Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 22, 2026

    5:00:54 PM

  • modi s 5 nation tour sealed important deals for india

    ਰੱਖਿਆ ਤੋਂ ਲੈ ਕੇ ਸੈਮੀਕੰਡਕਟਰ ਤੱਕ, ਮੋਦੀ ਦੇ 5...

  • major accident in punjab private school bus

    ਪੰਜਾਬ 'ਚ ਵੱਡਾ ਹਾਦਸਾ! ਨਿੱਜੀ ਸਕੂਲ ਬੱਸ ਤੇ ਟਿੱਪਰ...

  • flood threat in chenab river

    ਚਨਾਬ ਦਰਿਆ 'ਚ ਹੜ੍ਹ ਦਾ ਖ਼ਤਰਾ! ਲਹਿੰਦੇ ਪੰਜਾਬ 'ਚ...

  • punjab schools timing

    ਪੰਜਾਬ 'ਚ ਗਰਮੀ ਵਿਚਾਲੇ ਵੱਡਾ ਫ਼ੈਸਲਾ, ਸਾਰੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਨੈਗੇਟਿਵ ਕਿਰਦਾਰ ਨਿਭਾਉਣਾ ਇਕ ਵੱਖਰੇ ਮਾਈਂਡਸੈੱਟ 'ਚ ਜਾਣ ਵਰਗਾ ਤਜ਼ਰਬਾ ਹੈ: ਬੋਮਨ ਈਰਾਨੀ

ENTERTAINMENT News Punjabi(ਤੜਕਾ ਪੰਜਾਬੀ)

ਨੈਗੇਟਿਵ ਕਿਰਦਾਰ ਨਿਭਾਉਣਾ ਇਕ ਵੱਖਰੇ ਮਾਈਂਡਸੈੱਟ 'ਚ ਜਾਣ ਵਰਗਾ ਤਜ਼ਰਬਾ ਹੈ: ਬੋਮਨ ਈਰਾਨੀ

  • Edited By Cherry,
  • Updated: 20 Jun, 2025 01:36 PM
Entertainment
playing a negative character is like going into a different mindset  boman irani
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਫਿਲਮਾਂ ’ਚ ਸਸਪੈਂਸ-ਥ੍ਰਿਲ ਅਤੇ ਡਿਟੈਕਟਿਵ ਜਾਨਰ ਦਰਸ਼ਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਜੀ-5 ਅਜਿਹੀ ਹੀ ਇਕ ਫਿਲਮ ‘ਡਿਟੈਕਟਿਵ ਸ਼ੇਰਦਿਲ’ ਲੈ ਕੇ ਆ ਰਿਹਾ ਹੈ। ਇਹ ਇਕ ਰੋਮਾਂਚਕ ਮਿਸਟਰੀ ਫਿਲਮ ਹੈ, ਜਿਸ ’ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਵਿਚ ਉਹ ਇਕ ਬੇਹੱਦ ਦਿਲਚਸਪ ਤੇ ਅਲੱਗ ਕਿਸਮ ਦੇ ਜਾਸੂਸ ਦੀ ਭੂਮਿਕਾ ਵਿਚ ਨਜ਼ਰ ਆ ਰਹੇ ਹਨ। ਰਵੀ ਛਾਬੜੀਆ ਦੁਆਰਾ ਨਿਰਦੇਸ਼ਤ ਇਸ ਫਿਲਮ ਵਿਚ ਦਿਲਜੀਤ ਨਾਲ ਬੋਮਨ ਇਰਾਨੀ, ਰਤਨਾ ਪਾਠਕ ਸ਼ਾਹ, ਚੰਕੀ ਪਾਂਡੇ, ਬਨੀਤਾ ਸੰਧੂ ਅਤੇ ਸੁਮਿਤ ਵਿਆਸ ਅਹਿਮ ਭੂਮਿਕਾਵਾਂ ਵਿਚ ਹਨ। ‘ਡਿਟੈਕਟਿਵ ਸ਼ੇਰਦਿਲ’ 20 ਜੂਨ ਯਾਨੀ ਅੱਜ ਜੀ-5 ’ਤੇ ਸਟ੍ਰੀਮ ਕੀਤੀ ਗਈ। ਬਨੀਤਾ ਸੰਧੂ ਅਤੇ ਬੋਮਨ ਈਰਾਨੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਬੋਮਨ ਇਰਾਨੀ

ਪ੍ਰ. ਤੁਸੀਂ ਨੈਗੇਟਿਵ ਰੋਲ ਵੀ ਕੀਤੇ ਹਨ। ਅਜਿਹੇ ਕਿਰਦਾਰ ਨਿਭਾਉਣ ਦਾ ਤਜਰਬਾ ਕਿਵੇਂ ਦਾ ਰਿਹਾ?

ਮੈਂ ਖ਼ੁਦ ਨੂੰ ਲੱਕੀ ਮੰਨਦਾ ਹਾਂ ਕਿ ਮੈਨੂੰ ਜ਼ਿੰਦਗੀ ਦੇ ਉਸ ਹਿੱਸੇ ਨੂੰ ਐਕਸਪਲੋਰ ਕਰਨ ਦਾ ਮੌਕਾ ਮਿਲਦਾ ਹੈ, ਜਿੱਥੇ ਇਨਸਾਨ ਦਾ ਇਕ ਡਾਰਕ ਅਤੇ ਕੰਪਲੈਕਸ ਰੂਪ ਸਾਹਮਣੇ ਆਉਂਦਾ ਹੈ। ਇਕ ਐਕਟਰ ਦੇ ਤੌਰ ’ਤੇ ਸਾਨੂੰ ਹਰ ਕਿਰਦਾਰ ਲਈ ਆਪਣਾ ਪੂਰਾ ਅਪ੍ਰੋਚ ਬਦਲਣਾ ਪੈਂਦਾ ਹੈ। ਚਾਹੇ ਉਹ ਪਾਜ਼ੇਟਿਵ ਹੋਵੇ ਜਾਂ ਨੈਗੇਟਿਵ। ਅਜਿਹਾ ਕਿਰਦਾਰ ਨਿਭਾਉਣਾ ਇਕ ਅਲੱਗ ਹੀ ਮਾਈਂਡਸੈੱਟ ’ਚ ਜਾਣ ਵਰਗਾ ਹੁੰਦਾ ਹੈ। ਨੈਗੇਟਿਵ ਰੋਲ ਚੁਣੌਤੀਪੂਰਨ ਹੁੰਦੇ ਹਨ ਪਰ ਉਹ ਮੈਨੂੰ ਇਕ ਐਕਟਰ ਵਜੋਂ ਪੁਸ਼ ਕਰਦੇ ਹਨ ਅਤੇ ਸੱਚ ਕਹਾਂ ਤਾਂ ਮੈਨੂੰ ਉਹ ਕਰਨ ਵਿਚ ਮਜ਼ਾ ਆਉਂਦਾ ਹੈ।

ਪ੍ਰ. ਕੀ ਡਿਟੈਕਟਿਵ ਜਾਨਰ ਵਿਚ ਤੁਹਾਡੀ ਦਿਲਚਸਪੀ ਰਹੀ ਹੈ। ਇਕ ਦਰਸ਼ਕ ਵਜੋਂ ਇਸ ਤਰ੍ਹਾਂ ਦੀਆਂ ਫਿਲਮਾਂ ਤੋਂ ਕੀ ਉਮੀਦ ਕਰਦੇ ਹੋ?

ਜੀ ਹਾਂ, ਮੈਨੂੰ ਡਿਟੈਕਟਿਵ ਤੇ ਹੂ-ਡਨ-ਇਟ ਜਾਨਰ ਬਹੁਤ ਪਸੰਦ ਹੈ। ਇਹ ਮੇਰੇ ਫੇਵਰਟ ਜਾਨਰ ’ਚੋਂ ਇਕ ਹੈ। ਇਕ ਦਰਸ਼ਕ ਵਜੋਂ ਵੀ ਮੈਂ ਉਨ੍ਹਾਂ ਫਿਲਮਾਂ ਵੱਲ ਆਕਰਸ਼ਿਤ ਹੁੰਦਾ ਹਾਂ, ਜਿੱਥੇ ਸਸਪੈਂਸ ਹੋਵੇ, ਟਵਿਸਟ ਹੋਵੇ ਤੇ ਜਿੱਥੇ ਮੈਂ ਖ਼ੁਦ ਵੀ ਕੇਸ ਸੁਲਝਾਉਣ ਦੀ ਕੋਸ਼ਿਸ਼ ਕਰਾਂ। ਅਜਿਹੀਆਂ ਫਿਲਮਾਂ ਦੀ ਖ਼ਾਸ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਸੋਚਦੇ ਹੋ ਕਿ ਮੈਨੂੰ ਪਤਾ ਹੈ ਕਿ ਕਿਸ ਨੇ ਕੀਤਾ ਤੇ ਫਿਰ ਵੀ ਕਹਾਣੀ ਤੁਹਾਨੂੰ ਹੈਰਾਨ ਕਰ ਦਿੰਦੀ ਹੈ, ਉਹੀ ਇਸ ਜਾਨਰ ਦਾ ਅਸਲੀ ਮਜ਼ਾ ਹੈ। ਲੇਖਕ ਕੋਲ ਹਮੇਸ਼ਾ ਇਕ ਐਡਵਾਂਟੇਜ ਹੁੰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਕਹਾਣੀ ਕਿੱਥੇ ਜਾ ਰਹੀ ਹੈ ਪਰ ਦਰਸ਼ਕ ਉਸ ਸਫ਼ਰ ਦਾ ਹਿੱਸਾ ਹੁੰਦੇ ਹਨ, ਉਹ ਲਾਈਵ ਉਸ ਸਸਪੈਂਸ ਨੂੰ ਮਹਿਸੂਸ ਕਰਦੇ ਹਨ ਤੇ ਇਹੀ ਤਜਰਬਾ ਉਨ੍ਹਾਂ ਨੂੰ ਬੰਨ੍ਹ ਕੇ ਰੱਖਦਾ ਹੈ। ਇਸ ਲਈ ਅਜਿਹੀਆਂ ਕਹਾਣੀਆਂ ਹਮੇਸ਼ਾ ਲੋਕਾਂ ਨੂੰ ਆਕਰਸ਼ਿਤ ਕਰਦੀਆਂ ਹਨ।

ਪ੍ਰ. ਤੁਸੀਂ ਇਸ ਫਿਲਮ ਨੂੰ ਕਿਵੇਂ ਚੁਣਿਆ? ਇਸ ਪ੍ਰਾਜੈਕਟ ਲਈ ਹਾਂ ਕਿਉਂ ਕਹੀ?

ਡਾਇਰੈਕਟਰ ਨੇ ਮੈਨੂੰ ਇਕ ਮੈਸੇਜ ਭੇਜਿਆ ਅਤੇ ਮੈਂ ਉਨ੍ਹਾਂ ਨੂੰ ਪਹਿਲਾਂ ਤੋਂ ਜਾਣਦਾ ਨਹੀਂ ਸੀ ਪਰ ਉਨ੍ਹਾਂ ਦਾ ਮੈਸੇਜ ਬਹੁਤ ਹੀ ਸ਼ਾਲੀਨ, ਈਮਾਨਦਾਰ ਅਤੇ ਚੰਗੇ ਸ਼ਬਦਾਂ ਵਿਚ ਲਿਖਿਆ ਗਿਆ ਸੀ। ਮੈਨੂੰ ਵੈਸੇ ਵੀ ਅਜਿਹੇ ਮੈਸੇਜ ਜਲਦੀ ਆਕਰਸ਼ਿਤ ਕਰਦੇ ਹਨ, ਜੋ ਚੰਗੇ ਸ਼ਬਦਾਂ ਵਿਚ ਪਿਰੋਏ ਗਏ ਹੋਣ ਤਾਂ ਮੈਂ ਜਵਾਬ ਦਿੱਤਾ। ਫਿਰ ਇਕ ਜ਼ੂਮ ਮੀਟਿੰਗ ਹੋਈ ਅਤੇ ਉਨ੍ਹਾਂ ਨੇ ਮੈਨੂੰ ਫਿਲਮ ਬਾਰੇ ਦੱਸਿਆ ਤੇ ਮੈਨੂੰ ਉਨ੍ਹਾਂ ਦਾ ਐਟੀਚਿਊਡ ਬਹੁਤ ਪਸੰਦ ਆਇਆ, ਉਹ ਸੱਚੇ ਅਤੇ ਸਾਫ਼ ਇਨਸਾਨ ਲੱਗੇ। ਮੈਨੂੰ ਐਕਟਰ ਵਜੋਂ ਸਭ ਤੋਂ ਪਹਿਲਾਂ ਉਸ ਡਾਇਰੈਟਰ ਨਾਲ ਜੁੜਾਅ ਮਹਿਸੂਸ ਹੋਣਾ ਚਾਹੀਦਾ ਹੈ ਕਿਉਂਕਿ ਉਸ ਨਾਲ ਮੈਂ ਸਭ ਤੋਂ ਕਲੋਜ਼ਲੀ ਕੰਮ ਕਰਨਾ ਹੈ ਤੇ ਮੈਨੂੰ ਉਹ ਕੁਨੈਕਸ਼ਨ ਮਿਲਿਆ। ਦੂਜੀ ਗੱਲ ਇਹ ਕਿ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ, ਮੈਨੂੰ ਇਹ ਜਾਨਰ ਬਹੁਤ ਪਸੰਦ ਹੈ ਅਤੇ ਤੀਜੀ ਅਤੇ ਸਭ ਤੋਂ ਜ਼ਰੂਰੀ ਗੱਲ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਸਕ੍ਰਿਪਟ ਤੁਹਾਡੇ ਨਾਲ ਬੈਠ ਕੇ ਪੜ੍ਹਨਾ ਚਾਹੁੰਦਾ ਹਾਂ। ਜ਼ੂਮ ਕਾਲ ’ਤੇ ਹੀ ਅਸੀਂ ਸਕ੍ਰਿਪਟ ਸਕ੍ਰਾਲ ਕਰ-ਕਰ ਕੇ ਪੜ੍ਹਨ ਲੱਗੇ ਅਤੇ ਵੈਸੇ ਮੈਂ ਸਕ੍ਰਿਪਟ ਪੜ੍ਹਦੇ ਸਮੇਂ ਥੋੜ੍ਹਾ ਇਰੀਟੇਟ ਹੋ ਸਕਦਾ ਹਾਂ ਪਰ ਡਾਇਰੈਕਟਰ ਕੋਲ ਹਰ ਸਵਾਲ ਦਾ ਜਵਾਬ ਸੀ ਤੇ ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ।

ਪ੍ਰ. ਇਸ ਪ੍ਰਾਜੈਕਟ ਵਿਚ ਬਤੌਰ ਕਾਸਟ ਮੈਂਬਰ ਤੁਹਾਡਾ ਤਜਰਬਾ ਕਿਵੇਂ ਦਾ ਰਿਹਾ? ਖ਼ਾਸ ਕਰਕੇ ਜਦੋਂ ਕਹਾਣੀ ਦਾ ਅੰਤ ਤੁਹਾਨੂੰ ਪਤਾ ਹੋਵੇ।

ਜਦੋਂ ਸਕ੍ਰਿਪਟ ਇੰਨੀ ਮਜ਼ਬੂਤ ਹੋਵੇ ਤੇ ਤੁਸੀਂ ਜਾਣ ਚੁੱਕੇ ਹੋ ਕਿ ਕਤਲ ਕਿਸ ਨੇ ਕੀਤਾ ਹੈ ਜਾਂ ਜੋ ਵੀ ਟਵਿਸਟ ਹੈ, ਫਿਰ ਵੀ ਤੁਸੀਂ ਉਸ ਨੂੰ ਬਾਹਰ ਜ਼ਾਹਰ ਨਹੀਂ ਕਰ ਸਕਦੇ। ਅਜਿਹੀਆਂ ਫਿਲਮਾਂ ਸਿਰਫ਼ ਇਸ ਗੱਲ ’ਤੇ ਟਿਕੀਆਂ ਨਹੀਂ ਹੁੰਦੀਆਂ ਕਿ ਕਾਤਲ ਕੌਣ ਹੈ। ਅਸਲ ’ਚ ਫਿਲਮ ਦਾ ਅਸਲੀ ਜ਼ੋਰ ਉਸ ਇਨਸਾਨੀ ਤਜਰਬੇ ’ਤੇ ਹੁੰਦਾ ਹੈ ਜਿਵੇਂ ਲਾਲਚ, ਈਗੋ, ਗੁੱਸਾ, ਧੋਖਾ, ਦੋਸਤੀ, ਵਫ਼ਾਦਾਰੀ, ਇਹ ਸਾਰੇ ਇਮੋਸ਼ਨਜ਼ ਕਹਾਣੀ ਨੂੰ ਡੂੰਘਾਈ ਦਿੰਦੇ ਹਨ ਅਤੇ ਇਹੀ ਉਹ ਚੀਜ਼ਾਂ ਹਨ, ਜਿਸ ਨਾਲ ਤੁਸੀਂ ਦਰਸ਼ਕਾਂ ਨੂੰ ਜੋੜਦੇ ਹੋ। ਚਲੋ ਕੇਸ ਸਾਲਵ ਕਰਦੇ ਹਾਂ, ਇਹ ਬਸ ਇਕ ਜ਼ਰੀਆ ਹੈ, ਇਕ ਬਹਾਨਾ ਹੈ ਇਨਸਾਨਾਂ ਦੀ ਗੁੰਝਲਤਾ ਨੂੰ ਦਿਖਾਉਣ ਦਾ। ਜੇ ਸਿਰਫ਼ ਕੇਸ ਹੱਲ ਕਰਨਾ ਹੀ ਮਕਸਦ ਹੋਵੇ ਤਾਂ ਫਿਰ ਲੋਕ ਕਿਤਾਬ ਵੀ ਪੜ੍ਹ ਸਕਦੇ ਹਨ ਪਰ ਫਿਲਮ ਇਸ ਲਈ ਬਣਦੀ ਹੈ ਤਾਂ ਕਿ ਲੋਕ ਇਨ੍ਹਾਂ ਕਿਰਦਾਰਾਂ ਨੂੰ ਮਹਿਸੂਸ ਕਰ ਸਕਣ ਤਾਂ ਕਿ ਉਹ ਉਸ ਪਿਤਾ ਨਾਲ ਖ਼ੁਦ ਨੂੰ ਜੋੜ ਸਕਣ, ਉਸ ਦੋਸਤ ਦੀ ਵਫ਼ਾਦਾਰੀ ’ਚ ਆਪਣਾ ਅਕਸ ਦੇਣ ਸਕਣ। ਇਸ ਲਈ ਮੇਰੇ ਲਈ ਇਹ ਪ੍ਰਾਜੈਕਟ ਬਹੁਤ ਖ਼ਾਸ ਰਿਹਾ ਹੈ।

ਡਿਟੈਕਟਿਵ ਜਾਨਰ ਦਾ ਹਿੱਸਾ ਬਣ ਕੇ ਬੇਹੱਦ ਉਤਸ਼ਾਹਿਤ ਹਾਂ : ਬਨੀਤਾ ਸੰਧੂ

ਪ੍ਰ. ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਲੋਕ ਗੱਲ ਕਰ ਰਹੇ ਹਨ, ਇੰਤਜ਼ਾਰ ਕਰ ਰਹੇ ਹਨ। ਹੁਣ ਅਕਸਾਈਟਮੈਂਟ ਲੈਵਲ ਕੀ ਹੈ?

ਮੈਂ ਡਿਟੈਕਟਿਵ ਜਾਨਰ ਦਾ ਹਿੱਸਾ ਬਣ ਕੇ ਬਹੁਤ ਉਤਸ਼ਾਹਿਤ ਹਾਂ ਪਰ ਨਾਲ ਹੀ ਮੈਂ ਹਰ ਫਿਲਮ ਦੇ ਰਿਲੀਜ਼ ਦੇ ਟਾਈਮ ’ਤੇ ਇਕ ਚੀਜ਼ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਖ਼ੁਦ ਤੋਂ ਜ਼ਿਆਦਾ ਉਮੀਦਾਂ ਨਹੀਂ ਰੱਖਦੀ ਕਿਉਂਕਿ ਮੈਨੂੰ ਅਜਿਹਾ ਲੱਗਦਾ ਹੈ ਕਿ ਜੇ ਮੈਂ ਜ਼ਿਆਦਾ ਉਮੀਦਾਂ ਰੱਖੀਆਂ ਤੇ ਚੀਜ਼ਾਂ ਉਹੋ ਜਿਹੀਆਂ ਨਾ ਹੋਈਆਂ ਤਾਂ ਸ਼ਾਇਦ ਮੈਨੂੰ ਨਿਰਾਸ਼ਾ ਹੋਵੇ ਤਾਂ ਮੈਂ ਖ਼ੁਦ ਨੂੰ ਇਕ ਲਿਮਿਟ ’ਚ ਰੱਖਣ ਦੀ ਕੋਸ਼ਿਸ਼ ਕਰਦੀ ਹਾਂ। ਇਹ ਮੇਰੇ ਲਈ ਇਕ ਤਰ੍ਹਾਂ ਕੰਟਰੋਲ ਕਰਨ ਵਾਲੀ ਗੱਲ ਹੈ ਪਰ ਹਾਂ, ਅਕਸਾਈਟਮੈਂਟ ਜ਼ਰੂਰ ਹੈ। ਖ਼ਾਸ ਕਰਕੇ ਜਦੋਂ ਲੋਕ ਗੱਲ ਕਰ ਰਹੇ ਹਨ, ਟੀਜ਼ਰ ਪਸੰਦ ਕਰ ਰਹੇ ਹਨ ਤਾਂ ਦਿਲ ’ਚ ਉਹ ਹਲਚਲ ਤਾਂ ਚੱਲ ਰਹੀ ਹੈ।

ਪ੍ਰ. ਤੁਸੀਂ ਇਸ ਫਿਲਮ ਦਾ ਹਿੱਸਾ ਕਿਵੇਂ ਬਣੇ?

ਸਾਡੇ ਪ੍ਰੋਡਿਊਸਰ ਹਿਮਾਂਸ਼ੂ ਅਤੇ ਅਲੀ ਨੇ ਮੇਰੇ ਨਾਲ ਇਸ ਫਿਲਮ ਬਾਰੇ ਗੱਲ ਕੀਤੀ, ਜੋ ਬੁਡਾਪੇਸਟ ਵਿਚ ਸ਼ੂਟ ਹੋ ਰਹੀ ਸੀ। ਮੈਂ ਕਾਸਟ ਦੇਖੀ ਅਤੇ ਫਿਰ ਸਕ੍ਰਿਪਟ ਪੜ੍ਹੀ ਅਤੇ ਜਿਵੇਂ ਹੀ ਮੈਨੂੰ ਪਤਾ ਲੱਗ ਕਿ ਸ਼ੂਟਿੰਗ ਬੁਡਾਪੇਸਟ ਵਿਚ ਹੈ ਤਾਂ ਮੈਂ ਕਿਹਾ ਕਿ ਬਸ ਹੋਰ ਕੁਝ ਨਾ ਕਹੋ, ਮੈਂ ਆ ਰਹੀ ਹਾਂ। ਮੈਂ ਇਕ ਆਡੀਸ਼ਨ ਦਿੱਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਿਹਾ, ਤੁਸੀਂ ਆ ਜਾਓ, ਬਸ ਬੁਡਾਪੇਸਟ ਪਹੁੰਚੋ ਤੇ ਉਸ ਤੋਂ ਬਾਅਦ ਸ਼ੂਟਿੰਗ ਸ਼ੁਰੂ ਹੋ ਗਈ।

ਪ੍ਰ. ਆਪਣੇ ਕਿਰਦਾਰ ਬਾਰੇ ਦੱਸੋ।

ਮੇਰੇ ਕਿਰਦਾਰ ਦਾ ਨਾਂ ਸ਼ਾਂਤੀ ਹੈ ਜੋ ਗੂੰਗੀ-ਬੋਲ਼ੀ ਹੈ ਪਰ ਉਹ ਬਹੁਤ ਹੁਸ਼ਿਆਰ ਹੈ। ਉਹ ਆਪਣੇ ਪਾਪਾ ਦੀ ਫੇਵਰੇਟ ਹੈ। ਆਪਣੇ ਪਰਿਵਾਰ ਦੇ ਬਹੁਤ ਕਰੀਬ ਹੈ ਤਾਂ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਉਸ ਦੇ ਕਿਰਦਾਰ ਬਾਰੇ ਤੁਹਾਨੂੰ ਹੋਰ ਜਾਣਨ ਨੂੰ ਮਿਲੇਗਾ।

ਪ੍ਰ. ਤੁਸੀਂ ਇਕ ਗੂੰਗੇ-ਬੋਲ਼ੇ ਕਿਰਦਾਰ ਨੂੰ ਨਿਭਾਇਆ ਹੈ। ਇਹ ਇਕ ਚੁਣੌਤੀਪੂਰਨ ਰੋਲ ਹੁੰਦਾ ਹੈ। ਇਸ ਪ੍ਰੋਸੈੱਸ ਨੂੰ ਲੈ ਕੇ ਤੁਹਾਡਾ ਅਨੁਭਵ ਕਿਵੇਂ ਦਾ ਰਿਹਾ?

ਇਹ ਰੋਲ ਵਾਕਈ ਚੁਣੌਤੀਪੂਰਨ ਸੀ। ਗੂੰਗੇ ਤੇ ਬੋਲ਼ੇ ਕਿਰਦਾਰ ਨੂੰ ਨਿਭਾਉਣਾ ਆਸਾਨ ਨਹੀਂ ਹੁੰਦਾ। ਇਸ ਕਿਰਦਾਰ ਲਈ ਸਾਡੇ ਨਾਲ ਜੋ ਕੋਚ ਸੀ, ਉਹ ਸੀ ਸੀਤਾਰਾਮ ਜੀ। ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਚੰਗੇ ਹੱਥਾਂ ਵਿਚ ਸੀ। ਸੀਤਾਰਾਮ ਜੀ ਨੇ ਪੂਰੇ ਪ੍ਰੋਸੈੱਸ ’ਚ ਹੱਥ ਫੜ ਕੇ ਰੱਖਿਆ। ਮੈਂ ਇਹ ਨਹੀਂ ਕਹਾਂਗੀ ਕਿ ਉਨ੍ਹਾਂ ਨੇ ਸਭ ਆਸਾਨ ਕਰ ਦਿੱਤਾ ਪਰ ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਗਾਈਡ ਕੀਤਾ ਹਰ ਕਦਮ ’ਤੇ। ਇਸ ਰੋਲ ਲਈ ਕਾਫ਼ੀ ਤਿਆਰੀ ਕੀਤੀ। ਚੰਗਾ-ਖ਼ਾਸਾ ਪ੍ਰੇਪ ਵਰਕ ਕੀਤਾ ਗਿਆ ਤਾਂ ਕਿ ਅਸੀਂ ਇਸ ਨੂੰ ਸਹੀ ਢੰਗ ਨਾਲ ਨਿਭਾ ਸਕੀਏ।

ਬਨੀਤਾ ਸੰਧੂ

  • negative character
  • different mindset
  • Boman Irani

ਕਾਜੋਲ ਦਾ ਭਗਵਾਨ ਤੋਂ ਉੱਠ ਗਿਆ ਸੀ ਭਰੋਸਾ! ਮੁਸ਼ਕਲ ਦੌਰ ਨੂੰ ਯਾਦ ਕਰ ਛਲਕਿਆ ਦਰਦ

NEXT STORY

Stories You May Like

  • us military intercepts two more iranian tankers  bombs them in gulf of oman
    ਅਮਰੀਕੀ ਫੌਜ ਨੇ ਦੋ ਹੋਰ ਈਰਾਨੀ ਟੈਂਕਰ ਕੀਤੇ ਨਕਾਰਾ, ਓਮਾਨ ਦੀ ਖਾੜੀ 'ਚ ਕੀਤੀ ਬੰਬਾਰੀ
  • another plane incident
    ਅਜੀਤ ਪਵਾਰ ਦੇ ਪਲੇਨ ਕ੍ਰੈਸ਼ ਵਰਗਾ ਇਕ ਹੋਰ ਹਾਦਸਾ ! ਉਸੇ ਇਲਾਕੇ 'ਚ ਜਾ ਡਿੱਗਾ ਜਹਾਜ਼
  • victoria day in canada
    ਵਿਕਟੋਰੀਆ ਡੇਅ 'ਤੇ ਸਜਾਈਆਂ ਝਾਕੀਆਂ, ਜੀਪਾਂ ਤੇ ਜਿਪਸੀਆਂ ਦੀ ਸ਼ਮੂਲੀਅਤ ਨਾਲ ਸਿਰਜਿਆ ਪੰਜਾਬ ਵਰਗਾ ਮਾਹੌਲ
  • those who drink water from a pot should be careful
    ਮਟਕੇ ਦਾ ਪਾਣੀ ਪੀਣ ਵਾਲੇ ਹੋ ਜਾਣ ਸਾਵਧਾਨ! ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਤੁਹਾਡੀ ਸਿਹਤ 'ਤੇ ਭਾਰੀ
  • make soft and spongy dhokla like the market at home
    ਘਰ 'ਚ ਬਣਾਓ ਬਾਜ਼ਾਰ ਵਰਗਾ ਨਰਮ ਅਤੇ ਸਪੰਜੀ ਢੋਕਲਾ
  • inspector avinash 2 second season exclusive interview randeep hooda
    ਮੈਨੂੰ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ, ਇਹੀ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਉਪਲੱਬਧੀ ਹੈ: ਹੁੱਡਾ
  • crude oil may reach 200 a threat looming over the world
    ਤੇਲ ਦੀਆਂ ਕੀਮਤਾਂ 'ਚ ਲੱਗੇਗੀ ਅੱਗ! 200 ਡਾਲਰ ਤੱਕ ਪਹੁੰਚ ਸਕਦਾ ਹੈ ਕੱਚਾ ਤੇਲ, ਦੁਨੀਆ 'ਤੇ ਮੰਡਰਾ ਰਿਹਾ ਖ਼ਤਰਾ
  • how to freeze yogurt
    ਹੁਣ ਘਰ 'ਚ ਜਮਾਓ ਹਲਵਾਈ ਵਰਗਾ ਗਾੜ੍ਹਾ ਅਤੇ ਮਲਾਈਦਾਰ ਦਹੀਂ, ਬਸ ਅਪਣਾਓ ਇਹ ਸਹੀ ਤਰੀਕਾ
  • punjab schools timing
    ਪੰਜਾਬ 'ਚ ਗਰਮੀ ਵਿਚਾਲੇ ਵੱਡਾ ਫ਼ੈਸਲਾ, ਸਾਰੇ ਸਕੂਲਾਂ ਤੇ ਦਫ਼ਤਰਾਂ ਦਾ ਸਮਾਂ...
  • anand sweet shop targeted by thieves in jalandhar
    ਜਲੰਧਰ: ਚੋਰਾਂ ਨੇ ਆਨੰਦ ਸਵੀਟ ਸ਼ਾਪ ਨੂੰ ਨਿਸ਼ਾਨਾ ਬਣਾਇਆ, 38,000 ਦੀ ਨਕਦੀ ਲੈ...
  • massive fire breaks out in jassal market
    ਢਿੱਲਵਾਂ ਰੋਡ ’ਤੇ ਜੱਸਲ ਮਾਰਕੀਟ ’ਚ ਲੱਗੀ ਭਿਆਨਕ ਅੱਗ
  • pspcl outsourced employees announce indefinite strike
    PSPCL ਦੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
  • 2 brothers arrested with 5 5 kg heroin and 4 pistols
    2 ਭਰਾ ਸਾਢੇ 5 ਕਿਲੋ ਹੈਰੋਇਨ ਤੇ 4 ਪਿਸਤੌਲਾਂ ਸਣੇ ਗ੍ਰਿਫ਼ਤਾਰ
  • children black neck underarms sweat
    ਕਾਲੀ ਗਰਦਨ ਵਾਲੇ ਲਾਜ਼ਮੀ ਪੜ੍ਹਨ ਇਹ ਖ਼ਬਰ, ਬੱਚਿਆਂ ਨੂੰ ਗੰਭੀਰ ਬੀਮਾਰੀਆਂ ਦਾ ਹੈ...
  • jalandhar assault case  police withdraws section 299 bns
    ਜਲੰਧਰ ਕੁੱਟਮਾਰ ਮਾਮਲੇ ਦੀ ਤਫਤੀਸ਼ ਮਗਰੋਂ ਪੁਲਸ ਨੇ ਹਟਾਈ ਧਾਰਾ 299 BNS
  • malkit nita s book on italian language in punjabi launched
    ਮਲਕੀਤ ਨੀਟਾ ਦੀ ਪੰਜਾਬੀ ‘ਚ ਇਟਾਲੀਅਨ ਭਾਸ਼ਾ ਸਿਖਾਉਣ ਵਾਲੀ ਕਿਤਾਬ ਸ਼੍ਰੀ ਅਭਿਜੈ...
Trending
Ek Nazar
government bus free travel women

1 ਜੂਨ ਤੋਂ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੀਆਂ ਔਰਤਾਂ, ਬੰਗਾਲ ਸਰਕਾਰ...

shehnaaz gill opens up about the one who has her heart

ਕਿਸ ਦੇ ਕੋਲ ਹੈ ਸ਼ਹਿਨਾਜ਼ ਗਿੱਲ ਦਾ ਦਿਲ ? ਅਦਾਕਾਰਾ ਨੇ ਵੀਡੀਓ ਸਾਂਝੀ ਕਰਕੇ ਖੁਦ...

amritsar bsf seizes huge consignment of heroin in 7 days

ਅੰਮ੍ਰਿਤਸਰ: BSF ਨੇ 7 ਦਿਨਾਂ ’ਚ ਫੜੀ ਹੈਰੋਇਨ ਦੀ ਵੱਡੀ ਖੇਪ; ਖੇਪ ਸੁੱਟ ਕੇ ਵਾਪਸ...

punjab s daughter harleen kaur shines in italy

ਪੰਜਾਬ ਦੀ ਧੀ ਹਰਲੀਨ ਕੌਰ ਨੇ ਇਟਲੀ 'ਚ ਚਮਕਾਇਆ ਮਾਪਿਆਂ ਦਾ ਨਾਮ

madhuri shot dola re dola while she was 4 months pregnant

4 ਮਹੀਨੇ ਦੀ ਪ੍ਰੈਗਨੈਂਸੀ ਦੌਰਾਨ ਮਾਧੁਰੀ ਨੇ ਸ਼ੂਟ ਕੀਤਾ ਸੀ 'ਡੋਲਾ ਰੇ ਡੋਲਾ',...

massive explosion in power bank

ਪਾਵਰ ਬੈਂਕ 'ਚ ਹੋਇਆ ਜ਼ਬਰਦਸਤ ਧਮਾਕਾ; ਲਿਫਟ 'ਚ ਫਸੀ ਕੁੜੀ ਦਾ ਘੁਟਿਆ ਦਮ

lottery prize worth rs 57 crore found in old pants

ਕਿਸਮਤ ਹੋਵੇ ਤਾਂ ਅਜਿਹੀ! ਪੁਰਾਣੀ ਪੈਂਟ ਦੀ ਜੇਬ 'ਚੋਂ ਮਿਲੀ 57 ਕਰੋੜ ਦੀ ਲਾਟਰੀ

cockroach janata party  account closed  cockroach is back  new account

ਕਾਕਰੋਚ ਜਨਤਾ ਪਾਰਟੀ ਦੇ ‘X’ ਹੈਂਡਲ ’ਤੇ ਰੋਕ, Cockroach Is Back ਨਾਲ ਨਵਾਂ...

ahmedabad crime branch arrests actor who jumped parole 12 years ago

ਆਮਿਰ ਖਾਨ ਤੇ ਰਣਵੀਰ ਸਿੰਘ ਨਾਲ ਕੰਮ ਕਰ ਰਿਹਾ ਸਾਥੀ ਅਦਾਕਾਰ ਨਿਕਲਿਆ ਕਾਤਲ, ਜੇਲ੍ਹ...

kangana ranaut

ਕੀ ਕੰਗਨਾ ਰਣੌਤ ਨੇ ਕਰਵਾ ਲਿਆ ਹੈ ਵਿਆਹ? ਗਲੇ 'ਚ ਮੰਗਲਸੂਤਰ, ਹੱਥਾਂ 'ਚ ਹਰੀਆਂ...

2 indian players banned

2 ਭਾਰਤੀ ਖਿਡਾਰੀਆਂ 'ਤੇ ਲੱਗ ਗਿਆ ਬੈਨ! ਇਸ ਮਾਮਲੇ 'ਚ ਹੋਈ ਵੱਡੀ ਕਾਰਵਾਈ

200mp camera smartphone

200MP ਕੈਮਰਾ ਤੇ 8000mAh ਬੈਟਰੀ ਨਾਲ ਲਾਂਚ ਹੋਇਆ ਇਹ ਧਾਕੜ ਫੋਨ

pakistan pm sharif to visit china

ਪਾਕਿਸਤਾਨੀ PM ਸ਼ਾਹਬਾਜ਼ ਸ਼ਰੀਫ 23 ਤੋਂ 26 ਮਈ ਤੱਕ ਚੀਨ ਦੌਰੇ 'ਤੇ

except israel    printed on bangladeshi passports

ਬੰਗਲਾਦੇਸ਼ ਦੇ ਪਾਸਪੋਰਟ 'ਤੇ ਛਪੇਗੀ 'Except Israel' ਦੀ ਸ਼ਰਤ; ਹਟੇਗੀ...

flour crisis in punjab

ਲਹਿੰਦੇ ਪੰਜਾਬ 'ਚ ਆਟਾ ਸੰਕਟ ਹੋਇਆ ਡੂੰਘਾ! ਸਰਕਾਰ ਦੀਆਂ ਨੀਤੀਆਂ 'ਤੇ ਉੱਠ ਰਹੇ...

us shuts down india operated call center

ਅਮਰੀਕਾ : ਕਰੋੜਾਂ ਡਾਲਰ ਦੀ ਧੋਖਾਧੜੀ, ਭਾਰਤ ਤੋਂ ਚੱਲ਼ ਰਿਹਾ ਕਾਲ ਸੈਂਟਰ ਕਰਾ'ਤਾ...

truck and 18 wheeler trailer collide in a horrific collision  driver dies

ਵੱਡਾ ਹਾਦਸਾ: ਟਰੱਕ ਤੇ 18 ਟਾਇਰੀ ਟਰਾਲੇ ਦੀ ਭਿਆਨਕ ਟੱਕਰ, ਚਾਲਕ ਦੀ ਮੌਤ

pakistan air force training aircraft crashes

ਵੱਡਾ ਹਾਦਸਾ! ਪਾਕਿਸਤਾਨ ਏਅਰਫੋਰਸ ਦਾ ਲੜਾਕੂ ਜਹਾਜ਼ ਕਰੈਸ਼, ਵਾਲ-ਵਾਲ ਬਚੇ ਪਾਇਲਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • ahmedabad crime branch arrests actor who jumped parole 12 years ago
      ਆਮਿਰ ਖਾਨ ਤੇ ਰਣਵੀਰ ਸਿੰਘ ਨਾਲ ਕੰਮ ਕਰ ਰਿਹਾ ਸਾਥੀ ਅਦਾਕਾਰ ਨਿਕਲਿਆ ਕਾਤਲ, ਜੇਲ੍ਹ...
    • there is no drama in a real courtroom  sonakshi sinha
      ਅਸਲ ਕੋਰਟ ਰੂਮ ਵਿਚ ਕੋਈ ਡਰਾਮਾ ਨਹੀਂ ਹੁੰਦਾ, ਸਭ ਆਮ ਤਰੀਕੇ ਨਾਲ ਚੱਲਦਾ ਹੈ :...
    • big news  us court sends summons to diljit dosanjh
      ਵੱਡੀ ਖਬਰ; ਅਮਰੀਕੀ ਅਦਾਲਤ ਨੇ ਦਿਲਜੀਤ ਦੋਸਾਂਝ ਨੂੰ ਭੇਜੇ ਸੰਮਨ, ਜਾਣੋ ਕੀ ਹੈ...
    • kangana ranaut
      ਕੀ ਕੰਗਨਾ ਰਣੌਤ ਨੇ ਕਰਵਾ ਲਿਆ ਹੈ ਵਿਆਹ? ਗਲੇ 'ਚ ਮੰਗਲਸੂਤਰ, ਹੱਥਾਂ 'ਚ ਹਰੀਆਂ...
    • mankirt aulakh paid obeisance at sachkhand sri harmandir sahib
      ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪੰਜਾਬੀ ਗਾਇਕ ਮਨਕੀਰਤ ਔਲਖ
    • punjabi singer  accident  dhurandhar 2
      ਮਸ਼ਹੂਰ ਪੰਜਾਬੀ ਸਿੰਗਰ ਨਾਲ ਸ਼ੂਟਿੰਗ ਦੌਰਾਨ ਵਾਪਰਿਆ ਭਿਆਨਕ ਹਾਦਸਾ ! ਹੋਇਆ...
    • punjabi singer  live concert  barricade fans
      ਸੁਪਰਹਿੱਟ ਪੰਜਾਬੀ Singer ਦੇ Live ਕੰਸਰਟ 'ਚ ਵਾਪਰਿਆ ਹਾਦਸਾ ! ਟੁੱਟ ਗਏ...
    • dhurandhar 2 accused of leaking army information
      ‘ਧੁਰੰਧਰ-2’ ’ਤੇ ਫ਼ੌਜ ਦੀ ਜਾਣਕਾਰੀ ਲੀਕ ਕਰਨ ਦਾ ਦੋਸ਼
    • punjabi singer case
      ਪੰਜਾਬੀ Singer ਦੇ ਕਤਲਕਾਂਡ 'ਚ ਨਵਾਂ ਮੋੜ! ਪੁਲਸ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ
    • ahaan panday to be seen dancing on screen for the first time
      ਅਲੀ ਅੱਬਾਸ ਜ਼ਫਰ ਦੀ ਫਿਲਮ 'ਚ ਪਹਿਲੀ ਵਾਰ ਸਕ੍ਰੀਨ 'ਤੇ ਡਾਂਸ ਕਰਦਾ ਨਜ਼ਰ ਆਵੇਗਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +