ਜਲੰਧਰ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੀ ਬਾਂਹ 'ਤੇ ਨਵਾਂ ਟੈਟੂ ਬਣਵਾਇਆ ਹੈ।

ਇਸ ਟੈਟੂ ਦਾ ਇੱਕ ਵੀਡੀਓ ਵੀ ਸਹਾਮਣੇ ਆਇਆ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਪਰ ਸ਼ੁੱਭਦੀਪ ਸਿੰਘ ਸਿੱਧੂ ਲਿਖਿਆ ਗਿਆ ਹੈ, ਜਦੋਂ ਕਿ ਹੇਠ ਦੋ ਤਾਰੀਖਾਂ ਲਿਖੀਆਂ ਗਈਆਂ ਹਨ।

ਜੋ ਕਿ ਉਨ੍ਹਾਂ ਦੇ ਦੋਵਾਂ ਪੁੱਤਰਾਂ ਦੀ ਜਨਮ ਤਾਰੀਖ ਨੂੰ ਦਰਸਾਉਂਦੀ ਹੈ। ਲੋਕਾਂ ਵੱਲੋਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਹੈ।

ਗਰਭਵਤੀ ਅਦਾਕਾਰਾ ਨੇ ਖੁਦ ਦਿੱਤੀ ਮੌਤ ਦੀ ਖ਼ਬਰ ਤੇ ਫਿਰ.....
NEXT STORY