇ ਕੰਮ ਨਹੀਂ ਕਰ ਰਹੀ ਸੀ। ਮੈਂ ਬਹੁਤ ਅਜੀਬ ਸਥਿਤੀ ਵਿਚ ਸੀ। ਹੁਣ ਮੈਂ ਖੁਦ ਨੂੰ ਹੋਰ ਰੋਕਣਾ ਨਹੀਂ ਚਾਹੁੰਦਾ ਸੀ। ਮੈਨੂੰ ਇਹ ਗੱਲ ਜ਼ਰੂਰ ਮੰਨ ਲੈਣੀ ਚਾਹੀਦੀ ਹੈ ਕਿ ਮੈਂ ਬਾਈਪੋਲਰ ਡਿਸਆਰਡਰ ਤੋਂ ਪੀੜਤ ਸੀ ਅਤੇ ਖੂਬ ਸ਼ਰਾਬ ਪੀਂਦਾ ਸੀ, ਜਿਸ ਕਾਰਨ ਮੇਰੀ ਹਾਲਤ ਹੋਰ ਵੀ ਖਰਾਬ ਹੋ ਗਈ ਸੀ।

ਪੂਜਾ ਭੱਟ
ਪੂਜਾ ਭੱਟ ਇਕ ਵੇਲੇ ਸ਼ਰਾਬ ਦੀ ਦੀਵਾਨੀ ਹੋਇਆ ਕਰਦੀ ਸੀ ਪਰ ਹੁਣ ਉਸ ਨੇ ਸ਼ਰਾਬ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਹੈ। ਉਸ ਦੇ ਪਿਤਾ ਮਹੇਸ਼ ਭੱਟ ਨੇ ਉਸ ਨੂੰ ਆਪਣੀ ਜ਼ਿੰਦਗੀ ਬਾਰੇ ਸੋਚਣ ਲਈ ਮਜਬੂਰ ਕੀਤਾ। ਪੂਜਾ ਨੇ ਇਹ ਵੀ ਖੁਲਾਸਾ ਕੀਤਾ ਕਿ ਸਿਰਫ 16 ਸਾਲ ਦੀ ਉਮਰ ਵਿਚ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। 23 ਸਾਲ ਦੀ ਉਮਰ ’ਚ ਉਸ ਨੇ ਪਹਿਲੀ ਵਾਰ ਸਿਗਰਟ ਪੀਤੀ ਪਰ ਉਸ ਨੇ ਕਦੇ ਕੋਕੀਨ ਦੀ ਵਰਤੋਂ ਨਹੀਂ ਕੀਤੀ।

PunjabKesari

ਪੂਜਾ ਨੇ ਦੱਸਿਆ ਕਿ ਸ਼ਰਾਬ ਪੀਣ ਨਾਲ ਸਾਨੂੰ ਆਰਾਮ ਮਿਲਦਾ ਹੈ, ਇਹ ਸਾਡੀ ਸ਼ਾਮ ਨੂੰ ਰੰਗੀਨ ਕਰਦੀ ਹੈ। ਬਿਜ਼ਨੈੱਸ ਲੰਚ ਤੇ ਬੋਰਡ ਰੂਮ ਵਿਚ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਭੀੜ-ਭੜੱਕੇ ਵਾਲੇ ਸ਼ਹਿਰ ਵਿਚ ਰਹਿਣ ਅਤੇ ਉੱਚ ਤਣਾਅ ਵਾਲੀ ਨੌਕਰੀ ਕਰਨ ਕਰ ਕੇ ਸ਼ਰਾਬ ਪੀਣਾ ਜਸ਼ਨ ਮਨਾਉਣ ਵਰਗਾ ਹੋ ਗਿਆ ਹੈ ਅਤੇ ਸ਼ਰਾਬ ਹੀ ਜ਼ਿੰਦਗੀ ਵਿਚ ਹਾਰ ਨੂੰ ਪਚਾਉਣ ਦਾ ਸਾਧਨ ਬਣ ਗਈ ਹੈ। ਉਹ ਕਹਿੰਦੀ ਹੈ ਕਿ ਤੁਹਾਡੀ ਫਿਲਮ ਹਿਟ ਹੁੰਦੀ ਹੈ ਤਾਂ ਤੁਸੀਂ ਸ਼ੈਂਪੇਨ ਵਿਚ ਨਹਾਉਂਦੇ ਹੋ। ਜੇ ਫਲਾਪ ਹੋ ਜਾਂਦੀ ਹੈ ਤਾਂ ਸਿੰਗਲ ਮਾਲਟ ਹੀ ਤੁਹਾਡੇ ਦਰਦ ਨੂੰ ਘੱਟ ਕਰਦੀ ਹੈ। ਇਸ ਤੋਂ ਪਹਿਲਾਂ ਕਿ ਇਹ ਮੈਨੂੰ ਕਬਰ ਤਕ ਲੈ ਜਾਂਦੀ, ਮੈਂ ਇਸ ਨੂੰ ਛੱਡ ਦਿੱਤਾ। ਸ਼ਰਾਬ ਦੀ ਆਦਤ ਕਾਰਨ ਮੈਂ ਖੁਦ ਨੂੰ ਗੁਆ ਦਿੱਤਾ ਸੀ।

ਫਰਦੀਨ ਖਾਨ
ਫਰਦੀਨ ਖਾਨ ਨੂੰ ਜਦੋਂ ਡਰੱਗਜ਼ ਦੀ ਆਦਤ ਪਈ, ਉਸ ਵੇਲੇ ਉਹ ਬਾਲੀਵੁੱਡ ਵਿਚ ਸਫਲਤਾ ਦੀਆਂ ਪੌੜੀਆਂ ਚੜ੍ਹ ਰਿਹਾ ਸੀ। ਉਸ ਨੂੰ 2001 ਵਿਚ ਕੋਕੀਨ ਦੇ ਨਾਲ ਮੁੰਬਈ ਦੇ ਜੁਹੂ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਸੇ ਕਾਰਨ ਉਸ ਨੂੰ ਲੰਮੀ ਕਾਨੂੰਨੀ ਲੜਾਈ ਲੜਨੀ ਪਈ ਸੀ। ਉਸ ਨੇ ਦੱਸਿਆ ਕਿ ਮਨੋਭਾਵਾਂ ਵਿਚ ਤਬਦੀਲੀ ਲਿਆਉਣ ਲਈ ਕੋਈ ਵੀ ਪਦਾਰਥ, ਭਾਵੇਂ ਉਹ ਨਸ਼ੀਲਾ ਪਦਾਰਥ ਹੋਵੇ ਜਾਂ ਸ਼ਰਾਬ ਜਾਂ ਕੋਈ ਪ੍ਰਿਸਕ੍ਰਿਪਸ਼ਨ ਪਿਲਸ ਹੋਣ, ਜੇ ਇਨ੍ਹਾਂ ਸਾਰੀਆਂ ਜਾਨਲੇਵਾ ਚੀਜ਼ਾਂ ਦੀ ਤੁਹਾਨੂੰ ਆਦਤ ਪੈ ਜਾਂਦੀ ਹੈ ਤਾਂ ਤੁਸੀਂ ਇਨ੍ਹਾਂ ’ਤੇ ਪੂਰੀ ਤਰ੍ਹਾਂ ਨਿਰਭਰ ਹੋ ਜਾਂਦੇ ਹੋ।

PunjabKesari

ਇਸ ਤੋਂ ਪਹਿਲਾਂ ਕਿ ਤੁਸੀਂ ਉਸ ਦੇ ਬੁਰੇ ਅਸਰ ਨੂੰ ਜਾਣ ਸਕੋ, ਉਹ ਤੁਹਾਨੂੰ ਅੰਦਰੋਂ ਖੋਖਲਾ ਕਰ ਚੁੱਕੀ ਹੁੰਦੀ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਖਤਰਨਾਕ ਹੈ। ਹੁਣ ਮੇਰਾ ਇਕੋ-ਇਕ ਨਸ਼ਾ ਆਪਣੇ ਪਰਿਵਾਰ ਨਾਲ ਪਿਆਰ ਹੈ। ਇਹ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਕਿਰਪਾ ਕਰ ਕੇ ਖੁਦ ਨੂੰ ਜਾਗਰੂਕ ਕਰੋ। ਨਸ਼ਾ ਚੰਗੀ ਚੀਜ਼ ਨਹੀਂ ਹੈ।

ਧਰਮਿੰਦਰ
‘ਯਮਲਾ-ਪਗਲਾ-ਦੀਵਾਨਾ-2’ ਦੀ ਪ੍ਰਮੋਸ਼ਨ ਦੌਰਾਨ ਧਰਮਿੰਦਰ ਨੇ ਇਹ ਗੱਲ ਮੰਨੀ ਸੀ ਕਿ ਉਨ੍ਹਾਂ ਦੇ ਕਰੀਅਰ ਦਾ ਪਤਨ ਉਨ੍ਹਾਂ ਵਲੋਂ ਸ਼ਰਾਬ ਪੀਣ ਕਾਰਨ ਹੋਇਆ ਪਰ ਹੁਣ 2011 ਵਿਚ ਉਨ੍ਹਾਂ ਨੇ ਵਿਗੜਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋੋਏ ਸ਼ਰਾਬ ਪੀਣੀ ਛੱਡ ਦਿੱਤੀ। ਉਨ੍ਹਾਂ ਕਿਹਾ,‘‘ਅੱਜਕੱਲ ਮੈਂ ਪੀਂਦਾ ਨਹੀਂ। ਮੈਂ ਪਿਛਲੇ ਦਿਨੀਂ ਆਪਣੀ ਇਸ ਪੀਣ ਦੀ ਆਦਤ ਕਾਰਨ ਇਕ ਅਭਿਨੇਤਾ ਦੇ ਰੂਪ ਵਿਚ ਖੁਦ ਨੂੰ ਬਰਬਾਦ ਕਰ ਦਿੱਤਾ। ਹੁਣ ਮੈਂ ਇਨਸਾਨੀਅਤ ਵਿਚ ਵਿਸ਼ਵਾਸ ਰੱਖਦਾ ਹਾਂ ਅਤੇ ਫਿਲਮ ਨਿਰਮਾਣ ਦਾ ਕਾਰੋਬਾਰ ਸਿੱਖ ਚੁੱਕਾ ਹਾਂ।’’

PunjabKesari

  • Bollywood
  • Drugs
  • Aryan Khan
  • Film Industry

ਸ਼ਾਹਰੁਖ ਖਾਨ ਦੇ ਪੁੱਤਰ ਦੇ ਹੱਕ 'ਚ ਨਿੱਤਰੀ ਸੁਜ਼ੈਨ ਖਾਨ, ਪੋਸਟ ਕਰ ਆਖੀ ਇਹ ਗੱਲ

NEXT STORY

Stories You May Like

  • dense fog airport 220 flights affected 40 cancelled
    ਸੰਘਣੀ ਧੁੰਦ ਦੀ ਲਪੇਟ 'ਚ ਦਿੱਲੀ-NCR, IGI ਏਅਰਪੋਰਟ 'ਤੇ 220 ਤੋਂ ਵੱਧ ਉਡਾਣਾਂ ਪ੍ਰਭਾਵਿਤ, 40 ਰੱਦ
  • 40 years of the consumer movement how just
    ਪਤਕਾਰ ਅੰਦੋਲਨ ਦੀ 40 ਸਾਲ ਦੀ ਯਾਤਰਾ, ਕਿੰਨੀ ਨਿਆਂਕਾਰੀ
  • bhureshwar mahadev  shivling  history
    ਚਮਤਕਾਰੀ ਭੂਰੇਸ਼ਵਰ ਮਹਾਦੇਵ: ਇੱਥੇ ਹਰ ਸਾਲ ਵਧ ਜਾਂਦਾ ਹੈ ਸ਼ਿਵਲਿੰਗ, ਸੈਂਕੜੇ ਸਾਲ ਪੁਰਾਣਾ ਹੈ ਇਤਿਹਾਸ
  • silver plunges after record rise  falls 40  on comex
    ਰਿਕਾਰਡ ਵਾਧੇ ਤੋਂ ਬਾਅਦ ਧੜੰਮ ਡਿੱਗੀ ਚਾਂਦੀ, COMEX 'ਤੇ 40% ਟੁੱਟੀ, ਭਾਰਤੀ ਬਾਜ਼ਾਰ 'ਚ ਵੀ ਭਾਰੀ ਗਿਰਾਵਟ
  • old bridge connecting surrey and new westminster to be closed
    ਸਰੀ ਤੇ ਨਿਊ ਵੈਸਟਮਿਨਸਟਰ ਨੂੰ ਆਪਸ 'ਚ ਜੋੜਨ ਵਾਲਾ 89 ਸਾਲ ਪੁਰਾਣਾ ਪੁਲ ਕੀਤਾ ਬੰਦ
  • not kohli dhoni but this indian is the richest cricketer in the world
    ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
  • one arrested in acid attack case
    ਲੁਧਿਆਣਾ ਵਿਚ ਔਰਤ ’ਤੇ ਤੇਜ਼ਾਬ ਸੁੱਟਣ ਦੇ ਦੋਸ਼ ਵਿਚ ਨੌਜਵਾਨ ਚੰਡੀਗੜ੍ਹ ਤੋਂ ਕਾਬੂ
  • gold will replace the dollar  peter schiff   risk of a recession
    ਡਾਲਰ ਦੀ ਥਾਂ ਲਵੇਗਾ ਸੋਨਾ, ਪੀਟਰ ਸ਼ਿਫ ਬੋਲੇ-2008 ਤੋਂ ਵੀ ਭਿਆਨਕ ਮੰਦੀ ਦਾ ਖ਼ਤਰਾ
  • kala sanghian drain filled with dirt
    34 ਕਰੋੜ ਰੁਪਏ ਖ਼ਰਚ ਹੋਣ ਦੇ ਬਾਵਜੂਦ ਗੰਦਗੀ ਨਾਲ ਭਰੀ ਕਾਲਾ ਸੰਘਿਆਂ ਡਰੇਨ, ਸੰਤ...
  • canadian mps met mla pargat singh
    ਕੈਨੇਡੀਅਨ MPs ਨੂੰ ਮਿਲੇ MLA ਪਰਗਟ ਸਿੰਘ, ਪੰਜਾਬੀਆਂ ਨੂੰ ਇਮੀਗ੍ਰੇਸ਼ਨ ਸਬੰਧੀ...
  • big decision of dera beas chief gurinder singh dhillon ban on photos
    ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਖਿੱਚੀ ਨਵੀਂ ਮਰਿਆਦਾ ਰੇਖਾ! ਫੋਟੋਆਂ...
  • alert of rain and storm in punjab  big weather forecast till 22nd
    ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਦਾ Alert! ਮੌਸਮ ਦੀ 22 ਤਾਰੀਖ਼ ਤੱਕ ਹੋਈ ਵੱਡੀ...
  • newly married girl dies under suspicious circumstances family alleges murder
    ਜਲੰਧਰ: ਦਾਜ ਦੇ ਲਾਲਚੀ ਸਹੁਰਿਆਂ ਨੇ ਮਾਰ 'ਤੀ ਮਾਪਿਆਂ ਦੀ ਸੋਹਣੀ-ਸੁਨੱਖੀ ਧੀ! ਸਾਲ...
  • active theft from outside a person  s shop
    ਸਾਮਾਨ ਲੈਣ ਆਏ ਸਿੱਖ ਵਿਅਕਤੀ ਦੀ ਦੁਕਾਨ ਦੇ ਬਾਹਰੋਂ ਐਕਟਿਵਾ ਹੋਈ ਚੋਰੀ
  • mohan bhagwat punjab visit
    RSS ਦੇ ਸਰਸੰਘਚਾਲਕ ਮੋਹਨ ਭਾਗਵਤ ਦਾ ਪੰਜਾਬ ਦੌਰਾ 25 ਤੋਂ
  • boys molested a girl in jalandhar
    Punjab:ਪਿਓ ਸਾਹਮਣੇ 3 ਮੁੰਡਿਆਂ ਨੇ ਕੁੜੀ ਨਾਲ ਟੱਪੀਆਂ ਹੱਦਾਂ! ਇਤਰਾਜ਼ ਜਤਾਉਣ...
Trending
Ek Nazar
hindu family 3 children

'ਹਿੰਦੂ ਪਰਿਵਾਰ ’ਚ ਘੱਟੋ-ਘੱਟ 3 ਬੱਚੇ ਹੋਣ', RSS ਮੁਖੀ ਮੋਹਨ ਭਾਗਵਤ ਦਾ ਵੱਡਾ...

australia out of t20 world cup

ਆਸਟ੍ਰੇਲੀਆ T20 ਵਰਲਡ ਕੱਪ 'ਚੋਂ ਬਾਹਰ, ਮੀਂਹ ਬਣਿਆ ਜ਼ਿੰਬਾਬਵੇ ਲਈ ਵਰਦਾਨ

youngest century t20 world cup 2026

6 ਛੱਕੇ, 11 ਚੌਕੇ... 19 ਸਾਲਾ ਬੱਲੇਬਾਜ਼ ਨੇ ਸੈਂਕੜਾ ਜੜ T20 ਵਿਸ਼ਵ ਕੱਪ 'ਚ...

zimbabwe super 8

T20 ਵਰਲਡ ਕੱਪ 'ਚ ਹੋਇਆ ਵੱਡਾ ਉਲਟਫੇਰ, ਬਿਨਾਂ ਮੈਚ ਖੇਡੇ ਸੁਪਰ-8 'ਚ ਪੁੱਜੀ...

surya grahan 2026

ਲੱਗ ਗਿਆ ਸੂਰਜ ਗ੍ਰਹਿਣ, ਜਾਣੋ ਕਦੋਂ ਹੋਵੇਗਾ ਖ਼ਤਮ ਤੇ ਕਿਨ੍ਹਾਂ ਚੀਜ਼ਾਂ ਦਾ ਦਾਨ...

boys molested a girl in jalandhar

Punjab:ਪਿਓ ਸਾਹਮਣੇ 3 ਮੁੰਡਿਆਂ ਨੇ ਕੁੜੀ ਨਾਲ ਟੱਪੀਆਂ ਹੱਦਾਂ! ਇਤਰਾਜ਼ ਜਤਾਉਣ...

special guest arrive at wedding venue

ਚੱਲਦੇ ਵਿਆਹ 'ਚ ਅਚਾਨਕ ਆ ਗਏ ਦੋ 'Special Guest', ਪਲੇਟਾਂ ਛੱਡ ਭੱਜੇ ਬਰਾਤੀ...

how does licking a lemon cure a hangover

ਨਿੰਬੂ ਚੱਟਣ ਨਾਲ ਕੀ ਸੱਚੀ ਉਤਰ ਜਾਂਦੈ hangover! ਜਾਣੋਂ ਇਸ ਦੇ ਪਿੱਛੇ ਦੀ ਅਸਲ...

do books smell so wonderful

ਪੁਰਾਣੀਆਂ ਕਿਤਾਬਾਂ 'ਚੋਂ ਕਿਉਂ ਆਉਂਦੀ ਹੈ ਖਾਸ ਮਹਿਕ? ਦਿਲਚਸਪ ਹੈ ਕਾਰਨ

shobha yatra incident

ਵੇਲੋਰ ਪਿੰਡ 'ਚ ਵੱਡਾ ਹਾਦਸਾ: ਸ਼ੋਭਾ ਯਾਤਰਾ ਦੌਰਾਨ ਪਲਟਿਆ 60 ਫੁੱਟ ਉੱਚਾ ਰੱਥ,...

college student two groups attack

ਕਾਲਜ 'ਚ ਖ਼ੂਨੀ ਝੜਪ: ਵਿਦਿਆਰਥੀਆਂ ਨੂੰ ਚਾਕੂ ਨਾਲ ਵਿੰਨ੍ਹਿਆ, ਇਕ ਦੀ ਮੌਤ, 3...

driving license canceled

ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਰੱਦ ਹੋ ਜਾਵੇਗਾ Driving ਲਾਈਸੈਂਸ, ਗੱਡੀ ਵੀ ਹੋ...

police officers emergency

10 ਪੁਲਸ ਮੁਲਾਜ਼ਮਾਂ ਦੇ ਕਤਲ ਮਗਰੋਂ ਗੁਆਟੇਮਾਲਾ 'ਚ ਲੱਗੀ ਐਮਰਜੈਂਸੀ ! 1 ਮਹੀਨੇ...

warning of heavy rain with thunder and lightning till february 18 alert

18 ਫਰਵਰੀ ਤੱਕ ਭਾਰੀ ਮੀਂਹ ਦੀ ਚਿਤਾਵਨੀ! 7 ਸੂਬਿਆਂ ਲਈ IMD ਦਾ ਅਲਰਟ

more than 50 children fell ill after eating golgappas

ਗੋਲਗੱਪੇ ਖਾ ਕੇ 50 ਤੋਂ ਵਧੇਰੇ ਬੱਚੇ ਪਏ ਬੀਮਾਰ, ਮਹਾਸ਼ਿਵਰਾਤਰੀ ਦੌਰਾਨ ਵਾਪਰੀ...

t20 world cup 2026 ishan kishan pakistani searching on google

ਈਸ਼ਾਨ ਕਿਸ਼ਨ ਦੀ ਬੱਲੇਬਾਜ਼ੀ ਦੌਰਾਨ ਪਾਕਿ 'ਚ 'Google' ਹੋਇਆ ਕ੍ਰੈਸ਼! ਜਾਣੋ...

now make upi payments without internet learn this easy way

ਬਿਨਾਂ ਇੰਟਰਨੈੱਟ ਦੇ ਵੀ ਕਰ ਸਕੋਗੇ UPI ਪੇਮੈਂਟ, ਬੇਹੱਦ ਖਾਸ ਹੈ NPCI ਦੀ ਇਹ...

flour prices skyrocket in quetta  residents demand relief

50 ਕਿੱਲੋ ਆਟੇ ਦੀ ਬੋਰੀ 6,800 ਦੀ! ਅਸਮਾਨੀ ਚੜ੍ਹੀਆਂ ਕੀਮਤਾਂ, ਕੁਵੇਟਾ ਵਾਸੀ ਪਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਤੜਕਾ ਪੰਜਾਬੀ ਦੀਆਂ ਖਬਰਾਂ
    • praveena deshpande passes away
      ਬਾਲੀਵੁੱਡ 'ਚ ਸੋਗ ਦੀ ਲਹਿਰ: ਸਲਮਾਨ ਖਾਨ ਦੀ 'ਕੋ-ਸਟਾਰ' ਪ੍ਰਵੀਣਾ ਦੇਸ਼ਪਾਂਡੇ ਦਾ...
    • rajpal yadav came out of tihar jail
      ਰਾਜਪਾਲ ਯਾਦਵ ਨੂੰ ਮਿਲੀ ਵੱਡੀ ਰਾਹਤ! 12 ਦਿਨਾਂ ਬਾਅਦ ਤਿਹਾੜ ਜੇਲ੍ਹ ਤੋਂ ਆਏ ਬਾਹਰ
    • aamir khan  s ex wife kiran rao falls ill
      ਆਮਿਰ ਖਾਨ ਦੀ ਸਾਬਕਾ ਪਤਨੀ ਕਿਰਨ ਰਾਓ ਹੋਈ ਬੀਮਾਰ; ਸੋਸ਼ਲ ਮੀਡੀਆ 'ਤੇ ਸਾਂਝਾ...
    • haryana singer harsh bubka arrested
      ਮਸ਼ਹੂਰ ਗਾਇਕ ਨਿਕਲਿਆ ਗੈਂਗਸਟਰਾਂ ਦਾ ਸਾਥੀ! ਮੋਹਾਲੀ ਤੋਂ ਗ੍ਰਿਫਤਾਰ
    • karkardooma court issues release warrant for rajpal yadav from tihar jail
      ਅੱਜ ਤਿਹਾੜ ਜੇਲ੍ਹ 'ਚੋਂ ਬਾਹਰ ਆਉਣਗੇ ਰਾਜਪਾਲ ਯਾਦਵ ! ਅਦਾਲਤ ਨੇ ਰਿਹਾਅ ਕਰਨ ਦੇ...
    • shahid kapoor starrer o romeo earns rs 61 75 crore at box office
      ਬਾਕਸ ਆਫਿਸ 'ਤੇ ਛਾਇਆ ਸ਼ਾਹਿਦ ਕਪੂਰ ਦਾ ਜਲਵਾ, 'ਓ ਰੋਮੀਓ' ਨੇ 5 ਦਿਨਾਂ 'ਚ ਪਾਰ...
    • priya mani  mohit raina to feature in indo us immigrant family drama
      ਪਹਿਲੀ ਵਾਰ ਪਰਦੇ 'ਤੇ ਦਿਖੇਗੀ ਮੋਹਿਤ-ਪ੍ਰਿਆਮਣੀ ਦੀ ਜੋੜੀ, 'ਇੰਡੋ-ਹਾਲੀਵੁੱਡ'...
    • khan sahab arrives to meet jyoti nooran s father who is admitted to the hospital
      ਹਸਪਤਾਲ 'ਚ ਦਾਖਲ ਜੋਤੀ ਨੂਰਾਂ ਦੇ ਪਿਤਾ ਨੂੰ ਮਿਲਣ ਪਹੁੰਚੇ ਖਾਨ ਸਾਬ੍ਹ, ਮੰਗੀ...
    • sabarimala gold theft case  actor jayaram appears before ed
      ਸਬਰੀਮਲਾ ਸੋਨਾ ਚੋਰੀ ਮਾਮਲਾ: ED ਸਾਹਮਣੇ ਪੇਸ਼ ਹੋਏ ਅਦਾਕਾਰ ਜੈਰਾਮ
    • sunny deol  s   gabru   to be released on may 8
      ਸੰਨੀ ਦਿਓਲ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ: 8 ਮਈ ਨੂੰ ਸਿਨੇਮਾਘਰਾਂ 'ਚ ਦਸਤਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +