ਚੰਡੀਗੜ੍ਹ (ਬਿਊਰੋ)– 21 ਦਸੰਬਰ ਨੂੰ ਕਰਨ ਔਜਲਾ ਤੇ ਬਾਦਸ਼ਾਹ ਦਾ ਗੀਤ ‘ਪਲੇਅਰਜ਼’ ਰਿਲੀਜ਼ ਹੋਇਆ ਹੈ। ਇਸ ਗੀਤ ’ਚ ਪਹਿਲੀ ਵਾਰ ਕਰਨ ਔਜਲਾ ਤੇ ਬਾਦਸ਼ਾਹ ਇਕੱਠੇ ਕੰਮ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : 100 ਰੁਪਏ ਤੋਂ ਵੀ ਘੱਟ ਸੀ ਸਲਮਾਨ ਖ਼ਾਨ ਦੀ ਪਹਿਲੀ ਫੀਸ, ਅੱਜ ਕਰੋੜਾਂ ਦੇ ਨੇ ਮਾਲਕ
ਗੀਤ ਬਾਦਸ਼ਾਹ ਦੀ ਈ. ਪੀ. ‘3 ਏ. ਐੱਮ. ਸੈਸ਼ਨਜ਼’ ਦਾ ਹੈ, ਜਿਸ ਨੂੰ ਬਾਦਸ਼ਾਹ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।
![PunjabKesari](https://static.jagbani.com/multimedia/13_04_572713706badshah karan aujla-ll.jpg)
ਗੀਤ ਨੂੰ ਯੂਟਿਊਬ ’ਤੇ 8.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਖ਼ਬਰ ਲਿਖੇ ਜਾਣ ਤਕ ਇਹ ਗੀਤ ਚੌਥੇ ਨੰਬਰ ’ਤੇ ਟਰੈਂਡ ਕਰ ਰਿਹਾ ਸੀ।
ਗੀਤ ਨੂੰ ਦੇਵਿਕਾ ਬਡਿਆਲ ਨੇ ਵੀ ਆਵਾਜ਼ ਦਿੱਤੀ ਹੈ। ਗੀਤ ਨੂੰ ਹਿਤੇਨ ਨੇ ਸੰਗੀਤ ਦਿੱਤਾ ਹੈ। ਗੀਤ ਦੀ ਵੀਡੀਓ ਰੁਪਨ ਬਲ ਵਲੋਂ ਬਣਾਈ ਗਈ ਹੈ।
ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
Happy Birthday Bhaijaan : 100 ਰੁਪਏ ਤੋਂ ਵੀ ਘੱਟ ਸੀ ਸਲਮਾਨ ਖ਼ਾਨ ਦੀ ਪਹਿਲੀ ਫੀਸ, ਅੱਜ ਕਰੋੜਾਂ ਦੇ ਨੇ ਮਾਲਕ
NEXT STORY