ਰਿਐਲਿਟੀ ਸਟਾਰ, ਮਾਡਲ ਤੇ ਅਭਿਨੇਤਰੀ ਕਿਮ ਕਾਰਦਸੀਆਂ ਇਨ੍ਹੀਂ ਦਿਨੀਂ ਗਰਭਵਤੀ ਹੈ। ਹੌਲੀ-ਹੌਲੀ ਉਸ ਦਾ ਬੇਬੀ ਬੰਪ ਦਿਖਣ ਲੱਗਾ ਹੈ। ਹਾਲਾਂਕਿ ਗਰਭਵਤੀ ਹੋਣ ਦੇ ਬਾਵਜੂਦ ਕਿਮ ਕਾਫੀ ਚੁਸਤ ਹੈ। ਪਿਛਲੇ ਦਿਨੀਂ ਕਿਮ ਨੂੰ ਲਾਸ ਏਂਜਲਸ 'ਚ ਦੇਖਿਆ ਗਿਆ। ਉਹ ਆਪਣੇ ਬਿਜ਼ਨੈੱਸ ਦੇ ਸਿਲਸਿਲੇ 'ਚ ਇਥੇ ਆਈ ਸੀ।
ਇਸ ਮੌਕੇ ਉਸ ਨੇ ਸਕਿਨ ਟਾਈਟ ਡਰੈੱਸ ਪਹਿਨੀ ਸੀ। ਦੂਜੀ ਵਾਰ ਮਾਂ ਬਣਨ ਜਾ ਰਹੀ ਕਿਮ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਬੱਚੇ ਲਈ ਜ਼ੋਰ-ਸ਼ੋਰ ਨਾਲ ਖਰੀਦਦਾਰੀ ਵੀ ਕਰ ਰਹੀ ਹੈ। ਅੱਗੇ ਦੀ ਸਲਾਈਡ 'ਤੇ ਕਲਿਕ ਕਰਕੇ ਦੇਖੋ ਕਿਮ ਦੀਆਂ ਕੁਝ ਤਸਵੀਰਾਂ।
OMG ! ਸ਼ਾਹਿਦ ਤੇ ਕਰਨ 'ਝਲਕ' ਦੇ ਸੈੱਟ 'ਤੇ ਕਰ ਰਹੇ ਹਨ ਬ੍ਰੋਮਾਂਸ (ਦੇਖੋ ਤਸਵੀਰਾਂ)
NEXT STORY