ਨਿਊਯਾਰਕ : 17 ਜਨਵਰੀ 1981 ਨੂੰ ਨਿਊਯਾਰਕ 'ਚ ਪੈਦਾ ਹੋਈ ਅਮਰੀਕੀ ਟੀ.ਵੀ. ਕਲਾਕਾਰ, ਮਾਡਲ, ਅਦਾਕਾਰਾ, ਨਿਰਮਾਤਾ ਅਤੇ ਗਾਇਕਾ ਪੈਰਿਸ ਹਿਲਟਨ ਆਪਣੀਆਂ ਅਦਾਵਾਂ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ਼ ਕਰ ਰਹੀ ਹੈ। ਪੈਰਿਸ ਨੇ ਕਈ ਹਾਲੀਵੁੱਡ ਫਿਲਮਾਂ 'ਚ ਸ਼ਾਨਦਾਰ ਅਦਾਕਾਰੀ ਦਿਖਾਈ ਹੈ। ਨਾਲ ਹੀ ਉਹ ਕਈ ਅਵਾਰਡ ਵੀ ਆਪਣੇ ਨਾਂ ਕਰ ਚੁੱਕੀ ਹੈ।
ਪੈਰਿਸ ਆਪਣੀ ਜ਼ਬਰਦਸਤ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦਾ ਫੈਸ਼ਨ ਲੋਕਾਂ ਵਿਚਾਲੇ ਟ੍ਰੈਂਡੀ ਬਣ ਜਾਂਦਾ ਹੈ। ਉਨ੍ਹਾਂ ਨੇ 'ਵਿਸ਼ਮੈਨ', 'ਸਵੀਟੀ ਪਾਈ', 'ਦਿ ਕੈਟ ਇਨ ਦਿ ਹੈਟ', 'ਵਨ ਨਾਈਟ ਇਨ ਪੈਰਿਸ', 'ਹਾਊਸ ਆਫ ਵੈਕਸ', 'ਪੈਰਿਸ ਨੌਟ ਫਰਾਂਸ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ। ਅੱਜ ਜਨਮ ਦਿਨ 'ਤੇ ਦਿਖਾ ਰਹੇ ਹਾਂ ਪੈਰਿਸ ਦੀਆਂ ਕੁਝ ਦਿਲਕਸ਼ ਤਸਵੀਰਾਂ।
ਬਾਲੀਵੁੱਡ ਗੀਤਕਾਰ ਸਮੀਰ ਨੇ ਮਾਰੀ ਬਾਜ਼ੀ, ਗਿਨੀਜ਼ ਬੁੱਕ 'ਚ ਬਣੀ ਖਾਸ ਸ਼੍ਰੇਣੀ
NEXT STORY