ਐਂਟਰਟੇਨਮੈਂਟ ਡੈਸਕ - ਮਲਾਇਕਾ ਅਰੋੜਾ ਇਕ ਵਾਰ ਫਿਰ ਆਪਣੇ ਬੋਲਡ ਲੁੱਕ ਨੂੰ ਲੈ ਕੇ ਚਰਚਾ ਵਿਚ ਹੈ। ਉਸ ਨੇ ਆਪਣੇ ਗਲੈਮਰਸ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾ ’ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਸ ਨੇ ਮਿੰਨੀ ਬਾਡੀਕਾਨ ਡਰੈੱਸ ਪਹਿਨੀ ਹੈ।

ਇਹ ਡਰੈੱਸ ਸ਼ੀਰ ਬੇਸ ’ਤੇ ਬਣੀ ਹੈ ਅਤੇ ਇਸ ’ਤੇ ਚਮਕਦਾਰ ਸੇਕਵਿੰਸ ਅਤੇ ਮੋਤੀ ਲੱਗੇ ਹਨ।

ਇਨ੍ਹਾਂ ਵਿਚ ਉਸ ਦੀਆਂ ਖੂਬਸੂਰਤ ਟੋਂਡ ਲੈਗਸ ਨੂੰ ਦੇਖਿਆ ਜਾ ਸਕਦਾ ਹੈ।




ਸੀਰੀਜ਼ ‘ਡੱਬਾ ਕਾਰਟੇਲ’ ਦਾ ਟ੍ਰੇਲਰ ਰਿਲੀਜ਼
NEXT STORY