ਮੁੰਬਈ- ਅੱਜ (15 ਅਗਸਤ) ਦੇਸ਼ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਇਸ ਦਿਨ ਨੂੰ ਮਨਾਉਂਦਾ ਹੈ। ਸੋ ਤੁਸੀਂ ਛੁੱਟੀ ਵਾਲੇ ਦਿਨ ਆਜ਼ਾਦੀ ਦੀ ਵਰ੍ਹੇਗੰਢ 'ਤੇ ਇਹ ਕੁਝ ਦੇਸ਼ ਭਗਤੀ ਨਾਲ ਭਰਪੂਰ ਫ਼ਿਲਮਾਂ ਦਾ ਮਜ਼ਾ ਲੈ ਸਕਦੇ ਹੋ।
1971 ਦੀ ਜੰਗ 'ਤੇ ਆਧਾਰਤ ਬਾਲੀਵੁੱਡ ਦੀ ਫ਼ਿਲਮ 'ਬਾਰਡਰ'
ਆਮਿਰ ਖਾਨ ਦੀ ਬੈਸਟ ਫ਼ਿਲਮ 'ਲਗਾਨ'
ਆਮਿਰ ਖਾਨ ਦੀ ਫ਼ਿਲਮ 'ਮੰਗਲ ਪਾਂਡੇ-ਦਿ ਰਾਇਜਿੰਗ'
ਹਾਕੀ 'ਤੇ ਆਧਾਰਤ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਚਕ ਦੇ ਇੰਡੀਆ'
ਆਮਿਰ ਖਾਨ, ਸ਼ਰਮਨ ਜੋਸ਼ੀ, ਆਰ ਮਾਧਵਨ ਤੇ ਸੋਹਾ ਅਲੀ ਖਾਨ ਦੀ ਫ਼ਿਲਮ 'ਰੰਗ ਦੇ ਬਸੰਤੀ'
ਅਨਿਲ ਕਪੂਰ ਦੀ ਸ਼ਾਨਦਾਰ ਫ਼ਿਲਮ 'ਮਿਸਟਰ ਇੰਡੀਆ।'
ਸਨੀ ਦਿਓਲ ਤੇ ਆਮਿਸ਼ਾ ਪਟੇਲ ਦੀ ਫ਼ਿਲਮ 'ਗਦਰ'।
ਰਿਤਿਕ ਰੌਸ਼ਨ ਦੀ ਫ਼ਿਲਮ 'LAKSHYA'
ਨਸੀਰੂਦੀਨ ਸ਼ਾਹ ਅਤੇ ਅਨੁਪਮ ਖੇਰ ਦੀ ਫ਼ਿਲਮ 'ਆ ਵੈਡਨੈਸਡੇਅ'
ਦੇਸ਼ਭਗਤੀ ਨਾਲ ਭਰਪੂਰ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਸਵਦੇਸ਼'
ਮਰਹੂਮ ਸੰਗੀਤਕਾਰ ਖਿਆਮ ਸਾਹਿਬ ਦੀ ਪਤਨੀ ਦਾ ਦਿਹਾਂਤ, 93 ਸਾਲ ਦੀ ਉਮਰ 'ਚ ਜਗਜੀਤ ਨੇ ਲਿਆ ਆਖਰੀ ਸਾਹ
NEXT STORY