Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 23, 2025

    8:42:31 AM

  • masks mandatory during corona case

    ਕੋਰੋਨਾ ਦਾ ਕਹਿਰ, ਮਾਸਕ ਪਾਉਣਾ ਹੋਇਆ ਲਾਜ਼ਮੀ,...

  • son kills father for property and money

    ਜਾਇਦਾਦ ਤੇ ਪੈਸਿਆਂ ਲਈ ਪੁੱਤ ਨੇ 70 ਸਾਲਾ ਪਿਓ ਦਾ...

  • earthquake tremors

    ਤੜਕਸਾਰ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ...

  • changes in google pay and paytm

    UPI ਪੇਮੈਂਟ ਕਰਨਾ ਹੋਵੇਗਾ ਮੁਸ਼ਕਿਲ, Google Pay...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਹੁਣ ਕੰਗਨਾ ਰਣੌਤ ਨੇ ਸੋਨੂੰ ਸੂਦ ਨਾਲ ਲਿਆ ਪੰਗਾ, ਇਸ ਗੱਲੋਂ ਹੋਏ ਗਰਮੋ-ਗਰਮੀ

ENTERTAINMENT News Punjabi(ਤੜਕਾ ਪੰਜਾਬੀ)

ਹੁਣ ਕੰਗਨਾ ਰਣੌਤ ਨੇ ਸੋਨੂੰ ਸੂਦ ਨਾਲ ਲਿਆ ਪੰਗਾ, ਇਸ ਗੱਲੋਂ ਹੋਏ ਗਰਮੋ-ਗਰਮੀ

  • Edited By Sunita,
  • Updated: 20 Jul, 2024 02:45 PM
Entertainment
kangana ranaut questions sonu sood  s stand on kanwar
  • Share
    • Facebook
    • Tumblr
    • Linkedin
    • Twitter
  • Comment

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ ਦੀ ਸੰਸਦ ਕੰਗਨਾ ਰਣੌਤ ਕਿਸੇ-ਨਾ-ਕਿਸੇ ਮੁੱਦੇ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਸਭ ਦੇ ਸਾਹਮਣੇ ਰੱਖਦੀ ਹੈ। ਇਸ ਵਿਚਾਲੇ ਕੰਗਨਾ ਨੇ ਕਾਂਵੜ ਯਾਤਰਾ ਰੂਟ 'ਤੇ ਖਾਣ-ਪੀਣ ਦੀਆਂ ਦੁਕਾਨਾਂ 'ਤੇ ਉਨ੍ਹਾਂ ਦੇ ਮਾਲਕਾਂ ਦੇ ਨਾ ਪ੍ਰਦਰਸ਼ਿਤ ਕਰਨ ਦੇ ਉੱਤਰ ਪ੍ਰਦੇਸ਼ ਸਰਕਾਰ ਦੇ ਨਿਰਦੇਸ਼ 'ਤੇ ਅਭਿਨੇਤਾ ਸੋਨੂੰ ਸੂਦ ਦੇ ਸਟੈਂਡ 'ਤੇ ਸਵਾਲ ਚੁੱਕੇ ਹਨ। ਸੋਨੂੰ ਸੂਦ ਦੁਆਰਾ ਪੋਸਟ ਕੀਤੇ ਜਾਣ ਤੋਂ ਬਾਅਦ ਕਿ ਦੁਕਾਨਾਂ ਦੀਆਂ ਨਾਮ-ਪਲੇਟਾਂ 'ਤੇ ਸਿਰਫ "ਇਨਸਾਨੀਅਤ" ਨੂੰ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ, ਭਾਜਪਾ ਸੰਸਦ ਕੰਗਨਾ ਰਣੌਤ ਨੇ ਸ਼ੁੱਕਰਵਾਰ ਨੂੰ ਅਭਿਨੇਤਾ ਦੇ ਰੁਖ 'ਤੇ ਸਵਾਲ ਚੁੱਕਿਆ। ਇਹ ਬਹਿਸ ਉੱਤਰ ਪ੍ਰਦੇਸ਼ ਸਰਕਾਰ ਦੇ ਹੁਕਮਾਂ ਤੋਂ ਪੈਦਾ ਹੋਈ ਹੈ, ਜਿਸ ਨੇ ਕਾਂਵੜ ਯਾਤਰਾ ਰੂਟ 'ਤੇ ਦੁਕਾਨਾਂ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ 'ਤੇ ਮਾਲਕਾਂ ਦੇ ਨਾਮ ਪ੍ਰਦਰਸ਼ਿਤ ਕਰਨਾ ਲਾਜ਼ਮੀ ਕਰ ਦਿੱਤਾ ਹੈ।

PunjabKesari

ਸੋਨੂੰ ਸੂਦ ਅਤੇ ਕੰਗਨਾ ਦੀ ਜ਼ੁਬਾਨੀ ਤਕਰਾਰ
ਸੋਨੂੰ ਸੂਦ ਨੇ ਇਸ ਮਾਮਲੇ 'ਤੇ ਆਪਣੇ ਵਿਚਾਰ ਜ਼ਾਹਰ ਕਰਨ ਲਈ ਟਵਿੱਟਰ 'ਤੇ ਕਿਹਾ, "ਹਰ ਦੁਕਾਨ 'ਤੇ ਸਿਰਫ਼ ਇੱਕ ਨੇਮ ਪਲੇਟ ਹੋਣੀ ਚਾਹੀਦੀ ਹੈ- "ਇਨਸਾਨੀਅਤ।" ਇਸ ਬਿਆਨ ਨੂੰ ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਸਰਕਾਰ ਦੇ ਨਿਰਦੇਸ਼ਾਂ ਦੀ ਆਲੋਚਨਾ ਦੇ ਰੂਪ 'ਚ ਟੈਗ ਕਰਦੇ ਹੋਏ ਪ੍ਰਤੀਕਿਰਿਆ ਦਿੱਤੀ ਹੈ। ਸੋਨੂੰ ਸੂਦ ਦੇ ਰੁਖ 'ਤੇ ਪ੍ਰਤੀਕਿਰਿਆ ਦਿੰਦਿਆਂ ਕੰਗਨਾ ਰਣੌਤ ਨੇ ਕਿਹਾ, "ਸਹਿਮਤ ਹਾਂ, ਹਲਾਲ ਨੂੰ "ਇਨਸਾਨੀਅਤ" ਨਾਲ ਬਦਲਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਪਟਕਥਾ ਲੇਖਕ ਜਾਵੇਦ ਅਖਤਰ ਨੇ ਵੀ ਇਸ ਘਟਨਾ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਪ੍ਰਸ਼ਾਸਨ ਦੀ ਸਖ਼ਤ ਆਲੋਚਨਾ ਕੀਤੀ।

PunjabKesari

ਜਾਵੇਦ ਅਖਤਰ ਨੇ ਐਕਸ 'ਤੇ ਲਿਖਿਆ, ''ਮੁਜ਼ੱਫਰਨਗਰ ਯੂਪੀ ਪੁਲਸ ਨੇ ਨਿਰਦੇਸ਼ ਦਿੱਤੇ ਹਨ ਕਿ ਆਉਣ ਵਾਲੇ ਸਮੇਂ 'ਚ ਕਿਸੇ ਵਿਸ਼ੇਸ਼ ਧਾਰਮਿਕ ਜਲੂਸ ਦੇ ਰੂਟ 'ਤੇ ਸਾਰੀਆਂ ਦੁਕਾਨਾਂ, ਰੈਸਟੋਰੈਂਟਾਂ ਅਤੇ ਇੱਥੋਂ ਤੱਕ ਕਿ ਵਾਹਨਾਂ 'ਤੇ ਵੀ ਮਾਲਕ ਦਾ ਨਾਮ ਪ੍ਰਮੁੱਖਤਾ ਅਤੇ ਸਪਸ਼ਟ ਤੌਰ 'ਤੇ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ। ਕਿਉਂ? ਨਾਜ਼ੀ ਜਰਮਨੀ 'ਚ ਉਹ ਸਿਰਫ਼ ਖ਼ਾਸ ਦੁਕਾਨਾਂ ਅਤੇ ਘਰਾਂ 'ਤੇ ਨਿਸ਼ਾਨ ਬਣਾਉਂਦੇ ਸਨ।''  ਸ਼ੁੱਕਰਵਾਰ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹੁਕਮ ਦਿੱਤਾ ਕਿ ਕਾਂਵੜ ਮਾਰਗਾਂ 'ਤੇ ਖਾਣ-ਪੀਣ ਦੀਆਂ ਦੁਕਾਨਾਂ ਦੇ ਸੰਚਾਲਕਾਂ/ਮਾਲਕਾਂ ਦੀ ਆਸਥਾ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਨਿਸ਼ਾਨਬੱਧ ਕੀਤੇ ਜਾਣ। ਇਸ ਤੋਂ ਇਲਾਵਾ, ਕਾਂਵੜ ਯਾਤਰਾ ਰੂਟ 'ਤੇ ਆਉਣ ਵਾਲੀਆਂ ਸਾਰੀਆਂ ਦੁਕਾਨਾਂ 'ਤੇ ਆਈ. ਡੀ. ਕਾਰਡ ਦੀ ਵਰਤੋਂ ਨੂੰ ਲਾਜ਼ਮੀ ਕਰਨ ਦੇ ਉੱਤਰ ਪ੍ਰਦੇਸ਼ ਸਰਕਾਰ ਦੇ ਕਦਮ ਦੇ ਨਤੀਜੇ ਵਜੋਂ ਹਲਾਲ-ਪ੍ਰਮਾਣਿਤ ਉਤਪਾਦ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

  • Bollywood Actress
  • Kangana Ranaut
  • Sonu Sood
  • Stand
  • Kanwar

ਗਾਇਕਾ ਸੁਨੰਦਾ ਸ਼ਰਮਾ ਇਸ ਚਾਕ ਆਰਟਿਸਟ ਦੀ ਕਲਾਕਾਰੀ 'ਤੇ ਹੋਈ ਫਿਦਾ, ਪੋਸਟ ਸਾਂਝੀ ਕਰ ਕੀਤਾ ਧੰਨਵਾਦ

NEXT STORY

Stories You May Like

  • sonu sood will get humanitarian award
    ਸੋਨੂੰ ਸੂਦ ਨੂੰ Humanitarian Award ਨਾਲ ਕੀਤਾ ਜਾਵੇਗਾ ਸਨਮਾਨਿਤ
  • sonu sood shared old pictures seeing the actor in this avatar
    ਸੋਨੂੰ ਸੂਦ ਨੇ ਸ਼ੇਅਰ ਕੀਤੀਆਂ ਥ੍ਰੋਬੈਕ ਤਸਵੀਰਾਂ, ਲੁੱਕ ਦੇਖ ਪ੍ਰਸ਼ੰਸਕ ਹੈਰਾਨ
  • kangana ranaut debut in a hollywood film
    ਜਲਦ ਹਾਲੀਵੁੱਡ ਫਿਲਮ 'ਚ ਡੈਬਿਊ ਕਰੇਗੀ ਕੰਗਨਾ ਰਣੌਤ
  • punjab weather update
    ਹੁਣ ਰਾਤਾਂ ਨੂੰ ਵੀ ਸਤਾਵੇਗੀ ਗਰਮੀ! ਪੰਜਾਬ 'ਚ ਲੂ ਦੇ ਨਾਲ-ਨਾਲ Warm Nights ਦਾ Alert,
  • kangana ranaut deletes post on donald trump nadda s directive
    ਟਰੰਪ 'ਤੇ ਕੰਗਨਾ ਰਣੌਤ ਨੇ ਕੀਤਾ ਅਜਿਹਾ ਕੁਮੈਂਟ ਕਿ JP ਨੱਢਾ ਨੇ ਤੁਰੰਤ ਡਿਲੀਟ ਕਰਵਾਈ ਪੋਸਟ
  • school timetable change
    ਬਦਲ ਗਈ ਸੂਕਲਾਂ ਦੀ ਟਾਈਮਿੰਗ, ਗਰਮੀ ਕਾਰਨ ਸਰਕਾਰ ਨੇ ਲਿਆ ਫ਼ੈਸਲਾ
  • school summer vacation
    ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
  • pakistani actress threatens kangana ranaut    my one punch is enough
    ਪਾਕਿਸਤਾਨੀ ਅਦਾਕਾਰਾ ਨੇ ਕੰਗਨਾ ਰਣੌਤ ਨੂੰ ਦਿੱਤੀ ਧਮਕੀ, 'ਮੇਰਾ ਇਕ ਮੁੱਕਾ ਕਾਫੀ ਹੈ'
  • trains delayed by hours
    ਵੈਸ਼ਨੋ ਦੇਵੀ ਤੇ ਜੰਮੂ ਵਾਲੀਆਂ ਟ੍ਰੇਨਾਂ ਘੰਟੇ ਲੇਟ: ਜਨਸੇਵਾ ਨੇ 3, ਆਮਰਪਾਲੀ ਨੇ 4...
  • important news for electricity thieves powercom is taking major action
    Punjab: ਬਿਜਲੀ ਚੋਰੀ ਕਰਨ ਵਾਲਿਆਂ ਲਈ ਅਹਿਮ ਖ਼ਬਰ, ਵੱਡੀ ਕਾਰਵਾਈ ਕਰ ਰਿਹਾ...
  • nri sewa singh who was a manager of bmw company in england took a scary step
    Punjab: ਪਹਿਲਾਂ ਟੇਕਿਆ ਮੱਥਾ, ਫਿਰ ਮਾਰੀ ਗੋਲ਼ੀ, BMW ਦੇ ਮੈਨੇਜਰ ਰਹਿ ਚੁੱਕੇ...
  • warning issued in punjab till june 2
    ਪੰਜਾਬ 'ਚ 2 ਜੂਨ ਤੱਕ ਜਾਰੀ ਹੋਈ ਚਿਤਾਵਨੀ, ਸਵੇਰੇ 10 ਤੋਂ 3 ਵਜੇ ਤੱਕ...
  • heartbreaking accident in phillaur
    ਫਿਲੌਰ 'ਚ ਰੂਹ ਕੰਬਾਊ ਹਾਦਸਾ, ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਇਕ ਦੀ ਮੌਤ
  • alert punjab weather
    ਪੰਜਾਬੀਓ ਕਰ ਲਓ 2 ਦਿਨ ਦਾ ਹੋਰ ਸਬਰ, ਲਗਾਤਾਰ ਤਿੰਨ ਦਿਨ ਪਵੇਗਾ ਮੀਂਹ
  • today s top 10
    ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੇ ਰਾਜਪੁਰਾ ਦੇ 8 ਪਿੰਡ ਮੋਹਾਲੀ 'ਚ...
  • punjab haryana high court held a two hour hearing on the bbmb issue
    BBMB ਦੇ ਮੁੱਦੇ 'ਤੇ ਪੰਜਾਬ-ਹਰਿਆਣਾ ਹਾਈਕੋਰਟ 'ਚ ਦੋ ਘੰਟੇ ਹੋਈ ਸੁਣਵਾਈ
Trending
Ek Nazar
nri sewa singh who was a manager of bmw company in england took a scary step

Punjab: ਪਹਿਲਾਂ ਟੇਕਿਆ ਮੱਥਾ, ਫਿਰ ਮਾਰੀ ਗੋਲ਼ੀ, BMW ਦੇ ਮੈਨੇਜਰ ਰਹਿ ਚੁੱਕੇ...

husband killed his wife

ਪਤੀ ਦੀ ਖ਼ੌਫਨਾਕ ਸਾਜ਼ਿਸ਼! ਪਹਿਲਾਂ ਪਤਨੀ ਦਾ ਬੀਮਾ...ਫਿਰ ਸੁਪਾਰੀ ਦੇ ਕੇ ਮਰਵਾਇਆ

over 660 easter victims compensated

660 ਤੋਂ ਵੱਧ ਈਸਟਰ ਬੰਬ ਧਮਾਕੇ ਪੀੜਤਾਂ ਨੂੰ ਮਿਲਿਆ ਮੁਆਵਜ਼ਾ

netanyahu arrest warrant must remain

'ਨੇਤਨਯਾਹੂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਲਾਗੂ ਰਹਿਣ'

warning issued in punjab till june 2

ਪੰਜਾਬ 'ਚ 2 ਜੂਨ ਤੱਕ ਜਾਰੀ ਹੋਈ ਚਿਤਾਵਨੀ, ਸਵੇਰੇ 10 ਤੋਂ 3 ਵਜੇ ਤੱਕ...

floods in australia

ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਹੁਣ ਤੱਕ 3 ਦੀ ਮੌਤ, 1 ਲਾਪਤਾ (ਤਸਵੀਰਾਂ)

cartoons with indecent comments made on pm modi and pakistan

PM ਤੇ ਪਾਕਿਸਤਾਨ ਬਾਰੇ ਪੋਸਟ ਕੀਤੇ ਗਲਤ ਕੁਮੈਂਟ ਵਾਲੇ ਕਾਰਟੂਨ, ਕਾਰਟੂਨਿਸਟ ਖਿਲਾਫ...

corona virus  alert  mock drill

ਕੋਰੋਨਾ ਨੂੰ ਲੈ ਕੇ ਅਲਰਟ ਜਾਰੀ, ਮੌਕ ਡਰਿੱਲ ਦੀ ਤਿਆਰੀ

plan to reduce overcrowding in britain prisons

ਬ੍ਰਿਟੇਨ ਦੀਆਂ ਜੇਲ੍ਹਾਂ 'ਚ ਭੀੜ ਘਟਾਉਣ ਲਈ ਸਰਕਾਰ ਦੀ ਅਹਿਮ ਯੋਜਨਾ

jalandhar municipal corporation will collect water and sewerage bills

ਜਲੰਧਰ ਵਾਸੀ ਦੇਣ ਧਿਆਨ, ਹੁਣ ਵਸੂਲੇ ਜਾਣਗੇ ਪਾਣੀ ਤੇ ਸੀਵਰੇਜ ਦੇ ਬਿੱਲ

wife s allegation husband used to do po rn shoots

Por.n ਸਾਈਟ ਦੇਖ ਰਹੀ ਸੀ ਡਾਕਟਰ ਦੀ ਪਤਨੀ, ਅਚਾਨਕ ਸਾਹਮਣੇ ਆ ਗਈ ਪਤੀ ਦੀ ਵੀਡੀਓ...

7 kg tumor removed from body of 55 year old woman

55 ਸਾਲਾ ਔਰਤ ਦੇ ਸਰੀਰ 'ਚੋਂ ਕੱਢਿਆ ਗਿਆ 7 ਕਿਲੋ ਦਾ ਟਿਊਮਰ!

spain orders airbnb to take down 66 000 rental listings

ਸਪੇਨ 'ਚ ਰਿਹਾਇਸ਼ ਸੰਕਟ, Airbnb ਨੂੰ 66,000 rental listings ਹਟਾਉਣ ਦਾ ਹੁਕਮ

operation sindoor resounding success in india

ਆਪ੍ਰੇਸ਼ਨ ਸਿੰਦੂਰ: ਭਾਰਤ ਦੀ ਅੱਤਵਾਦ ਵਿਰੋਧੀ ਰਣਨੀਤੀ 'ਚ ਸ਼ਾਨਦਾਰ ਸਫਲਤਾ

operation sindoor pakistan

ਆਪ੍ਰੇਸ਼ਨ ਸਿੰਦੂਰ ਨੇ ਪਾਕਿਸਤਾਨ ਨੂੰ ਦਿਖਾਇਆ ਸ਼ੀਸ਼ਾ, ਫੌਜ਼ੀ ਤਾਕਤ ਦੀ ਖੋਲ੍ਹੀ ਪੋਲ

punjabi sikh kulwinder singh flora america

ਅਮਰੀਕਾ 'ਚ ਪੰਜਾਬੀ ਸਿੱਖ ਕੁਲਵਿੰਦਰ ਸਿੰਘ ਫਲੋਰਾ 'ਤੇ ਫਾਇਰ ਬੰਬ ਨਾਲ ਹਮਲਾ

nitasha kaul  oci statusrevoked

ਭਾਰਤੀ ਮੂਲ ਦੀ ਲੰਡਨ ਨਿਵਾਸੀ ਪ੍ਰੋ. ਨਿਤਾਸ਼ਾ ਕੌਲ ਦੀ OCI ਮਾਨਤਾ ਰੱਦ

important news for electricity thieves powercom is taking major action

Punjab: ਬਿਜਲੀ ਚੋਰੀ ਕਰਨ ਵਾਲਿਆਂ ਲਈ ਅਹਿਮ ਖ਼ਬਰ, ਵੱਡੀ ਕਾਰਵਾਈ ਕਰ ਰਿਹਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • moody s has full confidence in the indian economy
      Moody's ਨੂੰ ਭਾਰਤੀ ਇਕਨਾਮੀ ’ਤੇ ਪੂਰਾ ਭਰੋਸਾ, ਕਿਹਾ-ਟੈਰਿਫ ਦੇ ਨੈਗੇਟਿਵ ਫੈਕਟਰ...
    • join indian air force
      ਹਵਾਈ ਫ਼ੌਜ 'ਚ ਨੌਕਰੀ ਦਾ ਸੁਨਹਿਰੀ ਮੌਕਾ, 10ਵੀਂ-12ਵੀਂ ਪਾਸ ਲਈ ਨਿਕਲੀਆਂ ਭਰਤੀਆਂ
    • 9 years old naira passed 10th calss exam
      ਓ ਬੱਲੇ! 9 ਸਾਲਾ ਬੱਚੀ ਨੇ 10ਵੀਂ ਪਾਸ ਕਰ ਕੇ ਰਚਿਆ ਇਤਿਹਾਸ
    • all eyes are on the bachchan family  s daughter in law  aishwarya shines
      ਬੱਚਨ ਪਰਿਵਾਰ ਦੀ ਨੂੰਹ 'ਤੇ ਟਿਕੀਆਂ ਸਾਰਿਆਂ ਦੀਆਂ ਨਜ਼ਰਾਂ, Cannes ਦੇ ਰੈੱਡ...
    • cash and readymade clothes stolen from clothing shop by breaking
      ਰੋਸ਼ਨਦਾਨ ਭੰਨ ਕੇ ਕੱਪੜਿਆਂ ਦੀ ਦੁਕਾਨ ਅੰਦਰੋਂ ਨਕਦੀ ਤੇ ਰੈਡੀਮੇਡ ਕੱਪੜੇ ਕੀਤੇ ਚੋਰੀ
    • instead of providing relief from the heat the storm wreaked havoc
      ਗਰਮੀ ਤੋਂ ਰਾਹਤ ਦਿਵਾਉਣ ਦੀ ਬਜਾਏ ਹਨੇਰੀ-ਤੂਫ਼ਾਨ ਨੇ ਢਾਹਿਆ ਕਹਿਰ, ਨਿਗਲ਼ ਲਈ 3...
    • holiday declared in punjab on friday
      ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
    • trump takes credit for india pakistan ceasefire again
      Trump ਨੇ ਮੁੜ ਲਿਆ ਭਾਰਤ-ਪਾਕਿ ਜੰਗਬੰਦੀ ਦਾ ਕ੍ਰੈਡਿਟ, ਟ੍ਰੇਡ ਦੀ ਦੱਸੀ ਵੱਡੀ...
    • yogi government on alert due to increasing covid cases  orders
      ਕੋਵਿਡ ਦੇ ਵਧਦੇ ਮਾਮਲਿਆਂ ਕਾਰਨ ਅਲਰਟ 'ਤੇ ਯੋਗੀ ਸਰਕਾਰ, ਅਧਿਕਾਰੀਆਂ ਲਈ ਆਦੇਸ਼...
    • two israeli embassy employees killed
      ਇਜ਼ਰਾਈਲੀ ਦੂਤਘਰ ਦੇ ਦੋ ਕਰਚਮਾਰੀਆਂ ਦੀ ਅਮਰੀਕਾ 'ਚ ਹੱਤਿਆ
    • aishwarya rai arrives at cannes wearing sindoor in maang
      ਕਾਨਸ ਫਿਲਮ ਫੈਸਟੀਵਲ ‘ਚ “Operation Sindoor” ਦੀ ਝਲਕ, ਸਿੰਦੂਰ ਲਗਾ ਕੇ ਪੁੱਜੀ...
    • ਤੜਕਾ ਪੰਜਾਬੀ ਦੀਆਂ ਖਬਰਾਂ
    • kamal haasan promotes the film   thug life   with a star cast
      ਕਮਲ ਹਾਸਨ ਨੇ ਸਟਾਰਕਾਸਟ ਨਾਲ ਕੀਤੀ ਫਿਲਮ ‘ਠਗ ਲਾਈਫ’ ਦੀ ਪ੍ਰਮੋਸ਼ਨ
    • the film   chidiya   will be released on may 30th
      30 ਮਈ ਨੂੰ ਰਿਲੀਜ਼ ਹੋਵੇਗੀ ਫਿਲਮ ‘ਚਿੜੀਆ’
    • shilpa shirodkar recovered from covid
      ਰਾਹਤ ਭਰੀ ਖ਼ਬਰ : ਕੋਰੋਨਾ ਤੋਂ ਜੰਗ ਜਿੱਤੀ ਸ਼ਿਲਪਾ
    • dhanush will play the role of dr apj abdul kalam
      ਡਾ. APJ ਅਬਦੁਲ ਕਲਾਮ ਦੀ ਜ਼ਿੰਦਗੀ 'ਤੇ ਬਣੇਗੀ ਫ਼ਿਲਮ, ਇਹ ਅਦਾਕਾਰ ਨਿਭਾਵੇਗਾ...
    • pallavi joshi shines in cannes
      ਪੱਲਵੀ ਜੋਸ਼ੀ ਦਾ ਕਾਨਸ  'ਚ ਜਲਵਾ,' ਤਨਵੀ ਦਿ ਗ੍ਰੇਟ' ਦੀ ਸਕ੍ਰੀਨਿੰਗ 'ਤੇ...
    • dirty act with this famous actress
      ਇਸ ਮਸ਼ਹੂਰ ਅਦਾਕਾਰਾ ਨਾਲ ਹੋਈ ਗੰਦੀ ਹਰਕਤ, ਆਡੀਸ਼ਨ ਦੇ ਬਹਾਨੇ ਨਸ਼ੀਲੀ ਦਵਾਈ ਪਿਲਾ...
    • athiya shetty said goodbye film industry
      ਅਥੀਆ ਸ਼ੈੱਟੀ ਨੇ ਫਿਲਮੀਂ ਦੁਨੀਆ ਨੂੰ ਕਿਹਾ 'Goodbye' , ਐਕਟਿੰਗ ਕਰੀਅਰ ਛੱਡ ਚੁਣੀ...
    • bigg boss 19 is ready to return the show will start from this month
      'Bigg Boss' ਪ੍ਰੇਮੀਆਂ ਲਈ ਖੁਸ਼ਖਬਰੀ! ਇਸ ਵਾਰ 3 ਮਹੀਨੇ ਪਹਿਲਾਂ TV 'ਤੇ ਦਸਤਕ...
    • sonu sood shared old pictures seeing the actor in this avatar
      ਸੋਨੂੰ ਸੂਦ ਨੇ ਸ਼ੇਅਰ ਕੀਤੀਆਂ ਥ੍ਰੋਬੈਕ ਤਸਵੀਰਾਂ, ਲੁੱਕ ਦੇਖ ਪ੍ਰਸ਼ੰਸਕ ਹੈਰਾਨ
    • preity zinta offers prayers at khatu shyam temple
      'ਪੰਜਾਬ' ਨੇ ਹਾਸਲ ਕੀਤੀ Playoff ਦੀ ਟਿਕਟ, ਚੈਂਪੀਅਨ ਬਣਨ ਦੀ ਦੁਆ ਲੈ ਕੇ ਖਾਟੂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +