ਮੁੰਬਈ (ਏਜੰਸੀ)- ਗਲੋਬਲ ਸਟਾਰ ਰਾਮ ਚਰਨ ਦੇ ਜਨਮਦਿਨ 'ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਪੇਡੀ' ਦਾ ਧਮਾਕੇਦਾਰ ਫਰਸਟ ਲੁੱਕ ਜਾਰੀ ਕੀਤਾ ਗਿਆ ਹੈ। ਰਾਮ ਚਰਨ ਫਿਰ ਆਪਣੀ ਮਚ-ਅਵੇਟਿਡ 16ਵੀਂ ਫਿਲਮ ਨਾਲ ਸਿਲਵਰ ਸਕਰੀਨ ’ਤੇ ਹਲਚਲ ਮਚਾਉਣ ਲਈ ਤਿਆਰ ਹਨ। ਇਸ ਦਾ ਨਿਰਦੇਸ਼ਨ ਰਾਸ਼ਟਰੀ ਇਨਾਮ ਜੇਤੂ ਫ਼ਿਲਮਕਾਰ ਬੁਚੀ ਬਾਬੂ ਸਨਾ (ਉੱਪੇਨਾ) ਨੇ ਕੀਤਾ ਹੈ। ਇਹ ਪੈਨ-ਇੰਡੀਆ ਸਪੇਕਟੈਕਲ ਪ੍ਰਮੁੱਖ ਪ੍ਰੋਡਕਸ਼ਨ ਹਾਊਸ ਮਿਥਰੀ ਮੂਵੀ ਮੇਕਰਜ਼ ਦੁਆਰਾ ਪੇਸ਼ ਕੀਤਾ ਗਿਆ ਹੈ। ਸੁਕੋਮਾਰ ਰਾਈਟਿੰਗਸ ਦੇ ਸਹਿਯੋਗ ਅਤੇ ਵਿਜਨਰੀ ਨਿਰਮਾਤਾ ਵੈਂਕਟ ਸਤਯੇਸ਼ ਕਿਲਾਰੂ ਨੇ ਬੈਨਰ ਵ੍ਰਿਧੀ ਸਿਨੇਮਾ ਤਹਿਤ ਇਸ ਨੂੰ ਨਿਰਮਿਤ ਕੀਤਾ ਹੈ।
ਰਾਮਚਰਨ ਦੇ ਜਨਮ ਦਿਨ ’ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਫਿਲਮ ਦਾ ਸਿਰਲੇਖ ‘ਪੇੱਡੀ’ ਐਲਾਨ ਕੀਤਾ। ਨਹ ਸਿਰਲੇਖ ਰਾਮ ਚਰਣ ਦੇ ਕਿਰਦਾਰ ਦੀ ਤਾਕਤ ਨੂੰ ਦਿਖਾਉਂਦਾ ਹੈ। ਮੁੱਖ ਭੂਮਿਕਾਵਾਂ ਵਿਚ ਰਾਮ ਚਰਨ, ਜਾਨ੍ਹਵੀ ਕਪੂਰ, ਸ਼ਿਵਰਾਜਕੁਮਾਰ, ਜਗਪਤੀ ਬਾਬੂ ਅਤੇ ਦਿਵਯੇਂਦੁ ਸ਼ਰਮਾ ਨਜ਼ਰ ਆਉਣਗੇ। ਬੁਚੀ ਬਾਬੂ ਸਨਾ ਨੇ ਇਸ ਨੂੰ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਮੈਤਰੀ ਮੂਵੀ ਮੇਕਰਜ਼ ਅਤੇ ਸੁਕੋਮਾਰ ਰਾਈਟਿੰਗਸ ਨੇ ਪੇਸ਼ ਕੀਤਾ ਹੈ। ਵ੍ਰਿਧੀ ਸਿਨੇਮਾ ਦੇ ਬੈਨਰ ਹੇਠ ਨਿਰਮਿਤ ਕੀਤਾ ਹੈ। ਨਿਰਮਾਣ ਵੈਂਕਟ ਸਤਯੇਸ਼ ਕਿਲਾਰੂ ਨੇ ਕੀਤਾ ਹੈ, ਜਦੋਂ ਕਿ ਸੰਗੀਤ ਏ.ਆਰ. ਰਹਿਮਾਨ ਦੁਆਰਾ, ਸਿਨੇਮਾਟੋਗ੍ਰਾਫੀ ਆਰ. ਰਤਨਵੇਲੂ ਦੁਆਰਾ, ਉਤਪਾਦਨ ਡਿਜ਼ਾਈਨ ਅਵਿਨਾਸ਼ ਕੋਲਾ ਦੁਆਰਾ, ਸੰਪਾਦਨ ਨਵੀਨ ਨੂਲੀ ਦੁਆਰਾ ਅਤੇ ਕਾਰਜਕਾਰੀ ਨਿਰਮਾਤਾ ਵੀ.ਵਾਈ. ਪ੍ਰਭੀਨ ਕੁਮਾਰ ਹੋਣਗੇ।
‘ਸਿਕੰਦਰ’ ’ਚ ਜਿਸ ਹਿਸਾਬ ਨਾਲ ਰੋਮਾਂਸ ਤੇ ਐਕਸ਼ਨ ਪਰੋਇਆ ਗਿਆ ਹੈ, ਉਹ ਬਹੁਤ ਅਲੱਗ ਹੈ : ਸਲਮਾਨ ਖ਼ਾਨ
NEXT STORY